Bharat Mukti Morcha Punjab

Bharat Mukti Morcha Punjab

Bharat Mukti Morcha Punjab an offshoot wing of BAMCEF to generate mass movement of mass revolution in

02/06/2023

चलो वाराणसी-सारनाथ
9 जुलाई को होगी विरासत बचाओ आंदोलन के तहत विराट जनसभा।
उद्घाटक : न्यायमूर्ति वीरेन्द्र यादव(पूर्व न्यायाधीश- इलाहाबाद हाईकोर्ट, उ. प्र.)
विशेष अतिथि : मा. स्वामी प्रसाद मौर्य (पूर्व मंत्री- विधान परिषद सदस्य एवं राष्ट्रीय महासचिव, समाजवादी पार्टी)

विशेष मार्गदर्शक : डॉ. विलास खरात (राष्ट्रीय प्रभारी- बुद्धिस्ट इंटरनेशनल नेटवर्क, नई दिल्ली)

प्रमुख उपस्थिति : मा. चौधरी विकास पटेल (राष्ट्रीय अध्यक्ष,राष्ट्रीय पिछड़ा वर्ग मोर्चा,नई दिल्ली)
अध्यक्षता :मा. वामन मेश्राम (राष्ट्रीय अध्यक्ष- भारत मुक्ति मोर्चा, नई दिल्ली)
विषय:-
1) ज्ञानवापी मस्ज़िद का मामला मंदिर तोड़कर मस्जिद बनाई गई इस तरह एक तरफा प्रचार किया जा रहा है, लेकिन मौर्य कालीन बुद्ध विहार को तोड़कर मंदिर बनवाएं- पुरातात्विक प्रमाणों के साथ भण्डाफोड़।
2) जो ब्राह्मण तीसरी सदी तक काशी बनारस को अपवित्र शहर कहते थें, वे आज काशी- बनारस पर कब्ज़ा क्यों करना चाहते हैं ?
3) जिन ब्राह्मणों का DNA भारतीय नहीं है अर्थात विदेशी हैं, वे लोग भारत के किसी भी भूभाग पर दावा कैसे कर सकते हैं ? - DNA अनुसंधान से समाधान।

भवदीय : बुद्धिस्ट इंटरनेशनल नेटवर्क एवं राष्ट्रीय पिछड़ा वर्ग मोर्चा, उत्तर प्रदेश यूनिट।
इस कार्यक्रम का अधिक से अधिक प्रचार करे और इस महान तथा पवित्र कार्य का, मुहमेंट का हिस्सा बने क्यों कि यह मूलनिवासी बहुजनो के विरासत का मामला है!

Photos from Bharat Mukti Morcha Punjab's post 02/03/2023

भारत मुक्ति मोर्चा व बहुजन क्रांति मोर्चा की EVM भंडाफोड़ राष्ट्रव्यापी परिवर्तन यात्रा का मालेगांव में स्थानीय लोगों ने स्वागत किया. परिवर्तन यात्रा की ओर से मौलाना इसहाक साहब की मज़ार पर फुल चढ़ायें और राष्ट्रीय मुस्लिम मोर्चा के पुर्व राष्ट्रीय अध्यक्ष मरहूम अजहरी साहब की कबर पर फुल अर्पण कर उन्हें अभिवादन किया.

26/01/2023

कन्याकुमारी में EVM भंडाफोड़ परिवर्तन यात्रा को रोके जाने पर बोले RPVM के National President ! MNTv

26/01/2023

Waman Meshram की EVM भंडाफोड़ परिवर्तन यात्रा रोकने के विरोध में BMP के प्रवेंद्र प्रताप सिंह का जरुरी ऐलान ! MNTv

