Universal Sikh

Universal Sikh

Universal Sikh is a not-for-profit human values-based organization. Sharing the teachings of Sri Gu

29/02/2024

ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
𝐎 𝐦𝐲 𝐌𝐚𝐬𝐭𝐞𝐫, 𝐰𝐡𝐨 𝐜𝐚𝐧 𝐤𝐧𝐨𝐰 𝐘𝐨𝐮𝐫 𝐆𝐥𝐨𝐫𝐢𝐨𝐮𝐬 𝐕𝐢𝐫𝐭𝐮𝐞𝐬.

ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥
𝐖𝐞 𝐚𝐫𝐞 𝐟𝐨𝐫𝐦𝐞𝐝 𝐟𝐫𝐨𝐦 𝐭𝐡𝐞 𝐟𝐢𝐫𝐞 𝐨𝐟 𝐭𝐡𝐞 𝐰𝐨𝐦𝐛 𝐰𝐢𝐭𝐡𝐢𝐧, 𝐚𝐧𝐝 𝐭𝐡𝐞 𝐛𝐮𝐛𝐛𝐥𝐞 𝐨𝐟 𝐰𝐚𝐭𝐞𝐫 𝐨𝐟 𝐭𝐡𝐞 𝐬𝐩𝐞𝐫𝐦. 𝐅𝐨𝐫 𝐰𝐡𝐚𝐭 𝐩𝐮𝐫𝐩𝐨𝐬𝐞 𝐚𝐫𝐞 𝐰𝐞 𝐜𝐫𝐞𝐚𝐭𝐞𝐝.

27/02/2024

ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥
𝐓𝐡𝐞 𝐓𝐞𝐚𝐜𝐡𝐢𝐧𝐠𝐬 𝐨𝐟 𝐓𝐫𝐮𝐭𝐡 𝐚𝐫𝐞 𝐟𝐨𝐫𝐞𝐯𝐞𝐫 𝐧𝐞𝐰; 𝐭𝐡𝐞 𝐥𝐨𝐯𝐞 𝐨𝐟 𝐭𝐡𝐞 𝐒𝐡𝐚𝐛𝐚𝐝 𝐢𝐬 𝐟𝐨𝐫𝐞𝐯𝐞𝐫 𝐟𝐫𝐞𝐬𝐡.

22/02/2024

ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਰਾਇ ||
ਸੁਲਤਾਨ ਹਰ ਦਰਵੇਸ਼ ਗੁਰੂ ਕਰਤਾ ਹਰਰਾਇ ||

ਸੱਤਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ- ਲੱਖ ਵਧਾਈਆਂ |

21/02/2024

𝐋𝐞𝐭 𝐮𝐬 𝐑𝐞𝐦𝐞𝐦𝐛𝐞𝐫 𝐭𝐡𝐞 𝐆𝐫𝐞𝐚𝐭 𝐒𝐢𝐤𝐡 𝐖𝐚𝐫𝐫𝐢𝐨𝐫𝐬 𝐖𝐡𝐨 𝐠𝐚𝐯𝐞 𝐭𝐡𝐞 𝐮𝐥𝐭𝐢𝐦𝐚𝐭𝐞 𝐒𝐚𝐜𝐫𝐢𝐟𝐢𝐜𝐞 𝐨𝐟 𝐭𝐡𝐞𝐢𝐫 𝐋𝐢𝐟𝐞 𝐭𝐨 𝐥𝐢𝐛𝐞𝐫𝐚𝐭𝐞 𝐆𝐮𝐫𝐝𝐰𝐚𝐫𝐚 𝐍𝐚𝐧𝐤𝐚𝐧𝐚 𝐒𝐚𝐡𝐢𝐛.

🙏

19/02/2024

ਦੂਖ ਸੂਖ ਪ੍ਰਭ ਦੇਵਨਹਾਰੁ ॥
ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥

19/02/2024

ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ |

14/02/2024

ਹਰਿ ਪ੍ਰਭਿ ਕਾਜੁ ਰਚਾਇਆ॥ ਗੁਰਮੁਖਿ ਵੀਆਹਣਿ ਆਇਆ ॥

ਦਸ਼ਮੇਸ਼ ਪਿਤਾ,ਕਲਗੀਧਰ ਪਾਤਾਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੀਆਂ ਲੱਖ-ਲੱਖ ਵਧਾਈਆਂ |

13/02/2024

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥

12/02/2024

ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥

ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ- ਲੱਖ ਵਧਾਈਆਂ |

10/02/2024

ਤੂੰ ਦਰੀਆਉ ਸਭ ਤੁਝ ਹੀ ਮਾਹਿ॥
𝐘𝐨𝐮 𝐚𝐫𝐞 𝐭𝐡𝐞 𝐑𝐢𝐯𝐞𝐫 𝐨𝐟 𝐋𝐢𝐟𝐞; 𝐚𝐥𝐥 𝐚𝐫𝐞 𝐰𝐢𝐭𝐡𝐢𝐧 𝐘𝐨𝐮.

