Anmol Gagan Maan Fan Club
Contact information, map and directions, contact form, opening hours, services, ratings, photos, videos and announcements from Anmol Gagan Maan Fan Club, Political Party, .
ਮਿਲਦੇ ਹਾਂ ਫਿਰ ਜਲੰਧਰ ਵਾਲਿਓ...✅
ਮਾਨ ਸਾਡਾ ਹੀਰੋ ਆ ਬਿਜਲੀ ਦਾ ਬਿੱਲ ਆਉਂਦਾ ਜੀਰੋ ਆ..✅✅
ਆਪ ਵਲੰਟੀਅਰਾਂ ਨੂੰ ਮਿਲਣਗੀਆਂ ਵੱਡੀਆਂ ਜਿੰਮੇਵਾਰੀਆਂ..😍✅
ਬੱਚਿਓ ਤੁਸੀਂ ਦੱਬਕੇ ਪੜ੍ਹਾਈ ਕਰਿਓ... ਅਸੀਂ ਤੁਹਾਨੂੰ ਵੱਡੇ ਅਫ਼ਸਰ ਬਣਾਵਾਂਗੇ...😍😍
ਸੱਚ ਹੀ ਕਹਿੰਦਾ ਸੀ ਭਗਵੰਤ ਮਾਨ ✅
UPSC ਦੇ ਖੋਲ੍ਹੇ ਜਾਣਗੇ 8 ਸੈਂਟਰ ਸ਼ਾਨਦਾਰ ਬਿਲਡਿੰਗ, ਹੋਸਟਲ ਹੋਣਗੇ✅
ਪੰਜਾਬ ਪੁਲਿਸ 'ਚ ਮਹਿਲਾਵਾਂ ਦੀ ਝੰਡੀ ✅
CM ਮਾਨ ਦਾ ਨੌਜਵਾਨਾਂ ਲਈ ਵੱਡਾ ਐਲਾਨ ‼️✅
ਮਾਨ ਸਰਕਾਰ ਕਰੇ ਸ਼ਹੀਦਾਂ ਦਾ ਸਨਮਾਨ..👏👏
ਨਸ਼ੇ ਨਾਲ ਫੜਿਆ ਗਿਆ ਪੁਲਿਸ ਮੁਲਾਜ਼ਮ ਹੋਵੇਗਾ ਤੁਰੰਤ ਬਰਖਾਸਤ‼️
ਨਸ਼ਾ ਤਸਕਰ ਦੀ ਜਾਇਦਾਦ ਨੂੰ ਇਕ ਹਫਤੇ 'ਚ ਜ਼ਬਤ ਕੀਤਾ ਜਾਵੇਗਾ
-ਮੁੱਖ ਮੰਤਰੀ ਭਗਵੰਤ ਮਾਨ
ਜੁਗ ਜੁਗ ਜੀਵੇ ਮਾਨਾਂ.. ਮਾਨ ਪੰਜਾਬੀ ਬੋਲੀ ਦਾ.. !
Bhagwant Mann
ਪੰਜਾਬ ਦੀਆਂ ਮੰਡੀਆਂ ‘ਚ ਲੱਗਣਗੇ ATM..!