21/11/2022

#संकल्प_दिवस

🎂🎂
आज हम सब मिलकर यह संकल्प लेते हैं की इस आजादी की लड़ाई में जो, मेश्राम साहब के नेतृत्व में चल रहा है, इस लड़ाई में हम तन, मन,धन के साथ सहयोग करेंगे और अपने मूलनिवासी बहुजन समाज को मनुवादी प्रथा और मनुवादीयो की गुलामी से आजादी दिलाने में पूर्ण सहयोग एवम समर्थन देंगे।
जय मूलनिवासी, ब्राह्मण विदेशी

13/09/2022

ਨਾਗਾ ਦੀ ਧਰਤੀ #ਨਾਗਪੁਰ ਵਿੱਚ ਮਹਾਂਰੈਲੀ ਵੀ ਹੋਵੇਗੀ ਅਤੇ ਮਹਾਂਮੋਰਚਾ ਵੀ R.S.S. ਹੈੱਡਕੁਆਟਰ ਉੱਤੇ ਜਾਵੇਗਾ!
ਜੈ ਮੂਲਨਿਵਾਸੀ ⚡ਬ੍ਰਾਹਮਣ ਵਿਦੇਸ਼ੀ

23/05/2022

25 ਮਈ ਭਾਰਤ ਬੰਦ ਨੂੰ ਭਾਰਤ ਮੁਕਤੀ ਮੋਰਚੇ ਦਾ ਪੂਰਨ ਸਮਰਥਨ
ਮੁੱਖ ਮੁੱਦੇ

1. ਕੇਂਦਰ ਸਰਕਾਰ ਵਲੋਂ OBC ਦੀ ਜਾਤੀ ਅਧਾਰਤ ਜਨਗਣਨਾ ਨਾ ਕਰਨ ਦੇ ਵਿਰੋਧ ਵਿੱਚ
2. EVM ਦੇ ਘੁਟਾਲੇ ਦੇ ਵਿਰੋਧ ਵਿੱਚ
3. ਨਿਜੀ ਖੇਤਰਾਂ ਵਿੱਚ S.C. /S.T.ਅਤੇ OBC ਦਾ ਰਾਖਵਾਂਕਰਨ ਲਾਗੂ ਕੀਤਾ ਜਾਵੇ।
4. M.S.P. ਦੀ ਗਾਰੰਟੀ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਦਿਤਾ ਜਾਵੇ।
5. N.R.C./N.P.R./C.A.A. ਫੇਡੂ ਫੀਸ ਹੈ
6. ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ
7.ਮੱਧ ਪ੍ਰਦੇਸ਼ ਉੜੀਸਾ ਅਤੇ ਝਾਰਖੰਡ ਵਿੱਚ ਪੰਚਾਇਤ ਚੋਣਾਂ ਵਿੱਚ ਰਾਖਵਾਂਕਰਨ OBC ਦਾ separate electorate ਲਾਗੂ ਕੀਤਾ ਜਾਵੇ।
8.ਵਿਕਾਸ ਦੇ ਨਾਂ ਤੇ, ਵਾਤਾਵਰਨ ਦੇ ਸੁਰੱਖਿਆ ਦੇ ਨਾਂ ਤੇ, ਜਾਨਵਰਾਂ ਦੀ ਸੁਰੱਖਿਆ ਦੇ ਨਾਂ ਤੇ, ਆਦਿਵਾਸੀਆ ਨੂੰ ਉਨ੍ਹਾਂ ਦੇ ਜਲ,ਜੰਗਲ ਅਤੇ ਜ਼ਮੀਨ ਤੋਂ ਹਟਾਉਣ ਦੇ ਵਿਰੋਧ ਵਿੱਚ।
9. ਲੋਕਡਾਉਨ ਦੇ ਦੌਰਾਨ ਮਜਦੂਰਾ ਦੇ ਵਿਰੋਧ ਵਿੱਚ ਬਣਾਏ ਗਏ ਲੇਬਰ ਕਾਨੂੰਨ ਦੇ ਵਿਰੋਧ ਵਿੱਚ

