Sarbat Da Bhala Group Kishankot

Sarbat Da Bhala Group Kishankot

ਇਸ ਗਰੁੱਪ ਦਾ ਮਕਸਦ ਗਰੀਬ ਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦਾ ਹੈ,
ਤਾਂ ਜੋ ਉਹਨਾਂ ਦੀ ਮੱਦਦ ਹੋ ਸਕੇ.

03/09/2023

New Video.. ਇਹਨਾਂ ਬਜ਼ੁਰਗਾਂ ਦਾ ਦੁੱਖ ਬਹੁਤ ਵੱਡਾ ਹੈ.. ਮਾਤਾ ਜੀ ਨੂੰ ਕੈਂਸਰ ਹੈ ਤੇ ਬਾਬਾ ਜੀ ਬੀਮਾਰ ਰਹਿੰਦੇ ਹਨ

ਕੋਈ ਕੰਮ ਨਹੀਂ ਕਰਦੇ.. ਕਮਾਈ ਦਾ ਕੋਈ ਸਾਧਨ ਨਹੀਂ.. ਘਰ ਬੂਹਾ ਤੱਕ ਨਹੀਂ ਲਗਾ. ਪਰਦਾ ਪਾਕੇ ਗੁਜ਼ਾਰਾ ਕਰਦੇ ਹਨ

ਧੀ ਪੁੱਤ ਬਾਤ ਨਹੀਂ ਪੁੱਛਦੇ ਤੇ.. ਬਜੁਰਗ ਇਲਾਜ਼ ਲਈ ਤਰਲੇ ਲੈਂਦੇ ਹਨ

ਮੇਰੀ ਸਭ ਵੀਰਾ ਭੈਣਾਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਥੋੜ੍ਹੀ ਬਹੁਤੀ ਮੱਦਦ ਕੀਤੀ ਜਾਵੇ ਧੰਨਵਾਦ 🙏

ਸਰਬੱਤ ਦਾ ਭਲਾ ਸੰਸਥਾ ਕਿਸ਼ਨ ਕੋਟ 9878017736

Send a message to learn more

24/08/2023

ਤੁਹਾਡੇ ਵਿੱਚੋ ਕਿਸ ਕਿਸ ਨੂੰ ਇਸ ਲਾਇਸੰਸ ਬਾਰੇ ਪਤਾ ਹੈ।।
ਕਿਸੇ ਕਿਸੇ ਕੋਲ ਹੀ ਹੁੰਦਾ ਸੀ ,
ਦਾਦਾ ਜੀ ਦੇ ਪੁਰਾਣੇ ਸਦੂਕ ਵਿੱਚੋ ਮਿਲਿਆ ਏ ਅੱਜ ਮੈਨੂੰ

21/07/2023

🙏

12/01/2023

Update.. ਬਹੁਤ ਬਹੁਤ ਧੰਨਵਾਦ ਬਿਕਰਮਜੀਤ ਸਿੰਘ ਬੁਤਾਲਾ ਵਾਲੋ 2000 ਰੁ ਦੀ ਸੇਵਾ ਇਸ ਵੀਰ ਲਈ ਇੱਕ ਵਾਰ ਫੇਰ ਭੇਜੀ ਗਈ

ਬਹੁਤ ਬਹੁਤ ਧੰਨਵਾਦ ਬਾਕੀ ਸਾਰੀ ਸੰਗਤ ਦਾ ਵੀ ਜਿਨਾਂ ਸੇਵਾਵਾਂ ਭੇਜੀਆਂ

ਅਤੇ ਨਾਲ ਹੀ ਵਿਸ਼ੇਸ ਧੰਨਵਾਦ. ਗੁਰੂ ਨਾਨਕ ਦਾ ਸੱਚਾ ਸੌਦਾ ਸੇਵਾ ਸੋਸਾਇਟੀ ਇਟਲੀ ਦਾ ਜਿਨਾਂ ਇਸ ਵੀਰ ਲਈ 35000 ਇਲਾਜ਼ ਵਾਸਤੇ.. 5000 ਦਾ ਰਾਸ਼ਨ

ਅਤੇ ਫੇਰ ਹੁਣ ਇਕ ਵਾਰ ਹੋਰ 10,000 ਸੇਵਾ ਭੇਜੀ ਗਈ ਟੋਟਲ ਸੋਸਾਇਟੀ ਵਾਲੋ 50,000 ਹੁਣ ਤੱਕ ਸੇਵਾ ਭੇਜ ਚੁੱਕੇ ਹਨ.. ਜਿਸ ਨਾਲ ਰਲ ਮਿਲ ਕੇ ਵੀਰ ਦਾ ਇਲਾਜ ਸੰਭਵ ਹੋਇਆ

ਤਹਿ ਦਿਲੋਂ ਧੰਨਵਾਦ ਲੱਖ ਲੱਖ ਸਭ ਵੀਰਾ ਭੈਣਾਂ ਦਾ ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

19/12/2022

ਇਸ ਮਾਤਾ ਜੀ ਦਾ ਘਰ ਦੇ ਹਾਲਾਤ ਬਹੁਤ ਮਾੜੇ ਹਨ. ਕੋਈ ਧੀ ਪੁੱਤ ਨਹੀਂ. ਕਮਾਈ ਦਾ ਕੋਈ ਸਾਧਨ ਨਹੀਂ.. ਕਿਸੇ ਵੇਲੇ ਵੀ ਘਰ ਡਿੱਗ ਸਕਦਾ ਹੈ.. ਕਿਰਪਾ ਕਰਕੇ ਥੋੜ੍ਹੀ ਬਹੁਤ ਮੱਦਦ ਜਰੂਰ ਕੀਤੀ ਜਾਵੇ ਧੰਨਵਾਦ

ਮਾਤਾ ਜੀ ਦਾ ਐਡਰੈਸ.
ਪਿੰਡ ਊਧਨਵਾਲ ਤਹਸੀਲ ਬਟਾਲਾ ਜਿਲਾ ਗੁਰਦਾਸਪੁਰ

ਸਰਬੱਤ ਦਾ ਭਲਾ ਸੰਸਥਾ ਕਿਸ਼ਨ ਕੋਟ 9878017736

12/12/2022

Update.. ਬਹੁਤ ਬਹੁਤ ਧੰਨਵਾਦ ਗੋਲਡੀ ਭਾਜੀ ਬਟਾਲਾ ਜੀ ਵਾਲੋ 3000 ਰੁ ਦੀ ਸੇਵਾ
ਅਤੇ ਬਿਕਰਮਜੀਤ ਸਿੰਘ ਬੁਤਾਲਾ ਵਾਲੋ 2500 ਰੁ ਦੀ ਸੇਵਾ
ਸਾਡੇ ਪਿੰਡ ਦੇ ਵੀਰ ਦੇ ਇਲਾਜ਼ ਵਾਸਤੇ ਭੇਜੇ.. ਬਹੁਤ ਬਹੁਤ ਧੰਨਵਾਦ ਵੀਰਾ ਦਾ 🙏

ਪਰਿਵਾਰ ਬਹੁਤ ਲੋੜਵੰਦ ਹੈ ਤੇ ਇਲਾਜ਼ ਨਹੀਂ ਕਰਵਾ ਪਾ ਰਿਹਾ..

