GSSS RAMA -MOGA

GSSS RAMA -MOGA

Contact information, map and directions, contact form, opening hours, services, ratings, photos, videos and announcements from GSSS RAMA -MOGA, School, .

Photos from GSSS RAMA -MOGA's post 12/10/2023

*ROLES AND RESPONSIBILITIES OF GOOD CITIZEN* ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸ ਸ ਸ ਸਕੂਲ ਰਾਮਾ ਦੇ ਅਧਿਆਪਕ ਸ਼੍ਰੀ ਹਰਵਿੰਦਰ ਸਿੰਘ ਜੀ(ਸਾਇੰਸ ਮਾਸਟਰ)। ਬੱਚਿਆਂ ਨੂੰ ਇੱਕ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਨੂੰ ਆਪਣੀਆਂ ਜਿੰਮੇਵਰੀਆਂ ਆਪ ਚੁੱਕਣ ਲਈ ਪ੍ਰੇਰਿਤ ਕੀਤਾ।

Photos from GSSS RAMA -MOGA's post 11/10/2023

*INTERNATIONAL GIRL CHILD DAY* ਮੌਕੇ ਅਧਿਆਪਕ ਸਾਹਿਬਾਨਾਂ ਵਲੋਂ ਬੱਚਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਲੜਕੀਆਂ ਨੂੰ ਓਹਨਾਂ ਦੇ ਅਧਿਕਾਰਾਂ ਤੋਂ ਜਾਣੂੰ ਕਰਵਾਇਆ। ਮਿਤੀ 11/10/23

Photos from GSSS RAMA -MOGA's post 11/10/2023

*WORLD MENTAL HEALTH DAY* ਮੌਕੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।ਜਿਸ ਵਿੱਚ ਦਿਮਾਗੀ ਤੰਦਰੁਸਤੀ ਅਤੇ ਹੈਲਥ ਨੂੰ ਠੀਕ ਰੱਖਣ ਦੇ ਸੁਝਾਅ ਬੱਚਿਆਂ ਨਾਲ ਸਾਂਝੇ ਕੀਤੇ ਗਏ। ਮਿਤੀ 10/10/2023

Photos from GSSS RAMA -MOGA's post 07/10/2023

*ਸਮਰਿੱਧੀ ਦਿਵਸ* ਨੂੰ ਸਮਰਪਿਤ ਕਰਦੇ ਹੋਏ guidance and counselor incharge ਸ਼੍ਰੀ ਲਵਪ੍ਰੀਤ ਸਿੰਘ ਜੀ ਵਲੋਂ ਬੱਚਿਆਂ ਨੂੰ *ਪੀ ਐੱਮ ਵਿਸ਼ਵਕਰਮਾ ਸਕੀਮ* ਬਾਰੇ ਜਾਣੂ ਕਰਵਾਇਆ ਅਤੇ e-commerce ਬਾਰੇ ਜਾਣਕਾਰੀ ਸਾਂਝੀ ਕੀਤੀ।

30/09/2023

*ਸਵੱਛਤਾ ਹੀ ਸੇਵਾ* ਅਧੀਨ ਸ.ਸ.ਸ.ਸਕੂਲ,ਰਾਮਾ ਵਿਖੇ ਸਹੁੰ ਚੁੱਕ ਸਮਾਗਮ ਮਨਾਉਂਦੇ ਹੋਏ।

Photos from GSSS RAMA -MOGA's post 30/09/2023

*ਮੇਰੀ ਮਿੱਟੀ ਮੇਰਾ ਦੇਸ਼* ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਮਾ ਵਲੋਂ ਪਿੰਡ ਵਿੱਚ ਰੈਲੀ ਕੱਢੀ ਗਈ। 29/09/2023

30/09/2023

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਮਾ ਦੇ ਵਿਦਿਆਰਥੀਆਂ ਨੇ *ਖੇਡਾਂ ਵਤਨ ਪੰਜਾਬ ਦੀਆਂ* ਦੇ ਕਿਕ ਬਾਕਸਿੰਗ ਮੁਕਾਬਲੇ ਵਿੱਚ 12 ਗੋਲਡ ਤੇ 4 ਸਿਲਵਰ ਮੈਡਲ ਲੈ ਕੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ।

29/09/2023

*ਕਲਾ ਉੱਤਸਵ* ਤਹਿਤ ਸੋਲੋ ਡ੍ਰਾਮਾ ਮੁਕਾਬਲੇ ਵਿੱਚ ਪਰਵੀਨ ਕੌਰ (ਕਲਾਸ ਦਸਵੀਂ) ਵਿਦਿਆਰਥਣ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।

Photos from GSSS RAMA -MOGA's post 22/09/2023

ਸਵੱਛਤਾ ਪੰਦਰਵਾੜਾ ਮੌਕੇ ਸਕੂਲ ਵਿੱਚ ਸਹੁੰ ਚੁੱਕ ਸਮਾਗਮ ਮਨਾਇਆ ਗਿਆ।

Photos from GSSS RAMA -MOGA's post 15/09/2023

*हिंदी दिवस* (14-09-2023) at GSSS RAMA (MOGA)

13/09/2023

Under 14 National style kabaddi team get 1st position at zonal level organized at GHS Minia held on 21 august,2023

13/09/2023

Winners in kick boxing competition district level Gold-11 Silver-15 held on 30 Aug,2023 at Moga

Website