ਤੁਝ ਬਿਨੁ ਦੂਜਾ ਕੋਈ ਨਾਹਿ॥
𝐎𝐭𝐡𝐞𝐫 𝐭𝐡𝐚𝐧 𝐲𝐨𝐮, 𝐭𝐡𝐞𝐫𝐞 𝐢𝐬 𝐧𝐨 𝐨𝐧𝐞 𝐚𝐭 𝐚𝐥𝐥.

08/02/2024

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
𝐀𝐬 𝐭𝐡𝐞 𝐬𝐞𝐚𝐬 𝐚𝐧𝐝 𝐭𝐡𝐞 𝐨𝐜𝐞𝐚𝐧𝐬 𝐚𝐫𝐞 𝐨𝐯𝐞𝐫𝐟𝐥𝐨𝐰𝐢𝐧𝐠 𝐰𝐢𝐭𝐡 𝐰𝐚𝐭𝐞𝐫, 𝐬𝐨 𝐯𝐚𝐬𝐭 𝐚𝐫𝐞 𝐦𝐲 𝐨𝐰𝐧 𝐬𝐢𝐧𝐬.

ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ||
𝐏𝐥𝐞𝐚𝐬𝐞, 𝐬𝐡𝐨𝐰𝐞𝐫 𝐦𝐞 𝐰𝐢𝐭𝐡 𝐘𝐨𝐮𝐫 𝐌𝐞𝐫𝐜𝐲, 𝐚𝐧𝐝 𝐭𝐚𝐤𝐞 𝐩𝐢𝐭𝐲 𝐮𝐩𝐨𝐧 𝐦𝐞. 𝐈 𝐚𝐦 𝐚 𝐬𝐢𝐧𝐤𝐢𝐧𝐠 𝐬𝐭𝐨𝐧𝐞 - 𝐩𝐥𝐞𝐚𝐬𝐞 𝐜𝐚𝐫𝐫𝐲 𝐦𝐞 𝐚𝐜𝐫𝐨𝐬𝐬!

03/02/2024

ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ॥
𝐖𝐡𝐢𝐜𝐡𝐞𝐯𝐞𝐫 𝐰𝐚𝐲 𝐘𝐨𝐮 𝐭𝐮𝐫𝐧 𝐦𝐞, 𝐎 𝐦𝐲 𝐋𝐨𝐫𝐝 & 𝐌𝐚𝐬𝐭𝐞𝐫,
𝐭𝐡𝐚𝐭 𝐢𝐬 𝐭𝐡𝐞 𝐰𝐚𝐲 𝐈 𝐬𝐡𝐚𝐥𝐥 𝐠𝐨.

31/01/2024

𝐍𝐚𝐧𝐚𝐤 𝐀𝐢𝐚 𝐒𝐨 𝐏𝐚𝐫𝐯𝐚𝐧 𝐇𝐚𝐢
𝐉𝐞 𝐆𝐮𝐫𝐦𝐮𝐤𝐡 𝐒𝐚𝐜𝐡 𝐒𝐚𝐦𝐚𝐞

31/01/2024

ਜੀਅ ਜੰਤ ਤੇਰੇ ਧਾਰੇ ॥
ਪ੍ਰਭ ਡੋਰੀ ਹਾਥਿ ਤੁਮਾਰੇ ॥

31/01/2024

ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥
𝐀𝐥𝐭𝐡𝐨𝐮𝐠𝐡 𝐲𝐨𝐮 𝐡𝐚𝐯𝐞 𝐟𝐨𝐫𝐠𝐨𝐭𝐭𝐞𝐧 𝐆𝐨𝐝, 𝐆𝐨𝐝 𝐡𝐚𝐬 𝐧𝐨𝐭 𝐟𝐨𝐫𝐠𝐨𝐭𝐭𝐞𝐧 𝐲𝐨𝐮.

