Radu Manki

Radu Manki

Contact information, map and directions, contact form, opening hours, services, ratings, photos, videos and announcements from Radu Manki, Writer, .

ikk reejh (ਇੱਕ ਰੀਝ) | Poetry By Radu Manki 07/11/2022

ਸ਼ਾਇਰੀ --- ਇੱਕ ਰੀਝ
ਚੰਗੀ ਲੱਗੇ ਤਾਂ ਸ਼ੇਅਰ ਕਰੋ

ikk reejh (ਇੱਕ ਰੀਝ) | Poetry By Radu Manki

Channga Lagda Ae (ਚੰਗਾ ਲਗਦਾ ਏ) | Poetry by Radu Manki 21/08/2022

https://youtu.be/eMIsKfRwbpk

Channga Lagda Ae (ਚੰਗਾ ਲਗਦਾ ਏ) | Poetry by Radu Manki ਕਦੇ ਕਦੇ ਤੇਰਾ ਹੱਸਣਾ ਚੰਗਾ ਲੱਗਦਾ ਏਹੱਸ ਕੇ ਦਿਲ ਵਿੱਚ ਵੱਸਣਾ ਚੰਗਾ ਲੱਗਦਾ ਏ ਅੱਖੀਆਂ ਵਿੱਚੋਂ ਬੁੱਝ ਲੈਣਾ ਸਭ ਅੱਖੀਆਂ ਨੇ ਬਿਨ ਬੋਲੇ ਸਭ ਕ...

10/06/2022
Photos from Radu Manki's post 30/08/2021

ਕਤਰਾ ਕਤਰਾ ਖ਼ੂਨ ਦਾ ਅਸੀਂ ਵਹਾ ਚੱਲੇ ਆਂ
ਮੱਥਾ ਜਾਲਿਮ ਸਰਕਾਰਾਂ ਨਾਲ ਲਾ ਚੱਲੇ ਆਂ
ਰੱਖਿਉ ਲਹਿਰ ਕਿਸਾਨੀ ਵਾਲੀ ਜ਼ਿੰਦਾ ਦਿਲ ਅੰਦਰ
ਮੱਚਦੀ ਹੋਈ ਮਿਸਾਲ ਤੇ ਤੁਪਕਾ ਪਾ ਚੱਲੇ ਆਂ
ਕਈ ਆਖਦੇ ਖਤਮ ਅੰਦੋਲਨ ਹੋ ਚੱਲਿਆ ਏ
ਜ਼ਿੰਦਾ ਦਿਲੀ ਦਾ ਸਬੂਤ ਅਸੀਂ ਦਿਖਾ ਚੱਲੇ ਆਂ
ਰਾਡੂ ਮਾਣਕੀ
ਕਿਸਾਨ ਸੁਸ਼ੀਲ ਕਾਜਲਾ ਦੀ ਸ਼ਹਾਦਤ ਨੂੰ ਪ੍ਰਣਾਮ

Website