Ghaint Media - ਘੈਂਟ ਮੀਡੀਅਾ
Contact information, map and directions, contact form, opening hours, services, ratings, photos, videos and announcements from Ghaint Media - ਘੈਂਟ ਮੀਡੀਅਾ, Social Media Agency, .
Kundan Tika set 300 rs only
Mang Tika only 85
ਵੀਡਿਓ ਦੀ ਸੈਟਿੰਗ ਕਰਨ ਵਾਲੇ ਨੇ ਵਧੀਆ ਕਲਾਕਾਰੀ ਕੀਤੀ ਹੈ ।।
ਗੋਹ ਨੂੰ ਟੱਕਰੀ ਗੋਹ, ਜਿੱਦਾਂ ਦੀ ਉਹ ਉੱਦਾਂ ਦੀ ਉਹ 😂😂😂😂😂
ਡੇਅਰੀ ਤੋਂ ਦੁੱਧ ਲੈਣ ਨਾਲੋਂ ਤਾਂ ਬੰਦਾ ਸ਼ਰਾਬ ਵਾਲਿਆਂ ਵਾਂਗੂੰ ਸੌਂਹ ਈ ਪਾਦੇ ਕਿ ਦੁੱਧ ਪੀਣਾ ਈ ਨਹੀਂ
ਵੀਡੀਓ ਦੇਖ ਕੇ #ਸ਼ੇਅਰ ਜਰੂਰ ਕਰੋ ਜੀ
ਹੱਸਣਾ ਸਖ਼ਤ ਮਨਾ ਹੈ ਨਹੀਂ ਤਾਂ ਪਾਪ ਲੱਗੂ 😜😜😂
ਅਕਾਲੀਆਂ ਤੇ ਕਾਂਗਰਸ ਦੀ ਰੱਜਕੇ ਕੀਤੀ ਬੇਜਤੀ 😂😂
ਵੀਡੀਉ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰੋ ਜੀ
ਤੇ ਮੇਰੇ ਪੇਜ ਨੂੰ follow ਕਰੋ ਜੀ
ਜਿਹਨੂੰ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਦਾ ਥਹੁ ਪਤਾ ਨਹੀਂ ਉਹ ਕੀ ਪੰਜਾਬ ਪੱਖੀ ਗੱਲ ਕਰੇਗਾ
😂😂😂😂😂😂
ਹਮੇਸ਼ਾ ਤੋਂ ਸਾਡੀਆਂ ਪੱਗਾਂ ਲਾਉਦੀ ਆ ਰਹੀ ਕਾਂਗਰਸ ਦੇ ਪ੍ਰਧਾਨ ਦੀ ਤਾਜ਼ਪੋਸ਼ੀ ਸਮਾਗਮ ਵਿੱਚ ਵੀ ਅੱਜ ਭਿੜੇ ਕਾਂਗਰਸੀ ਤੇ ਲੱਥੀਆਂ ਪੱਗਾਂ..!!
ਪਤੰਦਰ ਕਾਰ ਦੇ ਡੈਸ਼ਬੋਰਡ ਚ ਸ਼ਰਾਬ ਦਾ ਠੇਕਾ ਬਣਾਈ ਬੈਠਾ ਸੀ🤣🤣🤣🤣🤣
ਦੁੱਖਦਾਈ ਖਬਰ ਅੱਜ ਮੋਗਾ ਨੇੜੇ ਲੁਹਾਰਾ ਚੌਂਕ ਬਹੁਤ ਭਿਆਨਕ ਬੱਸ ਹਾਦਸਾ ਵਾਪਰਿਆ ਕਾਫੀ ਜਾਨੀ ਨੁਕਸਾਨ ਹੋਣ ਦੀ ਖਬਰ,
ਧਿਆਨ ਨਾਲ ਚਲਾਇਆ ਕਰੋ ਵੀਰ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਵਾਹਿਗੁਰੂ ਜੀ ਭਲੀ ਕਰਨ।