29/01/2024

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
𝐓𝐨 𝐚𝐬𝐤 𝐟𝐨𝐫 𝐚𝐧𝐲 𝐨𝐭𝐡𝐞𝐫 𝐭𝐡𝐚𝐧 𝐘𝐨𝐮, 𝐋𝐨𝐫𝐝, 𝐢𝐬 𝐭𝐡𝐞 𝐦𝐨𝐬𝐭 𝐦𝐢𝐬𝐞𝐫𝐚𝐛𝐥𝐞 𝐨𝐟 𝐦𝐢𝐬𝐞𝐫𝐢𝐞𝐬.

27/01/2024

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥

ਕਲਮ ਅਤੇ ਖੰਡੇ ਦੇ ਧਨੀ ਬੁਢੇ ਜਰਨੈਲ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮੂਹ ਸਿੱਖ ਸੰਗਤਾਂ ਨੂੰ ਲੱਖ- ਲੱਖ ਵਧਾਈਆਂ |

24/01/2024

ਮਾਧੋ ਹਮ ਐਸੇ ਤੂ ਐਸਾ॥ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ॥

23/01/2024

ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥

When the True Guru is merciful, then your desires will be fulfilled.

17/01/2024

ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ||
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥

ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

14/01/2024

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
In the month of Maagh, let your cleansing bath be the dust of the Saadh Sangat, the Company of the Holy.

ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥
Meditate and listen to the Name of the Lord, and give it to everyone.

14/01/2024

40 ਮੁਕਤਿਆਂ ਦੇ ਪਾਵਨ ਅਸਥਾਨ ਸ੍ਰੀ ਮੁਕਤਸਰ ਸਾਹਿਬ ਦੇ ਸਲਾਨਾ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

10/01/2024

ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥
𝐘𝐨𝐮 𝐚𝐫𝐞 𝐭𝐡𝐞 𝐆𝐢𝐯𝐞𝐫, 𝐭𝐡𝐞 𝐆𝐫𝐞𝐚𝐭 𝐆𝐢𝐯𝐞𝐫; 𝐰𝐞 𝐞𝐚𝐭 𝐰𝐡𝐚𝐭𝐞𝐯𝐞𝐫 𝐘𝐨𝐮 𝐠𝐢𝐯𝐞 𝐮𝐬.

08/01/2024

ਸਤਿਗੁਰੁ ਸੇਵੀ ਸਬਦਿ ਸੁਹਾਇਆ ॥
I serve the True Guru; the Word of His Shabad is beautiful.

ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ ॥
Through it, the Name of the Lord comes to dwell within the mind.

04/01/2024

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
𝐏𝐞𝐨𝐩𝐥𝐞 𝐛𝐞𝐜𝐨𝐦𝐞 𝐚𝐧𝐱𝐢𝐨𝐮𝐬, 𝐰𝐡𝐞𝐧 𝐬𝐨𝐦𝐞𝐭𝐡𝐢𝐧𝐠 𝐮𝐧𝐞𝐱𝐩𝐞𝐜𝐭𝐞𝐝 𝐡𝐚𝐩𝐩𝐞𝐧𝐬.

ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥
𝐓𝐡𝐢𝐬 𝐢𝐬 𝐭𝐡𝐞 𝐰𝐚𝐲 𝐨𝐟 𝐭𝐡𝐞 𝐰𝐨𝐫𝐥𝐝, 𝐎 𝐍𝐚𝐧𝐚𝐤; 𝐧𝐨𝐭𝐡𝐢𝐧𝐠 𝐢𝐬 𝐬𝐭𝐚𝐛𝐥𝐞 𝐨𝐫 𝐩𝐞𝐫𝐦𝐚𝐧𝐞𝐧𝐭.

29/12/2023

"ਸਫ਼ਰ-ਏ-ਸ਼ਹਾਦਤ"

ਗੁਰੂ ਤੇਗ ਬਹਾਦਰ ਜੀ ਦੀ ਧਾਰਮਿਕ ਅਜ਼ਾਦੀ ਲਈ ਦਿੱਤੀ ਸ਼ਹਾਦਤ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜ਼ੁਲਮ ਦਾ ਵਿਰੋਧ ਕਰਨ ਦੀ ਲਹਿਰ ਦੀ ਪ੍ਰੇਰਨਾ ਨਾਲ ਸਰਹੰਦ ਦੇ ਇੱਕ ਧਨਾਢ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜੇ ਰੁੱਖ ਵਿਛਾਉਣ ਦੀ ਸ਼ਰਤ ਅਧੀਨ ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਜ਼ਮੀਨ ਖਰੀਦੀ ਜਿਸ 'ਤੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕੀਤਾ ਗਿਆ। ਅੱਜਕਲ ਉਸ ਅਸਥਾਨ 'ਤੇ ਸਰਹੰਦ ਵਿੱਚ ਗੁਰਦੁਆਰਾ ਜੋਤੀ ਸਰੂਪ ਸਸ਼ੋਭਿਤ ਹੈ।

