ਗੁਰੂਦੁਆਰਾ ਗੁਰਜੋਤ ਪ੍ਰਕਾਸ਼ ਸਹਿਬ ਪਿੰਡ ਚਾਹਲ

ਗੁਰੂਦੁਆਰਾ ਗੁਰਜੋਤ ਪ੍ਰਕਾਸ਼ ਸਹਿਬ ਪਿੰਡ ਚਾਹਲ

ਵਾਹਿਗੁਰੂ ਜੀ

14/07/2023
14/03/2023

Waheguru ji🙏

Photos from ਗੁਰੂਦੁਆਰਾ ਗੁਰਜੋਤ ਪ੍ਰਕਾਸ਼ ਸਹਿਬ ਪਿੰਡ ਚਾਹਲ's post 28/02/2023

( ਜੇ ਸਿਰ ਪੱਗ ਵਿੱਚ ਸਿਰ ਫਸਾ ਸ਼ਕਲਾਂ ਤੋਂ ਸਿੱਖ ਦਿਸਣ ਵਾਲੇ ਸਿੱਖ ਹੁੰਦੇ ਤਾਂ ਸਰੀਰ ਤਿਆਗ ਚੁੱਕੇ ਇਸ ਸੂਰਮੇ ਦੇ ਸਿਰਤੇ ਖੜ ਹੱਸ ਨਾ ਰਹੇ ਹੁੰਦੇ)
ਇਨਾਂ ਵਿੱਚ ਤੇ ਸਾਡੇ ਵਿੱਚ ਸ਼ਕਲ ਦਾ ਕੋਈ ਫਰਕ ਨਹੀਂ ਆ।ਫਰਕ ਹੈ ਤਾਂ ਜ਼ਮੀਰ ਅਤੇ ਸੋਚ ਦਾ ।
ਫਰਕ ਇਹ ਹੈ ਕਿ ਇਨਾ ਨੇ ਸਰਕਾਰੀ ਟੁੱਕੜਾ ਖਾਤਰ ਜਮੀਰਾਂ ਗਹਿਣੇ ਰੱਖ ਦਿੱਤੀਆਂ।ਤੇ ਮੰਜੇ ਤੇ ਪਿਆ ਬਾਬਾ ਮਾਨੋਚਾਹਲ ਆਪਣੇ ਹੱਕਾਂ ਲਈ ਲੜਦਾ ਸ਼ਹੀਦੀ ਦਾ ਜਾਮ ਪੀ ਗਿਆ। ਓਸਦੇ ਆਪਣਿਆਂ ਵੱਲੋਂ ਚਿਹਰੇ ਤੇ ਮਿਲੇ ਫੱਟਾਂ ਦੇ ਬਾਵਜੂਦ ਵੀ ਸਕੂਨ ਦਿਸ ਰਿਹਾ ਹੈ।ਤੇ ਇਨਾਂ ਵਿਕੀਆਂ ਜ਼ਮੀਰਾਂ ਦੇ ਚਿਹਰੇ ਤੇ ਵਕਤੀ ਹਾਸਾ ਹੈ।ਹੁਣ ਜਦੋਂ ਵੀ ਕੋਈ ਆਪਣਾ ਸੰਘਰਸ਼ ਦੇ ਰਾਹ ਤੇ ਤੁਰਦਾ ਹੈ ਤੇ ਉਸਦੀ ਮੌਤ ਤੇ ਬੇਗਾਨਿਆਂ ਨਾਲੋ ਵੱਧ ਖੁਸ਼ੀ ਇਹ ਟੁੱਕੜ ਬੋਚ ਮਨਾਉਂਦੇ ਹਨ।
ਬਾਬੇ ਮਾਨੋਚਾਹਲ ਦੇ ਸਿਰ ਤੇ ਹੱਥ ਰੱਖ ਕੇ ਖੜੇ ਇਹ ਅਖੌਤੀ ਸਿੱਖ ਸ਼ਾਇਦ ਕਿਸੇ ਨੂੰ ਯਾਦ ਵੀ ਨੀ ਹੋਣੇ। ਪਰ ਬਾਬਾ ਮਾਨੋਚਾਹਲ ਇਸ ਦੁਨੀਆਂ ਤੋਂ ਜਾ ਕੇ ਵੀ ਲੱਖਾਂ ਦਿਲਾਂ ਵਿੱਚ ਜੀਉਂਦਾ ਹੈ।
ਦੀਪ ਸਿੱਧੂ ਦੀ ਮੌਤ ਤੋਂ ਬਾਅਦ ਵੀ ਬਹੁਤ ਅਖੌਤੀ ਸਿੱਖ ਖੁਸ਼ ਸਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਿਸੇ ਹੋਰ ਸੰਘਰਸ਼ੀ ਯੋਧੇ ਦੀ ਮੌਤ ਤੇ ਵੀ ਇਹ ਏਵੇਂ ਖ਼ੁਸ਼ੀ ਮਨਾਉਣਗੇ । ਕਿਉਕਿ ਗੁਲਾਬ ਦੇ ਨਾਲ ਕੰਡਿਆਂ ਵਾਂਗੂ ਸ਼ੰਘਰਸ਼ੀਆਂ ਨਾਲ ਗੱਦਾਰ ਪ੍ਰਕਿਰਤੀ ਦਾ ਇੱਕ ਕੌੜਾ ਸੱਚ ਹੈ।
ਨੋਟ:- ਸ਼ੇਅਰ ਕਰੋ ਆਪਣੇ ਬੱਚਿਆਂ ਨੂੰ ਪਤਾ ਲੱਗ ਜਾਵੇ ਹਰ ਪੱਗ ਵਿੱਚ ਸਿਰ ਫਸਾਈ ਬੈਠਾ ਸਿੱਖ ਨਹੀਂ ਹੈ।

