Top sports kabaddi

Top Sports Kabaddi is a site with information, pictures and videos from kabaddi tournaments from the

09/06/2022

ਨਹੀਂ ਰਹੇ ਦਾਰਾ ਔਜਲਾ ..
ਕੈਨੇਡਾ ਦੇ ਪ੍ਰਸਿੱਧ ਕਬੱਡੀ ਪ੍ਰੋਮੋਟਰ ਦਾਰਾ ਔਜਲਾ (ਮੁਠੱਡਾ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਓਹ ਪੰਜਾਬ 'ਚ ਫਿਲੌਰ ਨੇੜੇ ਮੁਠੱਡਾ ਕਲਾਂ ਪਿੰਡ ਨਾਲ਼ ਸੰਬੰਧਤ ਸਨ।

14/03/2022

ਮਾਂ ਖੇਡ ਕਬੱਡੀ ਦੇ ਯੁੱਗ ਦਾ ਅੰਤ ਹੋਇਆ 😭😭
Rip ਵੀਰੇ ਹਮੇਸ਼ਾ ਦਿਲਾਂ ਵਿੱਚ ਧੜਕਦਾ ਰਹੇਗਾਂ😔

Latest Punjabi Song 2021 | Bande Khani | Harminder Maan Gurlez Akhtar New Song | Narinder Batth 17/12/2021

https://youtu.be/vh6eRdpy3CA

Latest Punjabi Song 2021 | Bande Khani | Harminder Maan Gurlez Akhtar New Song | Narinder Batth Latest Punjabi Song 2021 | Bande Khani ( Official Video )| Harminder Maan Gurlez Akhtar New Song | Narinder Batth Presents New Duet Song ‘Bande Khani' by Ha...

02/11/2021

ਏਸ ਸਾਲ ਕਬੱਡੀ ਜਗਤ ਦੇ ਕਈ ਸਟਾਰ ਖਿਡਾਰੀ ਸਾਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਏ ਨੇ!ਅਜਿਹਾ ਹੀ ਇੱਕ ਹੋਰ ਚਮਕਦਾ ਹੋਇਆ ਸਿਤਾਰਾ,ਜਿਸ ਨੇ ਮਾਂ ਖੇਡ ਕਬੱਡੀ ਦੀ ਸੇਵਾ ਕਰਦਿਆ ਪਹਿਲਾਂ ਪੰਜਾਬ ਚ ਵਜ਼ਨੀ ਕਬੱਡੀ ਚ ਸਿਰੇ ਦੀ ਕਬੱਡੀ ਖੇਡੀ,ਮਗਰੋ ਕਨੇਡਾ ਜਾ ਕੇ ਕਲੱਬਾਂ ਵਲੋਂ ਵੀ ਵਾਹਵਾ ਬੱਲੇ ਬੱਲੇ ਕਰਵਾਈ! ਪਰ ਅੱਜ ਉਹ ਵੀ ਇਸ ਸੰਸਾਰ ਨੂੰ ਅਲਵਿਦਾ ਆਖ ਬੇਗਾਨਾ ਹੋ ਗਿਆ। ਬਹੁਤ ਹੀ ਦੁਖੀ ਹਿਰਦੇ ਵਾਲੀ ਗੱਲ ਹੈ ਕਿ ਪੰਜਾਬ ਅਤੇ ਵਿਦੇਸ਼ਾਂ ਦੀ ਕਬੱਡੀ ਦੀ ਦੁਨੀਆ ਦਾ ਸੁਪਰ ਸਟਾਰ ਖਿਡਾਰੀ ਸ਼ੁਰਲੀ ਚਮਿਆਰਾ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 31 ਕੁ ਵਰ੍ਹਿਆਂ ਦੀ ਸੀ ਅਤੇ ਉਸ ਨੇ ਆਪਣੇ ਜੀਵਨ ਦਾ ਆਖਰੀ ਸਾਹ ਕਨੇਡਾ ਚ ਹੀ ਲਿਆ।,,ਵਾਹਿਗੁਰੂ ਵੀਰ ਦੀ ਵਿਛੜੀ ਰੂਹ ਨੂੰ ਚਰਨੀ ਲਾਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ@ bro😞🙏🙏

26/10/2021

ਪੰਜਾਬ ਦਾ ਕੋਈ #ਏਸਾ ਕੱਪ ਨੀ ਹੋਣਾ ਜਿੱਥੇ ਏਸ ਗੱਭਰੂ ਨੇ ਆਪਣੀ ਮਾਂ ਖੇਡ ਕਬੱਡੀ ਖੇਡਦਿਆ ਤਕੜਾ ਪ੍ਦਰਸ਼ਨ ਨਾ ਕੀਤਾ ਹੋਵੇ,,ਪੰਜਾਬ,ਦੇਸ਼ਾਂ- ਵਿਦੇਸ਼ਾਂ ਚ..ਹਰ ਗਰਾਊਂਡ ਚ ