Lovepreet Singh

Lovepreet Singh

Please give respect to women
ਕੋਈ ਮੰਗਦਾ ਪੁੱਤਰ ਇਥੇ ਤੇ ਕੋਈ ?

30/01/2021

ਮੋਰਚਾ ਫ਼ਤਿਹ ਕਰਕੇ ਜਾਵਾਂਗੇ,
ਐਂ ਨੀ ਮੁੜਦੇ ❤️

20/05/2020

ਸ਼ਾਦੀ ਚ 50 ਅਤੇ ਮਰਨ ਤੇ 20 ਲੋਕ
🤔
ਇਹ ਰੋਕ ਹਮੇਸ਼ਾਂ ਲੱਗੀ ਰਹਿਣੀ ਚਾਹੀਦੀ ਹੈ!
👇
ਕਿਉਂਕਿ ਨਾ ਤਾਂ 50 ਤੋਂ ਜਿਆਦਾ ਖੁਸ਼ ਹੁੰਦੇ ਨੇ ਅਤੇ ਨਾ ਹੀ 20 ਤੋਂ ਜਿਆਦਾ ਦੁਖੀ! 🙏

18/05/2020

ਸਮਝ ਤਾਂ ਤੁਸੀਂ ਗਏ ਹੋਵੋਂਗੇ🤔

14/05/2020

ਮੇਰਾ ਇੱਕ ਸਵਾਲ ਹੈ👇
ਜੇ ਕੋਈ ਵਿਦੇਸ਼ੀ ਕੰਪਨੀ ਕਰੋਨਾ ਵਾਇਰਸ ਦੀ ਦਵਾਈ ਬਣਾਉਂਦੀ ਹੈ
ਤਾਂ
ਲੈਣੀ ਹੈ ਜਾਂ ਆਤਮ ਨਿਰਭਰ ਹੀ ਰਹਿਣਾ ?🤔

14/05/2020

ਜੇ ਅੱਜ ਕਰੋਨਾ ਵਾਇਰਸ ਨਾ ਹੁੰਦਾ
ਤਾਂ
ਕੋਈ ਸੱਜਣ ਮਿੱਤਰ ਲਾਵਾਂ ਫੇਰੇ ਲੈ ਰਿਹਾ ਹੁੰਦਾ ਤੇ ਮੈਂ ਗੁਲਾਬ ਜਾਮਨ ਅੰਦਰ ਸੁੱਟ ਰਿਹਾ ਹੁੰਦਾ
🤔

14/05/2020

Facebook, Twitter ਅਤੇ Whatsapp
ਵੀ ਸਵਦੇਸ਼ੀ ਨਹੀਂ ਹਨ👇
ਤਾਂ ਕੀ ਇਸ ਦਾ ਵੀ ਵਿਰੋਧ ਸ਼ੁਰੂ ਕਰ ਦੇਈਏ
🤔

14/05/2020

ਸੈਲਫੀ🤳ਲੈਣਾਂ ਵੀ ਆਤਮ ਨਿਰਭਰ ਹੀ ਹੈ
👇
ਕਿਸੇ ਨੂੰ ਕਹਿਣਾ ਨਹੀਂ ਪੈਂਦਾ ਵੀ ਇੱਕ ਫੋਟੋ ਖਿੱਚੀ
😉

14/05/2020

ਦੋਸਤੋ ਅਜੇ ਵੀ ਸ਼ੁਕਰ ਕਰੋ ਕਿ ਕਰੋਨਾ 2020 ਚ ਆਇਆ ਜੇ ਕਿਤੇ
👇
2002 ਚ ਆਇਆ ਹੁੰਦਾ ਨੋਕੀਆ ਦੇ ਮੋਬਾਈਲ ਤੇ ਸੱਪ ਵਾਲੀ ਗੇਮ ਖੇਲ ਕੇ ਦਿਨ ਕੱਟਣੇ ਪੈੰਦੇ
🤔

13/05/2020

ਇੰਨੀ ਜਲਦੀ ਲੋਕਲ ਸਮਾਨ ਦਾ ਇਸਤੇਮਾਲ ਹੋਏਗਾ, ਪਤਾ ਨਹੀਂ ਸੀ😂

13/05/2020

ਬਾਲੀਵੁੱਡ ਤੋਂ ਜੁੜੀ ਦੁਖਦਾਈ ਖਬਰ
👇
ਫਿਲਮ ਅਭਿਨੇਤਰੀ ਸ਼ਿਲਪਾ ਸੈਟੀ ਦਾ ਮੋਬਾਈਲ ਹੈਂਗ ਹੋਇਆ
🙄

10/05/2020

~ਮਾਂ

ਅੱਜ ਮੈਂ ਉਹਦੇ ਕਰਕੇ ਹੀ
ਤੁਹਾਡੇ ਵਿੱਚ ਹਾਂ !