28/12/2023

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ||
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ||

𝐇𝐨𝐧𝐨𝐫𝐢𝐧𝐠 𝐭𝐡𝐞 𝐜𝐨𝐮𝐫𝐚𝐠𝐞 𝐚𝐧𝐝 𝐬𝐚𝐜𝐫𝐢𝐟𝐢𝐜𝐞 𝐨𝐟 𝐂𝐡𝐨𝐭𝐞 𝐒𝐚𝐡𝐢𝐛𝐳𝐚𝐚𝐝𝐞 𝐚𝐧𝐝 𝐌𝐚𝐭𝐚 𝐆𝐮𝐣𝐫𝐢 𝐉𝐢 𝐨𝐧 𝐭𝐡𝐞𝐢𝐫 𝐒𝐡𝐚𝐡𝐞𝐞𝐝𝐢 𝐃𝐢𝐰𝐚𝐬.

27/12/2023

ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ।

ਸਰਦੀਆਂ ਦੀ ਰੁੱਤ ਵਿੱਚ ਠੰਢੇ ਬੁਰਜ ਦੀ ਕੈਦ ਦੌਰਾਨ ,ਵਜ਼ੀਰ ਖਾਨ ਦੇ ਹੁਕਮ ਦੀ ਪ੍ਰਵਾਹ ਨਾ ਕਰਦੇ ਹੋਏ ਇੱਕ ਸ਼ਰਧਾਵਾਨ ਸਰਹੰਦ ਨਿਵਾਸੀ ਮੋਤੀਰਾਮ ਮਹਿਰਾ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪੁਹੰਚਾ ਕੇ ਸਹਾਇਤਾ ਕਰਦਾ ਰਿਹਾ। ਇਸ ਦੇ ਬਦਲੇ ਉਸ ਦੇ ਸਾਰੇ ਪਰਿਵਾਰ ਨੂੰ ਵਜ਼ੀਰ ਖਾਨ ਨੇ ਕੋਹਲੂ ਵਿੱਚ ਪੀੜ ਕੇ ਮੌਤ ਦੀ ਸਜ਼ਾ ਦਿੱਤੀ।

26/12/2023

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ ॥
ਤੁਧੁ ਬਿਨੁ ਰੋਗੁ ਰਜਾਈਯਾ ਦਾ ਓਢਣੁ ਨਾਗ ਨਿਵਾਸਾ ਦਾ ਰਹਣਾ ॥

ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਨੇ ਬੰਦੀ ਬਣਾ, ਠੰਢੇ ਬੁਰਜ ਵਿੱਚ ਕੈਦ ਕਰ ਦਿੱਤਾ| ਬਜ਼ੁਰਗ ਮਾਤਾ ਗੁਜਰੀ ਤੇ ਨੰਨੇ-ਮੁੰਨੇ ਸਾਹਿਬਜ਼ਾਦਿਆਂ , ਗੁਰੂ ਪਰਿਵਾਰ, ਪਿਆਰੇ ਗੁਰਸਿੱਖਾਂ ਦਾ ਸਦੀਵੀ ਵਿਛੋੜਾ, ਸਫ਼ਰ ਦੀਆਂ ਦੁਸ਼ਵਾਰੀਆਂ ਦੇ ਦਰਪੇਸ਼ ਕਿਵੇਂ ਗੁਜ਼ਾਰੇ ਹੋਣਗੇ, ਠੰਢੇ ਬੁਰਜ ’ਚ ਦਿਨ-ਰਾਤ |

Videos (show all)

