Target Funniness
Physical death I do not fear, death of conscience is a sure death ...
ਬੰਦੇ ਨੂੰ ਆਪਣੀ ਔਕਾਤ ਨੀ ਭੁਲਣੀ ਚਾਹੀਦੀ ॥
ਸ਼ੋਹਰਤ ਦਾ ਤਮਾਸ਼ਾ, ਸਾਉਣ ਦੇ ਛਰਾਟੇ
ਵਰਗਾ ਹੁੰਦਾ ॥
Waheguru 🙏
ਖਾ ਬਾਬੇ ਦੀ ਸੋਹਂ ਤੂੰ ਮੈਨੂੰ PyaAr ਨੀ krdii............!!
Target Funniness
ਆਰਾ ...
ਆਰਾ ...
ਆਰਾ ...
ਜਿਹੜਾ ਏਹ page ਲਾਈਕ ਨਾ ਕਰੇ
ਉਹ ਰਹਿ ਜਾਵੇ ਕੁਆਰਾ.....
Physical death I do not fear, death of conscience is a sure death ...
ਪਿਆਰ ਦੇ ਨਸ਼ੇ ਚ ਜਿਸਨੂੰ ਰੱਬ ਮੰਨ ਬੈਠੇ ਸੀ
ਇੱਕ ਦਾ ਨੀ ਹੁੰਦਾ ਰੱਬ.. ਜਾਣ ਲੱਗੀ ਕਹਿ ਗਈ ਸੀ ..!!!!
ਉਸ ਤੋਂ ਵਿਛੜ Ke ਮਰ ਜਾਵਾਂਗੇ_____
ਕਮਾਲ ਦਾ ਵਿਹਮ C____
ਬੁਖਾਰ ਤੱਕ Ni ਹੋਇਆ_____
~ Ban gar ~
ਕੋਈ ਵੀ ਪੰਜਾਬੀ ਇਗਨੋਰ ਨਾ ਕਰੇ ਜੀ
ਇੱਕ ਵਾਰ ਇੱਕ ਜਰਮਨ , ਇੱਕ
ਪਾਕੀਸਤਾਨੀ ਤੇ ਇੱਕ ਪੰਜਾਬੀ ਅਰਬ ਦੇਸ਼ ਚ
ਸ਼ਰਾਬ ਪਿਂਦੇ ਹੋਏ ਫੜੇ ਗਏ "
ਇਸ ਕਰਕੇ ਉਹਨਾਂ ਦੇ ਸੇਖ ਨੇ ਉਹਨਾਂ ਨੂੰ
20 20 ਕੋੜੇ ਖਾਣ ਦੀ ਸ਼ਜਾ ਦਿੱਤੀ "
ਸ਼ੱਜਾ ਤੋ ਪਹਿਲਾਂ ਸ਼ੇਖ ਨੇ ਕਿਹਾ ਕੀ " ਅੱਜ
ਮੇਰੀ ਪਤਨੀ ਦੀ ਸਾਲਗੀਰਾਹ ਹੈ ਅਤੇ ਉਹ
ਚਾਹੁੰਦੀ ਹੈ ਕੀ ਤੂਸੀ ਸ਼ਜਾ ਤੋ ਪਹਿਲਾਂ ਆਪੋ
ਆਪਣੀ ਇੱਕ ਮਨਤ ਮੰਗ ਲਵੌ "