ਸੋ ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ 🙏

05/12/2022

New Video.. ਇਹ ਵੀਰ ਮੇਰੇ ਪਿੰਡ ਕਿਸ਼ਨਕੋਟ ਤੋ ਹੈ.. ਬਹੁਤ ਗ਼ਰੀਬ ਘਰ ਦਾ ਹੈ.. ਬਹੁਤ ਮਿਹਨਤੀ ਹੈ. ਪਰ

ਇਸ ਵੀਰ ਨੂੰ 2 ਦਿਨ ਪਹਿਲਾਂ ਪੈਰਾਲਾਈਜ ਅਟੈਕ (paralyse attack) ਹੋ ਗਿਆ ਜਿਸ ਕਰਕੇ ਵੀਰ ਇੱਕ ਪਾਸੇ ਦੀ ਬਾਂਹ ਅਤੇ ਲੱਤ ਰੁਕ ਗਈ ਹੈ

ਹੁਣ ਸਿਰਫ ਇਸ ਵੀਰ ਦਵਾਈ ਚੱਲਣੀ ਹੈ ਤੇ ਓਸ ਲਈ ਪਰਿਵਾਰ ਕੋਲ ਕੋਈ ਪੈਸਾ ਨਹੀਂ ਹੈ.. ਘਰ ਦੇ ਹਾਲਾਤ ਵੀ ਮਾੜੇ ਹਨ ਤੇ ਬੱਚੇ ਵੀ ਛੋਟੇ ਹਨ. ਪਤਨੀ ਹੁਣ ਕਿਸੇ ਦਾ ਘਰਾ ਦੇ ਕੰਮ ਕਰਕੇ ਰੋਟੀ ਜੋਗਾ ਤਾਂ ਕਰ ਰਹੀ ਪਰ ਇਲਾਜ਼ ਨਹੀਂ ਕਰਵਾ ਸਕਦੀ

ਮੇਰੀ ਬੇਨਤੀ ਇਸ ਵੀਰ 2,4 ਜਾ 6 ਮਹੀਨੇ ਵੀ ਦਵਾਈ ਚੱਲ ਸਕਦੀ ਹੈ ਤੇ ਇਲਾਜ਼ ਤੇ 20 ਜਾ 30 ਹਜ਼ਾਰ ਰੁਪਏ ਦਾ ਖਰਚ ਆ ਸਕਦਾ ਹੈ

ਸਰਬੱਤ ਦਾ ਭਲਾ ਸੰਸਥਾ ਕਿਸ਼ਨ ਕੋਟ 9878017736

26/11/2022

New Video..ਵੀਰ ਦੀ ਲੱਤ ਕੱਟਣੀ ਹੈ.. ਸ਼ੁਗਰ ਕਰਕੇ ਜ਼ਖਮ ਹੋਇਆ ਫੇਰ ਪੈਰ ਗਲ ਗਿਆ ਤੇ ਹੁਣ ਲੱਤ ਕੱਟਣੀ ਹੈ

ਨਿੱਕੇ ਨਿੱਕੇ ਵੀਰ ਦੇ ਬੱਚੇ ਹਨ. ਘਰ ਦੇ ਹਾਲਾਤ ਮਾੜੇ ਹਨ ਘਰ ਗ਼ਰੀਬੀ ਹੈ.. ਕਮਾਈ ਦਾ ਕੋਈ ਸਾਧਨ ਨਹੀਂ

ਇਸ ਵੀਰ ਦੁੱਖ ਦੇਖ ਕੇ ਮਨ ਬਹੁਤ ਦੁੱਖੀ ਹੁੰਦਾ ਕਿਉ ਕਿ ਵੀਰ ਤੇ ਬਹੁਤ ਜਿਆਦਾ ਦੁੱਖ ਦਾ ਪਹਾੜ ਟੁੱਟ ਗਿਆ ਹੈ

25 30 ਹਜ਼ਾਰ ਦਾ ਖਰਚ ਹੈ ਤੇ ਤੁਹਾਡੇ ਵਾਸਤੇ ਬਹੁਤ ਛੋਟੀ ਜਿਹੀ ਗੱਲ ਹੈ ਕਰੋ ਮੱਦਦ ਵੀਰ ਜਿਨੀ ਹੋ ਸਕਦੀ ਧੰਨਵਾਦ

ਵੀਰ ਦਾ ਪਿੰਡ ਖਾਰੇ (qadian) ਗੁਰਦਾਸਪੁਰ

ਸਰਬੱਤ ਦਾ ਭਲਾ ਸੰਸਥਾ ਕਿਸ਼ਨ ਕੋਟ 9878017736

25/11/2022

Update.. ਦਿਲੋ ਧੰਨਵਾਦ ਅਕਾਲ ਸੇਵਾ ਸੋਸਾਇਟੀ ਇੰਗਲੈਂਡ.. 10,000 ਰੁ..

ਵੀਰ ਚਰਨਜੀਤ ਸਿੰਘ ਜੀ ਕੈਨੇਡਾ. 10,000 ਰੁ

ਸ਼ਹੀਦ ਭਗਤ ਸਿੰਘ ਵੈਲਫੇਅਰ ਗਰੁੱਪ ਦੋਹਾਂ ਕਤਰ ਵਾਲੋ 3000 ਰੁ ਸੇਵਾ

ਇਸ ਬੱਚੇ ਲਈ ਮੁਸ਼ਕਿਲ ਟਾਈਮ ਭੇਜੀ ਗਈ ਇਹ ਬੱਚੇ ਦੀ ਪਹਿਲਾ ਵੀ ਆਪ ਸਭ ਨੇ ਮੱਦਦ ਕੀਤੀ ਹੋਈ ਹੈ ਤੇ ਬੱਚੇ ਦਾ ਇਲਾਜ਼ ਲਗਪਗ ਹੋ ਚੁੱਕਾ ਹੈ

ਪਰ ਹੁਣ ਇਕ ਆਖਰੀ opration ਹੋਣਾ ਹੈ ਜਿਸ ਦੀ ਮਦਦ ਲਈ ਜਰੂਰਤ ਸੀ ਤਾਂ ਵੀਰਾ ਨੇ ਸੇਵਾ ਭੇਜੀ ਹੋਈ ਹੈ ਤੇ last operation ਵੀ ਹੋ ਜਾਏਗਾ

ਮੈਂ ਤੁਹਾਡਾ ਸਭ ਦਾ ਲੱਖ ਲੱਖ ਧੰਨਵਾਦ ਕਰਦਾ ਹਾਂ ਜਿਨਾਂ ਨੇ ਇਸ ਮਾਸੂਮ ਬੱਚੇ ਲਈ ਬਾਰ ਬਾਰ ਸੇਵਾ ਭੇਜੀ

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੇ ਲੋੜਵੰਦਾਂ ਪਰਿਵਾਰ ਲਈ ਸੇਵਾ ਕਰਨ ਹੋਰ ਬੱਲ ਚਾਅ ਬਖਸ਼ਦਾ ਰਹੇ ਵਾਹਿਗੁਰੂ

23/11/2022

Update.. ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਹਰਿ ਰਾਇ ਸਾਹਿਬ ਜੀ ਸੇਵਾ ਸੋਸਾਇਟੀ NRI ਵਾਲੋ 20,000 ਦੀ ਸੇਵਾ ਇਸ ਭੈਣ ਦੇ ਘਰ ਵਾਸਤੇ ਭੇਜੇ

ਜਲਦੀ ਹੀ ਘਰ ਦਾ ਕੰਮ ਸੁਰੂ ਕਰਵਾ ਦਿੱਤਾ ਜਾਵੇਗਾ ਤੇ ਬਾਕੀ ਵੀਰਾ ਭੈਣਾਂ ਨੂੰ ਨੂੰ ਬੇਨਤੀ ਹੈ ਕਿ ਇਸ ਭੈਣ ਦਾ ਇਕ ਵਾਰ ਫਿਰ ਮੱਦਦ ਕਰਿਓ ਤਾਂ ਘਰ ਬਣ ਸਕੇ..

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੇ ਲੋੜਵੰਦਾਂ ਪਰਿਵਾਰ ਲਈ ਸੇਵਾ ਕਰਨ ਹੋਰ ਬੱਲ ਚਾਅ ਬਖਸ਼ਦਾ ਰਹੇ ਵਾਹਿਗੁਰੂ

21/11/2022

New video.. ਇਸ ਬੱਚੇ ਦੀ ਆਖਰੀ ਵਾਰ ਮੱਦਦ ਕਰ ਦਿਉ. ਕਿਉ ਕੇ ਹੁਣ ਇਕ last operation ਰਹਿ ਗਿਆ ਹੈ

ਇੱਕ ਨਾੜ Block ਹੈ ਬੱਚੇ ਦੀ ਜਿਸ ਨੂੰ opration ਕਰਕੇ ਖੋਲ੍ਹਣ ਹੈ. ਫੇਰ ਬੱਚਾ ਬਿਲਕੁਲ ਠੀਕ ਹੋ ਜਾਵੇਗਾ

ਇਸ ਲਈ ਸਿਰਫ 30,000 ਰੁ ਦੀ ਜਰੂਰਤ ਹੈ, ਅਤੇ stant ਪੈ ਚੁੱਕਾ ਹੈ ਬੱਚੇ ਦਾ

ਸਰਬੱਤ ਦਾ ਭਲਾ ਸੰਸਥਾ ਕਿਸ਼ਨ ਕੋਟ 9878017736

20/11/2022

Update.. ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸੇਵਾ ਸੋਸਾਇਟੀ NRI ਵਾਲੋ ਇਸ ਬਜੁਰਗ ਲਈ 10,000 ਰੁ ਦੀ ਸੇਵਾ ਸੇਵਾ ਭੇਜੀ ਗਈ