10. ਜ਼ਬਰਦਸਤੀ ਦਬਾਅ ਬਣਾ ਕੇ vaccination ਕਰਨ ਦੇ ਵਿਰੋਧ ਵਿੱਚ।

11.ਰਾਜਸਥਾਨ, ਪਾਲੀ ਵਿੱਚ ਮੁੱਛ ਰੱਖਣ ਤੇ ਜਾਤੀ ਮਾਨਸਿਕਤਾ ਦੇ ਕਾਰਨ ਜਿਤੇਦਰ ਮੇਗਵਾਲ ਦੀ ਹੱਤਿਆ ਕਰ ਦਿੱਤੀ ਗਈ ਅਤੇ ਇਸੇ ਤਰਾਂ ਦੂਜੇ ਰਾਜਾਂ ਵਿੱਚ sc, st, Obc ਦੀ ਹੱਤਿਆ ਕੀਤੀ ਗਈ ਅਤੇ ਇਨ੍ਹਾਂ ਦੇ ਉਤੇ ਜਬਰ ਜੁਲਮ ਹੋ ਰਿਹਾ ਹੈ ਇਸਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਮੂਹ #ਬਹੁਜਨ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਸ ਧਰਨੇ ਪ੍ਰਦਰਸਣ ਵਿੱਚ ਜਰੂਰ ਪਹੁੰਚੋ
12. ਸਜਾ ਪੂਰੀ ਕਰ ਚੁਕੇ ਸਿੰਘਾਂ ਨੂੰ ਰਿਹਾ ਕੀਤਾ ਜਾਵੇ।

21/05/2022

आज ही के दिन 21 मई 2001 को यह साबित हो गया कि SC, ST, OBC और Minority सभी का DNA एक है और यह भारत के मूलनिवासी।
बोल 85 जय मूलनिवासी।

Photos from Bharat Mukti Morcha Punjab's post 19/05/2022

ਜਲੰਧਰ, ਪੰਜਾਬ 19/05/2022
#ਬਾਮਸੇਫ, ਭਾਰਤ ਮੁਕਤੀ ਮੋਰਚਾ ਅਤੇ ਸਾਰੇ ਆਫਸ਼ੂਟ ਸੰਗਠਨਾਂ ਦਾਂ ਇਕ ਰੋਜ਼ਾ ਸੂਬਾ ਪੱਧਰੀ #ਸ਼ੋਸਲ_ਮੀਡੀਆ ਟ੍ਰੇਨਿੰਗ ਕੈਂਪ ਜਲੰਧਰ ਦੇ ਡਾ ਅੰਬੇਡਕਰ ਭਵਨ ਵਿੱਚ ਸਫਲਤਾ ਪੂਰਵਕ ਨਾਲ ਸੰਪੰਨ ਹੋਇਆ।

16/05/2022

🌸ਬੁੱਧ ਪੂਰਨਿਮਾ ਦੀ ਲੱਖ ਲੱਖ ਵਧਾਈ ☸️

12/05/2022

ਅੰਤਿੰਦਰਪਾਲ ਸਿੰਘ ਵਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਚਰਿੱਤਰ ਸਬੰਧੀ ਕੂੜ ਪ੍ਰਚਾਰ ਕਰਨ ਤੇ,
ਅਤੇ ਸਿੱਖਾਂ ਦੇ ਚਰਿੱਤਰ ਨਾਲ ਖਿਲਵਾੜ ਕਰਨ ਤੇ ਗੁਰੂ ਦੇ ਸੱਚੇ ਸਿੱਖ ਬਲਦੇਵ ਸਿੰਘ ਵਲੋਂ
ਇਸ ਨੂੰ ਮੂੰਹ ਤੋੜਵਾਂ ਜਵਾਬ ।
Fan Ambedkar tv ਤੇ ਦਿੱਤਾ ਜਾਵੇਗਾ
ਸਰਦਾਰ ਬਲਦੇਵ ਸਿੰਘ
ਮਿਤੀ 14 ਮਈ ਦਿਨ ਸ਼ਨੀਵਾਰ 2022
ਸਮਾਂ ਸਵੇਰੇ 8 ਵਜੇ
Youtube channel - FAN Ambedkar tv
https://youtube.com/channel/UCROBG9134FKM-mtBqC4QJQQ
ਵੱਧ ਤੋਂ ਵੱਧ shere ਕਰੋ ਸਾਥੀਓ
ਜੈ ਮੂਲਨਿਵਾਸੀ