ਜਰਮਨ ਨੇ ਕਿਹਾ ਕੀ ਸੱਜਾ ਤੌ
ਪਹਿਲਾਂ ਮੇਰੀ ਪਿੱਠ ਪਿੱਛੇ ਇੱਕ ਸਿਰਾਣਾ ਬੰਨ
ਦਿੱਤਾ ਜਾਵੇ
ਪਰ ਸਿਰਾਣਾ ਜਿਆਦਾ ਦੇਰ ਤੱਕ
ਨਹੀ ਟਿੱਕੀਆ ਅਤੇ ਉਸਨੂੰ 10 ਕੋੜੇ
ਆਪਣੀ ਪਿੱਠ ਤੇ ਖਾਣੇ ਪਏ "
ਪਾਕੀਸਤਾਨੀ ਇਹ ਵੇਖ ਕੇ ਡੱਰ ਗਿਆ ਤੇ
ਕਹਿੰਦਾ ਮੇਰੀ ਪਿੱਠ ਤੇ ਸ਼ਜਾ ਤੋ ਪਹਿਲਾਂ ਦੋ
ਸਿਰਾਣੇ ਬੰਨ ਦਿੱਤੇ ਜਾਣ
ਪਰ
ਪਾਕੀਸਤਾਨੀ ਵਾਰੀ ਵੀ ਸਿਰਾਣਾ ਜਿਆਦਾ ਦੇ
ਨਹੀ ਟਿੱਕੀਆ ਅਤੇ ਉਸਨੂੰ ਅੱਠ ਕੋੜੇ
ਆਪਣੀ ਪਿੱਠ ਤੇ ਖਾਣੇ ਪਏ "
ਹੁਣ ਜਦੋ ਪੰਜਾਬੀ ਦੀ ਵਾਰੀ ਆਈ ਤਾਂ ਸ਼ੇਖ
ਕਹਿੰਦਾ " ਮੈਨੂੰ ਪੰਜਾਬੀ ਬਹੁੱਤ ਸੋਹਣੇ ਲਗਦੇ
ਇਸ ਕਰਕੇ ਤੁਸੀ ਇੱਕ ਦੀ ਥਾਂ ਦੋ
ਮੱਨਤਾ ਮੰਗੋ "ਪਰ ਪੰਜਾਬੀ ਨੇ ਥੱਲੇ ਸ਼ਿਰ ਕਰ ਕੇ ਪਿਆਰ
ਨਾਲ ਕਿਹਾ ਜੀ ਅਸ਼ੀ ਥੋਡੇ ਸ਼ਹਿਰ ਚ ਆ ਕੇ
ਇਹੋ ਜਿਹਾ ਕੰਮ ਕਿਤਾ ਇਸ਼ ਕਰਕੇ
ਮੇਰੀ ਪਹਿਲੀ ਮੰਗ਼ ਇਹ ਹੈ ਕੀ ਮੈਨੂੰ 20 ਦੇ
ਬੱਦਲੇ 100 ਕੋੜੇ ਪਿੱਠ ਤੇ ਮਾਰੇ ਜਾਣ "
ਸ਼ੇਖ ਇਹ ਸੁਣ ਕੇ ਹੈਰਾਨ ਹੋਈਆ ਤੇ
ਪੰਜਾਬੀ ਨੂੰ ਕਹਿੰਦਾ " ਅਤੇ ਤੇਰੀ ਦੂਜੀ ਮੰਗ
ਕੀ ਏ ?? " .
ਪੰਜਾਬੀ ਹੱਸਦੇ ਹੋਏ ਕਹਿੰਦਾ " ਬੰਨੋ ਸਾਲੇ
ਪਾਕੀਸਤਾਨੀਏ ਨੂੰ ਮੇਰੀ ਪਿੱਠ ਤੇ "
ਹਰ ਪੰਜਾਬੀ ਲਾਈਕ ਤੇ ਕੁਮੇਂਟ ਕਰੇ ਜੀ
PAGE ਦੇ mEmBeR ਭਾਵੇ ਥੋੜੇ ਹੋਣ___ ਪਰ
ਹੋਣ ਪੂਰੇ ਘੈਂਟ___
ਭੁੱਲ ਜਾਂਦਾ ਹੈ ਜਿਹੜਾ ਮਾਪਿਆਂ ਨੂੰ. . . .
