Jalandhar bjp urban

Jalandhar bjp urban

भारतीय जनता पार्टी जिंदाबाद

14/04/2024

ਕਿਸਾਨ ਸਮ੍ਰਿਧੀ ਕੇਂਦਰ
ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ
ਵਿਸਤਾਰ ਕੀਤਾ ਜਾਵੇਗਾ

14/04/2024

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ ।

27/11/2023

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।

Best wishes to all of you on the auspicious occasion of Prakash Parv of revered Guru Shri .



Bharatiya Janata Party (BJP) Narendra Modi Amit Shah J.P.Nadda

19/09/2023

ਗਣੇਸ਼ ਚਤੁਰਥੀ ਦੇ ਸ਼ੁਭ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਭਗਵਾਨ ਸ਼੍ਰੀ ਗਣੇਸ਼ ਜੀ ਸਭ ਨੂੰ ਸਿਹਤ, ਦੌਲਤਮੰਦੀ ਅਤੇ ਖੁਸ਼ਹਾਲੀ ਦੀ ਅਸੀਸ ਬਖਸ਼ਣ|

Photos from Jalandhar bjp urban's post 17/09/2023

सबको बहुत-बहुत बधाई एवं शुभकामनाएं

17/09/2023

ਪੂਰੇ ਵਿਸ਼ਵ ਵਿੱਚ ਭਾਰਤ ਦਾ ਸਿਰ ਉੱਚਾ ਕਰਨ ਵਾਲੇ ਦੇਸ਼ ਦੇ ਪ੍ਰਧਾਨ ਸੇਵਕ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ Narendra Modi ਜੀ ਦੇ ਜਨਮ ਦਿਨ ਤੋਂ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ।
ਅਸੀਂ ਤੁਹਾਡੇ ਸਿਹਤਮੰਦ ਜੀਵਨ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ।

30/08/2023

ਮੋਦੀ ਸਰਕਾਰ ਦਾ ਤੋਹਫਾ!
200 ਰੁਪਏ ਸਸਤਾ ਹੋਇਆ ਰਸੋਈ ਗੈਸ ਸਿਲੰਡਰ...!!!

23/08/2023

किसान आंदोलन में मोदी के सब से अधिक विरोध करने वाला व्यक्ति ।

16/08/2023

"मैं जी भर जिया,मैं मन से मरूँ
लौटकर आऊँगा,कूच से क्यों डरुं"

भारतीय राजनीति के शिखर पुरुष, ओजस्वी वक्ता, प्रखर राष्ट्रवादी,पूर्व प्रधानमंत्री,भारत रत्न श्रद्धेय श्री अटल बिहारी वाजपेयी जी की पुण्यतिथि पर सादर नमन 🙏🏻

05/08/2023

ਇਸ ਤਰ੍ਹਾਂ ਬਦਲਿਆ ਮੇਰਾ ਦੇਸ਼!
ਕਾਂਗਰਸ ਸਰਕਾਰ ਦੌਰਾਨ ਦੇਸ਼ ਵਿੱਚ ਡਿਜੀਟਲ ਲੈਣ-ਦੇਣ ਨੂੰ ਕੋਈ ਹੱਲਾਸ਼ੇਰੀ ਨਹੀਂ ਦਿੱਤੀ ਗਈ। ਜਿੱਥੇ ਹੁਣ ਭਾਰਤ ਡਿਜੀਟਲ ਲੈਣ-ਦੇਣ ਦੇ ਮਾਮਲੇ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ, ਉੱਥੇ ਹੀ ਸਾਲ 2022-23 ਵਿੱਚ ਹੀ ਦੇਸ਼ ਵਿੱਚ 12,735 ਕਰੋੜ ਡਿਜੀਟਲ ਲੈਣ-ਦੇਣ ਹੋਏ।