ਇਸ ਬਜੁਰਗ ਦਾ operation ਹੋ ਕੇ ਪੈਰ ਕਟ ਦਿੱਤਾ ਗਿਆ ਹੈ.. ਕਿਉ ਕੇ ਬਜ਼ੁਰਗ ਦਾ ਪੈਰ ਗਲ ਗਿਆ ਸੀ ਜੋ ਕੱਟਣਾ ਜਰੂਰੀ ਸੀ
ਅਤੇ ਬਾਪੂ ਪਤਨੀ ਦੀ ਮੌਤ ਹੋ ਗਈ

ਸੋ ਹੁਣ ਬਾਪੂ ਜੀ ਲਈ opration ਤਾਂ ਹੋ ਗਿਆ, ਹੁਣ ਬਾਅਦ ਵਿੱਚ ਟਰਾਈ ਸਾਈਕਲ ਚਾਹੀਦਾ ਹੈ

ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਸਭ ਵੀਰਾ ਭੈਣਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

20/11/2022

ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਉ.. ਇਸ ਮਜ਼ਦੂਰ ਵੀਰ ਦਾ ਜੂਲਾ ਖਰਾਬ ਹੋ ਗਿਆ ਹੈ ਜਿਸ ਦਾ operation ਹੋਣਾ ਹੈ.. 1,50,000 ਰੁ ਡਾਕਟਰ ਨੇ ਖਰਚ ਦੱਸਿਆ ਹੈ

ਵੀਰ ਦਾ ਪਿੰਡ thariywal ਜਿਲਾ ਗੁਰਦਾਸਪੁਰ ਹੈ

ਸਰਬੱਤ ਦਾ ਭਲਾ ਸੰਸਥਾ ਕਿਸ਼ਨ ਕੋਟ 9878017736

18/11/2022

Update.. ਬਹੁਤ ਬਹੁਤ ਧੰਨਵਾਦ ਵੀਰ ਜੀ ਕ੍ਰਿਸ਼ਨ ਕੁਮਾਰ ਜੀ ਅਮਰੀਕਾ ਤੋ 10,000 ਰੁ ਦੀ ਸੇਵਾ ਭੇਜੀ

ਵੀਰ ਜੀ ਬਿਕਰਮਜੀਤ ਸਿੰਘ ਬੁਤਾਲਾ ਜੀ ਵਾਲੋ 2500 ਸੇਵਾ ਰੁ ਦੀ ਸੇਵਾ
ਅਤੇ
ਗੁਪਤ ਸੇਵਾ ਘੁਮਾਣ ਤੋ ਵੀਰ ਜੀ ਵਾਲੋ ਬਜ਼ੁਰਗ ਬਾਪੂ ਜੀ ਵਾਸਤੇ ਭੇਜੀ ਗਈ

ਇਸ ਬਾਬਾ ਜੀ ਦਾ ਪੈਰ ਗੱਲ ਗਿਆ ਸੀ ਤੇ ਇਲਾਜ਼ ਨਹੀਂ ਹੋ ਪਾ ਰਿਹਾ ਸੀ ਜਿਸ ਬਾਅਦ ਦਾਨੀ ਵੀਰਾ ਨੇ ਸੇਵਾ ਭੇਜੀ

ਜਿਸ ਤੋ ਬਾਅਦ ਹਸਪਤਾਲ ਪਹੁੰਚਾਇਆ, ਇਲਾਜ਼ ਸੁਰੂ ਕਰਵਾਇਆ. ਅੱਜ ਬਾਬਾ ਜੀ ਦਾ ਪੈਰ ਕੱਟ ਦਿੱਤਾ ਹੈ ਜੋ ਇਕ ਸਾਲ ਤੋ ਇਲਾਜ਼ ਨਹੀਂ ਰਿਹਾ ਸੀ

ਕਿਉ ਕੇ ਬਾਬਾ ਜੀ ਪੈਰ ਕੱਟਣਾ ਹੀ ਪੈਣਾ ਸੀ ਨਹੀਂ ਤਾਂ ਸਾਰੀ ਲੱਤ ਖਰਾਬ ਹੋ ਜਾਣੀ ਤੇ ਕੈੰਸਰ ਹੋਣ ਦਾ ਡਰ ਸੀ

ਪਰ ਅਫਸੋਸ ਇੱਕ ਹੋਰ ਦੁੱਖ ਦੀ ਗੱਲ ਹੈ ਕਿ ਕੱਲ ਬਾਬਾ ਜੀ ਪਤਨੀ ਦੀ ਮੌਤ ਹੋ ਗਈ ਬਹੁਤ ਦੁੱਖ ਹੋਇਆ ਸੁਣ ਕੇ.. ਕਿਉ ਪਰਿਵਾਰ ਪਹਿਲਾ ਹੀ ਦੁੱਖੀ ਸੀ ਤੇ ਮੁਸ਼ਕਿਲ ਹਾਲਾਤਾਂ ਵਿੱਚ ਲੰਘ ਰਿਹਾ ਹੈ ਤੇ ਹੁਣ ਬਾਬਾ ਜੀ ਪਤਨੀ ਦੀ ਮੌਤ ਹੋਣ ਨਾਲ ਹੋਰ ਦੁੱਖ ਵੱਡਾ ਹੋ ਗਿਆ

ਇਸ ਕਰਕੇ ਅਸੀਂ ਘਰ ਜਾ ਕੇ ਕੇ ਮੱਦਦ ਦਿੱਤੀ ਤਾਂ ਜੋ ਇਲਾਜ਼ ਵੀ ਨਾ ਰੁਕੇ ਤੇ ਪਰਿਵਾਰ ਅੱਗੇ ਲਈ ਕੁਝ ਕਰਨ ਲਈ ਪੈਸੇ ਵੀ ਹੋਣੇ ਚਾਹੀਦੇ ਹਨ

ਸੋ ਇੱਕ ਵਾਰ ਫੇਰ ਤੋ ਤੁਹਾਡੇ ਸਾਰੇ ਵੀਰਾ ਦਾ ਦਿਲੋ ਧੰਨਵਾਦ ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

17/11/2022

ਸ਼ਾਇਨਾ, ਕਲਾਸ ਨਰਸਰੀ, ਉਮਰ 3 ਸਾਲ ਪਿੰਡ ਤਿੱਬੜ ਜਿਲਾ ਗੁਰਦਾਸਪੁਰ ਇਸ ਪਿਆਰੀ ਬੱਚੀ ਇੱਕ like ਕਰ ਦਿਉ ਤੇ ਵੀਡੀਓ ਸ਼ੇਅਰ ਕਰਿਓ ਜੀ

10/11/2022

Update.. ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਰਾਮਦਾਸ ਜੀ ਸੇਵਾ ਸੋਸਾਇਟੀ ਪੇਰਿਸ ਫਰਾਂਸ ਵਾਲੋ 10,000 ਰੁ ਦੀ ਸੇਵਾ ਭੇਜੀ ਅਤੇ

ਵੀਰ ਚਰਨਜੀਤ ਸਿੰਘ ਜੀ ਕੈਨੇਡਾ ਜੀ ਵਾਲੋ 10,000 ਰੁ ਦੀ ਸੇਵਾ ਭੇਜੀ ਗਈ ਅਤੇ

ਵੀਰ ਬਿਕਰਮਜੀਤ ਸਿੰਘ ਬੁਤਾਲਾ ਵਾਲੋ 2500 ਰੁ ਦੀ ਸੇਵਾ ਭੇਜੀ ਗਈ

ਹੁਣ ਇਹ ਬੱਚਾ ਪਹਿਲਾ ਨਾਲੋ ਬਹੁਤ ਜਿਆਦਾ ਠੀਕ ਹੈ ਤੇ pipe ਵੀ ਲੱਥ ਗਈ ਹੈ. ਹੁਣ ਅਗਲਾ ਇੱਕ ਫਾਈਨਲ opration ਹੋਣਾ ਜਿਸ ਲਈ 22000 ਸੇਵਾ ਇਕੱਠੀ ਹੋ ਗਈ ਅਤੇ 20,000 ਸੇਵਾ ਬਾਕੀ ਰਹਿੰਦੀ ਹੈ

ਸੋ ਮੈਂ ਜਿਨਾਂ ਜਿਨਾਂ ਸੇਵਾ ਉਹਨਾਂ ਸਭ ਦਾ ਦਿਲੋ ਧੰਨਵਾਦ ਕਰਦਾ ਹਾਂ ਅਤੇ ਬਾਕੀ 20,000 ਸੇਵਾ ਭੇਜਣ ਲਈ ਬੇਨਤੀ ਕਰਦਾ ਹਾਂ ਜੀ

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੇ ਲੋੜਵੰਦਾਂ ਪਰਿਵਾਰ ਲਈ ਸੇਵਾ ਕਰਨ ਹੋਰ ਬੱਲ ਚਾਅ ਬਖਸ਼ਦਾ ਰਹੇ ਵਾਹਿਗੁਰੂ

07/11/2022

Update.. ਬਹੁਤ ਬਹੁਤ ਧੰਨਵਾਦ ਗੁਰੂ ਨਾਨਕ ਦਾ ਦਾ ਸੱਚਾ ਸੌਦਾ ਸੰਸਥਾ ਇਟਲੀ ਵਾਲੋ ਇਸ ਵੀਰ ਲਈ 3000 ਦਾ ਰਾਸ਼ਨ ਅਤੇ 2000 ਰੁਪਏ ਦਵਾਈ ਵਾਸਤੇ ਭੇਜੇ ਗਏ total 5000 ਸੇਵਾ

ਇਸ ਵੀਰ ਦੀ ਚਮੜੀ ਦੀ infection ਹੈ ਤੇ ਸਾਰੀ body ਤੇ ਜ਼ਖਮ ਹਨ ਜਿਨਾਂ ਇਲਾਜ਼ ਲਗਾਤਾਰ ਪਿਛਲੇ 3 ਮਹੀਨੇ ਤੋ ਚੱਲ ਰਿਹਾ ਹੈ.. ਤੇ ਇਸ ਵੀਰ ਦੀ ਸੇਵਾ ਵਿਚ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ ਸੰਸਥਾ ਇਟਲੀ ਵਾਲੋ ਵੀ ਅਪਣੀ ਨੇਕ ਕਮਾਈ ਚੌ 5000 ਰੁ ਦੀ ਸੇਵਾ ਪਈ ਗਈ ਹੈ
ਸੋ ਹੁਣ ਨੂੰ ਫਰਕ ਹੈ ਪਰ ਦਵਾਈ ਚੱਲ ਰਹੀ

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

04/11/2022

Update. ਪਿੰਡ ਹਰਚੋਵਾਲ ਪਰਿਵਾਰ ਸੋਹਣਾ ਘਰ ਬਣ ਗਿਆ

ਬਹੁਤ ਬਹੁਤ ਦਿਲੋ ਧੰਨਵਾਦ ਸਾਰੇ ਹੀ ਭੈਣ/ਭਰਾਵਾਂ ਦਾ ਜਿਨਾਂ ਪਿੰਡ ਹਰਚੋਵਾਲ ਵਾਲੇ ਪਰਿਵਾਰ ਦਾ ਘਰ ਬਣਾ ਦਿੱਤਾ.. ਇਸ ਪਰਿਵਾਰ ਦੇ ਘਰ ਦੀਆ ਛੱਤਾਂ ਡਿੱਗ ਚੁੱਕੀਆਂ ਸਨ
ਜਿਸ ਕਰਕੇ ਪਰਿਵਾਰ ਬਹੁਤ ਨਾਲ ਬਿਨਾਂ ਤੋ ਰਹਿ ਰਹੇ ਸਨ

ਸੋ ਤੁਹਾਨੂੰ ਬੇਨਤੀ ਕੀਤੀ ਤਾਂ ਅੱਜ ਪਰਿਵਾਰ ਦਾ ਤੁਹਾਡੇ ਸਾਥ ਸਕਦਾ ਬਹੁਤ ਸੋਹਣਾ ਘਰ ਬਣ ਗਿਆ, ਪਰਿਵਾਰ ਤੁਹਾਨੂੰ ਅਸੀਸਾਂ ਦੇਂਦਾ ਨਹੀਂ ਥੱਕਦੇ

3 ਕਮਰੇ ਇਕ ਹਾਲ ਬਣ ਗਿਆ ਪਰਿਵਾਰ ਦਾ... ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

01/11/2022

ਇਸ ਬੱਚੇ ਦੀ ਇੱਕ ਵਾਰ ਫੇਰ ਮੱਦਦ ਲਈ ਬੇਨਤੀ ਕੀਤੀ ਜਾਂਦੀ ਹੈ

ਇਸ ਬੱਚੇ ਉਮਰ ਸਿਰਫ ਡੇਢ ਸਾਲ ਦੀ ਹੈ.. ਤੇ ਗੁਰਦਾ ਖਰਾਬ ਹੋ ਗਿਆ. ਪਰ ਜੋ ਪਹਿਲਾ ਮੱਦਦ ਕੀਤੀ ਸੀ ਓਸ ਨਾਲ ਗੁਰਦਾ ਬਚਾਉਣ ਵਿਚ ਅਸੀਂ ਕਾਮਯਾਬ ਹੋ ਗਏ ਕਿਉ 3 ਮਹੀਨੇ ਲਈ stant ਪਿਆ ਸੀ ਉਹ ਠੀਕ ਰਿਹਾ ਜਿਸ ਦੋਰਾਨ ਸਾਰਾ ਕੁਝ ਕਰਨ ਲਈ 50,000 ਲੱਗ ਚੁੱਕਾ ਹੈ

ਹੁਣ ਬੱਚੇ ਲਈ ਸਾਰੀ ਉਮਰ (life time) ਲਈ stant ਪਾਉਣਾ ਹੈ ਤੇ ਬੱਚੇ ਦਾ ਸਦਾ ਲਈ ਖ਼ਤਮ ਹੋ ਜਾਵੇਗਾ

ਜਿਸ ਦਾ ਖਰਚ 40,000 ਰੁ ਲੱਗਣਾ ਹੈ.. ਕਿਰਪਾ ਕਰਕੇ ਇੱਕ ਵਾਰ ਫਿਰ ਮੱਦਦ ਜਰੂਰ ਕੀਤੀ ਜਾਵੇ ਤਾਂ ਹੁਣ ਬੱਚੇ ਦਾ operation ਹੋ ਕੇ stant ਪੈ ਸਕੇ ਤਾਂ ਬੱਚਾ ਹਮੇਸ਼ਾਂ ਲਈ ਠੀਕ ਹੋ ਜਾਵੇ.. ਧੰਨਵਾਦ

ਸਰਬੱਤ ਦਾ ਭਲਾ ਸੰਸਥਾ ਕਿਸ਼ਨ ਕੋਟ 9878017736

27/10/2022

Update.. ਪਾਣੀ ਵਾਲੀ ਮੋਟਰ ਦੀ

ਬਹੁਤ ਬਹੁਤ ਧੰਨਵਾਦ ਵੀਰ ਮਨਜੀਤ ਸਿੰਘ usa ਜੀ ਵਾਲੋ 7425 ਰੁ ਦੀ ਸੇਵਾ
ਵੀਰ ਰਾਹੁਲ ਬੱਬਰ ਜੀ ਮੋਰਸਿਸ ਤੋ 7000 ਰੁ ਸੇਵਾ

ਵੀਰ ਸਤਨਾਮ ਸਿੰਘ ਜੀ ਦੁਬਈ ਤੋ ਵੀਰ ਜੀ ਪਲੰਬਰ ਦੀ ਸੇਵਾ ਕਰਨ ਗਏ

ਸੋ ਤੁਹਾਡਾ ਤਹਿ ਦਿਲ ਤੋ ਬਹੁਤ ਬਹੁਤ ਧੰਨਵਾਦ ਜੀ.. ਤੁਸੀਂ ਬਹੁਤ ਪੁਨ ਦੇ ਕੰਮ ਲਈ ਸੇਵਾ ਭੇਜ ਕੇ ਉਪਰਾਲਾ ਸੁਰੂ ਕੀਤਾ

ਜਿਨਾਂ ਕੋਲ ਪੀਣ ਲਈ ਪਾਣੀ ਲਈ ਕੋਈ ਪ੍ਰਬੰਧ ਨਹੀਂ.. ਬਹੁਤ ਮੁਸ਼ਕਿਲ ਨਾਲ ਪਾਣੀ ਇਕੱਠਾ ਰੋਜ ਰੋਜ ਕਰਦੇ ਸੀ ਹੁਣ ਅਪਣੇ ਘਰ ਹੀ ਪਾਣੀ ਬਹੁਤ ਸੋਹਣਾ ਪ੍ਰਬੰਧ ਹੋ ਜਾਣਾ ਅਤੇ ਆਸਾਨੀ ਨਾਲ ਪਾਣੀ ਇਸਤੇਮਾਲ ਕਰ ਸਕਣਗੇ 2 ਵੱਖ ਵੱਖ ਪਰਿਵਾਰ

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੇ ਲੋੜਵੰਦਾਂ ਪਰਿਵਾਰ ਲਈ ਸੇਵਾ ਕਰਨ ਹੋਰ ਬੱਲ ਚਾਅ ਬਖਸ਼ਦਾ ਰਹੇ ਵਾਹਿਗੁਰੂ

27/10/2022

Update.. ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਸਾਰੇ ਵੀਰਾ ਭੈਣਾਂ ਦਾ ਜਿਨਾਂ ਨੇ ਹਰਚੋਵਾਲ ਵਾਲੀ ਫੈਮਿਲੀ ਲਈ ਘਰ ਦੇ ਰੁਕ ਚੁੱਕੇ ਕੰਮ ਲਈ ਸੇਵਾ ਭੇਜੀ ਅਤੇ ਦੋਬਾਰਾ ਤੋ ਕੰਮ ਸੁਰੂ ਕਰਵਾ ਦਿੱਤਾ

Sunday ਨੂੰ ਲੈਂਟਰ ਪੈ ਜਾਵੇਗਾ.. ਮੇਰੇ ਮਨ ਤੇ ਬਹੁਤ ਬੋਝ ਸੀ ਜਦੋ ਤੱਕ ਪੈਸੇ ਨਹੀਂ ਇੱਕਠੇ ਹੋਏ.. ਕਿਉ ਮਹਿਗਾਈ ਜਿਆਦਾ ਹੈ ਤੇ ਖਰਚ ਥੋੜ੍ਹਾ ਸੋਚਿਆ ਸੀ ਤੇ ਹੋਈਆਂ ਜਿਆਦਾ

ਪਰ ਹੁਣ ਕੋਈ tensions ਨਹੀਂ.. 60,000 ਕੱਲ ਸਿਰਫ ਸਾਮਾਨ ਸਮਾਨ ਹੀ ਆਇਆ.. ਬਾਕੀ staring. Machine. Lebour. ਖਰਚ ਬਾਕੀ ਹੋਣਾ ਹੈ.. ਪਰ ਸਰ ਜਾਏਗਾ

ਸੋ ਤੁਹਾਡਾ ਇੱਕ ਫੇਰ ਧੰਨਵਾਦ.
ਜਿਨਾਂ ਮੇਰਾ ਹੌਸਲਾ ਵਧਾਇਆ. ਤੇ ਹੋਰ ਵੱਧ ਤੋ ਵੱਧ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ

ਤੁਸੀਂ ਵੱਡੇ ਹੋ.. ਤੁਹਾਡੀ ਸੇਵਾ ਵੱਡੀ ਹੈ.. ਮਿਹਨਤ ਨਾਲ ਕੀਤੀ ਕੀਰਤ ਕਮਾਈ ਵਿੱਚੋਂ ਸੇਵਾ ਭੇਜਣੀ ਵੱਡੀ ਗੱਲ ਹੋ ਜਾਂਦੀ ਹੈ
ਤੁਹਾਡੇ ਤੋ ਬਿਨਾਂ ਕੁਝ ਨਹੀਂ ਹੋ ਸਕਦਾ.. ਸਾਰੀ ਸੇਵਾ ਤੁਹਾਡੇ ਦਾਨੀ ਵੀਰਾ ਭੈਣਾਂ ਦੀ ਹੈ. ਧੰਨਵਾਦ

26/10/2022

Update.. ਬਹੁਤ ਬਹੁਤ ਧੰਨਵਾਦ ਭੈਣ ਰਾਜਦੀਪ ਕੌਰ 5000 ਸੇਵਾ ਅਤੇ ਹਰਜਿੰਦਰ ਸਿੰਘ ਫੌਜੀ hoshiyarpur ਤੋ 1000 ਰੁ ਦੀ ਸੇਵਾ ਭੇਜੀ

ਇਸ ਮਾਤਾ ਦੀ ਫ਼ਰਿਆਦ ਸੁਣੋ.. ਇਸ ਮਾਤਾ ਜਵਾਨ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ K. D HOSPITAL ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਦਾਖਿਲ ਕਰਵਾਇਆ ਗਿਆ

ਇਲਾਜ਼ ਬਹੁਤ ਮਹਿੰਗਾ ਚੱਲ ਰਿਹਾ ਹੈ.. ਤੇ ਖੁਦ ਪਰਿਵਾਰ ਇਹਨਾਂ ਸਮਾਰਥ ਨਹੀਂ ਕੇ ਸਾਰਾ ਇਲਾਜ ਕਰਵਾ ਸਕੇ...

ਸੋ ਮੇਰੀ ਸਭ ਵੀਰਾ ਭੈਣਾਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਥੋੜ੍ਹੀ ਬਹੁਤ ਮੱਦਦ ਕੀਤੀ ਜਾਵੇ ਧੰਨਵਾਦ

19/10/2022

Update.. ਬਹੁਤ ਬਹੁਤ ਧੰਨਵਾਦ ਟੀਮ ਕੰਨਕੋਰਡੀਆ ਦੁਬਈ ਵਾਲੇ ਵੀਰਾ ਦਾ ਜਿਨਾਂ ਇਸ ਦੁੱਖ ਦੀ ਜ਼ਿੰਦਗੀ ਕੱਟ ਰਹੇ ਵੀਰ ਲਈ 6660 ਰੁ ਦੀ ਸੇਵਾ ਭੇਜੀ

ਪਹਿਲਾ ਵੀਂ 3 ਵਾਰ ਵੱਖ ਵੱਖ ਦਾਨੀ ਵੀਰਾ ਵਾਲੋ ਭੇਜੀ ਗਈ ਸੇਵਾ ਦਿੱਤੀ ਗਈ ਸੀ ਤੇ ਲਗਾਤਾਰ 2 ਮਹੀਨੇ ਤੋ ਇਲਾਜ਼ ਚੱਲ ਰਿਹਾ ਹੈ ਪਰ ਦੁੱਖ ਦੀ ਗੱਲ ਹੈ ਵੀਰ ਠੀਕ ਹੋ ਜਾਂਦਾ ਫੇਰ ਉਹੋ ਹਾਲ ਹੋ ਜਾਂਦਾ.. ਪਤਾ ਨਹੀਂ ਵੀਰ ਦੇ ਕਿਵੇਂ ਦੇ ਕਰਮ ਹਨ

ਸੋ ਇੱਕ ਵਾਰ ਫਿਰ ਵੀਰਾ ਦਾ ਦਿਲੋ ਧੰਨਵਾਦ ਜਿਨਾਂ ਇਸ ਵੀਰ ਦੀ ਬਾਂਹ ਫੜੀ ਤੇ ਇਲਾਜ਼ ਰੁਕਣ ਨਹੀਂ ਦਿੱਤਾ

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ 🙏🙏

16/10/2022

Update.. ਪਿੰਡ ਮੇਂਤਲਾ ਵਾਲੀ ਲੋੜਵੰਦ ਭੈਣ ਦਾ ਵਿਆਹ ਹੋ ਗਿਆ ਜੀ

ਜਿਸ ਵਿੱਚ ਸੇਵਾ ਕੀਤੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਪੇਰਿਸ ਫਰਾਂਸ ਵਾਲੋ ਰਾਸ਼ਨ. ਰੋਟੀ ਪਾਣੀ ਅਤੇ ਮਾਇਆ ਸੀ ਸੇਵਾ ਕੀਤੀ ਗਈ

ਵੀਰ ਜਸਵਿੰਦਰ ਸਿੰਘ ਬਟਾਲਾ ਜੀ ਵਾਲੋ sweet ਦੀ ਸੇਵਾ ਕੀਤੀ ਗਈ
ਅਤੇ ਅਮਰੀਕ ਸਿੰਘ ਜੀ ਪੁਲਸ ਮੁਲਾਜ਼ਮ ਜੀ ਵਾਲੋ 1000 ਰੁ ਦੀ ਸੇਵਾ ਕੀਤੀ ਗਈ

ਸੋ ਤੁਹਾਡੇ ਵੀਰਾ ਦੇ ਸਹਿਯੋਗ ਨਾਲ ਇੱਕ ਬਹੁਤ ਲੋੜਵੰਦ. ਮੁਸ਼ਕਿਲ ਸਮੇਂ ਵਿਚ ਮੱਦਦ ਮਦਦ ਕੀਤੀ ਗਈ ਜਿਸ ਭੈਣ ਨੇਕ ਕਾਰਜ ਬਹੁਤ ਹੀ ਸੋਹਣਾ ਹੋ ਗਿਆ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਈ

ਤੁਸੀਂ ਇਕ ਪਰਿਵਾਰ ਦੇ ਮਾਣ ਸਨਮਾਨ ਦੇ ਰੱਖਣ ਦੇ ਨਾਲ ਨਾਲ ਪੁਨ ਦਾ ਕੰਮ ਵਿਚ ਸੇਵਾ ਵੀ ਕੀਤੀ ਗਈ. ਪਰਿਵਾਰ ਬਹੁਤ ਖੁਸ਼ ਸੀ ਬਹੁਤ ਅਸੀਸਾਂ ਅਰਦਾਸਾਂ ਦਿੱਤੀਐ ਤੁਹਾਡੇ ਸਭ ਲਈ.. ਇੱਕ ਵਾਰ ਫਿਰ ਧੰਨਵਾਦ

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ 🙏🙏

01/10/2022

Update.. ਤੁਹਾਨੂੰ ਸਭ ਜਾਣ ਬਹੁਤ ਖੁਸ਼ੀ ਹੋਵੈ ਗਈ ਕੇ ਜਿਸ ਬੱਚੀ ਦਾ 5 ਮਹੀਨੇ ਪਹਿਲਾ ਇਲਾਜ਼ ਸੁਰੂ ਕਰਵਾਇਆ ਸੀ ਸੋ ਹੁਣ ਬੱਚੀ ਦਾ operation ਹੋਣਾ ਤੋ ਬਾਅਦ ਬਿਲਕੁਲ ਠੀਕ ਹੋ ਗਈ

ਤੁਹਾਡਾ ਤੁਹਾਡੇ ਸਾਰੇ ਦਾਨੀ ਵੀਰਾ ਭੈਣਾਂ ਦਾ ਦਿਲੋ ਲੱਖ ਲੱਖ ਧੰਨਵਾਦ ਜਿਨਾਂ ਸੇਵਾ ਭੇਜ ਕੇ ਸਾਥ ਦਿੱਤਾ ਤੇ ਬੱਚੀ ਨਰਕ ਵਾਲੀ ਜ਼ਿੰਦਗੀ ਖ਼ਤਮ ਹੋਈ

ਵਾਹਿਗੁਰੂ ਅੱਗੇ ਤੁਹਾਡੇ ਸਭ ਲਈ ਇਹੋ ਅਰਦਾਸ ਹੈ ਕਿ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖੇ ਵਾਹਿਗੁਰੂ

ਤੇ ਤੁਹਾਡੇ ਕੋਲੋ ਜੋ ਵਾਹਿਗੁਰੂ ਨੇ ਕਰਨਾ ਉਹ ਤੁਹਾਡੇ ਸਭ ਦੇ ਰੂਪ ਵਿਚ ਆ ਕੇ ਲੋੜਵੰਦ ਦੀਆ ਜਰੂਰਤ ਅਤੇ ਦੁੱਖ ਖ਼ਤਮ ਹੁੰਦੇ ਰਹਿਣ.. ਬਹੁਤ ਬਹੁਤ ਧੰਨਵਾਦ ਇੱਕ ਫੇਰ ਤੋ 🙏🙏

29/09/2022

Update.. ਲੋੜਵੰਦ ਧੀ ਦੇ ਵਿਆਹ ਲਈ ਨੇਕ ਕਾਰਜ ਦੀ ਸੇਵਾ ਨਿਭਾਈ ਸਾਡੇ ਪਿਆਰੇ ਵੀਰ ਟਿੰਕੂ ਭਾਜੀ ਫਰਾਂਸ ਵਾਲਿਆਂ ਨੇ ਅਪਣੇ ਸਤਿਕਾਰਯੋਗ ਮਾਤਾ ਜੀ ਨਿਰਮਲ ਕੌਰ ਜੀ ਦੇ ਸਤਿਕਾਰ ਵਜੋਂ ਸੇਵਾ ਕੀਤੀ ਗਈ

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

ਸੋ ਭੈਣ ਵਾਸਤੇ ਤੇ ਬੈੱਡ. ਗੱਦੇ. ਅਲਮਾਰੀ. ਪ੍ਰੈੱਸ ਦੀ ਸੇਵਾ ਕੀਤੀ ਗਈ ਹੈ

Send a message to learn more

28/09/2022

Update.. ਬਹੁਤ ਬਹੁਤ ਧੰਨਵਾਦ ਵੀਰ ਚਰਨਜੀਤ ਸਿੰਘ ਜੀ ਕੈਨੇਡਾ ਵਾਲੇ ਵੀਰ ਜੀ ਦਾ ਜਿਨਾਂ ਕੈਂਸਰ ਵਾਲੀ ਮਾਤਾ ਜੀ ਵਾਸਤੇ 10,000 ਰੁ ਦੀ ਸੇਵਾ ਭੇਜੀ

ਸੋ ਬਹੁਤ ਜਿਆਦਾ ਲੋੜ ਸੀ ਮਾਤਾ ਜੀ.. ਬਹੁਤ medicine ਵੀ ਖ਼ਤਮ ਹੋਈ ਸੀ ਤੇ ਰਾਸ਼ਨ ਵੀ.. ਹੁਣ ਬਹੁਤ ਸਹਾਰਾ ਮਿਲੇਗੀ ਵੀਰ ਜੀ ਦੀ ਸੇਵਾ ਨਾਲ.. ਹੋਰ ਵੀ ਵੀਰ ਭੈਣ ਜਰੂਰ ਮੱਦਦ ਕਰਨ ਮਾਤਾ ਜੀ ਦੀ 🙏

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

27/09/2022

New Video.. ਇਸ ਬਜੁਰਗ ਮਾਤਾ ਜੀ ਨੂੰ ਕੈਂਸਰ ਹੈ.. ਘਰ ਵੀ ਅਪਣਾ ਨਹੀਂ. ਇਲਾਜ਼ ਕਰਵਾਓ ਲਈ ਬਹੁਤ ਮੁਸ਼ਕਿਲ ਆ ਰਹੀ

ਦਵਾਈ ਦਾਰੂ ਵੀ ਨਹੀਂ ਲੈ ਹੋ ਰਹੀ.. ਹੁਣ ਮਾਤਾ ਬਹੁਤ ਤੰਗ ਹੈ ਸੋ ਕਿਰਪਾ ਕਰਕੇ ਥੋੜ੍ਹੀ ਬਹੁਤ ਮੱਦਦ ਕੀਤੀ ਜਾਵੇ ਧੰਨਵਾਦ

ਸਰਬੱਤ ਦਾ ਭਲਾ ਸੰਸਥਾ ਕਿਸ਼ਨ ਕੋਟ 9878017736

26/09/2022

ਇਸ ਬੱਚੀ ਦਾ ਅੱਜ 10 ਵਜ਼ੇ ਦਾ operation ਸੁਰੂ ਹੋਇਆ ਹੈ.. 4 ਘੰਟੇ ਲੱਗੇ ਤੇ ਵਧੀਆ opration ਹੋ ਗਿਆ ਹੈ ਜੀ

22/09/2022

Update.. ਬਹੁਤ ਬਹੁਤ ਧੰਨਵਾਦ ਜੀ ਬਾਊ ਵੀਰ ਜੀ ਘੁਮਾਣ ਤੋ (ਸ਼ਹੀਦ ਭਗਤ ਸਿੰਘ ਕਲੱਬ ਮੈਂਬਰ) ਜੀ ਵਾਲੋ ਇਸ ਪਰਿਵਾਰ ਲਈ 2,000 ਦੀ ਸੇਵਾ ਕੀਤੀ ਗਈ

