Umeed

Umeed

Umeed a brand to empower the rural women of Sangrur, Punjab

Umeed since 1997 has been working extensively towards the rural upliftment of the people of Sangrur, Punjab in the fields of Healthcare and Social empowerment.

Photos from Umeed's post 13/05/2024

ਅਰਵਿੰਦ ਖੰਨਾ ਜੀ ਨੇ ਹਮੇਸ਼ਾ ਜ਼ਰੂਰਤਮੰਦਾਂ ਦੀ ਮਦਦ ਕੀਤੀ, ਉਹਨਾਂ ਨੇ ਹਮੇਸ਼ਾ ਲੋੜ ਵੇਲੇ ਲੋੜਵੰਦਾਂ ਦੀ ਬਾਂਹ ਫੜੀ ਹੈ। ਉਮੀਦ ਸੰਸਥਾ ਰਾਹੀਂ ਸੰਗਰੂਰ ਦੇ ਹਰ ਪਿੰਡ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਤੇ ਮੁਫ਼ਤ ਇਲਾਜ ਤੇ ਦਵਾਈਆਂ ਪਹੁੰਚਦਾ ਕੀਤੀਆਂ।

Photos from Umeed's post 09/05/2024

ਅੰਬੇਦਕਰ ਨਗਰ, ਭੱਟੀਵਾਲ ਕਲਾਂ, ਸ਼ੇਖੁਪੁਰਾ ਬਸਤੀ, ਲੱਖੇਵਾਲ, ਬਲਿਆਲ, ਚੰਨੋ, ਮਨਸੀਵਾਲਾ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਤੇ ਬਾਕੀ ਸਟਾਫ਼ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਪਿੰਡ ਵਾਸੀਆਂ ਦਾ ਇਲਾਜ ਕੀਤਾ ਤੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ।

Photos from Umeed's post 07/05/2024

ਸੰਗਰੂਰ ਦੇ ਪਿੰਡ ਮਸਾਣੀ, ਰਾਮ ਨਗਰ, ਭੜੋ, ਗੁਰੂ ਤੇਗ ਬਹਾਦਰ ਨਗਰ, ਸੰਤ ਨਗਰ ਬਸਤੀ ਤੇ ਬਟਰਿਆਣਾ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਵੱਲੋਂ ਸਥਾਨਕ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਵੀ ਦਿੱਤੀ ਗਈ। ਵੱਧ ਤੋਂ ਵੱਧ ਜ਼ਰੂਰਤਮੰਦਾਂ ਤੇ ਆਮ ਲੋਕਾਂ ਦਾ ਇਲਾਜ ਕਰਨਾ ਹੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 06/05/2024

ਸੰਗਰੂਰ ਦੇ ਪਿੰਡ ਬਲਦ ਕਲਾਂ, ਸੁੰਦਰ ਬਸਤੀ, ਡੇਲੇਵਾਲ, ਬਲਦ ਖੁਰਦ, ਖਲੀਫਾ ਗਲੀ, ਅਜੀਤ ਨਗਰ, ਸਬਜ਼ੀ ਮੰਡੀ, ਕਾਕੜਾ ਰੋਡ, ਫੁੰਮਣਵਾਲ, ਰਾਜਪੁਰਾ ਤੇ ਮਸਾਣੀ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਵੱਲੋਂ ਸਥਾਨਕ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਵੀ ਦਿੱਤੀ ਗਈ। ਵੱਧ ਤੋਂ ਵੱਧ ਜ਼ਰੂਰਤਮੰਦਾਂ ਤੇ ਆਮ ਲੋਕਾਂ ਦਾ ਇਲਾਜ ਕਰਨਾ ਹੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 05/05/2024

ਨਕਤੇ ਡੇਰਾ, ਨਕਤੇ ਗੁਰੂਗੜ, ਮੱਟਰਾਂ, ਕਰਤਾਰਪੁਰ ਬਸਤੀ, ਘੁਮਿਆਰ ਬਸਤੀ, ਹਰਦਿੱਤਪੁਰਾ, ਥੰਮਣ ਸਿੰਘ ਵਾਲਾ, ਭਵਾਨੀਗੜ, ਛੋਟੀ ਬਲਿਆਲ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਵੱਲੋਂ ਸਥਾਨਕ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਵੀ ਦਿੱਤੀ ਗਈ। ਵੱਧ ਤੋਂ ਵੱਧ ਜ਼ਰੂਰਤਮੰਦਾਂ ਤੇ ਆਮ ਲੋਕਾਂ ਦਾ ਇਲਾਜ ਕਰਨਾ ਹੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 03/05/2024

ਸੰਗਰੂਰ ਦੇ ਕਿਸ਼ਨਪੁਰਾ ਬਸਤੀ, ਮਾਝਾ, ਸ਼ਾਹਪੁਰ, ਖੇੜੀ ਗਿੱਲਾਂ, ਸੰਤਪੁਰਾ ਬਸਤੀ, ਕਾਲਾਝਾੜ, ਮਾਝੀ, ਤਪ ਅਸਥਾਨ ਬਾਬਾ ਸਾਹਿਬ ਦਾਸ ਜੀ ਤੇ ਧੂਰੀ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਵੱਲੋਂ ਸਥਾਨਕ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਵੀ ਦਿੱਤੀ ਗਈ। ਵੱਧ ਤੋਂ ਵੱਧ ਜ਼ਰੂਰਤਮੰਦਾਂ ਤੇ ਆਮ ਲੋਕਾਂ ਦਾ ਇਲਾਜ ਕਰਨਾ ਹੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 02/05/2024

ਸੰਗਰੂਰ ਦੇ ਅੰਬੇਦਕਰ ਨਗਰ, ਲੱਖੇਵਾਲ, ਚੰਨੋ, ਸ਼ੇਖੁਪੁਰਾ ਬਸਤੀ, ਮਨਸੀਵਾਲਾ ਤੇ ਭੱਲਾ ਬਸਤੀ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਵੱਲੋਂ ਸਥਾਨਕ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਵੀ ਦਿੱਤੀ ਗਈ। ਵੱਧ ਤੋਂ ਵੱਧ ਜ਼ਰੂਰਤਮੰਦਾਂ ਤੇ ਆਮ ਲੋਕਾਂ ਦਾ ਇਲਾਜ ਕਰਨਾ ਹੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ। 🙏🏻

Photos from Umeed's post 30/04/2024

ਭੜੋ, ਰਾਮ ਨਗਰ ਬਸਤੀ, ਗੁਰੂ ਤੇਗ ਬਹਾਦਰ ਨਗਰ, ਭਰਾਜ, ਨੂਰਪੁਰਾ, ਸੰਤ ਨਗਰ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਵੱਲੋਂ ਸਥਾਨਕ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਵੀ ਦਿੱਤੀ ਗਈ। ਵੱਧ ਤੋਂ ਵੱਧ ਜ਼ਰੂਰਤਮੰਦਾਂ ਤੇ ਆਮ ਲੋਕਾਂ ਦਾ ਇਲਾਜ ਕਰਨਾ ਹੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 29/04/2024

ਫੁੰਮਣਵਾਲ, ਰਾਜਪੁਰਾ, ਮਸਾਣੀ, ਬੈਸਰਖ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਹੋਰ ਸਟਾਫ਼ ਵੱਲੋਂ ਪਿੰਡ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਦਵਾਈਆਂ ਵੀ ਦਿੱਤੀਆਂ ਗਈਆਂ।

Photos from Umeed's post 28/04/2024

ਮੱਟਰਾਂ, ਗੁਰੂ ਗਰਖ ਨਕਤੇ, ਕਰਤਾਰਪੁਰ ਬਸਤੀ, ਘੁਮਿਆਰ ਬਸਤੀ, ਹਰਦਿੱਤਪੁਰਾ, ਛੋਟੀ ਬਲਿਆਲ, ਕਾਲਾਝਾੜ ਖੁਰਦ, ਬਿੰਬੜ ਤੇ ਧੂਰੀ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਹੋਰ ਸਟਾਫ਼ ਵੱਲੋਂ ਪਿੰਡ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਦਵਾਈਆਂ ਵੀ ਦਿੱਤੀਆਂ ਗਈਆਂ।

Photos from Umeed's post 26/04/2024

ਭੱਲਾ ਬਸਤੀ, ਕਿਸ਼ਨਪੁਰਾ ਬਸਤੀ, ਮਾਝਾ, ਖੇੜੀ ਗਿੱਲਾਂ, ਮਾਝੀ, ਸੰਤਪੁਰਾ ਬਸਤੀ, ਤਪ ਅਸਥਾਨ ਬਾਬਾ ਸਾਹਿਬ ਦਾਸ ਜੀ ਤੇ ਕਾਲਾਝਾੜ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਵੱਲੋਂ ਸਥਾਨਕ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਵੀ ਦਿੱਤੀ ਗਈ। ਵੱਧ ਤੋਂ ਵੱਧ ਜ਼ਰੂਰਤਮੰਦਾਂ ਤੇ ਆਮ ਲੋਕਾਂ ਦਾ ਇਲਾਜ ਕਰਨਾ ਹੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 24/04/2024

