Fan Sunny Dhillon Da

Fan Sunny Dhillon Da

Contact information, map and directions, contact form, opening hours, services, ratings, photos, videos and announcements from Fan Sunny Dhillon Da, Politician, .

12/05/2024

ਪਿੰਡਾਂ ਦਾ ਟੂਰ ਪ੍ਰੋਗਰਾਮ
ਮਿਤੀ 13 ਮਈ 2024,ਦਿਨ ਸੋਮਵਾਰ।

09/05/2024

ਪਿੰਡਾਂ ਦੇ ਟੂਰ ਪ੍ਰੋਗਰਾਮ

02/05/2024

ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

23/04/2024

ਕੱਲ ਦੇ ਪ੍ਰੋਗਰਾਮ

01/04/2024

ਯੂਥ ਅਕਾਲੀ ਦਲ ਦੇ ਸਰਗਰਮ ਆਗੂ ਅਭੈ ਸਿੰਘ ਢਿੱਲੋਂ ਨੂੰ ਯੂਥ ਅਕਾਲੀ ਦਲ ਦਾ ਕੌਮੀ ਬੁਲਾਰਾ ਬਣਨ ਤੇ ਬਹੁਤ ਬਹੁਤ ਮੁਬਾਰਕਾਂ।

16/02/2024

ਪੈਸੇ ਵਾਲੇ ਤਾਂ ਬਥੇਰੇ ਤੁਰੇ ਫਿਰਦੇ ਆ, ਪਰ ਸਤਿਕਾਰਯੋਗ ਬਾਈ ਜੀ ਸਰਦਾਰ ਹਰਦੀਪ ਸਿੰਘ 'ਡਿੰਪੀ ਢਿੱਲੋਂ' ਵਰਗਾ ਦਿਲ ਦਾ ਬਾਦਸ਼ਾਹ ਕੋਈ ਨਹੀਂ ਹੋਣਾ।ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾ ਦਾ ਸ਼ੁਕਰਗੁਜ਼ਾਰ ਹਾਂ।
ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਖੜੇ ਰਹਾਂਗੇ...


#ਕਿਸਾਨ_ਰੱਥ

🚩

15/02/2024

ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਤੇ ਕੱਲ ਮਿਤੀ 16 ਫਰਵਰੀ 2024 ਨੂੰ ਭਾਰਤ ਬੰਦ ਸੱਦੇ ਅਨੁਸਾਰ ਨਿਊ ਦੀਪ ਬੱਸ ਸਰਵਿਸ ਦੀਆਂ ਸਾਰੀਆਂ ਬੱਸਾਂ ਪੂਰਨ ਤੌਰ ਤੇ ਬੰਦ ਰਹਿਣਗੀਆਂ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩
#ਪੰਜਾਬ

01/02/2024

ਵੱਡੇ ਬਾਈ ਹਰਦੀਪ ਸਿੰਘ ਡਿੰਪੀ ਢਿੱਲੋਂ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

30/01/2024

ਗਿੱਦੜਬਾਹਾ ਹਲਕੇ ਦੇ ਪਿਆਰ ਦੀ ਇੱਕ ਝਲਕ।

26/01/2024

#ਮੇਰਾ_ਹਲਕਾ_ਮੇਰਾ_ਪਰਿਵਾਰ
#ਨੇਤਾ_ਨਹੀਂ_ਬੇਟਾ

24/01/2024

ਝੂਠੀਆਂ ਸ਼ੁਰਲੀਆਂ ਤੋਂ ਬਚਿਆ ਕਰੋ ,

23/01/2024

ਆਓ ਗਿੱਦੜਬਾਹਾ ਚੱਲੀਏ
ਅਸੀਂ ਡਿੰਪੀ ਢਿੱਲੋਂ ਨੂੰ ਕਰਦੇ ਹਾਂ ਪਿਆਰ
24 ਜਨਵਰੀ ਨੂੰ ਗਿੱਦੜਬਾਹਾ ਆਉਣ ਲਈ ਹਾਂ ਤਿਆਰ
#ਮੇਰਾ_ਹਲਕਾ_ਮੇਰਾ_ਪਰਿਵਾਰ
#ਨੇਤਾ_ਨਹੀਂ_ਬੇਟਾ