ਇਸ ਪਰਿਵਾਰ ਨੂੰ ਹੋਰ ਵੀ ਸੇਵਾ ਦੀ ਜਰੂਰਤ ਸੀ ਪਰ ਹੋਰ videos ਕਰਕੇ ਇਹ ਵੀਡੀਓ ਦੱਬੀ ਗਈ ਤੇ ਹੋਰ ਸੇਵਾ ਨਹੀਂ ਆ ਸਕੀ
ਹਾਲੇ ਇਸ ਪਰਿਵਾਰ ਨੂੰ ਸੇਵਾ ਦੀ ਜਰੂਰਤ ਹੈ

ਸੋ ਇੱਕ ਵਾਰ ਫਿਰ ਧੰਨਵਾਦ ਬਾਊ ਵੀਰ ਜੀ ਦਾ

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

21/09/2022

Update.. ਕਿਡਨੀ ਵਾਲੇ ਬੱਚੇ ਲਈ ਬਹੁਤ ਬਹੁਤ ਧੰਨਵਾਦ ਜੀ ਵੀਰ ਚਰਨਜੀਤ ਸਿੰਘ ਜੀ ਕੈਨੇਡਾ ਜੀ ਵਾਲੋ 10,000 ਰੁ ਸੇਵਾ

ਅਤੇ ਵੀਰ ਚਰਨਜੀਤ ਸਿੰਘ ਜੀ ਸਿੰਗਾਪੁਰ ਵਾਲੋ 40,000 ਰੁ ਦੀ ਸੇਵਾ

ਵੱਖ ਵੱਖ ਦੋਨਾਂ ਸਤਿਕਾਰਯੋਗ ਵੀਰਾ ਜੀ ਵਾਲੋ ਸੇਵਾ ਭੇਜੀ ਗਈ.. ਕੱਲ ਦਾ ਬੱਚਾ ਚੰਡੀਗੜ ਹਸਪਤਾਲ PGI ਚੱਲ ਗਿਆ ਹੈ ਤੇ ਅੱਜ ਦਾਖਿਲ ਹੋਏਗਾ

ਮੈਂ ਦੋਨਾਂ ਵੀਰਾ ਦਾ ਦਿਲੋ ਧੰਨਵਾਦ ਕਰਦਾ ਜਿਨਾਂ ਕੁਝ ਸਮੇਂ ਵਿਚ ਹੀ ਬੱਚੇ ਲਈ ਸੇਵਾ ਭੇਜੀ ਤੇ ਬੱਚਾ ਸਮੇਂ ਸਿਰ ਹਸਪਤਾਲ ਚੱਲ ਗਿਆ

ਬਹੁਤ ਜਰੂਰੀ ਸੀ ਜਲਦੀ ਸੇਵਾ ਆਉਣਾ ਬੱਚੇ ਦੀ ਮਿੰਟ ਮਿੰਟ ਵਿਚ problem ਵੱਧ ਰਹੀ ਸੀ ਪੇਟ ਵਿਚ ਪਾਣੀ ਭਰੀ ਜਾ ਰਿਹਾ ਸੀ.. ਹੁਣ ਰਹਿੰਦਾ ਇਲਾਜ਼ ਹੋ ਦੂਜਾ stent ਕਿਡਨੀ ਦਾ ਪੈ ਜਾਵੇਗਾ

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੇ ਲੋੜਵੰਦਾਂ ਪਰਿਵਾਰ ਲਈ ਸੇਵਾ ਕਰਨ ਹੋਰ ਬੱਲ ਚਾਅ ਬਖਸ਼ਦਾ ਰਹੇ ਵਾਹਿਗੁਰੂ

21/09/2022

Update. ਸ਼੍ਰੀ ਹਰਗੋਬਿੰਦਪੁਰ ਵਾਲੀ ਭੈਣ ਦਾ ਵੀ opration late ਹੋ ਗਿਆ ਹੈ ਜੀ.. ਹੁਣ 2 ਮਹੀਨੇ ਬਾਅਦ opration ਹੋਏਗਾ

Reason...? Reason ਇਹ ਹੈ ਕਿ ਭੈਣ ਦਾ thayroid ਬਹੁਤ ਵਧਣ ਕਰਕੇ ਠੀਕ ਹੋਣ ਤੱਕ 2 ਮਹੀਨੇ ਦਾ ਸਮਾ ਲੱਗ ਜਾਵੇਗਾ ਉਹਨਾਂ ਚਿਰ opration ਨਹੀਂ ਹੋ ਸਕਦਾ

ਦੁਨੀਆ ਤੇ ਬਹੁਤ ਗ਼ਰੀਬ ਲੋਕ ਹਨ ਅਪਣੇ ਲਈ ਦੁਆਈ ਤੱਕ ਨਹੀਂ ਖਾ ਸਕਦੇ ਪਤਾ ਨਹੀਂ ਗ਼ਰੀਬੀ ਕਰਕੇ ਹੁੰਦਾ ਹੈ ਜਾ awareness ਦੀ ਘਾਟ ਹੈ ਪਤਾ ਨਹੀਂ.. ਸਾਨੂੰ ਉਦੋ ਪਤਾ ਲੱਗਦਾ ਹੈ ਜਦੋ ਬੀਮਾਰੀ ਬਹੁਤ ਜਿਆਦਾ ਵੱਧ ਜਾਂਦੀ ਹੈ

ਸੋ ਭੈਣ ਦੇ opration ਲਈ wait ਕਰਨੀ ਪਵੇਗੀ.. ਬਾਕੀ ਅਸੀਂ ਲਗਾਤਾਰ ਕੋਸ਼ਿਸ ਕਰ ਰਹੇ ਆ ਜੋ ਤੁਸੀਂ ਦੇਖ ਰਹੇ ਹੁਣ ਭੈਣ ਖੜ੍ਹੀ ਹੋਣ ਜੋਗੀ ਹੋ ਗਈ

ਵਾਹਿਗੁਰੂ ਮੇਹਰ ਕਰੇ 🙏

19/09/2022

Emergency case.. ਇਸ ਮਾਸੂਮ ਬੱਚੇ ਦੀ ਉਮਰ ਡੇਢ ਸਾਲ ਹੈ ਤੇ ਕਿਡਨੀ ਖਰਾਬ ਹੋ ਚੁੱਕੀ ਹੈ ਤੇ ਪੇਟ ਵਿਚ ਪਾਣੀ ਭਰ ਗਿਆ ਹੈ

ਹੁਣ ਕਿਡਨੀ ਦੇ stent ਪੈਣੇ ਹਨ ਜਿਨਾਂ ਦਾ ਖਰਚ 50/60 ਹਜ਼ਾਰ ਰੁਪਏ ਆਉਣਾ ਹੈ

ਸੋ ਕਿਰਪਾ ਕਰਕੇ ਜਲਦ ਤੋ ਜਲਦ ਅੱਜ ਸਾਮੀ ਤੱਕ ਸੇਵਾ ਦੇਣ ਦੀ ਕ੍ਰਿਪਾਲਤਾ ਕਰਨੀ ਜੀ.. ਕਿਉ ਕੇ ਕੱਲ family ਨੇ PGI CHANDIGARH HOSPITAL ਜਾਣਾ ਹੈ ਤੇ ਪਰਸੋਂ ਬੱਚੇ ਨੇ ਦਾਖਿਲ ਹੋਣਾ ਹੈ

ਸੋ ਬੱਚੇ ਦਿਨੋ ਦਿਨ ਸਿਹਤ ਵਿਗੜ ਰਹੀ ਹੈ ਤੇ ਪੇਟ ਵਿਚ ਪਾਣੀ ਭਰ ਰਿਹਾ ਹੈ

ਸਰਬੱਤ ਦਾ ਭਲਾ ਸੰਸਥਾ ਕਿਸ਼ਨ ਕੋਟ 9878017736

15/09/2022

Update.. ਜਿਸ ਬੱਚੀ ਦੇ ਗਲੇ ਦਾ operation ਹੋਣਾ ਹੈ.. ਓਸ ਨੂੰ ਪਰਸੋਂ (ਸ਼ਨੀਵਾਰ)ਦਾ ਸਮਾ ਮਿਲ ਗਿਆ ਹੈ.. ਸਾਰਾ ਪ੍ਰਬੰਧ ਹੋ ਗਿਆ ਹੈ