05/08/2023

नारी शक्ति को सशक्त एवं स्वावलंबी बना रही मोदी सरकार।

भारतीय सेना के चिकित्सा और गैर-चिकित्सा कैडर में लगातार बढ़ रही है महिलाओं की संख्या।

30/07/2023

ਇਸ ਵੀਡਿਉ ਨੂੰ ਧਿਆਨ ਨਾਲ ਸੁਣੋ ਅਤੇ ਅੱਗੇ ਸ਼ੇਅਰ ਕਰੋ

Photos from Jalandhar bjp urban's post 30/07/2023

सभी नवनियुक्त पदाधिकारियों को बहुत-बहुत शुभकामनाएं एवं बधाइयां।

16/07/2023

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਮਾਨਯੋਗ ਸ਼੍ਰੀ Sunil Jakhar ਜੀ ਦਾ ਜੰਲਧਰ ਲੋਕਸਭਾ ਪ੍ਰਵਾਸ ਦੌਰਾਨ ਜਲੰਧਰ ਆਉਣ ਤੇ ਨਿੱਘਾ ਸਵਾਗਤ। ਮਿਤੀ:- 17 ਜੁਲਾਈ 2023

13/07/2023

ਹੁਣ ਕੀ ਲੈਣਾ ਪੰਜਾਬ ਤੋਂ
ਰੱਬ ਆਸਰੇ ਛੱਡ ਕੇ ਹਰਿਆਣੇ ਤੁਰੇ ਫਿਰਦੇ ਨੇ ਝਾੜੂ ਵਾਲੇ

#ਮੋਕਾਨਹੀਧੋਖਾ

13/07/2023

ਮਾਨ ਸਾਬ ਦੱਸੋ ਤੁਸੀਂ ਮੁੱਖ ਮੰਤਰੀ ਹੋ ਕੇ ਫਿਰ ਉੱਥੇ ਕੀ ਕਰਨ ਗਏ ਜੇਕਰ ਹਲ ਹੀ ਲੋਕਾਂ ਕੋਲੋਂ ਪੁੱਛਣਾ ਹੈ, ਤੁਸੀਂ ਤਾਂ ਹੁਣ ਗੱਡੀ ਚੋਂ ਵੀ ਉਤਰਨ ਨੂੰ ਤਿਆਰ ਨਹੀਂ।
ਬੇਸ਼ਰਮੀ ਦੀ ਹੱਦ ਹੁੰਦੀ ਹੈ Bhagwant Mann

04/07/2023

ਸਾਬਕਾ ਸਾਂਸਦ ਸ਼੍ਰੀ Sunil Jakhar ਜੀ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸੂਬਾ ਪ੍ਰਧਾਨ ਨਿਯੁਕਤ ਹੋਣ ਤੇ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ।

25/06/2023

ਐਮਰਜੈਂਸੀ... ਲੋਕਤੰਤਰ ਦਾ ਕਾਲਾ ਅਧਿਆਏ! ਕਾਂਗਰਸ ਨੇ ਐਮਰਜੈਂਸੀ ਲਗਾ ਕੇ ਦੇਸ਼ ਦੀ ਆਤਮਾ ਨੂੰ ਕੁਚਲਣ ਦਾ ਕੰਮ ਕੀਤਾ।

25/06/2023

US की मशहूर सिंगर एक्ट्रेस Mary Milben

22/06/2023

ਸਾਈਂ ਦਾਸ ਸਕੂਲ ਜਲੰਧਰ

22/06/2023

ਯੋਗਾ ਕਰਨ ਲੱਗਿਆ ਵੀ ਐਨੀ ਜ਼ਿਆਦਾ ਸੁਰੱਖਿਆ !
ਜੇ ਇਨ੍ਹਾਂ ਡਰ ਲੱਗਦਾ ਤੇ ਮੁਰਗੀਖਾਨਾ ਖੋਲ੍ਹ ਲਵੋ CM ਸਾਬ😂👇 ?