22/04/2022
Photos from Bharat Mukti Morcha Punjab's post 16/04/2022

ਧੋਗੜੀ, ਜਲੰਧਰ 15/04/2022
ਵਿਸ਼ਵ ਰਤਨ ਡਾ ਅੰਬੇਡਕਰ ਜੀ ਦੇ ਜਨਮ ਦਿਨ ਸੰਬੰਧੀ ਜਨ-ਜਾਗਰਨ "ਡਾ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ" ਵੱਲੋਂ ਕਰਵਾਇਆ ਗਿਆ ਜਿਸ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਬਾਬਾ ਸਹਿਬ ਡਾ ਅੰਬੇਡਕਰ ਜੀ ਦੇ ਅਦੋਲਨ ਨੂੰ ਮੁੱਖ ਰੱਖਦੇ ਹੋਏ ਵਿਚਾਰ ਸਾਂਝੇ ਕੀਤੇ।

14/04/2022

❤️🌸 ਦਿਲ ਨੂੰ ਛੁਹ ਐਲ ਵਾਲੀ ਵੀਡੀਓ ਕਾਂਸ਼ੀ ਰਾਮ ਜੀ ਦਾ ਕਾਰਵਾ ...❤️🌺

13/04/2022

ਯੁਗਪੁਰਸ਼ ਵਿਸ਼ਵ ਰਤਨ ਕ੍ਰਾਂਤੀਕਾਰੀ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਜੀ ਦੇ 131 ਨੇ ਜਨਮ ਦਿਵਸ ਦੀ ਸਾਰੇ ਬਹੁਜਨਾ ਨੂੰ ਲੱਖ ਲੱਖ ਵਧਾਈ ਹੋਵੇ
- ਬਹੁਜਨ ਕ੍ਰਾਂਤੀ ਮੋਰਚਾ

10/04/2022

ਰਾਸ਼ਟਰਪਿਤਾ ਮਹਾਤਮਾ ਜੋਤੀਰਾਓ ਫੁੱਲੇ ਜੀ ਦੇ ਜਨਮ ਦਿਨ ਦੀ ਸਾਰੇ ਬਹੁਜਨਾ ਨੂੰ ਵਧਾਈ ਹੋਵੇ ....ਜੈ ਮੂਲਨਿਵਾਸੀ

Photos from Bharat Mukti Morcha Punjab's post 10/04/2022

ਜ਼ਿਲ੍ਹਾ ਕਪੂਰਥਲਾ ਦੇ ਅੰਬੇਡਕਰ ਨਗਰ ਵਿੱਚ ਯੁੱਗ ਪੁਰਸ਼, ਮਹਾਂਮਾਨਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 132ਵਾਂ ਜਨਮ ਦਿਹਾੜਾ ਮਨਾਇਆ ਗਿਆ ਹੈ।

22/03/2022

#ਰਾਸ਼ਟਰੀ_ਪਿਛੜਾ_ਵਰਗ (OBC) ਮੋਰਚਾ ਵਲੋਂ

🔴 #ਧਰਨਾ_ਪ੍ਰਦਰਸ਼ਨ 🔴

#ਜਲੰਧਰ_live ਡੀ.ਸੀ. ਦਫਤਰ ਦੇ ਸਾਹਮਣੇ 12ਮੁੱਦਿਆ ਨੂੰ ਲੈ ਕੇ ਦੇਸ਼ ਵਿਆਪੀ ਧਰਨਾ ਪ੍ਰਦਰਸ਼ਨ 563 ਜਿਲ੍ਹਿਆ , 31 ਰਾਜਾਂ ਵਿੱਚ