07/05/2020

ਕਈ ਬੰਦੇ ਆਪਣੀ ਜਨਾਨੀ ਦਾ ਹਾਲ-ਚਾਲ ਚਾਹੇ ਨਾ ਪੁੱਛਣ 👇
ਪਰ ਦੂਜਿਆਂ ਦੀ ਜਨਾਨੀ ਦੀ ਚਿੰਤਾ ਬਹੁਤ ਹੁੰਦੀ ਹੈ🙄
ਭਾਬੀ ਜੀ ਕਿਵੇਂ ਨੇ?
🤔

07/05/2020

ਢਿੱਡ ਤਾਂ ਘਰ ਬੈਠੇ ਬੈਠੇ ਖਾਣ ਨਾਲ ਵੀ ਵਧੀ ਜਾਂਦਾ
🙄
ਇਸਦਾ ਮਤਲਬ ਇਸ ਚ ਬਾਹਰ ਦੇ ਸਮੋਸੇ, ਕਚੌੜੀ ਤੇ ਜਲੇਬੀ ਦਾ ਕੋਈ ਦੋਸ਼ ਨਹੀਓ
🤔

07/05/2020

90-95% ਨੰਬਰ ਲਿਆਉਣ ਵਾਲੀਓ ਕੁੜੀਓ ,ਕੋਈ ਤਾਂ ਕਰੋਨਾਂ ਦੀ ਵੈਕਸੀਨ ਬਣਾ ਲਵੋ
🙄
ਜਾਂ ਫਿਰ ਸਾਨੂੰ ਘਰੋਂ ਤਾਹਨੇ ਸੁਣਵਾਉਣ ਲਈ ਹੀ ਨੰਬਰ ਲੈ ਕੇ ਆਉਦੀਆਂ ਸੀ?
🤔

07/05/2020

ਪਹਿਲੋਂ ਮੇਰੀ ਕਿਸਮਤ ਸੁੱਤੀ ਰਹਿੰਦੀ ਸੀ
🤔
ਜਦੋਂ ਦਾ ਲਾਕ ਡੌਨ ਹੋਇਐ, ਹੁਣ ਮੈਂ ਤੇ ਮੇਰੀ ਕਿਸਮਤ ਦੋਵੇਂ ਸੁੱਤੇ ਰਹਿਣੇ ਹਾਂ
🥱

06/05/2020

ਛਿਪਕਲੀ🦎 ਵੇਖ ਕੇ ਔਰਤਾਂ ਦਾ ਰੀਐਕਸ਼ਨ👇
ਭਾਰਤੀ ਔਰਤ: "mummy"

ਚੀਨੀ ਔਰਤ: "yummy"🤪

05/05/2020

ਜਨਤਾ ਸ਼ਰਾਬ ਲੈਣ ਜਾਏਗੀ ਤਾਂ ਲੌਕਡਾਊਨ ਦਾ ਉਲੰਘਣ ਨਹੀਂ ਹੈ
🤔
ਜੇਕਰ ਜਨਤਾ ਕਮਾਉਣ ਦੇ ਲਈ ਨਿਕਲੇਗੀ ਤਾਂ ਲੌਕਡਾਊਨ ਦਾ ਉਲੰਘਣ ਹੈ।
🤦‍♂️

30/04/2020

ਲਤਾ ਮੰਗੇਸ਼ਕਰ ਰਿਸ਼ੀ ਕਪੂਰ ਦੇ ਨਾਲ

30/04/2020

कौन जीने के लिए मरता है
लो सँभालो अपनी दुनिया हम चले
RIP 🙏

29/04/2020

ਅਸਲ ਚ ਜਿੰਦਗੀ ਐਸੀ ਹੀ ਹੋਣੀ ਚਾਹੀਦੀ ਹੈ ਕਿ ਮੌਤ ਆਉਣ ਤੇ ਹਰ ਧਰਮ, ਜਾਤ, ਰੰਗ, ਰੂਪ ਦੇ ਲੋਕ ਬਰਾਬਰ ਦੁਖੀ ਹੋਣ!

