Deep Zirvi

Deep Zirvi

IRSHAD ; IS A STAGE FOR SHAYER AND SHAYERI, WITH A DIFFERENCE

HERE YOR ARE REQUESTED TO SHARE YOU OWN SHAER ,OR YOUR FAVURITE SHAYERI,BUT SINGLE SHAER..

VJSYMF Vaid Jagdish Sharma Yadgari Munch Family - YouTube 16/01/2024

UPDATED SETTINGS PLZ VISIT AND BLESS US WITH SUBSRIPTIONS

VJSYMF Vaid Jagdish Sharma Yadgari Munch Family - YouTube own house for upcoming shining star writers as wel as old gold ADAB_ADEEB__ADBI_SANGATour mottos are simpleLESS I ---MORE WEANDSTOP LITERARY RAGGINGan effor...

23/08/2022
29/11/2020

www.videoder.com

31/08/2020

ਜ਼ਿੰਦਗੀ ਨੂੰ ਜੀਣ ਦਾ ਪਲ ਹਰਿਕ ਹੁਸੀਨ ਹੈ।
ਹਰੇਕ ਪਲ ਹੀ ਜ਼ਿੰਦਗੀ ਹੈ ਹਰ ਘੜੀ ਹੀ ਜੀਣ ਹੈ।

ਖੁਦ ਚੋਂ ਨਾ ਤਲਾਸ਼ਦੇ,ਗ਼ੈਬ ਦੀ ਤੌਫੀਕ ਦੀ
ਅਜੇ ਵੀ ਉਡੀਕ ਹੈ, ਅਜੇ ਤਕ ਯਕੀਨ ਹੈ

ਦੀਪਜ਼ੀਰਵੀ

deep zirvi on TikTok 02/06/2020

ਇੱਕ shaer :ਸ਼ਾਇਰ ਤਜੰਮਲ ਕਲੀਮ

https://vm.tiktok.com/EdbJmU/

deep zirvi on TikTok maran ton drday o...?

19/07/2019

ਉਨ ਕੇ ਹੋਠੋਂ ਸੇ ਮੇਰੇ ਹੱਕ ਮੇਂ ਦੁਆ ਨਿਕਲੀ ਹੈ।ਜਬ ਮਰਜ਼ ਫ਼ੈਲ ਚੁਕਾ ਹੈ ਦਵਾ ਨਿਕਲੀ ਹੈ।
ਮੁਨੱਵਰ ਰਾਣਾ

Unke hontho'n se meray haq me'in dua nikli ha,jab marz fail chuka ha,dwa nikli ha.
Munnwar Rana

ان کے ہونتھوں سے میرے حق میں دوا نکلی ہ, جب مرض فیل چکا ہ تو دوا نکلی ہ
مننور رانا

15/07/2019

मैं धूप में इसलिए निकल आया हूँ
कि थोड़ी छाया हो धरती पर...

मैं खामोश रहता हूँ इस शोर में
कि तुम्हारी आवाजों को जगह मिले।

- राकेश रोहित

21/04/2019

चंद शायर हैं जो इस शहर में मिल बैठते हैं
वर्ना लोगों में वो नफ़रत है कि दिल बैठते हैं

*जावेद अहमद*

19/04/2019

तुम परिंदे का दुख नहीं समझे
पेड़ पर घोंसला नहीं घर था 😔
Anatpal Kaur

03/02/2019

ਆਪਾਂ ਦਿਲ ਨੂੰ ਦਿਲ ਜਾਣੀ ਦੈ,ਕੋਈ ਨਾ ਜਾਣੇਂ ਤਾਂ ਓਹ ਜਾਣੇ.

ਆਪਾਂ ਹਰ ਅੱਜ ਨੂੰ ਮਾਣੀ ਦੈ,ਕੋਈ ਨਾ ਮਾਣੇ ਤਾਂ ਓਹ ਜਾਣੇ.