ਭੜੋ, ਰਾਮ ਨਗਰ ਬਸਤੀ, ਨੂਰਪੁਰਾ, ਗੁਰੂ ਤੇਗ ਬਹਾਦਕ ਨਗਰ, ਭਰਾਜ, ਸੰਤ ਨਗਰ ਬਸਤੀ, ਅੰਬੇਦਕਰ ਨਗਰ, ਲੱਖੇਵਾਲ ਤੇ ਚੰਨੋ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਵੱਲੋਂ ਸਥਾਨਕ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਵੀ ਦਿੱਤੀ ਗਈ। ਵੱਧ ਤੋਂ ਵੱਧ ਜ਼ਰੂਰਤਮੰਦਾਂ ਤੇ ਆਮ ਲੋਕਾਂ ਦਾ ਇਲਾਜ ਕਰਨਾ ਹੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 22/04/2024

ਅਜੀਤ ਨਗਰ, ਬਲਦ ਕਲਾਂ, ਬਿੰਬੜੀ, ਬਲਦ ਖੁਰਦ, ਖਲੀਫਾ ਗਲੀ, ਬੈਸਰਖ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਵੱਲੋਂ ਸਥਾਨਕ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਵੀ ਦਿੱਤੀ ਗਈ। ਵੱਧ ਤੋਂ ਵੱਧ ਜ਼ਰੂਰਤਮੰਦਾਂ ਤੇ ਆਮ ਲੋਕਾਂ ਦਾ ਇਲਾਜ ਕਰਨਾ ਹੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 19/04/2024

ਸ਼ਾਹਪੁਰ, ਮਾਝਾ, ਮਾਝੀ, ਖੇੜੀ ਗਿੱਲਾਂ, ਕਿਸ਼ਨਪੁਰਾ ਬਸਤੀ, ਸੰਤਪੁਰਾ ਬਸਤੀ, ਤਪ ਅਸਥਾਨ ਬਾਬਾ ਸਾਹਿਬ ਦਾਸ ਜੀ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਵੱਲੋਂ ਸਥਾਨਕ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਵੀ ਦਿੱਤੀ ਗਈ। ਵੱਧ ਤੋਂ ਵੱਧ ਜ਼ਰੂਰਤਮੰਦਾਂ ਤੇ ਆਮ ਲੋਕਾਂ ਦਾ ਇਲਾਜ ਕਰਨਾ ਹੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 18/04/2024

ਭੜੋ, ਰਾਮ ਨਗਰ, ਨੂਰਪੁਰਾ, ਭਰਾਜ, ਗੁਰੂ ਤੇਗ ਬਹਾਦਰ ਨਗਰ, ਸੰਤ ਨਗਰ ਬਸਤੀ ਵਿਖੇ ਉਮੀਦ ਸੰਸਥਾ ਦੇ ਡਾਕਟਰਾਂ ਵੱਲੋਂ ਸਥਾਨਕ ਵਾਸੀਆਂ ਦਾ ਇਲਾਜ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਵੀ ਦਿੱਤੀ ਗਈ। ਵੱਧ ਤੋਂ ਵੱਧ ਜ਼ਰੂਰਤਮੰਦਾਂ ਤੇ ਆਮ ਲੋਕਾਂ ਦਾ ਇਲਾਜ ਕਰਨਾ ਹੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 16/04/2024

ਸੰਗਰੂਰ ਦੇ ਪਿੰਡ ਹਰਦਿੱਤਪੁਰਾ, ਘੁਮਿਆਰ ਬਸਤੀ, ਫੁੰਮਣਵਾਲ, ਰਾਜਪੁਰਾ, ਮਸਾਣੀ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਹੋਰ ਸਟਾਫ਼ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਉਹਨਾਂ ਦੀ ਸਿਹਤ ਦੇ ਹਿਸਾਬ ਨਾਲ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

Photos from Umeed's post 12/04/2024

ਸੰਗਰੂਰ ਦੇ ਪਿੰਡ ਕਿਸ਼ਨਪੁਰਾ ਬਸਤੀ, ਸੰਤਪੁਰਾ ਬਸਤੀ, ਸ਼ਾਹਪੁਰ, ਖੇੜੀ ਗਿੱਲ੍ਹਾਂ, ਤਪ ਅਸਥਾਨ ਬਾਬਾ ਸਾਹਿਬ ਦਾਸ ਜੀ, ਕਾਲਾਝਾੜ, ਬੱਗੂਆਣਾ ਬਸਤੀ, ਕਰਤਾਰਪੁਰਾ ਬਸਤੀ ਤੇ ਘਰਾਚੋਂ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਹੋਰ ਸਟਾਫ਼ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਉਹਨਾਂ ਦੀ ਸਿਹਤ ਦੇ ਹਿਸਾਬ ਨਾਲ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