"ਅਲਵਿਦਾ ਇਰਫਾਨ ਖਾਨ"

29/04/2020

ਦੁਨੀਆਂ ਉਲਕਾਪਿੰਡ ਦੇਖ ਦੀ ਰਹਿ ਗਈ ਤੇ ਦੁਨੀਆਂ ਤੋਂ ਇੱਕ⭐ ਸਿਤਾਰਾ ਚਲਾ ਗਿਆ 😞

29/04/2020

ਤਿੰਨ ਦਿਨ ਪਹਿਲਾਂ ਮਾਂ ਨੂੰ ਵੀਡੀਉ ਕਾਨਫਰੰਸਿੰਗ ਤੇ ਅਲਵਿਦਾ ਕਹਿ ਕੇ

ਅੱਜ ਬਾਲੀਵੁੱਡ ਸਟਾਰ ਇਰਫਾਨ ਖਾਨ ਖੁਦ ਵੀ ਚੜ੍ਹਾਈ ਕਰ ਗਿਆ
😞

28/04/2020

ਕੱਲ 29 ਅਪ੍ਰੈਲ ਨੂੰ ਉਲਕਾ ਪਿੰਡ ਨੇ ਕਿੰਨੇ ਵਜੇ ਆਉਣੈ ?
🤔
ਕਿਸੇ ਨੂੰ ਟੈਮ ਪਤਾ ਹੈ ਕੀ ਐ ?
🤔

28/04/2020

ਕਿਸੇ ਅੱਕੇ ਹੋਏ ਸ਼ਰਾਬੀ ਨੇ ਲਿਖਿਆ ਲੱਗਦੇ🤣🤣

27/04/2020

ਚੰਗੀ ਭਲੀ ਜਿੰਦਗੀ ਚੱਲ ਰਹੀ ਸੀ

ਫਿਰ ਇੱਕ ਦਿਨ ਕਿਸੇ ਮੂਰਖ ਇਨਸਾਨ ਨੇ ਚਮਗਿੱਦੜ🦇ਖਾ ਲਿਆ
😠

25/04/2020

ਲੋਕ ਡਾਉਨ ਚ ਗਰਲਫਰੈਂਡ ਲਈ ਤਾਰੇ ਤੋੜਨ ਚਲਿਆ ਸੀ ਤਾਰਾਂ ਵਿੱਚ ਉਲਝ ਗਿਆ 😂

25/04/2020

ਕਹਾਵਤ ਸੀ ਸੱਤ ਪੀੜੀਆ ਬੈਠ ਕੇ ਖਾਣਗੀਆ
🙄
ਲਗਦਾ ਉਹ ਸੱਤਵੀਂ ਪੀੜੀ ਆਪਾਂ ਲੋਕ ਹੀ ਆ
🤔

24/04/2020

ਰਾਤ ਸੁਫ਼ਨੇ ਚ ਮੈਗੀ ਖਾ ਰਿਹਾ ਸੀ
🤔
ਸਵੇਰੇ ਉੱਠ ਕੇ ਵੇਖਿਆ ਤਾਂ ਈਅਰਫੋਨ ਗਾਇਬ ਸੀ
😩

18/04/2020

ਸਿਰ ਤੋਂ ਪੈਰ ਤਕ Protection ਲੈਣ ਤੋਂ ਬਾਅਦ ਵੀ ਡਾਕਟਰ Positive ਆ ਰਹੇ ਹਨ
👇
ਤੇ ਤੁਸੀਂ 20 ਰੁਪਏ ਦਾ ਮਾਸਕ ਲਾ Super Hero ਬਣ ਸੜਕਾਂ ਤੇ ਘੁੱਮ ਰਹੇ ਹੋ ! ਘਰ ਰਹੋ ਨਹੀਂ ਤੇ ਤੁਹਾਡੀ ਗ਼ਲਤੀ ਸਾਰਾ ਪਰਿਵਾਰ ਭੁਗਤੇਗਾ !
🙏🏽

16/04/2020

ਬੱਚੇ ਇਸ ਵਾਰ ਛੁਟੀਆਂ ਚ ਨਾਨੀ ਦੇ ਘਰ ਤਾਂ ਨਹੀਂ ਜਾਣਗੇ
👇
ਪਰ ਘਰ ਰਹਿ ਕੇ ਮਾਂ ਪਿਓ ਨੂੰ ਨਾਨੀ ਜ਼ਰੂਰ ਯਾਦ ਕਰਵਾਉਣਗੇ
😆

Website