Waheguru ji is with me

Waheguru ji is with me

1. Guru Nanak Dev Ji (1469 - 1539)
2. Guru Angad Dev Ji (1504 - 1552)
3. Guru Amardas Ji (1479 - 1574)
4. Guru Ramdas Ji (1534 - 1581)
5.

Waheguru sache paatshah tera e aasra,,,apne bacheya te mehar bhareya hath rakhna,,bureh loka toh bachauna,,bureh raste te chalan toh rokna,,bureh kamma toh bachauna,,,hamesha raksha karna,,dukh dena par dukh nu sehan di shakti v dena,,,,waheguru waheguru Guru Arjan Dev Ji (1563 - 1606)
6. Guru Hargobind Ji (1595 - 1644)
7. Guru Har Rai Ji (1630 - 1661)
8. Guru Harkrishan Ji (1656 - 1664)
9. Guru T

16/06/2024

Gurdwara Singh Sabha, Bergamo, Cortenuova
Gurdwara Singh Sabha Cortenuova Italy

20/09/2023

🙏

23/11/2018

Watch Punjabi

ਸਤਿਗੁਰ ਨਾਨਕ ਪ੍ਗਟਿਆ
ਮਿਟੀ ਧੁੰਧੁ ਜਗਿ ਚਾਨਣ ਹੋਆ!!
ਜਿਉ ਕਰਿ ਸੂਰਜੁ ਨਿਕਲਿਆ
ਤਾਰੇ ਛਪੇ ਅੰਧੇਰੁ ਪਲੋਆ!!
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏🙏🙏🙏

13/10/2018

🤔

24/09/2018

Watch Punjabi

ਹੱਥ ਜੋੜ ਕੇ ਬੇਨਤੀ ਹੈ ਇਹ ਕੰਮ ਜਰੂਰ ਕਰਿਓ ਜੀ 🙏

12/09/2018

ਰਹਿਰਾਸ ਦਾ ਸਮਾਂ ਹੈ ਇਕ ਵਾਰ ਵਾਹਿਗੁਰੂ ਬੋਲ ਕੇ ਚਰਨਾਂ ਚ ਹਾਜਰੀ ਲਗਵਾਓ 🙇‍♂️

06/09/2018

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ
ਮੇਰੇ ਹਰਮਨ ਪਿਆਰੇ ਦੋਸਤੋ ਇਹ ਆਪਣਾ ਵੀਰ ਦਲਜੀਤ ਸਿੰਘ ਕਾਲਾ ਪੁੱਤਰ ਜਾਗੀਰ ਸਿੰਘ ਵਾਸੀ ਪਿੰਡ ਝਮਕਾ ਖੁਰਦ ਜੋ ਕਿ ਮਿੱਤੀ 26/8/2018 ਨੂੰ ਹਰ ਰੋਜ ਦੀ ਤਰਾਂ ਆਪਣੇ 4 ਬੱਚਿਆਂ ਦਾ ਢਿੱਡ ਭਰਨ ਲਈ ਦਿਹਾੜੀ ਤੇ ਰਾਜ ਮਿਸਤਰੀ ਨਾਲ ਗਿਆ ਸੀ ਤੇ ਉਸ ਦਿਨ ਇਸ ਵੀਰ ਨੂੰ ਬਿਜਲੀ ਲੱਗ ਗਈ ਸੀ .ਜਿਸ ਦੇ 4 ਛੋਟੇ ਬਚੇ 3 ਲੜਕੀਆਂ ਤੇ 1 ਲੜਕਾ ਹੈ ਇਸ ਵੀਰ ਦੀ ਮਿਤੀ 3/9/2018 ਨੂੰ ਮੌਤ ਹੋ ਗਏ ਹੈ
ਤੇ ਜੇ ਕੋਈ ਵੀਰ ਇਸ ਪਰੀਵਾਰ ਦੀ ਮਦਦ ਕਰਨੀ ਚਾਏ ਤਾ 9464747447 ਤੇ ਗੱਲ ਕਰ ਸਕਦਾ ਹੈ ਤੇ ਮਦਦ ਜੋ ਵੀ ਹੋਵੇ ਉਹ ਉਸ ਦੇ ਪਰਿਵਾਰ ਨੂੰ ਸਿੱਦਾ ਜਾ ਕੈ ਵੀ ਦੇ ਸਕਦਾ ਹੈ ਤੇਰੇ ਮੇਰੇ ਨਾਲ ਵੀ ਆ ਸਕਦਾ
ਵਾਹਿਗੁਰੂ ਜੀ ਸਬ ਦਾ ਭੱਲਾ ਕਰੇ
ਤੇ ਹੱਥ ਜੋੜ ਕੇ ਬੇਨਤੀ ਆ ਸਬ ਵੀਰਾਂ ਨੂੰ ਮਦਦ ਜਰੂਰ ਕਰਨਾ 🙏🙏🙏🙏🙏🙏🙏

08/05/2018

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏

28/04/2018

Thousands participate in Sikh parade in Sydney to mark Vaisakhi - The birth of Khalsa celebrations.

14/04/2018
31/01/2018

ਰਘਬੀਰ ਸਿੰਘ ਭਰੋਵਾਲ Raghbir Singh Bharowal

Please Share !!!!
Pita Bahut Dukhi hain Bache te ma de Ghum hon te ....
your Share Might Help his Family...
If you got any Information Please call @8360551161

30/01/2018

Punjabi Worldwide ਪੱਕੇ ਪੰਜਾਬੀ

22/12/2017

Kanwar Grewal | Live | Ghar Di izat | ਘਰ ਦੀ ਇੱਜਤ

ਕੰਵਰ ਗਰੇਵਾਲ ਨੇ ਕੀਤੀਆਂ ਸੱਚੀਆਂ ਗੱਲਾਂ,
ਇਹ ਗੱਲ ਤੋਂ ਬੀਬੀਆਂ ਨੇ ਜਰੂਰ ਗੁੱਸਾ ਕੀਤਾ ਹੋਣਾ,
ਪਰ ਗੱਲਾਂ ਸਚੀਂ ਇਹਦੀਆਂ

scorphq.com Bhaut he vadea gall kiti kanwar grewal ne -~-~~-~~~-~~-~- Please watch: "Gurdas Mann | imazing Moment" https://www.youtube.com/watch?v=FprREZ2Ns9o -~-~~-~~~-...

21/12/2017

Watch Punjabi

🙏🙏

15/11/2017

Guru Nanak Dev Ji De Pavitar Vatte | ਦਰਸਨ ਕਰੋ ਜੀ

ਦੋਸਤੋ ਦਰਸ਼ਨ ਕਰੋ ਜੀ ਗੁਰੂ ਨਾਨਕ ਦੇਵ ਜੀ ਦੇ ਇਤਹਾਸਿਕ ਵੱਟੇ ਜਿਹਨਾਂ ਦੇ ਨਾਲ ਬਾਬਾ ਜੀ ਤੇਰਾ ਤੇਰਾ ਤੋਲਦੇ ਸੰਨ

scorphq.com Please Share, Support, Subscribe!!! Subscribe: http://bit.ly/2t1cKco Facebook: http://www.facebook.com/watchpunjabi Google Plus: http://bit.ly/2tTEFPP About ...

09/11/2017

Please share this post
ਅੱਜ ਫੇਰ ਪਿਓ ਪੁੱਤ ਰੌਦੇ ਹੋਏ ਗੱਲ ਕਰ ਰਹੇ ਸੀ ਕਿ ਸਰ ਸਾਡੇ ਕੋਲ ਕੋਈ ਪੈਸਾ ਨਹੀ ਹੈ ਕਿਰਪਾ ਕਰਕੇ ਇਲਾਜ ਕਰਵਾ ਦਿਓ...ਇਸ ਵੀਰ ਲ਼ਖਵਿੰਦਰ ਤੋਂ ਤਾਂ ਫੋਨ ਤੇ ਗੱਲ ਹੀ ਨਹੀ ਹੋਈ,ਵਿਚਾਰਾ ਰੋਈ ਹੀ ਜਾਂਦਾ ਸੀ...ਜਵਾਨ ਪੁੱਤ ਜਦੋਂ ਮੰਜੇ ਤੇ ਪਿਆ ਹੋਵੇ,ਉਤੋਂ ਘਰ ਵਿੱਚ ਪੈਸਾ ਨਾ ਹੋਵੇ ,ਬਹੁਤ ਅੌਖਾ ਹੁੰਦਾ ...ਅੱਜ ਦੀਆ ਫੋਟੋਆ ਵੀਰ ਦੀਆਂ ਸਾਂਝੀਆ ਕਰ ਰਿਹਾ ਹਾਂ..ਪਿਛਲੇ ਸਮੇਂ ਤੋਂ ਹੀ ਨਦਰਿ ਫਾਊਂਡੇਸ਼ਨ ਵੱਲੋਂ ਤਕਰੀਬਨ 50,000/- fifty thousand ਰੁਪਏ ਦੀ ਮਦਦ ਇਸ ਵੀਰ ਦੇ ਇਲਾਜ ਦੀ ਹੋਈ ਹੈ ..ਪਰ ਹੁਣ ਫੇਰ ਵੀਰ ਬਹੁਤ ਅੌਖਾ ਹੈ ....ਫਿਰੋਜਪੁਰ ਦੇ ਸੱਜਣਾ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਇਸ ਵੀਰ ਦੀ ਮਦਦ ਜਰੂਰ ਕਰੋ ਯਰ ਬਹੁਤ ਅੌਖਾ ਵੀਰ ਏਹ..
ਮਰੀਜ ਦੇ ਪਿਤਾ ਦਾ ਫੋਨ ਨੰਬਰ 81948-57692

post date 10-08-2017
ਨਦਰਿ ਫਾਊਂਡੇਸ਼ਨ ਵੱਲੋਂ 20,000 twenty thousand ਰੁਪਏ ਦੀ ਹੋਰ ਮਦਦ ਹੋਈ ਹੈ .ਹੁਣ ਤੱਕ 40,000/- forty thousand ਰੁਪਏ ਦੀ ਮਦਦ ਇਸ ਵੀਰ ਦੀ ਫਾਊਂਡੇਸ਼ਨ ਵੱਲੋਂ ਹੋ ਚੁੱਕੀ ਹੈ ...ਹੁਣ ਇਹ ਵੀਰ ਫਰੀਦਕੋਟ ਹਸਪਤਾਲ ਵਿੱਚ ਦਾਖਲ ਹੈ ਅਤੇ ਇਲਾਜ ਚੱਲ ਰਿਹਾ ਹੈ ...ਧੰਨਵਾਦ ਸਾਰੇ ਸਹਿਯੋਗੀ ਸੱਜਣਾ ਦਾ...

post date 12-6-17

ਨਦਰਿ ਫਾਊਂਡੇਸ਼ਨ ਵੱਲੋਂ ਇਹ ਵੀਰ ਲਖਵਿੰਦਰ ਸਿੰਘ ਦੇ ਇਲਾਜ ਲਈ 20,000/- twenty thousand ਰੁਪਏ ਨਾਲ ਮਦਦ ਕੀਤੀ ਗਈ....ਇਹ ਵੀਰ ਲ਼ਖਵਿੰਦਰ ਸਿੰਘ ਉਮਰ ਤਕਰੀਬਨ 24 ਸਾਲ ਪਿੰਡ ਬੱਦਨੀ ਜੈਮਲ ਸਿੰਘ ਜਿਲਾ ਫਿਰੋਜਪੁਰ ਤੋ ਹੈ ਜੋ ਕਿ ਭਿਆਨਕ ਅੈਂਕਸੀਡੈਂਟ ਵਿੱਚ ਜਖਮੀ ਹੋ ਗਿਆ ਸੀ..ਇਸ ਵੇਲੇ ਪੀ.ਜੀ.ਆਈ ਵਿੱਚ ਇਲਾਜ ਅਧੀਨ ਹੈ...ਇਸ ਵੀਰ ਦੇ ਅੈਂਕਸੀਡੈਂਟ ਕਾਰਨ ਕਾਫੀ ਸੱਟਾਂ ਲੱਗੀਆ, ਸਾਰਾ ਸਰੀਰ ਹੀ ਫੱਟੜ ਹੋ ਗਿਆ ਹੈ,,,ਪਰਿਵਾਰ ਬਹੁਤ ਹੀ ਗਰੀਬ ਲੋੜਵੰਦ ਹੈ...ਇਸਦੇ ਪਿਤਾ ਡਰਾਇਵਰ ਹਨ ਤੇ ਇਹ ਵੀਰ ਵੀ ਆਟੋ ਚਲਾਉਂਦਾ ਹੈ ..ਹਲੇ ਥੋੜਾ ਸਮਾਂ ਪਹਿਲਾਂ ਹੀ ਇਸ ਵੀਰ ਦਾ ਵਿਆਹ ਹੋਇਆ ਹੈ...ਇਲਾਜ ਕਰਾਉਣ ਤੋਂ ਅਸਮੱਰਥ ਹਨ, ਜੇ ਕੋਈ ਸੱਜਣ ਹੋਰ ਵੀ ਮਦਦ ਕਰਨੀ ਚਾਹੁੰਦਾ ਹੈ ਤਾ ਜਰੂਰ ਕਿਰਪਾ ਕਰਨੀ ...ਫਾਊਂਡੇਸ਼ਨ ਵੱਲੋਂ ਗੁਰਪ੍ਰਤਾਪ ਸਿੰਘ ਅਤੇ ਪਰਮਜੋਤ ਸਿੰਘ ਪੀ.ਜੀ.ਆਈ ਜਾ ਕੇ ਹਾਲ ਚਾਲ ਪੁੱਛ ਕੇ ਆਏ ਤੇ ਮਾਲੀ ਸਹਾਇਤਾ ਕੀਤੀ ਗਈ.... .ਸਾਰੇ ਦੋਸਤਾ ਮਿੱਤਰਾ ਸੱਜਣਾ ਭੈਰ,ਭਰਾਵਾਂ ਦਾ ਧੰਨਵਾਦ ਜਿਹੜੇ ਸਮੇਂ ਸਮੇਂ ਤੇ ਬੇਨਤੀ ਕਰਨ ਤੇ ਦਸਵੰਧ ਕੱਢਦੇ ਰਹਿੰਦੇ ਨੇ ਤੇ ਸਹਿਯੋਗ ਦਿੰਦੇ ਨੇ ...ਵਾਹਿਗੁਰੂ ਸਭ ਨੂੰ ਚੜਦੀ ਕਲਾ ਬਖਸੇ ਜੀ...

ਮਰੀਜ ਦੇ ਪਿਤਾ ਦਾ ਫੋਨ ਨੰਬਰ 81948-57692
ਇਸਦੀ ਭੈਣ ਸੰਦੀਪ ਦਾ ਅਕਾਊਂਟ ਨੰਬਰ
Bank name - OBC
account Name - Sandeep kaur
Ac No. 14442191030252
IFSC -ORBC0101444

ਜਸਵਿੰਦਰ ਸਿੰਘ ਖਾਲਸਾ
98725-36035

19/10/2017

ਮੀਰੀ ਪੀਰੀ ਦੇ ਮਾਲਕ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਵਡ ਯੋਧੇ ਪਰਉਪਕਾਰੀ ਮਹਾਨ ਸਤਿਗੁਰੂ ਛੇਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ-ਲੱਖ ਵਧਾਈਆਂ ਹੋਣ ਜੀ। 🙏

30/09/2017

Gatka

04/09/2017

Kanwar Grewal | Live | Gidha ishq Da | ਗਿੱਧਾ ਇਸ਼ਕ ਦਾ

Kanwar Grewal Live

youtube.com bhaut vadea live kanwar grewal da

23/08/2017

Guru Ghar Ber Sahib Sultanpur Lodhi

22/08/2017

Sat Shri Akal Ji
Sare Dosta Mitran Nu
Shri Guru Granth Sahib Ji De Parkash Dehare Dyan Bhaut Bahut Mubarkan
Parmatma Sabb Nu Chardi Kalah Vich Rakhde 🙏🙏

13/08/2017

ਪਰਿਵਾਰ ਨੇ ਅਜ ਹੀ ਵਿਡਿੳ ਪਾੲੀ ਹੈ ੧੦ ਅਗਸਤ ੨੦੧੭.. ਪਰਿਵਾਰ ਨੂੰ ਮਦਦ ਦੀ ਅਤ ਲੋੜ ਹੈ .. ਧੀ ਦੇ ਪਿਤਾ ਜੀ ਦੇ ਕਹਿਨ ਮੁਤਾਬਕ ਦੁਕਾਨ ਬਿਕ ਚੁਕੀ ਹੈ ..
ਧੀ ਦੇ ੲਿਲਾਜ ਲੲੀ

ਸੰਗਤ ਦੇ ਚਰਨਾਂ ਚ ਬੇਨਤੀ ਅਾ ਕਿ ੲਿਲਾਜ ਲੲੀ ਅਗੇ ਅਾੳ ਤਾ ਜੋ ਧੀ ਦੀ ਜਾਨ ਬਚ ਸਕੇ
9217466636 ਪਿਤਾ ਜੀ ਦਾ ਨੰਬਰ.

