Gps Hadiwal Manget-3 -Ludhiana

Gps Hadiwal Manget-3 -Ludhiana

Contact information, map and directions, contact form, opening hours, services, ratings, photos, videos and announcements from Gps Hadiwal Manget-3 -Ludhiana, Education, .

25/05/2022
Photos from Gps Hadiwal Manget-3 -Ludhiana's post 04/04/2022
Photos from Gps Hadiwal Manget-3 -Ludhiana's post 02/03/2022

Mothers workshops in GPS HADIWAL

27/01/2022

ਸੋ ਦਿਨ ਪੱੜੵਨ ਮੁਹਿੰਮ, ਹਫਤਾ-ਚੌਥਾ

26/01/2022

Admission start in gps HADIWAL

17/01/2022

ਸੋ ਦਿਨ ਪੱੜੵਨ ਮੁਹਿੰਮ, ਤੀਸਰਾ ਹਫ਼ਤਾ

11/01/2022

2nd week reading campaign fruits name

Photos from Gps Hadiwal Manget-3 -Ludhiana's post 09/01/2022

Daily slide10-01-2022

09/01/2022

ਸੌ ਦਿਨ ਪੜਨ ਮੁਹਿੰਮ

06/12/2021

*Today's words*
(ਟੁਡੇਜ ਵਰਡਸ):-
*ਅੱਜ ਦੇ ਸ਼ਬਦ*
*Keep*(ਕੀਪ):-
*ਰੱਖਣਾ/ਚੱਲਣਾ/ਰਹਿਣਾ/ਧਿਆਨ ਰੱਖਣਾ/ਖ਼ਿਆਲ ਰੱਖਣਾ/ਪਾਲਣਾ-ਪੋਸ਼ਣਾ/ਇਕਰਾਰ ਨਿਭਾਉਣਾ/ਲਿਹਾਜ਼ ਕਰਨਾ/ਰੱਖਿਆ ਕਰਨਾ/ਜੁੰਮੇ ਲੈਣਾ/ਹੱਥ ਵਿੱਚ ਲੈਣਾ/ਹਿਸਾਬ-ਕਿਤਾਬ ਰੱਖਣਾ/ਡਟੇ ਰਹਿਣਾ/ਪਿੱਛੇ ਪਏ ਰਹਿਣਾ*
*Deep*(ਡੀਪ):-
*ਡੂੰਘਾ/ਗੂੜ੍ਹਾ/ਅਗਾਧ/ਅਥਾਹ/ਗੰਭੀਰ/ਦੀਰਘ/ਘਣਾ/ਮਗਨ/ਡੁੱਬਿਆ/*

*Jeep*(ਜੀਪ):-
*ਗੱਡੀ*
*Weep*(ਵੀਪ):-
*ਰੋਣਾ/ਵਿਰਲਾਪ ਕਰਨਾ/ਸੋਗ ਮਨਾਉਣਾ/ਅੱਖਾਂ ਭਰਨਾ/ਅਫ਼ਸੋਸ ਕਰਨਾ/ਚੋਣਾ/ਰਿਸਣਾ/ਟਪਕਣਾ/ਵਗਣਾ/ਰੁੱਖਾਂ ਦੀਆਂ ਟਾਹਣੀਆਂ ਝੁੱਕਣਾ/ਨਿਢਾਲ ਹੋਣਾ*
*Beep*(ਬੀਪ):-
*ਬੀਪ/ਟੀਂ-ਟੀਂ ਦੀ ਅਵਾਜ਼/*

*Note:-ਜਦੋਂ ਬੱਚਾ ਰੋਂਦਾ ਹੈ ਤਾਂ ਅੰਗਰੇਜ਼ੀ ਵਿੱਚ cry ਸ਼ਬਦ ਲੱਗਦਾ ਹੈ, ਵੱਡੇ ਦੇ ਰੋਣ ਲਈ weep ਸ਼ਬਦ ਵਰਤਿਆ ਜਾਂਦਾ ਹੈ।*

02/12/2021

ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਅਨੁਵਾਦ ਅਤੇ ਵਾਕ ਵਰਤੋਂ:::---
Running(ਰਨਿੰਗ)-ਦੌੜਨਾ/ਦੌੜ ਰਿਹਾ/ਦੌੜ
Milkha Singh is running a race.
ਮੇਰਾ ਭਰਾ ਦੌੜ ਰਿਹਾ ਹੈ।

Batting(ਬੈਟਿੰਗ)-ਬੱਲੇਬਾਜ਼ੀ ਕਰਨਾ/ਬੱਲੇਬਾਜ਼ੀ ਕਰ ਰਿਹਾ/ਬੱਲੇਬਾਜ਼ੀ
Virat kohli is batting now.
ਵਿਰਾਟ ਕੋਹਲੀ ਹੁਣ ਬੱਲੇਬਾਜ਼ੀ ਕਰ ਰਿਹਾ ਹੈ।