𝐈𝐤 𝐎𝐚𝐧𝐤𝐚𝐚𝐫 ||𝐒𝐚𝐭𝐡 𝐍𝐚𝐚𝐦 ||𝐊𝐚𝐫𝐚𝐭𝐡𝐚𝐚 𝐏𝐮𝐫𝐚𝐤𝐡 ||𝐍𝐢𝐫𝐚𝐛𝐡𝐨 𝐍𝐢𝐫𝐚𝐯𝐚𝐢𝐫 ||𝐀𝐤𝐚𝐚𝐥 𝐌𝐨𝐨𝐫𝐚𝐭𝐡 ||𝐀𝐣𝐨𝐨𝐧𝐞𝐞 𝐒𝐚𝐢𝐛𝐡𝐚𝐧 ||𝐆𝐮𝐫 𝐏𝐫𝐚𝐬𝐚𝐚𝐝𝐡 ||#universa...
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥𝐓𝐡𝐞 𝐡𝐨𝐭 𝐰𝐢𝐧𝐝 𝐝𝐨𝐞𝐬 𝐧𝐨𝐭 𝐞𝐯𝐞𝐧 𝐭𝐨𝐮𝐜𝐡 𝐨𝐧𝐞 𝐰𝐡𝐨 𝐢𝐬 𝐮𝐧𝐝𝐞𝐫 𝐭𝐡𝐞 𝐏𝐫𝐨𝐭𝐞𝐜𝐭𝐢𝐨𝐧 𝐨𝐟 𝐭𝐡𝐞 𝐒𝐮𝐩𝐫𝐞𝐦𝐞 𝐋𝐨𝐫𝐝 𝐆𝐨𝐝....
ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ||ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾ...
ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥ 𝐇𝐞 𝐇𝐢𝐦𝐬𝐞𝐥𝐟 𝐢𝐬 𝐭𝐡𝐞 𝐟𝐚𝐭𝐡𝐞𝐫 𝐚𝐧𝐝 𝐦𝐨𝐭𝐡𝐞𝐫 𝐨𝐟 𝐚𝐥𝐥; 𝐇𝐞 𝐇𝐢𝐦𝐬𝐞𝐥𝐟 𝐜𝐚𝐫𝐞𝐬 𝐟𝐨𝐫 𝐮𝐬.#universal #uni...
40 ਮੁਕਤਿਆਂ ਦੇ ਪਾਵਨ ਅਸਥਾਨ ਸ੍ਰੀ ਮੁਕਤਸਰ ਸਾਹਿਬ ਦੇ ਸਲਾਨਾ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। #maghi #mu...
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥𝐇𝐮𝐧𝐝𝐫𝐞𝐝𝐬 𝐨𝐟 𝐭𝐡𝐨𝐮𝐬𝐚𝐧𝐝𝐬 𝐨𝐟 𝐩𝐫𝐢𝐧𝐜𝐞𝐥𝐲 𝐩𝐥𝐞𝐚𝐬𝐮𝐫𝐞𝐬 𝐚𝐫𝐞 𝐞𝐧𝐣𝐨𝐲𝐞𝐝, 𝐢𝐟 𝐭𝐡𝐞 𝐓𝐫𝐮𝐞 𝐆𝐮𝐫𝐮 𝐛𝐞𝐬𝐭𝐨...
𝐌𝐢𝐭𝐭𝐚𝐫 𝐩𝐲𝐚𝐫𝐞 𝐧𝐮𝐇𝐚𝐚𝐥 𝐦𝐮𝐫𝐞𝐞𝐝𝐚𝐧 𝐝𝐚 𝐤𝐞𝐡𝐧𝐚#universalsikh #matagujriji #sacrifice #remembrance #ChoteSahibzade #shaheediweek #...
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥#universal #universalsikh #gurbani #gurbaniquotes #gurbanitimeline #gu...
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ਕੀਨੋ ਬਡੋ ਕਲੂ ਮਹਿ ਸਾਕਾ ॥#gurdwara #ShaheediDiwas #universalsikh #universal #gurbanipage #GuruT...
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ||𝐖𝐢𝐭𝐡 𝐭𝐡𝐞 𝐞𝐦𝐞𝐫𝐠𝐞𝐧𝐜𝐞 𝐨𝐟 𝐭𝐡𝐞 𝐭𝐫𝐮𝐞 𝐆𝐮𝐫𝐮 𝐍𝐚𝐧𝐚𝐤, 𝐭𝐡𝐞 𝐦𝐢𝐬𝐭 𝐜𝐥𝐞𝐚𝐫𝐞𝐝 𝐚𝐧𝐝 𝐭𝐡𝐞 𝐥𝐢𝐠𝐡𝐭...
ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ ||The True Guru is a giver of freedom from bondages and makes the detached ones...
𝐓𝐡𝐨𝐨 𝐓𝐡𝐚𝐚𝐤𝐮𝐫 𝐓𝐡𝐮𝐦 𝐏𝐞𝐡𝐢 𝐀𝐫𝐚𝐝𝐡𝐚𝐚𝐬 ||𝐉𝐞𝐞𝐨 𝐏𝐢𝐧𝐝𝐝 𝐒𝐚𝐛𝐡 𝐓𝐡𝐚𝐞𝐫𝐞𝐞 𝐑𝐚𝐚𝐬 ||#universal #universalsikh #gurbanistatus #gurbanitimeli...