24/02/2023

ਜਿਹੜੇ ਸਿੱਖ ਇਹ ਸੋਚ ਰਹੇ ਕਿਸੇ ਕੜਛੀਆਂ ਬਾਲਟੀਆਂ ਨਾਲ ਸਾਡੀ ਕੌਮ ਦਾ ਨਾਮ ਉੱਚਾ ਕੀਤਾ ਤਾਂ ਉਹ ਭੁਲੇਖਾ ਦੂਰ ਕਰ ਲੈਣ। ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਸਿੱਖਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਸੀ।
ਸਿੱਖਾਂ ਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਮਹਾਨ ਲੜਾਕੂ ਮੰਨ ਅੰਗਰੇਜ ਸਾਮਰਾਜ ਵੱਲੋਂ ਨਾ ਭੇਜਿਆ ਜਾਂਦਾ। ਸਿੱਖਾਂ ਦੀ ਪਛਾਣ ਬਣਾਉਣ ਜਾਂ ਦੁਨੀਆ ਵਿੱਚ ਸਿੱਖਾਂ ਸਿਰ ਉੱਚਾ ਰੱਖਣ ਲਈ ਕਿਸੇ ਲਾਂਗਰੀ ਦੀ ਲੋੜ ਨਹੀਂ।
ਸਾਡੇ ਲੋਕਾਂ ਪਤਾ ਨਹੀ ਜੁਝਾਰੂਪਨ ਛੱਡਕੇ ਸੇਵਾਦਾਰ ਬਣਨ ਲਈ ਕਿਉਂ ਕਾਹਲੇ ਨੇ। ਨਾ ਅਸੀਂ ਸੇਵਾਦਾਰ ਸੀ ਨਾ ਹਾਂ ਨਾ ਕਦੀ ਬਣਨਾਂ ਚਾਹੀਦਾ।
ਜੇ ਕਿਤੇ ਰਵੀ ਵਰਗਾ ਹੁੰਦਾ ਤਾਂ ਉਸਨੇ ਕਹਿਣਾ ਸੀ ਕਿ ਅਸੀ ਤੇ ਲੰਗਰ ਛਕਾ ਸਕਦੇ ਹਾਂ ਹਥਿਆਰ ਨਹੀ ਚਲਾ ਸਕਦੇ।

