Daljit kaur

Daljit kaur

young entrepreneur

05/09/2022

ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ 😂😂😂

04/09/2022

ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ💯

04/09/2022

ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ ......

03/09/2022

ਸਾਦਗੀ ਦਾ ਮਤਲਬ ਅਨਪੜ੍ਹਤਾ ਨਹੀਂ ਹੁੰਦੀ ਮਾਪਿਆਂ ਦੇ ਦਿੱਤੇ ਸੰਸਕਾਰ ਹੁੰਦੇ ਹਨ।

02/09/2022

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝🙏

29/08/2022

ਬਾਹਲਾ ਕਦੇ ਫਿਕਰਾਂ 'ਚ ਨਇੳਂ ਸੋਚੀਦਾ,
ਨੀਲੀ ਛੱਤ ਵਾਲਾ ਬੈਠਾ ਗੇਮ ਪੌਣ ਦੇ ਲਈ..!

29/08/2022

Hi everyone! 🌟 You can support me by sending Stars - they help me earn money to keep making content you love.

Whenever you see the Stars icon, you can send me Stars!

28/08/2022

ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ |

27/08/2022

ਦਿਲ ਸੋਹਣਾ ❤️ ਰੱਖੋ ਜਨਾਬ...ਸੂਰਤ 👳🏼‍♂️ਆਪੀ ਜੱਚ 👌 ਜਾਣੀ ਏ....

26/08/2022

ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️

25/08/2022

ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,

ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ

24/08/2022

ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇ ਨਾ ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ⛳️⚡️

23/08/2022

ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖

18/08/2022

ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ ਖੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ🐍

17/08/2022

ਦਿਖਾਵਿਆਂ ਵਿੱਚ ਨੀ ਪਏ ਕਦੀ 😎 ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯,,

13/08/2022

Mom

13/08/2022
12/08/2022

ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ ...ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..💪❤

12/08/2022

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻
# 📷 #قاضی 👓

12/06/2022

ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ..!! ਕਿਓੁਂਕਿ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ..

25/01/2022

ਅੰਦਰੋਂ ਤਾਂ ਸਬ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ ਦਸ ਕੀਦਾ-ਕੀਦਾ ਨਾਮ ਲਵਾ,ਸਾਥੋਂ ਸਾਡੇ ਹੀ ਖਾਂਦੇ ਖਾਰ ਬੜੀ⛳️

Photos from Daljit kaur's post 07/01/2022
20/12/2021
19/12/2021
15/12/2021

Nature lover ❣️

13/12/2021

10/12/2021

08/12/2021

08/12/2021

Videos (show all)

ਕੀ ਹੁੰਦੀ ਆ ਪਰਵਾਹ‌ 😇😇😇
Tattoo 😇😇
😇😇
😘😘😘
Mom❤️

Website