ਵਿਹਲੀ janta
Contact information, map and directions, contact form, opening hours, services, ratings, photos, videos and announcements from ਵਿਹਲੀ janta, Arts and entertainment, Surrey, BC.
ਆਸ਼ਿਕ ਤਾਂ ਸਾਰੇ ਨੇ ਇਥੇ, ਕੋਈ ਰੂਹਾਂ ਦਾ ਕੋਈ ਜਿਸਮ ਦਾ ਤੇ ਕੋਈ ਪੈਸੇ ਦਾ
ਬੋਲਣਾ ਸਭ ਨੂੰ ਆਉਂਦਾ ..
ਕਿਸੇ ਦੀ ਜੁਬਾਨ ਬੋਲਦੀ
ਕਿਸੇ ਦੀ ਨੀਅਤ ਬੋਲਦੀ
ਤੇ ਕਿਸੇ ਦਾ ਵਕਤ ⌚ ਬੋਲਦਾ
Satnaam Shri Waheguru Ji
Gal sirre di keh gya jatinder pannu
ਆਹ ਲੈ ਚੱਕ ਪੈ ਗਈ ਧੱਕ
ਆਹ ਲੈ ਚੱਕ ਮੈ ਡਿੱਗ ਪਿਆ ਸਟੇਜ ਤੋਂ 😂😂😂😂😂😂
ਆਹ ਲਹਿ ਚੱਕ ਚੀਮਾ ਅਸ਼ਟਰੇਲੀਆ ਆ ਗਿਆ
🤕🤕🤕👹👹👹👹👹
Snake in beer can
ਟੱਟੀ ਅਾਲੇ ਟੈਕ ਬਣਾੳੁਣ ਲੲੀ ਸੰਪਰਕ ਕਰੋ😂
ਠੇਕੇਦਾਰ #ਮੋਤੀ 😂😂
ਸਮਾਨ ਜਿਅਦੈ ਤੇਜ਼ ?
ਜਾਂ ਫੀਲਿੰਗ ਜਿਅਦੈ ਤੇਜ਼ ?
ਨਵਾ ਟਰੈਕਟਰ(john Deere) ਲਿਆ ਸੀ ਵੀਰਾਂ ਨੇ ਥੋੜਾ ਸਮਾਂ ਪਹਿਲਾਂ, ਕੱਲ ਸਾਮੀ ਪੈਲੀ ਚ ਕਰਾਹ ਲਗਾ ਕੇ ਵਾਪਸ ਆਉਦਿਆ ਤੋ ਪਤਾ ਨਹੀ ਕਿਵੇ , ਕਿਸੇ ਤਕਨੀਕੀ ਖਰਾਬੀ ਕਾਰਨ ਸਾਰਟ-ਸਰਕਟ ਹੋਣ ਨਾਲ ਬਲਾਸਟ ਹੋ ਗਿਆ ਤੇ ਕੁੱਝ ਹੀ ਸਮੇ ਚ ਅੱਗ ਨਾਲ ਸਾਰਾ ਟਰੈਕਟਰ ਖਤਮ ਹੋ ਗਿਆ.....
ਗੈਰੀ ਸੰਧੂ ਤੇ ਜੈਸਮੀਨ sandlas ਦਾ ਨਵਾ ਗੀਤ
ਵੇਹਲੀ ਜਨਤਾ page like and share ਜਰੂਰ ਕਰੋ
Sukhbir Badal WINKS at Swaran Salaraiya Taking a dig at Congress candidate Sunil Jakhar, former deputy chief minister Sukhbir Singh Badal on Tuesday said Jakhar is an “arrogant” ...
Kutea nal kutekhani 😂😂😂
ਜਰੂਰ ਸੁਣੋ ਇਕ ਵਾਰ
- dilpreet Dhillon
Ustad -- ਸਿਰਾ
School vich Principal nal fadi gyi Kudi ne Dassi apni MAjbbori In this video clip you can watch a News video clip . I hope you enjoy this video clip . thanks for watching this video clip . so wat...
ਵਹੁਟੀ chaki gyi oye 😂😂😂😂😂
Hahahaha ਕਲੋਲਾਂ
main jana a canada
ਮੈਨੂੰ ਲੱਗਦਾ ਅੱਦ ਤੂੰ ਵੱਧ ਪ੍ਰੇਮੀ ਹਿੱਲ ਗਿਐ 😂😂 ਜਦੋ ਦਾ ਬਾਬਾ ਜੇਲ ਗਿਆ .
#ਮੰਗਾ_ਮਿੱਠਾਪੁਰੀਆ_ਪਹਾੜ_ਸਿੰਘ_ਤਰਸੇ ਪਏ ਸੀ ਲੋਕ ਏਦੀ ਰੇਡ ਨੂੰ #ਦੇਖੋ_ਕਿਵੇਂ_ਭੱਜਦਾ_ਪਾਲੇ_ਜਲਾਲਪੁਰ_ਦੀ_ਮਜਬੂਤ_ਪਕੜ_ਚੋਂ , ਇਸ ਪਕੜ ਚੋਂ ਅੱਜ ਦੇ ਸਮੇਂ ਕੋਈ ਨੀ ਭੱਜਦਾ
ਮੰਗੇ ਦੀਆਂ ਕੱਲ ਇੰਗਲੈਂਡ ਵਿਚ ਫਾਈਨਲ ਮੈਚ ਚ ਪਾਈਆਂ ਨਾਨ ਸਟਾਪ ਕਬੱਡੀਆਂ ਹਰ ਇੱਕ ਕਬੱਡੀ ਫੈਨ ਦਾ ਦਿਲ ਲੁੱਟਣ ਵਾਲੀਆਂ ਸੀ , ਸਾਹਮਣੇ ਜਾਫੀ #ਪਾਲਾ , #ਗੋਗੋ , #ਸੁੱਖਾ_ਭੰਡਾਲ , #ਸੋਹਣ ਵਰਗੇ ਸੀ ਪਰ ਮੰਗਾ ਨਹੀਂ ਰੁਕੇਆ
ਦੇਖਿਆ ਇਹੋ ਜਿਹਾ ਜਾਦੂ ਕਿਸੇ ਨੇ
WHOA! I did NOT see that coming!
😂😂😂😂
ਜੈਜੀ ਬੀ ਦਾ ਭਾਈ ਲੱਗਦਾ ਆ ਤਾ 😂😂😂
ਮਿਸ ਪੂਜਾ ਦਾ ਨਵਾਂ ਗੀਤ
Share ਜਰੂਰ ਕਰੋ
ਬਾਹਲੀ ਸੋਹਣੀ - Song by Kamal Khaira
😂
Click here to claim your Sponsored Listing.
Videos (show all)
Category
Website
Address
Surrey, BC
V3V4C3