Police Station Tanda

Police Station Tanda

Official page of Police Station

19/02/2024
19/02/2024

ਚਾਈਨਾ ਡੋਰ ਦੀ ਵਰਤੋਂ ਨਾ ਕਰੋ!

ਆਓ ਪਤੰਗ ਉਡਾਉਣ ਲਈ ਸੁਰੱਖਿਅਤ ਵਿਕਲਪਾਂ ਦੀ ਚੋਣ ਕਰਕੇ ਸੁਰੱਖਿਆ ਨੂੰ ਤਰਜੀਹ ਦੇਈਏ।

Let's prioritize safety when flying kites! 🪁 Instead of using Chinese kite strings which pose risks, let's opt for safer alternatives. 🚫

Photos from Hoshiarpur Police's post 11/01/2024
27/12/2023
26/11/2023

ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚੱਲ ਰਹੀ ਮੁਹਿੰਮ ਦੇ ਤਹਿਤ ਹੁਸ਼ਿਆਰਪੁਰ ਪੁਲਿਸ (ਥਾਣਾ ਸਿਟੀ) ਵੱਲੋਂ ਨਸ਼ਿਆਂ ਤੋਂ ਪੀੜਿਤ 02 ਨੌਜਵਾਨਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।

As part of our ongoing campaign to eliminate drugs from Punjab, Hoshiarpur Police (PS City) admitted 02 drug-addicted youths for treatment at the Drug De-addiction Center in Civil Hospital, Hoshiarpur.

Videos (show all)

Website