ਜਦੋਂ ਮੰਤਰੀ ਬਣਿਆ ਸੀ ਤੇ ਸੈਂਕੜੇ ਲੋਕਾਂ ਨੂੰ ਰੇਲ ਹਾਸਦੇ ਚ ਲੈ ਗਿਆ ਸੀ, ਅੱਜ ਤਾਜਪੋਸ਼ੀ ਸਮਾਗਮ ਤੇ ਸਿੱਧੂ ਨੇ ਲਈ ਪੰਜ ਲੋਕਾਂ ਦੀ ਜਾਨ
ਪੰਜਾਬ ਸਰਕਾਰ ਦੇ ਸਕੂਲਾਂ ਨੂੰ ਗਉਸਾਲਾਵਾਂ ਬਣਾਉਣ ਲਈ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਜੇਕਰ ਇਹ ਲੋਕ ਪੜ੍ਹ ਲਿਖ ਗਏ ਤਾਂ ਫਿਰ ਸਾਨੂੰ ਵੋਟਾਂ ਅਤੇੇ ਸਾਡੀ 25%-75% ਵਾਲੀ ਖੇਡ ਖਤਮ ਹੋ ਜਾਉ ।
ਹੁਣ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਪੰਜਾਬ ਦੇ ਲੋਕ, ਬੀਬੀਆਂ, ਨੌਜਵਾਨ, ਬੱਚੇ ਜਾਗਰੂਕ ਨਹੀਂ ਹਨ।
ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਦੇਖੋ ਆਹਮੋ ਸਾਹਮਣੇ🧐😎🤓😂
ਸਰਕਾਰੀ ਅਫਸਰਾਂ ਨੂੰ ਕਿੱਦਾਂ ਲੈਣ ਤੇ ਲੈ ਕੇ ਆਈ ਮਨੀਸ਼ਾ ਗੁਲਾਟੀ ਦੇਖੋ ਕਿੱਦਾਂ 👍🙏
ਜਦੋ ਪੁਲਿਸ ਝੂਠੇ ਕੇਸ ਦੀ ਧਮਕੀ ਦਵੇ ਅਤੇ ਦੁਰਵਿਹਾਰ ਕਰੇ ਤਾ ਕੀ ਕਰਨਾ ਚਾਹੀਦਾ ਹੈ।
ਟੂਣਾ ਵੇਖ ਜੱਟ ਬੋਲਿਆ ਬੱਲੇ ਓਏ ਪੰਖਡੀ ਬਾਬਿਓ ਤੁਸੀਂ ਤਾਂ ਅੱਜ ਦਿਹਾੜੀ ਬਣਾਤੀ ਓ ਕਿੱਥੇ ਭੱਜਗੇ ਸਾਰੇ ਭੂਤ
ਗ਼ੁੱਸਾ ਨਾਂ ਕਰਿਓ , ਊੰ ਸੋਚਣ ਵਾਲੀ ਗੱਲ ਹੈ: ਸੋਚਿਓ ਜ਼ਰੂਰ ।
ਟਾਇਲਟ ਸਾਫ ਕਰਨ ਲਈ ਵੱਖਰਾ ਹਾਰਪਿਕ..ਤੇ ਬਾਥਰੂਮ ਧੋਣ ਵਾਸਤੇ ਵੱਖਰਾ !
ਹੱਥ ਨਾਲ ਕੱਪੜੇ ਧੋਣ ਵਾਲਾ ਸਾਬਣ ਵੱਖਰਾ ਤੇ ਜੇੇ ਵਾਸ਼ਿੰਗ ਮਸ਼ੀਨ ਵਿਚ ਧੋਣੇ ਤਾਂ ਵੱਖਰਾ ਵਾਸ਼ਿੰਗ ਪਾਊਡਰ
ਕਾਲਰ ਕਫ਼ਾਂ ਚੋਂ ਮੈਲ ਕੱਢਣ ਲਈ ਵੱਖਰਾ ਪਾਊਡਰ.
ਹੱਥ ਧੋਣ ਲਈ ਵੱਖਰਾ ਤੇ ਨਹਾਉਣ ਲਈ ਵੱਖਰਾ ਸਾਬਣ ਅਤੇ ਹੱਥਾਂ ਦੀ ਸੁੱਕ ਮਾਂਜ (Hand sanitizer) ਵਾਸਤੇ ਵੱਖਰਾ।
ਵਾਲ਼ ਧੋਣ ਲਈ ਸ਼ੈਂਪੂ ‘ਕੱਲਾ ਜਰੂਰੀ ਨਹੀਂ ਸਗੋਂ ਕੰਡੀਸ਼ਨਰ ਕਰਨਾ ਵੀ ਜਰੂਰੀ ਬਣਾ ਦਿੱਤਾ ਗਿਆ ਹੈ।
ਵਾਲ਼ ਲੰਮੇ ਕਰਨ ਲਈ ਅਲੱਗ ਟ੍ਰੀਟਮੈਂਟ ਤੇ ਜੇ ਝੜਦੇ ਹੋਣ ਤੇ ਅਲੱਗਟ੍ਰੀਟਮੈਂਟ !