ਧੋਖਾ ਖਾਧੇ ਨੂੰ ਪੁੱਛੀਦੈ,ਠੇਡਾ ਖਾਧੇ ਨੂੰ ਸਾਂਭੀ ਦੈ,

ਭਿੱਜਦੇ ਤੇ ਛਤਰ ਵੀ ਤਾਣੀਦੈ,ਕੋਈ ਨਾ ਤਾਣੇ ਤਾਂ ਓਹ ਜਾਣੇ.

ਦੀਪ ਜ਼ੀਰਵੀ
9815524600

Blog not found 13/10/2018

ਦੀਪ ਜੀਰਵੀ

ਪਿੱਪਲ ਟਾਹਣੇ ਅੜਿਆ ਚੰਨ

ਖਵਰੇ ਕਿਸਨੇ ਫੜ੍ਹਿਆ ਚੈਨ

ਜ਼ੁਲਫਾਂ-ਬਦਲ ਚਿਹਰੇ ਤੇ

ਖੁਦ ਸੰਗ ਏਨਾ ਲੜਿਆਂ ਚੰਨ।

ਅੱਖਾਂ ਦੋ ਤੋਂ ਚਾਰ ਹੋਈਆਂ

ਸਾਰੇ ਆਖਣ ਚੜ੍ਹਿਆ ਚੰਨ।

ਨਾ ਕਰ ਪਰਦਾ ਸੱਜਣਾ ਵੇ

ਕਦ ਬੱਦਲਾ ਤੋਂ ਤੜਿਆ ਚੰਨ।

ਚੰਨ ਕਰੇ ਅਰਜੋਈਆਂ ਇਹ:

ਨਾ ਕਹਿ ਸਾਨੂੰ ਅੜਿਆ ਚੰਨ

ਮੁੱਖ ਤੋਂ ਪਰਦਾ ਲਾਹਿਆ ਤੂੰ

ਸਾਡੇ ਭਾਣੇ ਚੜਿਆ ਚੰਨ।

ਮੱਸਿਆ ਰਾਤੇ ਈਦ ਬਣੀ,

ਤੇਰੇ ਮੁਖੜੇ ਪੜਿਆ ਚੰਨ।

ਸ਼ਾਹਾਂ ਕਬਜੇ਼ ਕੀਤੇ ਸੂ,

ਉਹਨਾ ਕੋਠੀ ਤੜਿਆ ਚੰਨ।

ਕੁੱਲੀ “ਦੀਪ” ਹੀ ਕਾਫੀ ਨੇ

ਸ਼ਾਹਵਾਂ ਆਲੀਂ ਅੜਿਆ ਚੰਨ

ਦੀਪ ਜੀਰਵੀ

--

--
deepzirvi
9815524600

http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/

Blog not found

01/08/2017

ना कोई अहद निभा.. ना हम'नवाई कर....!
बस,, दिखावा छोड़.. तसल्ली से बे'वफ़ाई कर....!

Timeline photos 11/06/2017
Timeline photos 21/01/2017

कोई आए और पकडे हाथ मेरा,
मैं अपने बोझ से थकने लगा हूँ!!
#नरेन्द्र_मन_के

27/11/2016

Ek tum hi na mil sake Warna....

Milne wale to bichhad bichhad ke mile....

Timeline photos 24/11/2016

“बीज तब ही बोना जब ज़मीन को परख लेना,
हर एक मिट्टी की फितरत में वफादारी नहीं होती।”

Timeline photos 29/10/2016

किस मुँह से इल्ज़ाम लगाएं बारिश की बौछारों पर.... हमने ख़ुद तस्वीर बनाई थी मिट्टी की दीवारों पर

20/10/2016

Thanks all for bein here with us

Timeline photos 20/10/2016

Kis ke haatho pe yhaa apna lahu tlaash kroo,

tmaam shehr ne pehnay huye hain dstaaney..

poet unknown

09/10/2016

Irshaad

Telephone

Website