☝️22ਮਾਰਚ 2022 ਪਹਿਲਾਂ ਪੜਾਅ ਦੇਸ਼ਵਿਆਪੀ ਧਰਨਾ ਪ੍ਰਦਰਸ਼ਨ

✌18 ਅਪ੍ਰੈਲ ਦੂਜਾ ਪੜਾਅ ਦੇਸ਼ਵਿਆਪੀ ਰੈਲੀ ਪ੍ਰਦਰਸ਼ਨ

👌25 ਮਈ ਤੀਜਾ ਪੜਾਅ #ਭਾਰਤ_ਬੰਦ

#ਮੁੱਦੇ :
1. ਕੇਂਦਰ ਸਰਕਾਰ ਵਲੋਂ OBC ਦੀ ਜਾਤੀ ਅਧਾਰਤ ਜਨਗਣਨਾ ਨਾ ਕਰਨ ਦੇ ਵਿਰੋਧ ਵਿੱਚ
2. EVM ਦੇ ਘੁਟਾਲੇ ਦੇ ਵਿਰੋਧ ਵਿੱਚ
3. ਨਿਜੀ ਖੇਤਰਾਂ ਵਿੱਚ S.C. /S.T.ਅਤੇ OBC ਦਾ ਰਾਖਵਾਂਕਰਨ ਲਾਗੂ ਕੀਤਾ ਜਾਵੇ।
4. M.S.P. ਦੀ ਗਾਰੰਟੀ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਦਿਤਾ ਜਾਵੇ।
5. N.R.C./ N.P.R./C.A.A. ਦੇ ਵਿਰੋਧ ਵਿੱਚ
6. ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ
7.ਮੱਧ ਪ੍ਰਦੇਸ਼ ਉੜੀਸਾ ਅਤੇ ਝਾਰਖੰਡ ਵਿੱਚ ਪੰਚਾਇਤ ਚੋਣਾਂ ਵਿੱਚ ਰਾਖਵਾਂਕਰਨ OBC ਦਾਂ separate electorate ਲਾਗੂ ਕੀਤਾ ਜਾਵੇ।
8.ਵਿਕਾਸ ਦੇ ਨਾਂ ਤੇ, ਵਾਤਾਵਰਨ ਦੇ ਸੁਰੱਖਿਆ ਦੇ ਨਾਂ ਤੇ, ਜਾਨਵਰਾਂ ਦੀ ਸੁਰੱਖਿਆ ਦੇ ਨਾਂ ਤੇ, ਆਦਿਵਾਸੀਆ ਨੂੰ ਉਨ੍ਹਾਂ ਦੇ ਜਲ ,ਜੰਗਲ ਅਤੇ ਜ਼ਮੀਨ ਤੋਂ ਹਟਾਉਣ ਦੇ ਵਿਰੋਧ ਵਿੱਚ।
9. ਲੋਕਡਾਉਨ ਦੇ ਦੌਰਾਨ ਮਜਦੂਰਾ ਦੇ ਵਿਰੋਧ ਵਿੱਚ ਬਣਾਏ ਗਏ ਲੇਬਰ ਕਾਨੂੰਨ ਦੇ ਵਿਰੋਧ ਵਿੱਚ
10. ਜ਼ਬਰਦਸਤੀ ਦਬਾਅ ਬਣਾ ਕੇ vaccination ਕਰਨ ਦੇ ਵਿਰੋਧ ਵਿੱਚ।
11.ਰਾਜਸਥਾਨ, ਪਾਲੀ ਵਿੱਚ ਮੁੱਛ ਰੱਖਣ ਤੇ ਜਾਤੀ ਮਾਨਸਿਕਤਾ ਦੇ ਕਾਰਨ ਜਿਤੇਦਰ ਮੇਗਵਾਲ ਦੀ ਹੱਤਿਆ ਕਰ ਦਿੱਤੀ ਗਈ ਅਤੇ ਇਸੇ ਤਰਾਂ ਦੂਜੇ ਰਾਜਾਂ ਵਿੱਚ sc, st, Obc ਦੀ ਹੱਤਿਆ ਕੀਤੀ ਗਈ ਅਤੇ ਇਨ੍ਹਾਂ ਦੇ ਉਤੇ ਜਬਰ ਜੁਲਮ ਹੋ ਰਿਹਾ ਹੈ
ਇਸਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
12. ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ।