21/01/2024

ਪੰਜਾਬ ਬਚਾਓ ਯਾਤਰਾ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮਿਤੀ 24 ਜਨਵਰੀ 2024 ਨੂੰ ਸਵੇਰੇ 10.00 ਵਜੇ ਦਫਤਰ ਸ਼੍ਰੋਮਣੀ ਅਕਾਲੀ ਦਲ,ਗਿੱਦੜਬਾਹਾ ਵਿਖੇ ਪਹੁੰਚ ਰਹੇ ਹਨ।ਸੋ ਆਪ ਜੀ ਨੇ ਵੱਧ ਤੋਂ ਵੱਧ ਸੰਗਤ ਨੂੰ ਨਾਲ ਲੈ ਕੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।

17/01/2024

ਹਰ ਵਕਤ ਸੇਵਾ ਵਿੱਚ ਹਾਜ਼ਰ ਢਿੱਲੋਂ ਪਰਿਵਾਰ।
Hardeep Singh Dimpy Dhillon Sunny Dhillon

10/01/2024

ਜੋ ਸਾਨੂੰ ਲਲਕਾਰ ਰਿਹਾ ਉਦੀ ਕਰੀਏ ਨੀਂਦ ਹਰਾਮ,,
ਸਾਡੀ ਪਾਣੀਆਂ ਨਾਲ ਆਸ਼ਕੀ ਮਹਬੂਬ ਸਾਡਾ ਪੰਜਾਬ,,,,

09/01/2024

ਤੂੰ ਯਰ ਗਿਆ ਜੋ ਵੀ ਯਰ ਗਿਆ ਏ ਹੋਰ ਕੋਈ ਨਹੀਂ ਯਰ ਸਕਦਾ,,,
ਤੇਰੀ ਹਰਦੀਪ ਸਿਆਂ ਰੀਸ ਕੋਈ ਨਹੀਂ ਕਰ ਸਕਦਾ,,,,

09/01/2024

ਜਿੱਥੇ ਯਾਰੀਆਂ ਨਿਭਾਉਣ ਦੀ ਗੱਲ ਹੋਵੇਗੀ, ਲੋਕੀ ਸਾਡਾ ਨਾਮ ਦੱਸਣਗੇ।

08/01/2024

ਮਿਲਿਆ ਵਿੱਚ ਵਿਰਾਸਤ ਦੇ ਕਿਸਾਨੀ ਮੋਰਚੇ ਲਈ ਭੇਜੀਆਂ ਬੱਸਾਂ ਨਿਊ ਦੀਪ ਦੀਆਂ ,,,,
ਕਿ-ਕਿ ਸਿਫਤਾਂ ਕਰੀਏ ਜੀ ਬਾਈ ਹਰਦੀਪ ਦੀਆਂ,,,

08/01/2024

ਜਿਸ ਨੂੰ ਸੁੱਟਣ ਦੀ ਹੋਣ ਸ਼ਾਜਿਸ਼ਾ ਉਹ ਆਮ ਨਹੀਂ ਹੁੰਦਾ ਸੋਹਣਿਆਂ,,,,
ਨਾਮ ਏਨਾ ਕੁ ਕਮਾਇਆ ਢਿੱਲੋਂ ਜੱਟ ਨੇ ਇਨ੍ਹਾਂ ਸ਼ਰਾਰਤੀ ਅਨਸਰਾਂ ਤੋਂ ਬਦਨਾਮ ਨਹੀਂ ਹੁੰਦਾ ਸੋਹਣਿਆਂ।
Hardeep Singh Dimpy Dhillon
Sunny Dhillon
Abhay Singh Dhillon