Photos from Umeed's post 11/04/2024

ਸੰਗਰੂਰ ਦੇ ਪਿੰਡ ਲੱਖੇਵਾਲ, ਚੰਨੋ, ਮਨਸੀਵਾਲਾ, ਅੰਬੇਦਕਰ ਨਗਰ, ਸ਼ੇਖੁਪੁਰਾ, ਭੱਲਾ ਬਸਤੀ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਹੋਰ ਸਟਾਫ਼ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਉਹਨਾਂ ਦੀ ਸਿਹਤ ਦੇ ਹਿਸਾਬ ਨਾਲ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

Photos from Umeed's post 09/04/2024

ਸੰਗਰੂਰ ਦੇ ਪਿੰਡ ਰਾਮ ਨਗਰ ਬਸਤੀ, ਗੁਰਦੁਆਰਾ ਰਵਿਦਾਸ ਜੀ, ਗਾਂਧੀ ਨਗਰ, ਬਿਸ਼ਨ ਨਗਰ, ਭੜੋ, ਗੁਰੂ ਤੇਗ ਬਹਾਦਰ ਨਗਰ, ਨੂਰਪੁਰਾ, ਭਿੰਡਰਾਂ, ਸੰਤ ਨਗਰ ਤੇ ਭਰਾਜ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਹੋਰ ਸਟਾਫ਼ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਉਹਨਾਂ ਦੀ ਸਿਹਤ ਦੇ ਹਿਸਾਬ ਨਾਲ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

Photos from Umeed's post 08/04/2024

ਸੰਗਰੂਰ ਦੇ ਪਿੰਡ ਫੁੰਮਣਵਾਲ, ਰਾਜਪੁਰਾ, ਮਸਾਣੀ ਤੇ ਬੈਸਰਖ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਹੋਰ ਸਟਾਫ਼ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਉਹਨਾਂ ਦੀ ਸਿਹਤ ਦੇ ਹਿਸਾਬ ਨਾਲ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

Photos from Umeed's post 06/04/2024

ਧੂਰੀ, ਨਦਾਮਪੁਰ, ਮੱਟਰਾਂ, ਨਕਤੇ ਡੇਰਾ, ਨਕਤੇ, ਕਰਤਾਰਪੁਰ ਬਸਤੀ, ਘੁਮਿਆਰ ਬਸਤੀ, ਹਰਦਿੱਤਪੁਰਾ, ਥੰਮਣ ਸਿੰਘ ਵਾਲਾ, ਬਲਦ ਕੋਠੀ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਹੋਰ ਸਟਾਫ਼ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਉਹਨਾਂ ਦੀ ਸਿਹਤ ਦੇ ਹਿਸਾਬ ਨਾਲ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

Photos from Umeed's post 04/04/2024

ਸੰਗਰੂਰ ਦੇ ਪਿੰਡ ਕਿਸ਼ਨਪੁਰਾ ਬਸਤੀ, ਸਾਰੋਂ, ਸੰਤਪੁਰਾ ਬਸਤੀ, ਮਾਝਾ, ਮਾਝੀ, ਤਪ ਅਸਥਾਨ ਬਾਬਾ ਸਾਹਿਬ ਦਾਸ ਜੀ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਹੋਰ ਸਟਾਫ਼ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਉਹਨਾਂ ਦੀ ਸਿਹਤ ਦੇ ਹਿਸਾਬ ਨਾਲ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

Photos from Umeed's post 03/04/2024

ਅੰਬੇਦਕਰ ਨਗਰ, ਸੁੰਦਰ ਬਸਤੀ, ਲੱਖੇਵਾਲ, ਚੰਨੋ, ਮਨਸੀਵਾਲਾ, ਭੱਲਾ ਬਸਤੀ, ਬਲਦ ਕਲਾਂ ਤੇ ਬਲਦ ਖੁਰਦ ਵਿਖੇ ਹਮੇਸ਼ਾ ਦੀ ਤਰ੍ਹਾਂ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਹੋਰ ਸਟਾਫ਼ ਵੱਲੋਂ ਸਥਾਨਕ ਵਾਸੀਆਂ ਨੂੰ ਦਵਾਈਆਂ ਦਿੱਤੀਆਂ ਗਈਆਂ ਤੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਸਾਡਾ ਉਦੇਸ਼ ਉਮੀਦ ਸੰਸਥਾ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣਾ ਹੈ।