Swimming(ਸਵੀਮਿੰਗ)-
ਤੈਰਨਾ/ਤੈਰ ਰਿਹਾ/ਤੈਰਾਕੀ
Swimming is a good exercise.
ਤੈਰਾਕੀ ਇੱਕ ਚੰਗੀ ਕਸਰਤ ਹੈ।

Skipping(ਸਕੀਪਿੰਗ)-ਰੱਸੀ ਟੱਪਣਾ/ਰੱਸੀ ਟੱਪ ਰਿਹਾ
The girl is skipping .
ਕੁੜੀਆਂ ਰੱਸੀ ਟੱਪ ਰਹੀਆਂ ਹਨ।

Cutting(ਕਟਿੰਗ)-ਕੱਟਣਾ/ਕੱਟ ਰਿਹਾ/ਕਟਾਈ
He is cutting a paper.
ਉਹ ਇੱਕ ਕਾਗਜ਼ ਕੱਟ ਰਿਹਾ ਹੈ।
ਅੱਜ ਦੇ ਅੰਗਰੇਜ਼ੀ ਦੇ ਸ਼ਬਦਾਂ ਵਿੱਚ
ਦੋ ਧਿਆਨ ਯੋਗ ਗੱਲਾਂ ::::----
ਹਰ ਸ਼ਬਦ ਦੇ ਅਖ਼ੀਰ ਵਿੱਚ ing
ਲੱਗਿਆ ਹੋਇਆ ਹੈ।
Ing ਲੱਗਣ ਦਾ ਮਤਲਬ ਹੈ , ਰਿਹਾ ਦੀ ਆਵਾਜ਼
ਮਤਲਬ ਕੰਮ ਲਗਾਤਾਰ ਚੱਲ ਰਿਹਾ ਹੈ।
ਦੂਜੀ ਗੱਲ :::::----
ਵਿਚਕਾਰ ਵਾਲ਼ੇ ਅੱਖਰ ਡਬਲ
ਨੋਟ:::- ਜਦ ਕਦੇ ਕਿਸੇ ਸ਼ਬਦ ਦੇ ਅਖ਼ੀਰ ਵਿੱਚ
t/n/m/p/g ਵਿੱਚੋਂ ਕੋਈ ਵੀ ਅੱਖਰ ਹੋਵੇ ਅਤੇ ਨਾਲ਼ ing ਲੱਗ ਜਾਵੇ ਤਾਂ ਇਹ ਅੱਖਰ double ਹੋ ਜਾਂਦੇ ਹਨ।
ਜਿਵੇਂ skip+ing=skipping
dig+ing=digging
(ਕਈ ਥਾਂ ਤੇ vowel ਅਤੇ consonant ਦੇ ਕਾਰਨ ਕੁੱਝ ਸ਼ਬਦ ਅਲੱਗ ਵੀ ਹੋ ਸਕਦੇ ਹਨ।)

15/11/2021

*Today's words*
(ਟੁਡੇਜ ਵਰਡਸ):-
*ਅੱਜ ਦੇ ਸ਼ਬਦ*

*ਅੱਜ ਦੇ ਸਾਰੇ ਸ਼ਬਦ ਅੰਗਰੇਜ਼ੀ ਗ੍ਰੈੱਮਰ ਦੇ ਟੋਪਿਕ modals ਨਾਲ਼ ਸੰਬੰਧਿਤ ਹਨ*
*Would*(ਵੁੱਡ):-
*ਗਾ/ਗੇ/ਗੀ/ਕਾਸ਼*

*(Will ਦੇ past ਰੂਪ ਵਿੱਚ):-*
He said that he would pass.
ਉਸਨੇ ਕਿਹਾ ਕਿ ਉਹ ਪਾਸ ਹੋ ਜਾਵੇਗਾ।
*(ਅਧੂਰੀ ਇੱਛਾ ਲਈ):-*
Would that I were a king!
ਕਾਸ਼! ਮੈਂ ਰਾਜਾ ਹੁੰਦਾ।
*(Polite request ਨਿਮਰਤਾ ਭਰਪੂਰ ਬੇਨਤੀ ਲਈ):-*
Would you please tell me the time?
ਕਿਰਪਾ ਕਰਕੇ ਕੀ ਤੁਸੀਂ ਮੈਨੂੰ ਸਮਾਂ ਦੱਸੋਗੇ?