07/01/2024

ਸੱਚ ਨੂੰ ਕੋਈ ਛੁਪਾ ਨਹੀਂ ਸਕਦਾ ਭਾਵੇਂ ਸਾਰਾ ਸ਼ੋਸ਼ਲ ਮੀਡੀਆ ਬਾਈ ਡਿੰਪੀ ਢਿੱਲੋਂ ਜੀ ਦੇ ਅਕਸ ਨੂੰ ਖਰਾਬ ਕਰਨ ਵਿੱਚ ਲੱਗਿਆ ਸੀ।ਪਰ ਮਾਨਯੋਗ ਜੱਜ ਸਾਹਿਬ ਨਾਲ ਨੈਬਕੋਟ ਡਿਊਟੀ ਕਰ ਰਹੇ ਅਫਸਰ ਨੇ ਸੱਚ ਲੋਕਾਂ ਸਾਹਮਣੇ ਪੇਸ਼ ਕਰਕੇ ਇਨ੍ਹਾਂ ਸ਼ਰਾਰਤੀ ਪੱਤਰਕਾਰਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰ ਕੇ ਜਵਾਬ ਦਿੱਤਾ ਹੈ।ਕਿ ਇਸ ਤਰ੍ਹਾਂ ਦੀਆਂ ਬੇਤੁਕੀਆਂ ਖਬਰਾਂ ਪ੍ਰਕਾਸ਼ਿਤ ਕਰਕੇ ਲੋਕਾਂ ਨੂੰ ਮੂਰਖ ਨਾ ਬਣਾਉ।

06/01/2024

ਪੱਤਰਕਾਰ ਵੀਰਾਂ ਨੂੰ ਬੇਨਤੀ ਆ ਨਿਰਪੱਖ ਪੱਤਰਕਾਰੀ ਕਰਿਆ ਕਰੋ TRP ਦੇ ਚੱਕਰ ਚ ਲੋਕਾਂ ਦੀਆਂ ਰਾਜਨੀਤਿਕ ਲੜਾਈਆਂ ਨੂੰ ਨਿੱਜੀ ਨਾ ਬਣਾਉ ਕਿਉਂਕਿ ਦੋਵੇਂ ਪੱਖ ਸੁਣ ਲੈਣੇ ਚਾਹੀਦੇ ਨੇ।ਅੱਜ ਮਾਨਯੋਗ ਜੱਜ ਸਾਹਿਬ ਨੇ ਦੋਵਾਂ ਧਿਰਾਂ ਦਾ ਰਾਜੀਨਾਮਾ ਕਰਵਾਇਆ ਹੈ ਨਾ ਕਿ ਮਾਫੀ ਮੰਗਵਾਈ ਹੈ।ਮਾਨਯੋਗ ਜੱਜ ਸਾਹਿਬ ਦੇ ਰਾਜੀਨਾਮਾ ਕਰਵਾਉਣ ਤੋਂ ਬਾਅਦ ਦੋਵੇਂ ਧਿਰਾਂ ਵਿੱਚ ਕੇਸ ਵਾਪਸ ਲੈਣ ਦੀ ਸਹਿਮਤੀ ਹੋਈ ਹੈ।
ਨਿਰਪੱਖ ਪੱਤਰਕਾਰ ਵੀਰਾਂ ਨੂੰ ਤੇ ਪੱਤਰਕਾਰੀ ਨੂੰ ਸਲਾਮ।

26/12/2023

ਡਿਪਟੀ CM ਦਾ ਵਾਅਦਾ ਯਾਦ ਕਰਵਾਉਣਾ ਸੀ।

25/12/2023

ਹਰ ਵਕਤ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ
Hardeep Singh Dimpy Dhillon

07/12/2023

ਆਓ ਸਾਰੇ ਫ਼ਖਰ-ਏ-ਕੌਮ ਪੰਥ ਰਤਨ ਸ.ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ ਅਤੇ ਬਾਦਲ ਸਾਹਿਬ ਨੂੰ ਆਪਣੀ ਨਿੱਘੀ ਸ਼ਰਧਾਂਜਲੀ ਭੇਂਟ ਕਰੀਏ ।