Photos from Umeed's post 02/04/2024

ਭੜੋ, ਨੂਰਪੁਰਾ, ਰਾਮ ਨਗਰ ਬਸਤੀ, ਭਰਾਜ, ਝਨੇੜੀ, ਬਟਰਿਆਣਾ ਵਿਖੇ ਹਮੇਸ਼ਾ ਦੀ ਤਰ੍ਹਾਂ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਹੋਰ ਸਟਾਫ਼ ਵੱਲੋਂ ਸਥਾਨਕ ਵਾਸੀਆਂ ਨੂੰ ਦਵਾਈਆਂ ਦਿੱਤੀਆਂ ਗਈਆਂ ਤੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਸਾਡਾ ਉਦੇਸ਼ ਉਮੀਦ ਸੰਸਥਾ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣਾ ਹੈ।

Photos from Umeed's post 31/03/2024

ਸੰਗਰੂਰ ਦੇ ਪਿੰਡ ਮੱਟਰਾਂ, ਥੰਮਣ ਸਿੰਘ ਵਾਲਾ, ਹਰਦਿੱਤਪੁਰਾ, ਘੁਮਿਆਰ ਬਸਤੀ, ਅਜੀਤ ਨਗਰ, ਬਿੰਬੜ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਬਾਕੀ ਸਟਾਫ਼ ਵੱਲੋਂ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ। ਸੰਗਰੂਰ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣੀਆਂ ਹੀ ਸਾਡੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 30/03/2024

ਸੰਗਰੂਰ ਦੇ ਪਿੰਡ ਕਿਸ਼ਨਪੁਰਾ ਬਸਤੀ, ਸ਼ਾਹਪੁਰ, ਖੇੜੀ ਗਿੱਲਾਂ, ਕਾਲਾਝਾੜ, ਤਪ ਅਸਥਾਨ ਬਾਬਾ ਸਾਹਿਬ ਦਾਸ ਜੀ, ਧੂਰੀ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਬਾਕੀ ਸਟਾਫ਼ ਵੱਲੋਂ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ। ਸੰਗਰੂਰ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣੀਆਂ ਹੀ ਸਾਡੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 27/03/2024

ਸੰਗਰੂਰ ਦੇ ਪਿੰਡ ਸੰਤ ਨਗਰ ਬਸਤੀ, ਅੰਬੇਦਕਰ ਨਗਰ, ਰਸਾਲਦਾਰ ਚੰਨਾ, ਸ਼ੇਖੁਪੁਰਾ ਬਸਤੀ, ਲੱਖੇਵਾਲ, ਚੰਨੋ, ਮਨਸੀਵਾਲਾ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਬਾਕੀ ਸਟਾਫ਼ ਵੱਲੋਂ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ। ਸੰਗਰੂਰ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣੀਆਂ ਹੀ ਸਾਡੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 24/03/2024

ਸੰਗਰੂਰ ਦੇ ਪਿੰਡ ਬਿੰਬੜ, ਅਜੀਤ ਨਗਰ, ਕਾਲਾਝਾੜ ਖੁਰਦ, ਬਿੰਬੜੀ, ਸੁੰਦਰ ਨਗਰ ਬਸਤੀ, ਡੇਲੇਵਾਲ, ਬਲਦ ਕਲਾਂ ਤੇ ਖਲੀਫਾ ਗਲੀ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਬਾਕੀ ਸਟਾਫ਼ ਵੱਲੋਂ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ। ਸੰਗਰੂਰ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣੀਆਂ ਹੀ ਸਾਡੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।

Photos from Umeed's post 22/03/2024

ਸੰਗਰੂਰ ਦੇ ਪਿੰਡ ਧੂਰੀ, ਬੱਗੂਆਣਾ ਬਸਤੀ, ਨਕਤੇ ਡੇਰਾ, ਕਰਤਾਰਪੁਰ ਬਸਤੀ, ਨਦਾਮਪੁਰ, ਮੱਟਰਾਂ ਤੇ ਥੰਮਣ ਸਿੰਘ ਵਾਲਾ ਵਿਖੇ ਸਾਡੀ ਉਮੀਦ ਸੰਸਥਾ ਦੇ ਡਾਕਟਰਾਂ ਤੇ ਬਾਕੀ ਸਟਾਫ਼ ਵੱਲੋਂ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ। ਸੰਗਰੂਰ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣੀਆਂ ਹੀ ਸਾਡੀ ਉਮੀਦ ਸੰਸਥਾ ਦਾ ਮੁੱਖ ਉਦੇਸ਼ ਹੈ।