BJP4Jalandhar North
Contact information, map and directions, contact form, opening hours, services, ratings, photos, videos and announcements from BJP4Jalandhar North, Political organisation, .
Meeting with Party Workers of Jalandhar North
आने वाले 5 सालों में भाजपा पंजाब में एक शक्ति के रूप में उभरेगी। पंजाब में विपरीत परिस्थितियों में भी भाजपा कार्यकर्ताओं ने पार्टी के झंडे को बुलंद किया है इसी प्रकार अलगाववादी शक्तियों से भी भाजपा कार्यकर्ता अपनी जान की बाजी लगाकर उनके मंसूबों को कामयाब नहीं होने देंगे। भाजपा पंजाब को विकसित करने का काम करती रहेगी।
ਕਾਂਗਰਸ ਅਤੇ ਦੂਜੇ ਸਿਆਸੀ ਦਲ ਪੰਜਾਬ ਦੇ ਲਈ ਘਾਤਕ -ਜੀਵਨ ਗੁਪਤਾ
ਕਾਂਗਰਸ ਅਤੇ ਦੂਜੇ ਸਿਆਸੀ ਦਲ ਭਾਜਪਾ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਬੋਖਲਾਹਟ 'ਚ ਆਕੇ ਓਝਿਆ ਹਰਕਤਾਂ 'ਤੇ ਉਤਾਰੂ ਹੋ ਗਏ ਹਨ, ਭਾਜਪਾ ,ਪੰਜਾਬ ਲੋਕ ਕਾਂਗਰਸ,ਸ਼੍ਰੋਮਣੀ ਅਕਾਲੀ ਦਲ ਸੰਯੁਕਤ ਢੀਂਡਸਾ ਗਠਜੋੜ ਨੂੰ ਮਿਲ ਰਿਹਾ ਲੋਕਾਂ ਦਾ ਪਿਆਰ,
ਕਮਲ, ਹਾਕੀ ਬਾਲ ਅਤੇ ਟੈਲੀਫੋਨ ਦੇ ਬਟਨ ਦੇ ਨਿਸ਼ਾਨ ਨੂੰ ਦਵਾ ਕੇ ਬਣਾਓ ਐਨ.ਡੀ.ਏ ਦੀ ਸਰਕਾਰ।
चुनाव प्रचार में आप सबका बहुत प्यार और साथ मिला
आप सब ने बहुत उत्साह के साथ प्रचार किया और कर रहे है
आप सबके इस आशीर्वाद के लिए मैं आपका हार्दिक आभारी हूं ।
कल 20 तारीख को कमल के सामने वाला बटन दबाएं भाजपा को जिताएं
ਪੰਜਾਬ ਦੇ ਲੋਕ ਚਾਹੁੰਦੇ ਹਨ ਇਸ ਵਾਰ ਆਵੇ ਭਾਜਪਾ ਸਰਕਾਰ ਅਤੇ ਬਣੇ ਨਵਾਂ ਪੰਜਾਬ
ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਭਾਜਪਾ ਦਾ ਜਾਦੂ
`ਕਾਂਗਰਸ ਆਪਣੀ ਹਾਰ ਨੂੰ ਦੇਖਦਿਆਂ ਹੋਇਆ ਓਝਿਆ ਹਰਕਤਾਂ 'ਤੇ ਉਤਾਰੂ ਹੋ ਗਈ ਹੈ,ਝੂਠ ਉੱਤੇ ਸੱਚ ਦੀ ਜਿੱਤ ਲਈ ਆਪਣਾ ਕੀਮਤੀ ਵੋਟ ਭਾਜਪਾ ਨੂੰ ਪਾ ਕੇ ਜੇਤੂ ਬਣਾਓ।
ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਅਤੇ ਸਿੱਖਸ ਫਾਰ ਜਸਟਿਸ ਵਿਚਾਲੇ ਕਥਿਤ ਸਬੰਧਾਂ ਦੀ ਜਾਂਚ ਹੋਵੇਗੀ। ਜੋ ਰਾਜਨੀਤਕ ਪਾਰਟੀਆਂ ਦੇਸ਼ ਵਿਰੋਧੀ ਅਲਗਾਵਵਾਦੀ ਅਤੇ ਪ੍ਰਤਿਬੰਧ ਸੰਸਥਾਵਾਂ ਨਾਲ ਸੰਬੰਧ ਰਖਦੀਆਂ ਹਨ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਤੁਹਾਡੇ ਇੱਕ ਵੋਟ ਨਾਲ ਡਰ ਤੋਂ ਮੁਕਤ ਤੇ ਭਾਈਚਾਰੇ ਵਾਲਾ ਬਣ ਸਕਦਾ ਹੈ ਪੰਜਾਬ
ਇਸ ਲਈ 20 ਫਰਵਰੀ 2022 ਕਮਲ ਨੂੰ ਵੋਟ ਪਾ ਕੇ ਪੰਜਾਬ ਵਿੱਚ ਬਣਾਉ ਭਾਜਪਾ ਗਠਬੰਧਨ ਦੀ ਸਰਕਾਰ।
ਤੁਹਾਡੇ ਇੱਕ ਵੋਟ ਨਾਲ ਬਣ ਸਕਦਾ ਹੈ ਖੁਸ਼ਹਾਲ ਪੰਜਾਬ
ਇਸ ਲਈ 20 ਫਰਵਰੀ 2022 ਕਮਲ ਨੂੰ ਵੋਟ ਪਾ ਕੇ ਪੰਜਾਬ ਵਿੱਚ ਬਣਾਉ ਭਾਜਪਾ ਗਠਬੰਧਨ ਦੀ ਸਰਕਾਰ।
जो काम मोदी जी ने सिखों के लिए किए हैं आजादी के बाद से आज तक किसी ने नही किया है।
प्रभलीन सिंह जी
अध्यक्ष युवा प्रोग्रेसिव फोरम , पटियाला
सिखों और पंजाब के लिए मोदी जी के दिल जो प्रेम और सेवा भावना है
वह सिख गुरुओं का मोदी जी के लिए आशीर्वाद है| हरमीत सिंह कालका
अध्यक्ष(दिल्ली गुरुद्वारा कमेटी)
गुरु गोविन्द सिंह जी के छोटे साहिबजादों की शहादत के सम्मान में वीर बाल दिवस घोषित करने के लिए
प्रधानमंत्री मोदी जी का आभार व्यक्त करते हुए सिंह साहिब जियानी श्री रंजीत सिंह जी
जत्थेदार तख़्त श्री पटना साहिब
ਸਿੱਖ ਭਾਈਚਾਰੇ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ।
ਕੇਜਰੀਵਾਲ ਦੇ ਪੰਜਾਬ ਵਿਰੋਧੀ ਮਨਸੂਬੇ ਪੂਰੇ ਨਹੀਂ ਹੋਣਗੇ
ਦਿੱਲੀ 'ਚ 3000 ਪੰਜਾਬੀ ਅਧਿਆਪਕਾਂ ਨੂੰ ਰੱਖਣ ਦੇ ਬਜਾਏ ਜਿਹੜੇ 850 ਅਧਿਆਪਕ ਸਨ, ਉਨ੍ਹਾਂ ਨੂੰ ਵੀ ਕੇਜਰੀਵਾਲ ਨੇ ਕੱਢ ਦਿੱਤਾ।
केजरीवाल ने दिल्ली में सरकार बनाई,
वादा-3000 पंजाबी टीचर रखेंगे
किया क्या- पहले से जो 850 थे उन्हें भी निकाल दिया।
क्या ये पंजाबियत् का अपमान नहीं है?