*Should*(ਸ਼ੁੱਡ):-
*ਚਾਹੀਦਾ ਹੈ*

*(ਸਲਾਹ ਦੇਣ ਲਈ):-*
You should respect your parents
ਤੁਹਾਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
*(Lest ਦੇ ਨਾਲ਼):-*
Walk slowly lest you should fall.
ਹੌਲ਼ੀ ਚੱਲੋ ਨਹੀਂ ਤਾਂ ਤੁਸੀਂ ਡਿੱਗ ਜਾਓਗੇ।
*(Moral duty ਜਾਂ ਨੈਤਿਕ ਫ਼ਰਜ਼ ਲਈ):-*
We should help the needy.
ਸਾਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।

*Could*(ਕੁੱੱਡ):-
*ਸਕਦਾ ਸੀ*
*(Can ਦੇ past ਰੂਪ ਵਿੱਚ):-*
She told us that she could help Neha.
ਉਸਨੇ ਸਾਨੂੰ ਦੱਸਿਆ ਕਿ ਉਹ ਨੇਹਾ ਦੀ ਮਦਦ ਕਰ ਸਕਦੀ ਹੈ।
*(Past ਦੀ ability ਜਾਂ ਸਮਰੱਥਾ ਦਰਸਾਉਣ ਲਈ):-*
She could drive a car at the age of ten.
ਦਸ ਸਾਲ ਦੀ ਉਮਰ ਵਿੱਚ ਉਹ ਕਾਰ ਚਲਾ ਸਕਦੀ ਸੀ।
*(Polite request ਲਈ):-*
Could you please help me to cross the road.
ਕਿਰਪਾ ਕਰਕੇ ਕੀ ਤੁਸੀਂ ਮੇਰੀ ਸੜਕ ਪਾਰ ਕਰਨ ਵਿੱਚ ਮਦਦ ਕਰੋਂਗੇ?
*(ਜ਼ਿਆਦਾ ਸੰਭਾਵਨਾ ਹੋਣ ਤੇ):-*
It could rain anytime.
ਵਰਖਾ ਕਿਸੇ ਵੀ ਸਮੇਂ ਹੋ ਸਕਦੀ ਹੈ।

*Might*(ਮਾਈਟ):-
*ਤਾਕਤ/ਸਕਦਾ ਸੀ/ਸਕਦਾ ਹੈ

*(May ਦੇ past ਰੂਪ ਵਿੱਚ):-*
Navinder told Navneet that she might work in the company.
ਨਵਿੰਦਰ ਨੇ ਨਵਨੀਤ ਨੂੰ ਦੱਸਿਆ ਕਿ ਉਹ ਕੰਪਨੀ ਵਿੱਚ ਕੰਮ ਕਰ ਸਕਦੀ ਹੈ।
*(near future ਦੀ ਗੱਲ ਲਈ):-*
She might win the race this year.
ਉਹ ਇਸ ਸਾਲ ਦੌੜ ਜਿੱਤ ਸਕਦੀ ਹੈ।
*(May ਤੋਂ ਜ਼ਿਆਦਾ ਸੰਭਾਵਨਾ ਹੋਣ ਤੇ):-*
The guests might come tonight.
ਅੱਜ ਰਾਤੀਂ ਪ੍ਰਾਹੁਣੇ ਆ ਸਕਦੇ ਹਨ।

*Must*(ਮੱਸਟ):-
*ਜ਼ਰੂਰ ਚਾਹੀਦਾ ਹੈ*

*(ਬੰਧਨ ਜਾਂ ਮਜ਼ਬੂਰੀ ਹੋਣ ਤੇ):-*
A servant must obey his master.
ਇੱਕ ਨੌਕਰ ਨੂੰ ਆਪਣੇ ਮਾਲਕ ਦਾ ਕਹਿਣਾ ਮੰਨਣਾ ਚਾਹੀਦਾ ਹੈ।
*(ਲਾਜ਼ਮੀ ਹੋਣ ਤੇ):-*
You must pay the bill before leaving.
ਜਾਣ ਤੋਂ ਪਹਿਲਾਂ ਤੁਹਾਨੂੰ ਬਿੱਲ ਦਾ ਭੁਗਤਾਨ ਜ਼ਰੂਰ ਕਰਨਾ ਪਵੇਗਾ।
*(ਕਾਰਨ ਨਾਲ਼ ਸਲਾਹ ਦੇਣ ਲਈ):-*
You are looking very weak. You must take healthy food.
ਤੁਸੀਂ ਬਹੁਤ ਕਮਜ਼ੋਰ ਲੱਗ ਰਹੇ ਹੋ। ਤੁਹਾਨੂੰ ਸਿਹਤ ਭਰਪੂਰ ਖਾਣਾ ਲੈਣਾ ਚਾਹੀਦਾ ਹੈ।
*(ਕਾਰਨ ਨਾਲ਼ ਸੰਭਾਵਨਾ ਹੋਣ ਤੇ):-*
The fan of the Headmaster's room is on. He must be in.
ਮੁੱਖ ਅਧਿਆਪਕ ਦੇ ਕਮਰੇ ਦਾ ਪੱਖਾ ਚਾਲੂ ਹੈ। ਉਹ ਜ਼ਰੂਰ ਅੰਦਰ ਹੋਣੇ ਚਾਹੀਦੇ ਹਨ।

02/11/2021

Happy diwali🕯 to all

29/10/2021

Morning prayer

Website