ਸੋ ਵਾਹਿਗੁਰੂ ਮੇਹਰ ਕਰੇ.. ਅਰਦਾਸ ਕਰਿਓ ਬੱਚੀ ਲਈ ਕੇ ਪਰਸੋਂ ਸਭ ਕੁਝ normally ਹੋ ਜਾਵੇ 🙏

08/09/2022

. Emergency case..please share ਇਸ ਬੱਚੀ ਦੇ ਗਲ ਦੇ ਵਿੱਚ ਰਸੌਲੀ ਹੈ ਜਿਸ ਦਾ operation ਹੋਣਾ ਹੈ ਸ਼੍ਰੀ ਗੁਰੂ ਰਾਮਦਾਸ ਜੀ ਹਸਪਤਾਲ ਅੰਮ੍ਰਿਤਸਰ ਵਿਖੇ

ਜਿਸ ਦਾ ਖਰਚ 1,50,000 ( ਡੇਢ ਲੱਖ) ਦੱਸਿਆ ਹੈ
ਪਰਿਵਾਰ ਮਜ਼ਦੂਰ ਵਰਗ ਵਿਚ ਹੈ

ਕਿਰਪਾ ਕਰਕੇ ਇਸ ਬੱਚੀ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਧੰਨਵਾਦ

ਸਰਬੱਤ ਦਾ ਭਲਾ ਸੰਸਥਾ ਕਿਸ਼ਨ ਕੋਟ 9878017736

02/09/2022

Update.. ਬਹੁਤ ਬਹੁਤ ਧੰਨਵਾਦ ਸਤਿਕਾਰ ਯੋਗ ਵੀਰ ਗੋਲਡੀ ਭਾਜੀ ਬਟਾਲਾ ਜੀ ਵਾਲੋ 3000 ਰੁ ਪਿੰਡ ਹਰਚੋਵਾਲ ਵਾਲੇ ਪਰਿਵਾਰ ਲਈ ਸੇਵਾ ਭੇਜੀ

ਇਹਨਾਂ ਪਰਿਵਾਰ ਦੀ ਛੱਤ ਡਿੱਗ ਗਈ ਸੀ ਤੇ ਪਰਿਵਾਰ ਕਿਰਾਏ ਤੇ ਰਹਿ ਰਿਹਾ ਸੀ ਹੁਣ ਘਰ ਦਾ ਕੰਮ ਸੁਰੂ ਹੋ ਚੁੱਕਾ ਹੈ ਜੀ

ਵਾਹਿਗੁਰੂ ਮੇਹਰ ਕੁਲ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੇ ਲੋੜਵੰਦਾਂ ਪਰਿਵਾਰ ਲਈ ਸੇਵਾ ਕਰਨ ਹੋਰ ਬੱਲ ਚਾਅ ਬਖਸ਼ਦਾ ਰਹੇ ਵਾਹਿਗੁਰੂ 🙏🙏

31/08/2022

Videos (show all)

Update.. ਬਹੁਤ ਬਹੁਤ ਧੰਨਵਾਦ ਬਿਕਰਮਜੀਤ ਸਿੰਘ ਬੁਤਾਲਾ ਵਾਲੋ 2000 ਰੁ ਦੀ ਸੇਵਾ ਇਸ ਵੀਰ ਲਈ ਇੱਕ ਵਾਰ ਫੇਰ ਭੇਜੀ ਗਈਬਹੁਤ ਬਹੁਤ ਧੰਨਵਾਦ ਬਾਕੀ ਸ...
ਇਸ ਮਾਤਾ ਜੀ ਦਾ ਘਰ ਦੇ ਹਾਲਾਤ ਬਹੁਤ ਮਾੜੇ ਹਨ. ਕੋਈ ਧੀ ਪੁੱਤ ਨਹੀਂ. ਕਮਾਈ ਦਾ ਕੋਈ ਸਾਧਨ ਨਹੀਂ.. ਕਿਸੇ ਵੇਲੇ ਵੀ ਘਰ ਡਿੱਗ ਸਕਦਾ ਹੈ.. ਕਿਰਪਾ ਕ...
Update.. ਬਹੁਤ ਬਹੁਤ ਧੰਨਵਾਦ ਗੋਲਡੀ ਭਾਜੀ ਬਟਾਲਾ ਜੀ ਵਾਲੋ 3000 ਰੁ ਦੀ ਸੇਵਾਅਤੇ ਬਿਕਰਮਜੀਤ ਸਿੰਘ ਬੁਤਾਲਾ ਵਾਲੋ 2500 ਰੁ ਦੀ ਸੇਵਾ ਸਾਡੇ ਪਿੰ...
New Video.. ਇਹ ਵੀਰ ਮੇਰੇ ਪਿੰਡ ਕਿਸ਼ਨਕੋਟ ਤੋ ਹੈ.. ਬਹੁਤ ਗ਼ਰੀਬ ਘਰ ਦਾ ਹੈ.. ਬਹੁਤ ਮਿਹਨਤੀ ਹੈ. ਪਰਇਸ ਵੀਰ ਨੂੰ 2 ਦਿਨ ਪਹਿਲਾਂ ਪੈਰਾਲਾਈਜ ਅਟ...
New Video..ਵੀਰ ਦੀ ਲੱਤ ਕੱਟਣੀ ਹੈ.. ਸ਼ੁਗਰ ਕਰਕੇ ਜ਼ਖਮ ਹੋਇਆ ਫੇਰ ਪੈਰ ਗਲ ਗਿਆ ਤੇ ਹੁਣ ਲੱਤ ਕੱਟਣੀ ਹੈ ਨਿੱਕੇ ਨਿੱਕੇ ਵੀਰ ਦੇ ਬੱਚੇ ਹਨ. ਘਰ ਦ...
Update.. ਦਿਲੋ ਧੰਨਵਾਦ ਅਕਾਲ ਸੇਵਾ ਸੋਸਾਇਟੀ ਇੰਗਲੈਂਡ.. 10,000 ਰੁ..ਵੀਰ ਚਰਨਜੀਤ ਸਿੰਘ ਜੀ ਕੈਨੇਡਾ. 10,000 ਰੁਸ਼ਹੀਦ ਭਗਤ ਸਿੰਘ ਵੈਲਫੇਅਰ ਗਰ...
Update.. ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਹਰਿ ਰਾਇ ਸਾਹਿਬ ਜੀ ਸੇਵਾ ਸੋਸਾਇਟੀ NRI ਵਾਲੋ 20,000 ਦੀ ਸੇਵਾ ਇਸ ਭੈਣ ਦੇ ਘਰ ਵਾਸਤੇ ਭੇਜੇਜਲਦੀ...
New video.. ਇਸ ਬੱਚੇ ਦੀ ਆਖਰੀ ਵਾਰ ਮੱਦਦ ਕਰ ਦਿਉ. ਕਿਉ ਕੇ ਹੁਣ ਇਕ last operation ਰਹਿ ਗਿਆ ਹੈਇੱਕ ਨਾੜ Block ਹੈ ਬੱਚੇ ਦੀ ਜਿਸ ਨੂੰ opr...
Update.. ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸੇਵਾ ਸੋਸਾਇਟੀ NRI ਵਾਲੋ ਇਸ ਬਜੁਰਗ ਲਈ 10,000 ਰੁ ਦੀ ਸੇਵਾ ਸੇਵਾ ਭੇ...
ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਉ.. ਇਸ ਮਜ਼ਦੂਰ ਵੀਰ ਦਾ ਜੂਲਾ ਖਰਾਬ ਹੋ ਗਿਆ ਹੈ ਜਿਸ ਦਾ operation ਹੋਣਾ ਹੈ.. 1,50,000 ਰੁ ਡਾਕਟਰ ਨੇ ਖਰਚ ...
Update.. ਬਹੁਤ ਬਹੁਤ ਧੰਨਵਾਦ ਵੀਰ ਜੀ ਕ੍ਰਿਸ਼ਨ ਕੁਮਾਰ ਜੀ ਅਮਰੀਕਾ ਤੋ 10,000 ਰੁ ਦੀ ਸੇਵਾ ਭੇਜੀਵੀਰ ਜੀ ਬਿਕਰਮਜੀਤ ਸਿੰਘ ਬੁਤਾਲਾ ਜੀ ਵਾਲੋ 250...
ਸ਼ਾਇਨਾ, ਕਲਾਸ ਨਰਸਰੀ, ਉਮਰ 3 ਸਾਲ ਪਿੰਡ ਤਿੱਬੜ ਜਿਲਾ ਗੁਰਦਾਸਪੁਰ ਇਸ ਪਿਆਰੀ ਬੱਚੀ ਇੱਕ like ਕਰ ਦਿਉ ਤੇ ਵੀਡੀਓ ਸ਼ੇਅਰ ਕਰਿਓ ਜੀ

Telephone