केजरीवाल कि देश विरोधी नीतियों से बचे पंजाब
ਸੂਬੇ ਦੇ ਸਾਬਕਾ ਸੈਨਿਕਾਂ ਲਈ ਵਿਭਾਗਾਂ 'ਚ ਸਾਰੀਆਂ ਰਾਖਵੀਆਂ ਅਸਾਮੀਆਂ ਨੂੰ ਜਲਦੀ ਭਰਾਂਗੇ
ਰਾਜ ਭਰ ਦੀਆਂ CSD ਕੰਟੀਨਾਂ ਤੋਂ ਸਟੇਟ ਟੈਕਸ ਨੂੰ ਹਟਾਵਾਂਗੇ
8ਵੀਂ ਤੇ 12ਵੀਂ ਦੇ ਦਿਵਯਾਂਗ ਬੱਚਿਆਂ ਦੀ ਵਜ਼ੀਫਾ ਰਾਸ਼ੀ 400 ਤੇ 500 ਕਰਾਂਗੇ
ਹਰ ਜ਼ਿਲ੍ਹੇ ਨੂੰ ਰਵਾਇਤੀ ਉਦਯੋਗਿਕ ਵਿਸ਼ੇਸ਼ਤਾਵਾਂ ਦੇ ਅਧਾਰ 'ਤੇ ਵਿਕਸਿਤ ਕਰਾਂਗੇ
ਰਾਜ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਟੈਕਸ ਫ੍ਰੀ ਉਦਯੋਗਿਕ ਕਲੱਸਟਰ ਬਣਾਵਾਂਗੇ
भारतीय जनता पार्टी तो सदा राष्ट्रहित में निर्णय करती है। हिन्दू सिख भाई चारे का भारतीय जनता पार्टी पहले भी बहुत बड़ा उदाहरण दिया है, पंजाब की सुरक्षा को लेकर हमेशा गंभीरता दिखाई है।
कुमार विश्वास ने जवाब दिया कि क्या उनके पास दिल्ली के सीएम और आप के राष्ट्रीय संयोजक अरविंद केजरीवाल के खिलाफ अपने आरोपों का समर्थन करने के लिए कोई सबूत है।
ਅਦਾਲਤਾਂ 'ਚ ਫ੍ਰੀ WiFi ਤੇ ਕਾਨਫਰੰਸਿੰਗ ਸੁਵਿਧਾਵਾਂ ਵਾਲੇ ਵੱਖਰੇ ਚੈਂਬਰ ਬਣਾਵਾਂਗੇ
ਸਾਰੇ ਵਕੀਲਾਂ ਨੂੰ ਮੁਫ਼ਤ ਮੈਡੀਕਲ ਬੀਮਾ ਦੇਵਾਂਗੇ
ਡਿਗਰੀ ਤੋਂ ਬਾਅਦ 2 ਸਾਲ ਤੱਕ ਨੌਜਵਾਨ ਵਕੀਲਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਦੇਵਾਂਗੇ
ਦਿਵਯਾਂਗ ਨੌਜਵਾਨਾਂ ਨੂੰ ਸਰਕਾਰੀ ਖੇਤਰ ਵਿੱਚ ਨੌਕਰੀ ਦੀ ਤਰਜੀਹ ਦੇਵਾਂਗੇ
दिल्ली के मुख्यमंत्री हैं और खालिस्तान के प्रधानमंत्री बनने के सपने देखते हैं, जिस पंजाब के युवा देश के प्रति समर्पण के लिए जाने जाते हैं , ऐसे लोग पंजाब के युवाओं को किस दिशा में ले जा सकते हैं, आप ही सोचिए कि ये पंजाब का क्या हाल करेंगे?
श्री .anuragthakur जी
AAP - का मतलब , अरविंद एंटी पंजाब
सिख फ़ॉर जस्टिस की तरफ से AAP की समर्थन की बात सामने आई है ।
पिछले चुनाव में खालिस्तानी समर्थक के घर रुके थे केजरीवाल, ऐसे लोग पंजाब के क्या हाल करेंगे??
श्री .anuragthakur जी
अरविंद एंटी पंजाब के मंसूबे नही होंगे पूरे
श्री .anuragthakur जी
दिल्ली में 3000 पंजाबी टीचर्स रखने की बात हुई थी , लेकिन जो टीचर्स थे केजरीवाल ने उन्हें भी निकलवा दिया।
केजरीवाल पँजाब का मुख्यमंत्री बनने के साथ खालिस्तान का प्रधानमंत्री बनने के सपने देख रहे हैं, अरविंद एंटी पँजाब के मंसूबे पूरे नही होंगे।