ਆਰਿਆ ਸਮਾਜ

ਆਰਿਆ ਸਮਾਜ

Contact information, map and directions, contact form, opening hours, services, ratings, photos, videos and announcements from ਆਰਿਆ ਸਮਾਜ, Social service, .

01/12/2021

ਆੳ ਅਜ 9:00 ਬਜੇ ਸਮਝਿਏ
ਤਿੰਨ ਤੱਤ
ਈਸ਼ਵਰ-ਜੀ-ਪ੍ਰਕਿਰਤੀ
ਆਚਾਰੀਆ ਅਸ਼ੋਕ ਪਾਲ ਜੀ ਦੇ ਨਾਲ
ਸਾਰੇ ਭੈਣ ਪਰਾਵਾਂ ਨੂੰ ਜੋੜੋ।

01/12/2021

ਆਪਣਾ ਪੰਜਾਬ ਹੋਵੇ,
ਸਤਿਆਰਥ ਪ੍ਰਕਾਸ਼ ਹੋਵੇ।
ਮੰਜੇ ੳਤੇ ਬੈਠੀ ਕੁੜੀ,
ਪੜ੍ਹਦੀ ਵੇਦ-ਕਿਤਾਬ ਹੋਵੇ।।

01/12/2021

ਜੈ ਆਰਯ! ਜੈ ਆਰਯਾਵਰਤ!
ਜੈ ਪੰਜਾਬ! ਜੈ ਭਾਰਤ!

30/11/2021

।।ओम्-੧ਓ।।

ਅੱਜ ਰਾਤ 9:00 ਬਜੇ ਲਾਈਵ
'ਆਰਿਆ ਸਮਾਜ ਨੂੰ ਜਾਣੋ'
ਵਕਤਾ: ਆਚਾਰੀਆ
ਅਸ਼ੋਕ ਪਾਲ ਸਿੰਘ

30/11/2021

ਆਰੀਆ ਸਮਾਜ ਇੱਕ ਸਮਾਜ ਸੁਧਾਰ ਲਹਿਰ ਹੈ ਜਿਸਦੀ ਸਥਾਪਨਾ ਸਵਾਮੀ ਦਯਾਨੰਦ ਸਰਸਵਤੀ ਨੇ 1875 ਵਿੱਚ ਬੰਬੇ ਵਿੱਚ ਮਥੁਰਾ ਦੇ ਸਵਾਮੀ ਵਿਰਜਾਨੰਦ ਦੀ ਪ੍ਰੇਰਨਾ ਨਾਲ ਕੀਤੀ ਸੀ। ਇਹ ਅੰਦੋਲਨ ਧਰਮ ਸੰਸਥਾਪਨਾ ਲਈ ਕੀਤਾ ਗਿਆ ਸੀ। ਆਰੀਆ ਸਮਾਜ ਆਪਣੀ ਸ਼ੁੱਧ ਵੈਦਿਕ ਪਰੰਪਰਾ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਮੂਰਤੀ ਪੂਜਾ, ਅਵਤਾਰ, ਕੁਰਬਾਨੀ, ਝੂਠੇ ਰੀਤੀ ਰਿਵਾਜਾਂ ਅਤੇ ਵਹਿਮਾਂ-ਭਰਮਾਂ ਨੂੰ ਰੱਦ ਕਰਦਾ ਹੈ। ਇਹ ਅਛੂਤਤਾ ਅਤੇ ਜਾਤੀ-ਅਧਾਰਤ ਵਿਤਕਰੇ ਦਾ ਵਿਰੋਧ ਕਰਦਾ ਹੈ ਅਤੇ ਔਰਤ ਤੇ ਸ਼ੂਦਰਾਂ ਨੂੰ ਯੱਗਯੋਪਵੀਤ ਪਹਿਨਣ ਅਤੇ ਵੇਦ ਪੜ੍ਹਨ ਦਾ ਅਧਿਕਾਰ ਦਿੰਦਾ ਹੈ। ਸਵਾਮੀ ਦਯਾਨੰਦ ਸਰਸਵਤੀ ਦੁਆਰਾ ਰਚੀ ਗਈ ਸੱਤਿਆ ਪ੍ਰਕਾਸ਼ ਆਰੀਆ ਸਮਾਜ ਦਾ ਪ੍ਰੇਰਕ ਪਾਠ ਹੈ। ਆਰੀਆ ਸਮਾਜ ਦਾ ਮੰਤਵ ਹੈ: ਕ੍ਰਿਵਨੰਤੋ ਵਿਸ਼ਵਾਮਾਰਯਮ, ਜਿਸਦਾ ਅਰਥ ਹੈ - ਦੁਨੀਆਂ ਨੂੰ ਚੰਗਾ ਬਣਾਓ, ਭਲਾ ਬਣਾਓ।

30/11/2021

ओम् - ੴ - OM

30/11/2021

ਆਰਿਆ ਨਿਰਮਾਣ
ਰਾਸ਼ਟਰ ਨਿਰਮਾਣ

30/11/2021

ਆਰਿਆ ਸਮਾਜ
ਤੁਹਾਡਾ ਸਵਾਗਤ ਕਰਦਾ ਹੈ।

Website