ਹੇਅਰ ਜੈੱਲ,ਸਨਸਕ੍ਰੀਨ,ਗੋਰੇ ਕਾਲੇ ਤੇ ਟੈਨਿੰਗ ਲਈ ਅਲੱਗ ਅਲੱਗ ਕਰੀਮਾਂ ਤੇ ਸਕਰੱਬ ਟ੍ਰੀਟਮੈਂਟ।
ਜੇ ਦੁੱਧ ਨੂੰ ਹੋਰ ਸ਼ਕਤੀਸ਼ਾਲੀ ਬਨਾਉਣਾ ਤਾਂ Horlicks ਤੇ Bournvitaਮਿਲਾਉਣਾ ਜਰੂਰੀ ਹੈ
ਨਵੇਂ ਜੰਮੇ ਦਾ ਵੱਖਰਾ Horlicks, ਪਾਪੇ ਦਾ ਵੱਖਰਾ ਮੰਮੀ ਦਾ ਵੱਖਰਾ ਤੇ ਦਾਦੇ ਦਾਦੀ ਦਾ ਵੱਖਰਾ।
ਸਾਹਾਂ ਦੀ ਬਦਬੂ ਵਾਸਤੇ ਬੁਰਸ਼ ਕਾਫੀ ਨਹੀਂ ਇਸ ਲਈ ਮਾਊਥ ਵਾਸ਼ ਦੀਆਂ ਕਰੂਲੀਆਂ ਤੇ ਫੇਰ ਧਾਗਾ ਫੇਰਨਾ ਜਰੂਰੀ
ਸਬਜ਼ੀ ਵਿਚ ਪਾਉਣ ਵਾਲਾ ਲੂਣ ਵੀ 5-6 ਤਰ੍ਹਾਂ ਦਾ ਤੇ ਉੱਤੋਂ ਬੇਹਿਸਾਬ ਮਸਾਲੇ ਚਟਨੀਆਂ...
ਦੋਸਤੋ 25-30 ਸਾਲ ਪਹਿਲਾਂ ਜਿਹੜਾ ਘਰ ਪੰਜ ਹਜਾਰ ਵਿਚ ਆਸਾਨੀ ਨਾਲ ਚੱਲ ਜਾਇਆ ਕਰਦਾ ਸੀ ਅੱਜ ਓਸੇ ਘਰ ਵਿਚ ਲੱਖ ਰੁਪਈਆਂ ਨਾਲ ਵੀ ਪੂਰੀ ਨੀ ਪੈਂਦੀ।
ਸਾਰਾ ਕਸੂਰ ਮੰਹਿਗਾਈ ਦਾ ਨਹੀਂ ...