ਉਸ ਤੋ ਘਟੀਆ ਹੋਰ ਕੋਈ ਇਨਸਾਨ ਨਹੀਂ. . .!!!!!
Need a girl admin for page ;)
Laare Ambra To Uche Laake, Pairaan Ch Rorheya,
Waah Ni Rkaane Tere Sadke Java, Laake Pyaar FB Te Watsapp Te Torhya...!!
ਜਿਹੜੇ ਮਗਰ ਲੱਗਦੇ ਨਾਰਾ ਦੇ__
ਉਹਨਾ ਕੀ ਮੁੱਲ ਪਾਉਣੇ ਯਾਰਾਂ ਦੇ__
ਪੰਜਾਬੀ ਆਂ ਨਾਂ ਡਰਦੇ ਆਂ ਨਾ ਡਰਾਊਦੇ ਆਂ ਬੱਸ ਘੁੱਟ ਕੇ ਜੱਫੀ ਪਾਊਦੇ ਆਂ
ਕੁੱਤਾ ਕੁੱਤਾ ਕੁੱਤਾ
ਤੇਰੀ ਯਾਦ 'ਚ ਸੋਹਣੀਏ ਮੈ ਸਾਰੀ ਰਾਤ ਨੀ ਸੁੱਤਾ
ਕਿੱਥੇ Gyi ਤੇਰੇ Dil ਦੀ Rani,
ਤੇਰੀ Ditti ਮੁੰਦਰੀ Mere ਕੋਲੋਂ
Jwaab ਪੁੱਛਦੀ__
Kisde ਗਮ Vich ਪੀਂਦਾ Mainu,
ਕੀ Dassa ਹੁਣ Mainu ਸ਼ਰਾਬ Puchdi__
ਅੱਜ ਦੀਆਂ ਹੀਰਾਂ ਅੱਜ ਦੇ ਰਾਂਝੇ ਫੁਕ੍ਰ੍ਪੁਨੇ ਵਿਚ ਪੈ
ਗੇ__
ਹੀਰ ਸਲੇਟੀ ਕਰਦੀ ਚੈਟਿੰਗ ਰਾਂਝੇ ਫੇਸਬੁਕ ਜੋਗੇ
ਰਹਿਗe #
Ek ladki COKE pi rahi thi,
achanak us me se 1 MACHHAR nikla Macchar bola : MAA
Ladki: Mein teri maa nahi hu.
Machhar: Aisa na bol maa,
mein teri COKE se nikla hoon..
ਪਹਿਲਾ ਕੰਡਾ ਕੱਢਣਾ ਪਿੱਛੋ ਦਰਦ ਦੀ ਸੋਚਾਗੇ____
hun ਸਾਡਾ ਵੇਲਾ ਆਇਆ
ਕੱਲਾ ਕੱਲਾ ਠੋਕਾਗੇ____
ਗੱਲ'Poke'ਤੋ ਸ਼ੁਰੂ ਹੋਈ ਸੀ ਤੇ
ਹੁਣ ਨੰਬਰ ਮੰਗਦੀ ਯਾਰਾ ਦਾ__
ਸਾਡੇ Pyaar ਵਾਲੀ Gal ਅੱਜ FORGET ਹੋ Gyi__
ਸਾਲੀਏ Tu ਆਪ Propose ਕਰੂ Jdon ਤੇਰੇ Naaldi ਮੇਰੇ ਨਾਲ SET
Ho ਗਈ__
ਜੀਊਂਦਾ ਰਹੇ 22.......
ਹਨੇ ਮੱਛਰਦਾਨੀ ਬਣਾਈ...
ਲੱਖ ਗੁਣਾ ਚੰਗਾ ਸੀ ਬਚਪਨ ਏਹੋ ਜਿਹੀਆ ਜਵਾਨੀਆ ਤੋ,
ਲੱਖਾ ਵਰਗਾ ਕੰਮ ਸੀ ਲੈਂਦੇ ਉਸ ਵੇਲੇ ਅਸੀ ਚਵਾਨੀਆ ਤੋ.....
