SouthWest Sikhs
Designed for Sikh Community residing in and around Bunbury( Southwest of WA.)
Next program...
23rd June . .
Baba Banta Singh ji Bunbury visit ....
ਕੱਲ ਦੇ ਪ੍ਰੋਗ੍ਰਾਮ ਦਾ ਵੇਰਵਾ:-
ਸੁਖਮਨੀ ਸਾਹਿਬ ਪਾਠ- 930 am ਤੋ 11.00 am
ਬੱਚਿਆ ਦਾ ਪ੍ਰਦਰਸ਼ਨ- 11.00am ਤੋ 12.00 pm
ਕਬਾ - 12.00 ਤੋ 12.30pm
ਅਰਦਾਸ ਅਤੇ ਲੰਗਰ।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਜਨਮ ਦਿਹਾੜਾ 🙏🏻🙏🏻
Our heartfelt tribute to the creator of Khalsa Panth, Dashmesh Pita Sri Guru Gobind Singh Ji on his birth anniversary. Also referred to as “Sarbans Dani", Guru Ji sacrificed his entire family while fighting against tyranny and oppression.
Fund raising teams at Gurudwara sahib Cannigvale abd Bennett Spring on 14.01.2024
Donation collection at Cannigvale Gurdwara sahib on 12 Nov.2023.
ਅਗਲਾ ਸਮਾਗਮ ਜੀ......
This Sunday program....from 9am to 12 pm..
Fund-raising at Gurdwara Bennett Spring Perth ....27th August .
ਪੰਜਾਬੀ ਸਕੂਲ ਬਨਬਰੀ....
Reminder for this Sunday documentary... please bring your families and kids ...
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਦਸਤਾਵੇਜ਼ ਫਿਲਮ ੧੮ ਜੂਨ ੨੦੨੩ ਦਿਨ ਐਤਵਾਰ ਨੂੰ ਸ਼ਹਿਰ ਬਨਬਰੀ ( Bunbury ) ਵਿਖੇ ਸਵੇਰੇ ੧੧ ਵੱਜੇ ਵਿਖਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਇਸ਼ਤਿਹਾਰ ਸਾਂਝਾ ਕਰ ਰਹੇ ਹਾਂ।
ਦਸਤਾਵੇਜ਼ ਫਿਲਮ ਦੀ ਝਲਕੀ ( Trailer ) ਹੇਠਾਂ ਦਿੱਤਾ ਹੈ।
https://youtu.be/OLQOEr0tBXA
ਸਾਰੀ ਸੰਗਤ ਨੂੰ। ਬੇਨਤੀ ਹੈ ਕੀ ਜ਼ਰੂਰ ਹਾਜ਼ਰੀ ਭਰੋ।
ਬੇਨਤੀ ਕਰਤਾ ਸਿੱਖ ਸੇਵਕ ਜਥਾ ਪਰਥ Sikh Sewak jatha Perth
Please use below account details for donations ji 🙏...
Kabaddi cup perth Donation collection team setup ....
6th May 2023 ( Saturday)...
Giani Sher Singh Ji Katha n Kirtan in Bunbury....