ਇਨਸਾਨ ਇਹਨਾਂ ਕੰਪਨੀਆਂ ਲਈ ਪੈਸੇ ਬਣਾਉਣ ਦੀ ਮਸ਼ੀਨ ਬਣਾ ਦਿੱਤਾ ਗਿਆ ਹੈ।
ਕੁਝ ਸਾਲ ਪਹਿਲਾਂ ਜਿਹਨਾਂ ਚੀਜਾਂ ਦੀ ਕੋਈ ਲੋੜ ਨਹੀਂ ਸੀ ਹੁੰਦੀ ਅੱਜ ਉਹ ਚੀਜਾਂ ਕਾਰੋਬਾਰੀ ਇਸ਼ਤਿਹਾਰਾਂ ਤੇ ਡਾਕਟਰਾਂ ਦੀ ਮਿਲੀਭੁਗਤ ਨਾਲ ਜਿੰਦਗੀ ਦੀਆਂ ਵੱਡੀਆਂ ਜਰੂਰਤਾਂ ਬਣਾ ਕੇ ਪੇਸ਼ ਕਰ ਦਿੱਤੀਆਂ ਗਈਆਂ ਹਨ
ਬੰਦਾ ਲੁਕਵੇਂ ਡਰਾਵਿਆਂ ਧਮਕੀਆਂ ਤੇ ਡਿਸਕਾਊਂਟਾਂ ਸੇਲਾਂ ਕੂਪਨਾੰ ਸਕੀਮਾਂ ਅਤੇ ਲਾਟਰੀਆਂ ਤੇ ਕਰੈਡਿਟ ਕਾਰਡਾਂ ਦੇ ਭੰਬਲ-ਭੂਸਿਆਂ ਵਿਚ ਫਸ ਕੇ ਕਮਲਾ ਹੋ ਸਵੇਰੇ ਘਰੋਂ ਨਿੱਕਲ ਸ਼ਾਮਾਂ ਨੂੰ ਸਿਰ ‘ਤੇ ਫਿਕਰਾਂ ਦੀ ਪੰਡ ਲੱਦੀ ਅਧਮੋਇਆ ਹੋਇਆ ਘਰ ਵੜਦਾ ਹੈ।
ਵੱਡੇ-ਵੱਡੇ ਘਰ, ਵੱਡੀਆਂ ਇੰਸ਼ੋਰੈਂਸਾਂ, ਬਿਜਲੀ ਪਾਣੀ ਦੇ ਬਿੱਲ, ਕਾਰਾਂ, ਫਰਨੀਚਰ, ਟੈਕਸ,ਕਿਸ਼ਤਾਂ ਲੇਟ ਹੋਣ ਦੇ ਜੁਰਮਾਨੇ, ਸ਼ੌਕੀਨੀਆਂ, ਸਟਾਈਲ, ਨਾਜੋ-ਨਖਰੇ, ਰੀਤੀ-ਰਿਵਾਜ, ਉੱਚੀ ਮੁੱਛ, ਲੀੜਾ-ਲੱਤਾ,ਫੀਸਾਂ, ਕੰਪੀਟੀਸ਼ਨ ਮੁਕਾਬਲੇ, ਪੁਜੀਸ਼ਨਾਂ, ਰੁਤਬੇ, ਰਿਸ਼ਤੇਦਾਰੀਆਂ ਵਾਕਫ਼ੀਆਂ ਤੇ ਹੋਰ ਅਣਗਿਣਤ ਆਪੇ ਸਹੇੜੇ ਜੀ ਦੇ ਜੰਜਾਲ। ਇਹ ਸਭ ਕੁਝ ‘ਕੱਲੇ ਜਣੇ ਦੀ ਕਮਾਈ ਦੇ ਵੱਸ ਦੀ ਗੱਲ ਨਹੀਂ ਰਹੀ ਸੋ ਨਿਆਣੇ ਕ੍ਰੈਚਾਂ ਤੇ ਡੇ-ਕੇਅਰਾੰ ਦੇ ਵੱਸ ਪਾ ਦੋਨੋਂ ਜਣੇ ਨਿੱਤ ਦਿਹਾੜੇੇ ਸੰਘਰਸ਼ ਦੀ ਭੱਠੀ ਵਿਚ ਖਤਮ ਹੁੰਦੇ ਜਾ ਰਹੇ ਨੇ।
ਹਾਲਾਂਕਿ ਵਧੇ ਢਿੱਡ ਤੇ ਬਿਨ੍ਹਾ ਵਜ੍ਹਾ ਵਧਾਈਆਂ ਜਰੂਰਤਾਂ ਕਿਸਮਤ ਵਾਲਿਆਂ ਦੀਆਂ ਹੀ ਘਟ ਹੁੰਦੀਆਂ ਪਰ ਫੇਰ ਵੀ ਟਰਾਈ ਮਾਰਨ ਵਿਚ ਕੀ ਹਰਜ ਹੈ ਕਿਉਕਿ ਜਿੰਦਗੀ ਤੇ ਵਿਚਾਰੀ ਹੌਲੀ ਫੁੱਲ ਹੈ ਜਦੋਂਕਿ ਭਾਰ ਤੇ ਸਿਰਫ ਖਾਹਿਸ਼ਾਂ ਦਾ ਹੀ ਹੈ।