Photos from Jalandhar bjp urban's post 07/06/2023

Jai Ho

07/06/2023

9 ਸਾਲ ਸੇਵਾ ਸੁਸ਼ਾਸਨ ਅਤੇ ਗ਼ਰੀਬ ਕਲਿਆਣ
9 ਸਾਲਾਂ ਨਵੇਂ ਭਾਰਤ ਦਾ ਨਿਰਮਾਣ

01/06/2023

9 ਸਾਲਾਂ ਵਿੱਚ ਨਵੇਂ ਭਾਰਤ ਦੀ ਪਹਿਚਾਣ

Photos from Jalandhar bjp urban's post 01/06/2023

ਮੋਦੀ ਸਰਕਾਰ 9 ਸਾਲ ਸੇਵਾ ਸੁਸ਼ਾਸਨ ਅਤੇ ਗ਼ਰੀਬ ਕਲਿਆਣ

27/05/2023

दुनिया में फिर बजा मोदी का
डंका ....

Photos from Jalandhar bjp urban's post 27/05/2023

यह संसद भवन दुनिया के सर्वश्रेष्ठ संसद भवनों में से एक होगा। हर भारतीय को इस पर बेहद गर्व की अनुभूति होगी। आइए, हम सब मिलकर इस गर्व का अनुभव करें।

23/05/2023

सामुदायिक कार्यक्रमों से पहले सिडनी ने इस तरह किया प्रधानमंत्री मोदी का स्वागत... विमान के कॉन्ट्रेल्स द्वारा लिखा था 'वेलकम मोदी'...

23/05/2023

मोदी जी से सीखो
सम्मान कमाया जाता है छीना नहीं जाता।क्योंकि दुनिया ने मना करने के बाद भी पीएम मोदी ने वैक्सीन भेज बचाई थी जानें।

16/05/2023

9 साल और 9 मंदिरों का मोदी सरकार में कायाकल्प

Videos (show all)

आइए, हम सब मिलकर देश की प्रगति के लिए 'पंच प्रण' का संकल्प लें।#MeriMaatiMera Desh
एक ही नारा एक ही नाम - जय श्रीराम, जय श्रीराम 🙏📍 नरेंद्र मोदी स्टेडियम, अहमदाबाद#INDvsPAK
ਪੂਰੇ ਵਿਸ਼ਵ ਵਿੱਚ ਭਾਰਤ ਦਾ ਸਿਰ ਉੱਚਾ ਕਰਨ ਵਾਲੇ ਦੇਸ਼ ਦੇ ਪ੍ਰਧਾਨ ਸੇਵਕ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ Narendra Modi  ਜੀ ਦੇ ਜਨਮ ਦਿਨ ਤੋਂ...
ਮੋਦੀ ਸਰਕਾਰ ਦਾ ਤੋਹਫਾ!200 ਰੁਪਏ ਸਸਤਾ ਹੋਇਆ ਰਸੋਈ ਗੈਸ ਸਿਲੰਡਰ...!!!
किसान आंदोलन में मोदी के सब से अधिक विरोध करने वाला व्यक्ति ।
ਇਸ ਵੀਡਿਉ ਨੂੰ ਧਿਆਨ ਨਾਲ ਸੁਣੋ ਅਤੇ ਅੱਗੇ ਸ਼ੇਅਰ ਕਰੋ
ਮਾਨ ਸਾਬ ਦੱਸੋ ਤੁਸੀਂ ਮੁੱਖ ਮੰਤਰੀ ਹੋ ਕੇ ਫਿਰ ਉੱਥੇ ਕੀ ਕਰਨ ਗਏ ਜੇਕਰ ਹਲ ਹੀ ਲੋਕਾਂ ਕੋਲੋਂ ਪੁੱਛਣਾ ਹੈ, ਤੁਸੀਂ ਤਾਂ ਹੁਣ ਗੱਡੀ ਚੋਂ ਵੀ ਉਤਰਨ ...

Website