Gurdwara MOTI BAGH SAHIB,Patiala.
>>> गुरू तेग बहादुर सिमरीये घर नो निध आवै धाए ॥
The Gurudwara Sahib is located near the Old Motibagh Palace .This holy place was constructed by Maharaja Narinder Singh in1852. Guru Tegh Bahadur ji stayed here when he was on his way to his extreme sacrifice, for the sake of Kashmiri pundits and nation, on the call of Mughal emperor Aurangzeb .The whole area was a jungle at that time and no memorial was lift up until Maharaja Narinder Singh const
ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ,ਸਾਬਕਾ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਗੁਰਬਾਣੀ ਦੇ ਗੂੜ ਗਿਆਤਾ ਸਨ। ਵਾਹਿਗੁਰੂ ਜੀ ਇਨ੍ਹਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਤੇ ਪਰਿਵਾਰ, ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
ਬਾਬਾ ਮੋਤੀ ਰਾਮ ਮਹਿਰਾ ਜੀ ਨੇ ਸਿਪਾਹੀਆਂ ਨੂੰ ਘਰਵਾਲੀ ਦੇ ਗਹਿਣੇ ਦੇ ਕੇ ਅੱਜ ਦਾਦੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕੀਤੀ।
ਬਾਅਦ ਵਿੱਚ ਪਤਾ ਲੱਗਣ ਤੇ ਦੁਸ਼ਟਾਂ ਨੇ ਬਾਬਾ ਮੋਤੀ ਰਾਮ ਜੀ ਮਹਿਰਾ ਦਾ ਪੂਰਾ ਪਰਿਵਾਰ ਕੋਹਲੂ ਵਿੱਚ ਗੰਨਿਆਂ ਵਾਂਗ ਪੀੜ ਦਿੱਤਾ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਰਦ ਨਾਲ ਬਾਬਾ ਮੋਤੀ ਰਾਮ ਮਹਿਰਾ ਦੇ ਮਾਸੂਮ ਬੱਚਿਆਂ ਦੀ ਕੁਰਬਾਨੀ ਦਾ ਦਰਦ ਵੀ ਮਹਿਸੂਸ ਕਰਨਾ ਚਾਹੀਦਾ।
ਸਾਨੂੰ ਗੁਰੂ ਸਾਹਿਬ ਦੇ ਨਾਲ ਨਾਲ ਧੰਨ ਧੰਨ ਬਾਬਾ ਮੋਤੀ ਰਾਮ ਜੀ ਦੀ ਕੁਰਬਾਨੀ ਵੀ ਯਾਦ ਰੱਖਣੀ ਚਾਹੀਦੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਹੈ,, “”ਇਹੀ ਮੋਰ ਆਗਿਆ, ਸੁਨੋ ਰੇ ਪਿਆਰੇ। ਬਿਨਾ ਸ਼ਸ਼ਤ੍ਰ ਕੇਸੰ, ਦਿਓ ਨਾ ਦੀਦਾਰੇ॥””.. ਭਾਵ “ਮੇਰਾ ਹੁਕਮ ਹੈ, ਉਹੀ ਮੇਰਾ ਪਿਆਰਾ ਹੈ, ਜੋ ਸ਼ਸ਼ਤ੍ਰ ਧਾਰੇਗਾ, ਕੇਸ ਰੱਖੇਗਾ।”.. ਸ਼ਸ਼ਤ੍ਰ ਸਵੈ-ਰੱਖਿਆ (Self-Defence) ਲਈ ਰੱਖਣੇ, ਕਿਸੇ ਤੇ ਜ਼ੁਲਮ ਕਰਨ ਲਈ ਨਹੀਂ। Baba Banta Singh Ji ਮੁੰਡਾ ਪਿੰਡ.. 5 December 2022..