ਸਮੂਹ #ਬਹੁਜਨ_ਜਥੇਬੰਦੀਆਂ ਨੂੰ ਅਪੀਲ ਹੈ ਕਿ ਇਸ ਧਰਨੇ ਪ੍ਦਰਸਣ ਵਿੱਚ ਜਰੂਰ ਪਹੁੰਚੋ

ਸਮਾਂ: ਸਵੇਰੇ 11ਵਜੇ 🕚
ਤਰੀਕ: 22/03/2022
ਦਿਨ: ਮੰਗਲਵਾਰ

#ਅਪੀਲ_ਕਰਤਾ: ਬਹੁਜਨ ਕ੍ਰਾਂਤੀ ਮੋਰਚਾ
Mob no: 📞9988153828
Ravi Paul

15/03/2022

💐ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੀ ਸਾਰੇ ਮੁਲਨਿਵਾਸੀਆਂ ਨੂੰ ਲੱਖ ਲੱਖ ਵਧਾਈ 💐💐

15/02/2022

ਗੈਰਬਰਾਬਰੀ ਵਿਵਸਥਾ ਖਿਲਾਫ ਮਾਨਵਤਾ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 645 ਵੇ ਪ੍ਰਕਾਸ਼ ਪੂਰਬ ਦੀ ਲੱਖ ਲੱਖ ਵਧਾਈ
ਬਹੁਜਨ ਕ੍ਰਾਂਤੀ ਮੋਰਚਾ ਪੰਜਾਬ

03/02/2022
24/01/2022

31 ਜਨਵਰੀ ਭਾਰਤ ਬੰਦ ..

23/01/2022

31 ਜਨਵਰੀ ਭਾਰਤ ਬੰਦ

21/01/2022

31 ਮਾਰਚ ਭਾਰਤ ਬੰਦ
ਜੈ ਮੂਲਨਿਵਾਸੀ

20/01/2022

#31ਜਨਵਰੀ ਭਾਰਤ ਬੰਦ
ਨਿੱਜੀ ਖੇਤਰਾਂ ਵਿੱਚ sc,st ,obc ਦਾ ਰਾਖਵੇਂਕਰਨ ਲਾਗੂ ਕੀਤਾ ਜਾਵੇ

13/01/2022

31 ਜਨਵਰੀ 2022 ਭਾਰਤ ਬੰਦ

31/12/2021

1 ਜਨਵਰੀ 1818 ਭੀਮਾ ਕੋਰੇਗਾਓ ਕ੍ਰਾਂਤੀ ਅਤੇ ਆਜ਼ਾਦੀ ਦਿਵਸ ਦੀਆ ਸਮੁੱਚੇ ਬਹੁਜਨ ਸਮਾਜ ਨੂੰ ਲੱਖ ਲੱਖ ਮੁਬਾਰਕਾਂ 💐💐

30/12/2021

भिमाकोरेगांव के 204वें शौर्य दिवस का कार्यक्रम हम करके जाएँगे.
बहुजन नायक
वामन मेश्राम साहब

08/12/2021

💐ਪ੍ਰਫੈਸਰ ਗੁਰਨਾਮ ਸਿੰਘ ਮੁਕਤਸਰ ਜੀ ਦਾ ਦੇਹਾਂਤ ਸਾਡੇ ਅੰਦੋਲਨ ਲਈ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਵਿੱਚ ਸ਼ਾਯਦ ਹੀ ਇਸਦੀ ਪੂਰਤੀ ਹੋਵੇਗੀ ਇਸਤਰਾਂ ਮੈਨੂੰ ਨਹੀਂ ਲੱਗ ਰਿਹਾ -ਵਾਮਨ ਮੇਸ਼ਰਾਮ ( ਰਾਸ਼ਟਰੀ ਪ੍ਰਧਾਨ ਬਾਮਸੇਫ )
बामसेफ के वरिष्ठ कार्यकर्ता गुरुनाम सिंह मुक्सर इनके देहांत की खबर से बामसेफ परिवार दुखी है और उनके परिवार के दुःख में हम शामिल है.

Videos (show all)

ਨਾਗਾ ਦੀ ਧਰਤੀ #ਨਾਗਪੁਰ ਵਿੱਚ ਮਹਾਂਰੈਲੀ ਵੀ ਹੋਵੇਗੀ ਅਤੇ ਮਹਾਂਮੋਰਚਾ ਵੀ  R.S.S. ਹੈੱਡਕੁਆਟਰ ਉੱਤੇ ਜਾਵੇਗਾ!ਜੈ ਮੂਲਨਿਵਾਸੀ ⚡ਬ੍ਰਾਹਮਣ ਵਿਦੇਸ਼ੀ
#ਰਾਸ਼ਟਰੀ_ਪਿਛੜਾ_ਵਰਗ (OBC) ਮੋਰਚਾ ਵਲੋਂ 🔴#ਧਰਨਾ_ਪ੍ਰਦਰਸ਼ਨ 🔴#ਜਲੰਧਰ_live ਡੀ.ਸੀ. ਦਫਤਰ ਦੇ ਸਾਹਮਣੇ 12ਮੁੱਦਿਆ ਨੂੰ ਲੈ ਕੇ ਦੇਸ਼ ਵਿਆਪੀ ਧਰਨਾ ਪ...
💐ਪ੍ਰਫੈਸਰ ਗੁਰਨਾਮ ਸਿੰਘ ਮੁਕਤਸਰ ਜੀ ਦਾ ਦੇਹਾਂਤ ਸਾਡੇ ਅੰਦੋਲਨ ਲਈ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਵਿੱਚ ਸ਼ਾਯਦ ਹੀ ਇਸਦੀ ਪੂਰਤੀ ਹੋਵੇਗੀ ਇਸਤਰਾਂ ...
jattia janvro me hoti hai insano  Me nahi ....jai Mulnivasi
Rare video of Baba Saheb giving interview on BBC
6 Dec 1956 Death Anniversary of Baba Sahib Ambedkar ji.
ਮੁਫ਼ਤਖੋਰ ਵਿੱਚ  ਮਾਣ ਸਨਮਾਣ ਨਹੀਂ  ਮਿਲਦਾ ----ਬਾਬਾ  ਸਾਹਿਬ  ਅੰਬੇਡਕਰ
Asli Mahatma to jotirao fulle hai ....
हर साल की तरह आज 15अगस्त 2017 को भी जालन्धर में भारत मुक्ति मोर्चा द्वारा इस तथाकथित आजादी के विरोध में भारी रोष मार्च न...
Must watch and listen a message' speech of "Rajinder Rana State president.Bharat Mukti Morcha Punjab.
" देखें वीडियो ....मूलनिवासी बहुजनो का "भारी जनसैलाव" सड़को पर.....Punjab जालंधर शहर, तथाकथित आजादी के विरोध में 15 अगसत ...
तथाकथित आज़ादी से असली आज़ादी की और कूच 15अगसत को काला दिवस के रूप मे मनाते भारत मुकति मोर्चा, भारतीय विद्दार्थी मोर्चा, ए...

Website