15/02/2023

ਬਾਈ ਦੀਪ ਮਿੱਠੇ ਬੋਲ ਵੇ ਤੇਰੇ ਪਿੱਛੇ ਰਹਿ ਗਏ ਤੂੰ ਆਪ ਚੰਨਾ ਅੱਗੇ ਲੰਘ ਗਿਆ ਤੇਰੀ ਕਰਦੇ ਨੇ ਗੱਲ ਰੋ ਰੋ ਕੇ ਲੋਕਾਂ ਨੂੰ ਕਿਹੜੇ ਰੰਗੀਂ ਰੰਗ ਗਿਆ ਰੋਂਦੇ ਦਰਿਆ ਬੇਲੇ ਬੀੜਾਂ ਰੋਈ ਜਾਂਦੀਆਂ ਸੂਰਮੇ ਨੂੰ ਕੌਮ ਦੀਆਂ ਪੀੜਾਂ ਰੋਈ ਜਾਂਦੀਆਂ ਸੁੰਨਾ ਸੁੰਨਾ ਲੱਗੇ ਤਖ਼ਤ ਹਜ਼ਾਰਾ ਰਾਂਝਾ ਕੋਈ ਜਿਵੇਂ ਤੁਰ ਝੰਗ ਗਿਆ ਮਿੱਠੇ ਬੋਲ ਵੇ ਤੇਰੇ ਪਿੱਛੇ ਰਹਿ ਗਏ ਤੂੰ ਆਪ ਚੰਨਾ ਅੱਗੇ ਲੰਘ ਗਿਆ ਤੇਰੇ ਬਿਨਾ ਹੋਰ ਗੂੜ੍ਹੀ ਹੋਈ ਕਾਲੀ ਰਾਤ ਵੇ ਕੌਣ ਸੁਣੂ ਝੱਲਿਆਂ ਦੀ ਝੱਲੀ ਝੁੱਲੀ ਬਾਤ ਵੇ ਤੈਨੂੰ ਕਰਨਾ ਗੰਡਾਸਿਆਂ ਨੇ ਯਾਦ ਵੇ ਜਿਓਂ ਬੂਹੇ ਅੱਗੋਂ ਵੈਰੀ ਖੰਘ ਗਿਆ ਮਿੱਠੇ ਬੋਲ ਵੇ ਤੇਰੇ ਪਿੱਛੇ ਰਹਿ ਗਏ ਤੂੰ ਆਪ ਚੰਨਾ ਅੱਗੇ ਲੰਘ ਗਿਆ ਵਗਦੇ ਪਾਣੀ ਚੋਂ ਤੇਰੀ ਤੋਰ ਵੇਖ ਲੈਨੇ ਆਂ ਚੜਦੇ ਦੀ ਲਾਲੀ ਤੇਰਾ ਦੀਦ ਸੇਕ ਲੈਨੇ ਆਂ ਏਥੇ ਸਾਦਗੀ ਦੀ ਖਿੱਲਰੀ ਆ ਵਾਸ਼ਨਾ ਰੁੱਤਾਂ ਨੂੰ ਤੇਰਾ ਗੀਤ ਡੰਗ ਗਿਆ ਮਿੱਠੇ ਬੋਲ ਵੇ ਤੇਰੇ ਪਿੱਛੇ ਰਹਿ ਗਏ ਤੂੰ ਆਪ ਚੰਨਾ ਅੱਗੇ ਲੰਘ ਗਿਆ

14/02/2023
Photos from ਗੁਰੂਦੁਆਰਾ ਗੁਰਜੋਤ ਪ੍ਰਕਾਸ਼ ਸਹਿਬ ਪਿੰਡ ਚਾਹਲ's post 10/02/2023

ਜੁਗ ਜੁਗ ਜੀਓ ਜਥੇਦਾਰ ਸਾਹਿਬ।

01/02/2023

ਜਾਗਦੇ ਰਹੋ ....ਜਾਗਦੇ ਰਹੋ ....ਜਾਗਦੇ ਰਹੋ
ਸ੍ਰੀ ਦਰਬਾਰ ਸਾਹਿਬ ਵਿਖੇ ਆਟਾ ਮੰਡੀ ਗੇਟ ਵਾਲੇ ਪਾਸੇ ਜੋ ਗੋਲੀਆ ਦੇ ਨਿਸਾਨ ਹਨ ੳਹਨਾ ਨੂੰ ਸੀਸੇ ਵਿਚ ਸਾਭਣ ਦੀ ਕਾਰ ਸੇਵਾ ਸ੍ਰੋਮਣੀ ਕਮੇਟੀ ਵਲੋ ਭੂਰੀ ਵਾਲੇ ਬਾਬੇ ਕਸਮੀਰਾ ਸਿੰਘ ਨੂੰ ਸੌਪੀ ਗਈ ਸੀ, 2019 ਵਿਚ ਕਾਰ ਸੇਵਾ ਮਿਲਣ ਮਗਰੋ ਬਾਬੇ ਭੂਰੀ ਵਾਲੇ ਨੇ ਡੱਕਾ ਤੋੜ ਕੇ ਦੂਹਰਾ ਨਹੀ ਕੀਤਾ
ਪਰ ਹੁਣੇ ਹੁਣੇ ਪਤਾ ਲੱਗਾ ਹੈ ਪਰਿਕਰਮਾ ਦੇ ਪਹਿਲੀ ਮੰਜਿਲ ਤੇ ਸਥਿਤ ਇਸ ਬੁਰਜੀ ਨੂੰ ਪੱਸਲਤਰ ਕਰਨਗੇ, ਅੱਜ ਛੱਤ ਤੇ ਸਮਾਨ ਲਿਜਾ ਰਹੇ ਹਨ. ਇਹ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਬਹੁਤ ਵੱਡੀ ਨਿਸਾਨੀ ਹੈ ਜਿਸ ਬਾਰੇ ਕੌਮ ਦੇ 90% ਲੋਕਾ ਨੂੰ ਪਤਾ ਹੀ ਨਹੀ, ਸੋ ਸਾਰੇ ਰਲ ਮਿਲ ਕੇ ਚੁਰਾਸੀ ਦੀਆ ਨਿਸਾਨੀਆ ਬਚਾੳਣ ਵਾਸਤੇ ਅਵਾਜ ਬੁਲੰਦ ਕਰੋ.

