Bhai Gurbaj Singh

Bhai Gurbaj Singh

Contact information, map and directions, contact form, opening hours, services, ratings, photos, videos and announcements from Bhai Gurbaj Singh, Artist, .

Photos from Bhai Gurbaj Singh's post 30/11/2023

Don’t wear a brand, be a brand! 🌟

28/09/2023
17/07/2023

Kirtan seva with bhai sahib harjinder singh ji and Principal Sukhwant Singh Jawaddi

05/05/2022

Glimpse of Haazri at Nagpur (With Bhaisaab Bhai Gurpreetsingh (Rinku) Ji)

19/01/2022

03/11/2021

03/11/2021

12/10/2021

Bhai gurbaj singh puhla

Prabh Sio Laag Raheyo Mera Cheet | Classical Shabad Haazri | Bhai Gurbaj Singh Puhla 06/08/2021

Prabh Sio Laag Raheyo Mera Cheet | Classical Shabad Haazri | Bhai Gurbaj Singh Puhla WAHEGURU JI KA KHALSA WAHEGURU JI KI FATEHSaadh Sangat Ji Daas di Nimaani Haazri Parwaan kareyo JiSuno te Asees Baksho.WAHEGURU JI KA KHALSA WAHEGURU JI KI F...

10/06/2021

ਇਹ ਸਿੱਖ ਆਰਥਿਕ ਪੱਖੋਂ ਗਰੀਬ ਹਨ ਪਰ ਇਨਾ ਵਿੱਚੋਂ ਇੱਕ ਨੇ ਵੀ ਕੇਸ ਕਤਲ ਨਹੀਂ ਕੀਤੇ। ਇਹ ਕੋਈ ਸਿਆਣਪ ਵਾਲੀ ਗੱਲ ਨਹੀ ਹੈ ,ਆਪਣੀ ਕੌਮ ਰੁਲ ਰਹੀ ਹੋਵੇ ਤੇ ਅਸੀ ਦੁਨੀਆਂ ਨੂੰ ਰਜਾਉਣ ਦਾ ਠੇਕਾ ਲੈ ਰੱਖਿਆ ਹੋਵੇ । ਬੱਚੇ ਕੌਮ ਦਾ ਭਵਿੱਖ ਹੁੰਦੇ ਹਨ ਜੇ ਅੱਜ ਕੌਮ ਆਪਣੇ ਬੱਚਿਆਂ ਨੂੰ ਆਰਥਿਕ ਸਮਾਜਿਕ ਤੇ ਧਾਰਮਿਕ ਪੱਖ ਤੋਂ ਮਜਬੂਤ ਨਾ ਕਰ ਪਾਈ ਤਾਂ ਆਉਣ ਵਾਲੇ ਸਮੇਂ ਵਿਚ ਇਹ ਕਹਿਣਾ ਕੇ ਸਾਡੀ ਹੋਂਦ ਕੋਈ ਦੂਜਾ ਖਤਮ ਕਰ ਰਿਹਾ ਹੈ ਇਹ ਇਕ ਬੇਬੁਨਿਆਦ ਜਿਹਾ ਇਲਜਾਮ ਹੀ ਹੋਏਗਾ ।ਸੋ ਮੇਰਾ ਭਾਵ ਇਹ ਆ ਕਿ ਵੱਧ ਤੋਂ ਵੱਧ ਸਕੂਲ ਖੋਲੇ ਜਾਣ ਜਿਥੇ ਸਾਡੇ ਬੱਚਿਆਂ ਨੂੰ ਸਾਡਾ ਇਤਿਹਾਸ ਤੇ ਗੁਰਮਤਿ ਪੜਾਈ ਜਾਵੇ ਖਾਲਸਾਈ ਖੇਡਾਂ ਸਿਖਾਈਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ ਵਿਚ ਸਾਡੀ ਅਗਲੀ ਪੀੜੀ ਆਪਣੇ ਹੱਕਾਂ ਲਈ ਤਿਆਰ ਕੀਤੀ ਜਾਵੇ । https://youtube.com/channel/UCfmNU9VR5TOPShXaFQeu_2g

13/04/2021

ਖਾਲਸਾ ਪੰਥ ਸਾਜਨਾ ਦਿਵਸ ਦੀਆ ਸਭ ਸੰਗਤਾ ਨੂੰ ਬੇਅੰਤ ਬੇਅੰਤ ਵਧਾਈਆ ਜੀ

16/03/2021

in Ambernath

14/03/2021

Kirtan program at wadhwa’s residency ulhaasnagar ( , )(14-03-21)