ਕਿਸ ਕਿਸ ਨੂੰ ਪਿਆਰ ਵਿਚ ਧੋਖਾ ਮਿਲਿਆ ਹੈ????
ਜਿੰਦ ਵਾਰਾਂ ਓਸ ਮਾਂ ਆਪਣੀ ਤੋਂ_
ਜੀਹਨੇ ਪਾਲਿਆ ਸੀਨੇ ਲਾ ਮੈਨੂੰ_
ਵਸਦੀਆਂ ਰਹਿਣ ਜੋ ਦਿੱਲ ਤੋੜ ਦੀਆਂ ਨੇ... ;)
Tu Sohne Phull Di Sohni Bahar Warga,Tu Allarh Kudi De Sajre Pyaar Warga,Asi Bahute Yaar Ki Karne,Sanu Tu Hi Lakh Hazaar Warga....
ਤਾਲੀਬਾਨ ਚੋਂ ਲਿਆਉਣੀ MaSHooq..,
ਡੱਬ ਚ ਰੱਖੇ ਜਿਹੜੀ BaNDook... ;)
ਬੈਠ K 'yamaha ਉੱਤੇ Ghumdi C ਸ਼ਹਿਰ Hun ਸਤਿ Sri ਅਕਾਲ V Nai ਬੋਲਦੀ__
Lagge ਬਦਨਾਮੀਆਂ Ton ਡਰ Hunn ਤੈਂਨੂੰ Paasa ਵੱਟ Lang ਜਾਂਵੇ ਕੋਲ Di_
ੳਹ ਨਾਲ ਸਹੇਲੀਆ ਆੳਦੀ ਨਿਤ ਤੜਕੇ ਤੜਕੇ,
ਮੈ 3 ਸਾਲ ਗਾਲੇ ਮੋੜਾ ਤੇ ਖੜ ਕੇ..
ਸਾਨੂੰ ਭੁਲੇ ਨਾ ''ਕਮਾਦ''
ਨਾ ਓਹ ਮੋਟਰ ਦਾ ਨਜ਼ਾਰਾ____
ਨੀ ਤੂੰ ਉੱਡ ਗਈ ''ਕਨੇਡਾ''
ਸਾਨੂੰ ਕਹਿ ਕੇ ਅਵਾਰਾ____
Kaal Meko Kutte Ne Kata Tha
Aaj Maine Kutte Ko Kata
MORAL : Jaisi Krni Vaisi Bharni ;)
ਅੱਜ ਓਹ ਵੀ ਰੌ ਪਈ
ਮੇਰੇ ਹਾਲਤ ਦੇਖ ਕੇ
ਕਸਮ ਖਾਦੀ ਸੀ ਜਿਸਨੇ
ਮੈਨੂੰ ਬਰਬਾਦ ਕਰਨ ਦੀ.
ਜਿਹੜੀਆ 20-20 ਦਿਨ ਨੀ ਨਹਾਉਦੀਆ_
ਉਹ FB ਤੇ Angel Te Princess ਕਹਾਉਦੀਆ;)
ਲੋਕੀਂ ਕਹਿੰਦੇ ਮੁੰਡਾ ਮੁੱਠ ਹੱਡੀਆਂ ਦੀ ਰਹਿ ਗਿਆ,
ਹੰਝੂ ਪੀ ਕੇ ਹਿਜਰਾਂ ਦੀ ਕਬਰ 'ਚ ਪੈ ਗਿਆ......!—
ਲੋਕਾਂ ਦੀਆਂ ਕੁੜੀਆਂ ਤੇ ਜਾਨ ਵਾਰਦੇ ਨੇ...
ਤੇ ਆਪਣੀਆਂ ਕੁੱਖਾ ਵਿੱਚ ਮਾਰਦੇ ਨੇ......