21/11/2023

ਸਾਡੇ ਬਹੁਤ ਹੋਣਹਾਰ ਪ੍ਰਵੀਨ ਕੁਮਾਰ ਬਾਕਸਰ ਅਤੇ ਮਨਦੀਪ ਸਿੰਘ ਵੱਲੋਂ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਵਿਖੇ ਕਰਵਾਈ Punjab State Senior Men Boxing Championship ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਸਾਰੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਅਪੀਲ ਕੀਤੀ ਤਾਂ ਜੋ ਸਾਰੇ ਨੌਜਵਾਨ ਸਾਥੀ ਵੱਖ ਵੱਖ ਖੇਡਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਕੇ ਮਾਣ ਵਧਾਉਣ।
Parveen Boxer

20/11/2023

ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪਾਰਟੀ ਪ੍ਰਧਾਨ।

Photos from Fan Sunny Dhillon Da's post 11/11/2023

ਅੱਜ ਕਾਕਾ ਪੈਵੀ ਢਿੱਲੋਂ ਨੇ ਪਿੰਡ ਦੋਲਾ ਵਿਖੇ ਮਿਤੀ 25-26 ਨਵੰਬਰ 2023 ਨੂੰ ਹੋ ਰਹੇ ਕਬੱਡੀ ਟੂਰਨਾਮੈਂਟ ਤੇ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ।

12/10/2023

ਅੱਜ ਬਹੁਤ ਦੁੱਖੀ ਮਨ ਨਾਲ ਤੁਹਾਡੇ ਨਾਲ ਇਹ ਪੁਰਾਣੀ ਫੋਟੋ ਸਾਂਝੀ ਕਰ ਰਹੇ ਹਾਂ ਕਿ ਪਿੰਡ ਗੁਰੂਸਰ ਤੋਂ ਬਹੁਤ ਹੀ ਨੇਕ ਮੁੰਡਾ ਬੱਬੂ ਸਿੰਘ ਸਾਡੇ ਵਿਚਕਾਰ ਨਹੀਂ ਰਿਹਾ।ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ।

Photos from Hardeep Singh Dimpy Dhillon's post 10/10/2023

Videos (show all)

ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ#ShromaniAkaliDal
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ#ShromaniAkaliDal
ਰਹਿੰਦੀ ਦੁਨੀਆਂ ਤੱਕ ਲੋਕ ਯਾਦ ਕਰਨਗੇ ਬਾਦਲ ਸਾਬ ਦੇ ਕੀਤੇ ਕੰਮਾਂ ਨੂੰ।
ਸੱਚ ਵਿੱਚ ਬਾਦਲ ਸਾਬ ਕਿਸਾਨਾਂ ਦੇ ਹਮਦਰਦੀ ਸਨ ਇਹ ਸੁਣੋ ਇੱਕ ਬਜ਼ੁਰਗ ਬਾਪੂ ਦੀ ਜੁਬਾਨੀ।
ਚੜ੍ਹਦੀ ਕਲਾ 'ਚ ਰਹੇ ਬਾਦਲਾ ਤੇਰੇ ਤੋਂ ਉਮੀਦਾਂ ਨੇ ਪੰਜਾਬ ਨੂੰ ... #chardikala #ShiromaniAkaliDal #SukhbirSinghBadal
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ#ShromaniAkaliDal
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ#ShromaniAkaliDal
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ#ShromaniAkaliDal
ਪੰਜਾਬ ਬਚਾਓ ਯਾਤਰਾ#punjabbachaoyatra #SukhbirSinghBadal #DimpyDhillon #Gidderbaha
ਪੰਜਾਬ ਬਚਾਓ ਯਾਤਰਾ#punjabbachaoyatra #SukhbirSinghBadal #DimpyDhillon #Gidderbaha
ਪੈਸੇ ਵਾਲੇ ਤਾਂ ਬਥੇਰੇ ਤੁਰੇ ਫਿਰਦੇ ਆ, ਪਰ ਸਤਿਕਾਰਯੋਗ ਬਾਈ ਜੀ ਸਰਦਾਰ ਹਰਦੀਪ ਸਿੰਘ 'ਡਿੰਪੀ ਢਿੱਲੋਂ' ਵਰਗਾ ਦਿਲ ਦਾ ਬਾਦਸ਼ਾਹ ਕੋਈ ਨਹੀਂ ਹੋਣਾ।...

Website