13/03/2021

Kirtan program 13-03-21 at sangat residence ulhaasnagar (mumbai,Maharashtra)

01/03/2021

ਕੀਰਤਨ ਸੇਵਾ ਗੁਰਦੁਆਰਾ ਛੇਵੀ ਪਾਤਸ਼ਾਹੀ ਰਣਜੀਤ ਐਵੀਨਿਊ ਅੰਮ੍ਰਿਤਸਰ

Baba Aakhe Haajiya | Bhai Gurbaj Singh Puhla | Amritvela Trust (Mumbai) - YouTube 05/11/2020

https://youtu.be/EB6KoGBaAbo

Baba Aakhe Haajiya | Bhai Gurbaj Singh Puhla | Amritvela Trust (Mumbai) - YouTube WAHEGURU JI KA KHALSA WAHEGURU JI KI FATEHWith the blessings of Guru Nanak Dev Ji and Guru's Saaji Nivaaji Sangat, daas got a golden oppurtunity of kirtan haazr...

09/10/2020

ਧੰਨ ਧੰਨ ਭਾਈ ਤਾਰੂ ਸਿੰਘ ਜੀ ਸ਼ਹੀਦ ਪੂਹਲਾ 💐🙏🏻💐
ਜੀ ਦੇ 300 ਸਾਲਾ ਜਨਮ ਦਿਹਾੜੇ ਦੀਆਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾ.....

09/09/2020
Timeline photos 09/08/2020

13/07/2020

Es video nu sangeet nal pyar karan vale sare jroor dekhan ji 🙏🏻

12/07/2020

ਕੀਰਤਨ ਸਰਵਣ ਕਰੋ ਜੀ

੧. ਝਗਰਾ ਏਕੁ ਨਿਬੇਰਹੁ ਰਾਮ

੨. ਪ੍ਰਭ ਪਾਸਿ ਜਨ ਕੀ ਅਰਦਾਸਿ

12/07/2020

Kirtan Sarwan kro ji 🙏🏻

03/07/2020
27/05/2020

Sari sangat asees dena ji 🙏🏻🙏🏻

26/05/2020

ਸਾਰੀ ਸੰਗਤ ਸ੍ਰਵਣ ਕਰਨਾ ਜੀ ਤੇ ਅਪਣਾ ਆਸੀਰਵਾਦ ਦੇਣਾ ਜੀ ਤੇ ਵੱਧ ਤੋ ਵੱਧ ਸੇਅਰ ਕਰਨਾ ਜੀ 🙏🏻

25/05/2020

ਤੇਰਾ ਕੀਆ ਮੀਠਾ ਲਾਗੈ
ਹਰਿ ਨਾਮੁ ਪਦਾਰਥੁ ਨਾਨਕ ਮਾਂਗੈ।।

ਸ਼ਹੀਦਾ ਦੇ ਸਿਰਤਾਜ ਪੰਜਵੇ ਪਾਤਸਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਕੋਟਨਿ ਕੋਟਿ ਪ੍ਰਨਾਮ 🙏🏻

Tu Thakuro Bairagro - Bhai Gurbaj Singh Puhla | Gurbani Shabad Kirtan - Amritt Saagar 17/04/2020

Tu Thakuro Bairagro - Bhai Gurbaj Singh Puhla | Gurbani Shabad Kirtan - Amritt Saagar For Live Kirtan , Live Gurbani, Subscribe Our YouTube Channel - www.youtube.com/amrittsaagar Amritt Saagar Presents Ragi - Bhai Gurb...

Videos (show all)

Glimpse of Haazri at Nagpur (With Bhaisaab Bhai Gurpreetsingh (Rinku) Ji).#shabad #shabadkirtan #kirtan #gupreetsinghji ...
Glimpse of Haazri at Nagpur (With Bhaisaab Bhai Gurpreetsingh (Rinku) Ji).#shabad #shabadkirtan #kirtan #gupreetsinghji ...
#Kirtan_program in Ambernath#mumbai #maharashtra #gurbani #gurmatsangeet #gurmatprogram #sikhi
ਕੀਰਤਨ ਸੇਵਾ ਗੁਰਦੁਆਰਾ ਛੇਵੀ ਪਾਤਸ਼ਾਹੀ ਰਣਜੀਤ ਐਵੀਨਿਊ ਅੰਮ੍ਰਿਤਸਰ#ragigurbajsingh

Website