12/08/2017

Kiranjeet Kaur Khalsa

please help

ਪਰਿਵਾਰ ਨੇ ਅਜ ਹੀ ਵਿਡਿੳ ਪਾੲੀ ਹੈ ੧੦ ਅਗਸਤ ੨੦੧੭.. ਪਰਿਵਾਰ ਨੂੰ ਮਦਦ ਦੀ ਅਤ ਲੋੜ ਹੈ .. ਧੀ ਦੇ ਪਿਤਾ ਜੀ ਦੇ ਕਹਿਨ ਮੁਤਾਬਕ ਦੁਕਾਨ ਬਿਕ ਚੁਕੀ ਹੈ ..
ਧੀ ਦੇ ੲਿਲਾਜ ਲੲੀ

ਸੰਗਤ ਦੇ ਚਰਨਾਂ ਚ ਬੇਨਤੀ ਅਾ ਕਿ ੲਿਲਾਜ ਲੲੀ ਅਗੇ ਅਾੳ ਤਾ ਜੋ ਧੀ ਦੀ ਜਾਨ ਬਚ ਸਕੇ
9217466636 ਪਿਤਾ ਜੀ ਦਾ ਨੰਬਰ.

07/08/2017

ਫੋਨ ਆਉਂਦੇ ਆ ਸਾਨੂੰ

ਪਰ

ਜੇਲ੍ਹਾਂ ਵਿੱਚੋ ਨਹੀਂ..

ਸਾਨੂੰ ਆਉਂਦੇ ਆ ਬੈਂਕਾਂ ਵਿੱਚੋਂ ,
ਕੁਰਕੀ ਦੀ ਧਮਕੀ ਦੇ

ਨਿੱਕੀ ਦੇ ਸਹੁਰਿਉਂ ,
ਅਲਟੋ ਕਾਰ ਦੀ ਮੰਗ ਦੇ...

ਫੋਨ ਆਉਂਦੇ ਆ ਸਾਨੂੰ...,
ਆੜ੍ਹਤੀਏ ਦੀ ਹੱਟ ਤੋਂ
'ਵਿਆਜ ਨੂੰ ਵਿਆਜ ਲਾ ਕੇ ਵੇਖੀਂ ਕਿਵੇਂ ਟੰਗ ਦੇ'

ਅੱਗ ਲੱਗ ਕੇ ਸੜੀਆਂ
ਜਾਂ
ਪਾਣੀ ਵਿੱਚ ਹੜੀਆਂ ਫਸਲਾਂ ਦੇ

ਫੋਨ ਆਉਂਦੇ ਆ ਸਾਨੂੰ ...,

ਨਸ਼ਿਆਂ
ਵਿੱਚ
ਗਰਕ
ਰਹੀਆਂ
ਨਸਲਾਂ
ਦੇ......

11/07/2017

ਵੱਸਦਾ ਰਹੇ ਪੰਜਾਬ

#ਸ਼੍ਰੀ_ਗੁਰੂ_ਨਾਨਕ_ਦੇਵ_ਜੀ

ਹਰਿਦੁਆਰ ਦੀ ਸਾਖੀ
#ਸ਼੍ਰੀ_ਗੁਰੂ_ਨਾਨਕ_ਦੇਵ_ਜੀ
ਫਰਜ ਸਮਝ ਕੇ #ਸ਼ੇਅਰ ਕਰੋ🙏🙏
👍🏻👍🏻

22/06/2017

ਮਿਹਨਤ ਅਤੇ ਪੈਸਾ | Struggle And Money | Latest Punjabi Short Movie 2017

ਮਿਹਨਤ ਤੇ ਪੈਸਾ

createyoutube.com ਸਤਿ ਸ੍ਰੀ ਅਕਾਲ ਜੀ 🙏🏻 ਪਹਿਲੀ ਵਾਰੀ ਵੀਡੀਓੁ🎞 ਰਾਂਹੀ ਕੋਸ਼ਿਸ ਕੀਤੀ...

Videos (show all)

Gurdwara Singh Sabha, Bergamo, CortenuovaGurdwara Singh Sabha Cortenuova Italy
Gatka
ਪਰਿਵਾਰ ਨੇ ਅਜ ਹੀ ਵਿਡਿੳ ਪਾੲੀ ਹੈ ੧੦ ਅਗਸਤ ੨੦੧੭.. ਪਰਿਵਾਰ ਨੂੰ ਮਦਦ ਦੀ ਅਤ ਲੋੜ ਹੈ .. ਧੀ ਦੇ ਪਿਤਾ ਜੀ ਦੇ ਕਹਿਨ ਮੁਤਾਬਕ ਦੁਕਾਨ ਬਿਕ ਚੁਕੀ ...
Willenhall Gurudwara uk
baba bhuda sahib ji
Golden Temple