Videos by Ghaint Media - ਘੈਂਟ ਮੀਡੀਅਾ.
ਵੀਡਿਓ ਦੀ ਸੈਟਿੰਗ ਕਰਨ ਵਾਲੇ ਨੇ ਵਧੀਆ ਕਲਾਕਾਰੀ ਕੀਤੀ ਹੈ ।।
ਡੇਅਰੀ ਤੋਂ ਦੁੱਧ ਲੈਣ ਨਾਲੋਂ ਤਾਂ ਬੰਦਾ ਸ਼ਰਾਬ ਵਾਲਿਆਂ ਵਾਂਗੂੰ ਸੌਂਹ ਈ ਪਾਦੇ ਕਿ ਦੁੱਧ ਪੀਣਾ ਈ ਨਹੀਂ ਵੀਡੀਓ ਦੇਖ ਕੇ #ਸ਼ੇਅਰ ਜਰੂਰ ਕਰੋ ਜੀ
ਅਕਾਲੀਆਂ ਤੇ ਕਾਂਗਰਸ ਦੀ ਰੱਜਕੇ ਕੀਤੀ ਬੇਜਤੀ 😂😂 ਵੀਡੀਉ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰੋ ਜੀ ਤੇ ਮੇਰੇ ਪੇਜ ਨੂੰ follow ਕਰੋ ਜੀ
ਜਿਹਨੂੰ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਦਾ ਥਹੁ ਪਤਾ ਨਹੀਂ ਉਹ ਕੀ ਪੰਜਾਬ ਪੱਖੀ ਗੱਲ ਕਰੇਗਾ #NavjotSidhu #sikh #religion #Shame #ShameOnSidhu
ਹਮੇਸ਼ਾ ਤੋਂ ਸਾਡੀਆਂ ਪੱਗਾਂ ਲਾਉਦੀ ਆ ਰਹੀ ਕਾਂਗਰਸ ਦੇ ਪ੍ਰਧਾਨ ਦੀ ਤਾਜ਼ਪੋਸ਼ੀ ਸਮਾਗਮ ਵਿੱਚ ਵੀ ਅੱਜ ਭਿੜੇ ਕਾਂਗਰਸੀ ਤੇ ਲੱਥੀਆਂ ਪੱਗਾਂ..!!
ਜਦੋਂ ਮੰਤਰੀ ਬਣਿਆ ਸੀ ਤੇ ਸੈਂਕੜੇ ਲੋਕਾਂ ਨੂੰ ਰੇਲ ਹਾਸਦੇ ਚ ਲੈ ਗਿਆ ਸੀ, ਅੱਜ ਤਾਜਪੋਸ਼ੀ ਸਮਾਗਮ ਤੇ ਸਿੱਧੂ ਨੇ ਲਈ ਪੰਜ ਲੋਕਾਂ ਦੀ ਜਾਨ
ਪੰਜਾਬ ਸਰਕਾਰ ਦੇ ਸਕੂਲਾਂ ਨੂੰ ਗਉਸਾਲਾਵਾਂ ਬਣਾਉਣ ਲਈ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਜੇਕਰ ਇਹ ਲੋਕ ਪੜ੍ਹ ਲਿਖ ਗਏ ਤਾਂ ਫਿਰ ਸਾਨੂੰ ਵੋਟਾਂ ਅਤੇੇ ਸਾਡੀ 25%-75% ਵਾਲੀ ਖੇਡ ਖਤਮ ਹੋ ਜਾਉ ।
ਹੁਣ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਪੰਜਾਬ ਦੇ ਲੋਕ, ਬੀਬੀਆਂ, ਨੌਜਵਾਨ, ਬੱਚੇ ਜਾਗਰੂਕ ਨਹੀਂ ਹਨ। ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਦੇਖੋ ਆਹਮੋ ਸਾਹਮਣੇ🧐😎🤓😂