31/01/2023

ਧੰਨ ਬਾਬਾ ਫਰੀਦ ਜੀ 🙏
💐
💐
💐..................🙏
🙏🙏

30/01/2023

ਮਾਂ ਨੇ ਜੱਜ ਦੇ ਸਾਹਮਣੇ ਮਾਰੀ ਸੀ ਹਰਾਮੀ ਨੂੰ ਗੋਲੀ ਕਿਉ ਕੇ ਉਸਨੇ ੳਸਦੀ 7 ਸਾਲਾ ਧੀ ਦਾ ਬਲਤਕਾਰ ਤੇ ਕਤਲ ਕੀਤਾ ਸੀ .. ਲੋਕਾ ਨੇ ਉਸਨੂੰ Revenge Mother ਦਾ ਦਰਜਾ ਦਿੱਤਾ ਸੀ । ਏਧਰ ਸਾਡੇ ਮੂਰਖ ਇਕ ਬਲਤਕਾਰੀ ਭੇਡੂ ਦੇ ਪ੍ਰਵਚਨ ਸੁਣਨ ਨੂੰ ਆਵਦੀਆ ਧੀਆ ਨੂੰ ਆਪਣੇ ਹੱਥੀ ਨਾਲ ਲੈ ਕੇ ਜਾ ਰਹੇ ਆ

Photos from ਗੁਰੂਦੁਆਰਾ ਗੁਰਜੋਤ ਪ੍ਰਕਾਸ਼ ਸਹਿਬ ਪਿੰਡ ਚਾਹਲ's post 30/01/2023

ਜ਼ਮੀਨਾਂ ਲਈ ਸਾਰਾ ਪੰਜਾਬ ਦਿੱਲੀ ਗਿਆ ਹੁਣ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ਼ ਦੀ ਆ ਹੁਣ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਆ ਹੁਣ ਕਾਮਰੇਡ ਤੇ ਪਿੰਡ ਦੀਆ ਜਥੇਬੰਦੀਆਂ ਕਿੱਥੇ ਆ ।। ਜ਼ਮੀਨਾਂ ਵਾਲੇ ਆ ਤਾਂ ਜ਼ਮੀਰਾਂ ਵਾਲੇ ਵੀ ਬਣੋ ।। ਕੌਮੀ ਇਨਸਾਫ਼ ਮੌਰਚਾ ਚੰਡੀਗੜ੍ਹ

30/01/2023

ਰੱਬ ਦੇ ਪੱਕੇ ਤਿੰਨ ਯਾਰ
ਬਾਬਾ ਨੇਕ ,ਰਾਮ ,ਕਰਤਾਰ
-----------ਸੇਵਾਦਾਰ

28/01/2023

Baba Ram 🙏

20/01/2023

🦅

15/01/2023

Waheguru_ji🙏

12/01/2023

ਵਾਹਿਗੁਰੂ ਜੀ 🙏

12/01/2023

ਜਮੀਰ ਨੂੰ ਹਲੂਣਾ 🚩

07/01/2023

🙏

Photos from ਗੁਰੂਦੁਆਰਾ ਗੁਰਜੋਤ ਪ੍ਰਕਾਸ਼ ਸਹਿਬ ਪਿੰਡ ਚਾਹਲ's post 06/01/2023

ਸੇਵਾਦਾਰ 🦅🙏🙏
punjab

06/01/2023

Waheguru ji 🙏

04/01/2023

ਸੇਵਾਦਾਰ 🦅 # ਵਾਹਿਗੁਰੂ ਜੀ #

02/01/2023

ਸੇਵਾਦਾਰ 🙏 ਵਾਹਿਗੁਰੂ ਜੀ 🙏

02/01/2023

Waheguru ji 🙏

01/01/2023

ਵਾਹਿਗੁਰੂ ਜੀ 🙏

01/01/2023

ਸੇਵਾਦਾਰ 🙏

30/12/2022

ਵਾਹਿਗੁਰੂ ਜੀ🙏

28/12/2022

ਬਾਬਾ ਜੀ🙏

08/04/2022

ਦਾਨ ਦੀ ਦਿਸ਼ਾ ਬਦਲਣ ਦਾ ਹੋਕਾ ਦੇਣ ਵਾਲੇ ਕੁਲਵੰਤ ਧਾਲੀਵਾਲ ਜੀ ਨੂੰ ਮਿਲਿਆ ਇਕ ਏਸਾ ਗੁਰਦੁਆਰਾ ਜਿੱਥੇ ਲੋੜਵੰਦ ਮਰੀਜਾਂ ਲਈ ਲੱਗੀ ਹੈ ਵੱਖਰੀ ਗੋਲਕ।।

17/03/2022

ਗੁਰੂ ਘਰਾਂ ਤੇ ਕਾਬਜ ਮਾੜੇ ਪਰਬੰਧਕਾਂ ਦੀ ਮਾੜੀ ਸੋਚ ਦਾ ਨਤੀਜਾ,ਹਾਲੇ ਵੀ ਸਮਾਂ ਹੈ ਨਹੀ ਤਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਗੁਰੂ ਘਰਾਂ ਦੇ ਕੀਰਤਨੀਏ,ਸਿੰਘ ਕੀਰਤਨ ਕਰਨ ਦੀ ਇਸ ਸੇਵਾ ਤੋ ਮੁਕਤ ਹੋ ਜਾਣਗੇ ,
ਭਾਈ ਆਪਣੀ ਕੌਮ ਦੇ ਅਣਮੁਲੇ ਹੀਰਿਆ ਨੂੰ ਸਭ ਲੋ ਭਾਈ ll

Photos from ਗੁਰੂਦੁਆਰਾ ਗੁਰਜੋਤ ਪ੍ਰਕਾਸ਼ ਸਹਿਬ ਪਿੰਡ ਚਾਹਲ's post 16/01/2022

ਵਾਹਿਗੁਰੂ ਜੀ….

13/01/2022

☬ Lohri diyan Lakh Lakh Wadhaiyan ji ☬

ᴄʀᴇᴅɪᴛ ᴛᴏ :- @
ᴡᴏʀʟᴅ ʟᴀʀɢᴇsᴛ sɪᴋʜɪsᴍ ᴘᴀɢᴇ
🌏 ᴅᴀɪʟʏ ᴡᴏʀʟᴅᴡɪᴅᴇ ᴜᴘᴅᴀᴛᴇ
📋 ʜᴜᴋᴀᴍɴᴀᴍᴀ sᴀʜɪʙ
🎥 ᴅᴀɪʟʏ sɪᴋʜ ᴜᴘᴅᴀᴛᴇs & ᴠɪᴅᴇᴏs

                       

11/01/2022

ਖ਼ਾਲਸਾ

Videos (show all)

ਮਾਂ ਨੇ ਜੱਜ ਦੇ ਸਾਹਮਣੇ ਮਾਰੀ ਸੀ ਹਰਾਮੀ ਨੂੰ ਗੋਲੀ ਕਿਉ ਕੇ ਉਸਨੇ ੳਸਦੀ 7 ਸਾਲਾ ਧੀ ਦਾ ਬਲਤਕਾਰ ਤੇ ਕਤਲ ਕੀਤਾ ਸੀ .. ਲੋਕਾ ਨੇ ਉਸਨੂੰ Revenge...
#waheguru
ਜਮੀਰ ਨੂੰ ਹਲੂਣਾ 🚩
ਵਾਹਿਗੁਰੂ ਜੀ🙏
ਲੋੜਵੰਦ ਮਰੀਜਾਂ ਲਈ ਲੱਗੀ ਹੈ ਵੱਖਰੀ ਗੋਲਕ।।
Sant Bhindran wale….
ਵਾਹਿਗੁਰੂ ਜੀ…
Waheguru ji 💕
Waheguru ji 🙏
Waheguru ji 🙏
#gurugobindsahibji

Website