ਤੇ ਅਸਲੀਅਤ ਇਹ ਹੈ ਕਿ ਜਰੂਰਤਾਂ ਤੇ ਇੱਕ ਫਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਜਦੋਂਕਿ ਖਾਹਿਸ਼ਾਂ ਅੱਗੇ ਤਾਂ ਬਾਦਸ਼ਾਹਾਂ ਦੀ ਮਲਕੀਅਤ (ਦੌਲਤ) ਵੀ ਛੋਟੀ ਪੈ ਜਾਂਦੀ ਹੈ ! ਸੋ ਦੋਸਤੋ "ਲੋਕੀ ਕੀ ਕਹਿਣਗੇ "ਵਾਲੇ ਨਾਮ ਵਾਲਾ ਝੋਟਾ ਮਾਰ ਲਵੋ ..ਇਹਨੂੰ ਿਚੰਬੜੀਆਂ ਅਲਾਮਤਾੰ ਆਪੇ ਖਤਮ ਹੋ ਜਾਣਗੀਆਂ। ਸੋਚਿਉ ਜਰੂਰ, ਤੇ ਜੇ ਸੋਚ ਕੇ ਸਿਆਣੇ ਬਣ ਗਏ ਤਾਂ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਜਿੰਦਗੀ ਜ਼ਰੂਰ ਸੁਧਰ ਜਾਉਗੀ।
Via Whatsapp
ਲਿਖਤ ਕਿਸ ਦੀ ਹੈ ਪਤਾ ਲੱਗੇ ਤਾਂ ਨਾਮ ਸਾਂਝਾ ਜ਼ਰੂਰ ਕਰਨਾ ਚਾਹੁੰਦਾ ਹਾਂ।
ਲੋਕਾ ਨੂੰ ਭਿਖਾਰੀ ਬਣਾ ਦਿੱਤਾ ਗੰਦੀਆਂ ਸਰਕਾਰਾਂ ਨੇ।
( ਕਾਂਗਰਸ ਦੀ ਕਰਤੂਤ )ਸਮਝ ਜੋ ਲੋੱਕੋ ਆਹ ਵੀਡੀਓ ਤੁਹਾਡੀ ਬਰਬਾਦੀ ਦੀ ਬਿਆਉਂਤ ਬੰਦੀ ਕਿਵੇ ਬਣਦੀ ਆ ਦੱਸ ਰਹੀ ਆ
ਤਾਰਾਂ ਥੱਲੇ ਕਦੇ ਵੀ ਦਰੱਖਤ ਨਹੀਂ ਹੋਣਾ ਚਾਹੀਦਾ ਦੇਖੋ ਕੀ ਹਾਲ ਕੀਤਾ ਬਿਜਲੀ ਨੇ ਜੇ ਕੋਈ ਨੇੜੇ ਹੁੰਦਾ ਤਾਂ ਉਹ ਵੀ ਨਹੀਂ ਬਚਣਾ ਸੀ
ਆ ਕੀ ਹੋ ਗਿਆ।🧐
ਖਟਕੜ ਕਲਾਂ ਪਹੁੰਚੇ ਨਵਜੋਤ ਸਿੱਧੂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ।
ਪ੍ਰਤਾਪ ਬਾਜਵੇ ਨੇ ਤਾਂ ਸਿਰੇ ਈ ਲਾ ਦਿੱਤੀ ਕਹਿੰਦਾ ਕਾਂਗਰਸ ਦੇ ਪ੍ਰਧਾਨ ਤਾਂ ਟੈਕਸੀਆਂ ਵਰਗੇ ਨੇ ਬਦਲਦੇ ਹੀ ਰਹਿੰਦੇ ਆ😆😆😂😂
#🤣🤣🤣😂😂
ਸੁਖਬੀਰ ਬਾਦਲ ਕਹਿੰਦਾ ਸੀ ਪਾਣੀ ਵਾਲੀਆਂ ਬੱਸਾਂ ਚਲਾਉਣੀਆਂ ਤੇ ਕੈਪਟਨ ਸਾਬ੍ਹ ਨੇ ਹੋਰ ਕਮਾਲ ਕਰਤੀ ਸੜਕਾਂ ਹੀ ਅਜਿਹੀਆਂ ਬਣਾ ਦਿੱਤੀਆਂ ਮੀਂਹ ਤੋਂ ਬਾਅਦ ਕਿਸ਼ਤੀਆਂ ਚੁੱਕੋ ਤੇ ਖੇਲੋ ਨਜਾਰੇ ਲਵੋ