Great pind talwan

Great pind talwan

Contact information, map and directions, contact form, opening hours, services, ratings, photos, videos and announcements from Great pind talwan, Cargo and freight company, .

03/04/2023
14/02/2023

ਅੱਲ੍ਹਾਤਾਲ਼ਾ ਰੱਬ ਨੇ ਤੁਰਕੀ ਵਿਚ ਐਸਾ ਕਹਿਰ ਮਚਾਇਆ ਕਿ ਹੁਣ ਤਕ ਰੱਬ ਦੇ ਮਾਰਿਓ ਲੋਕਾਂ ਦੀਆਂ 55000 ਹਜ਼ਾਰ ਤੋਂ ਵੱਧ ਲਾਸ਼ਾਂ ਮਿਲ਼ ਚੁਕਿਆਂ ਨੇ।
ਅੱਜ ਕੱਲ ਲੋਕਾਂ ਤੇ ਕਈ ਕਿਸਮ ਦਾ ਕਹਿਰ ਚੱਲ ਰਿਹਾ ਹੈ।
ਧਰਮੀਂ ਲੋਕ ਕਾਤਲ ਰੱਬ ਦੇ ਗੁਣਗਾਣ ਕਰ ਰਹੇ ਨੇ, ਖ਼ਾਲਸਿਤਾਨੀ ਸਿੱਖ ਧਰਮ ਵਿਚ ਹੋ ਰਹੀਆਂ ਕੁਰੀਤੀਆਂ ਦੇ ਖਿਲਾਫ ਬੋਲਣ ਵਾਲ਼ਿਆਂ ਦੀਆਂ ਮਾਵਾਂ,ਭੈਣਾਂ ਨੂੰ ਨੰਗਿਆਂ ਕਰਕੇ ਸੁਵਾਦ ਲੈ ਰਹੇ ਨੇ,ਤੀਸਰੇ ਪਾਸੇ ਰੱਬ ਲੋਕਾਂ ਨੂੰ ਮਾਰ ਕੇ ਨਜ਼ਾਰੇ ਲੈ ਰਿਹਾ ਹੈ,ਚੌਥੇ ਪਾਸੇ- ਧਰਮਾਂ ਦੇ ਚੌਧਰੀ,ਧਰਮ ਦੇ ਨਾਂਓਂ ਤੇ ਲੁਟ ਮਚਾ ਕੇ ਕਰੋੜਾਂ,ਅਰਬਾਂ ਦ ਮਾਲਕ ਬੱਣ ਰਹੇ ਨੇ।
ਹੁਣ ਸਵਾਲ ਇਹ ਕਿ--ਇਹ ਹਵਾ ਵਿਚ ਲੱਟਕ ਰਹੇ ਲੋਕ ਕਿੱਧਰ ਜਾਂਣ ?
ਜਿਨ੍ਹਾਂ ਚਿਰ,ਰੱਬ,ਧਰਮਾਂ ਤੋਂ ਮਨੁੱਖ ਆਪਣਾ ਖਹਿੜਾ ਨਹੀਂ ਛੁਡਾਅ ਲੈਂਦਾ,ਉਨ੍ਹਾਂ ਚਿਰ ਕਿਰਤੀ ਮਜ਼ਦੂਰ ਅਤੇ ਕਿਸਾਨ,ਭੁੱਖੇ ਮਰ ਰਹੇ ਲੋਕਾਂ ਦੀ ਮੁਕਤੀ ਨਹੀਂ ਹੋ ਸਕਦੀ।

Website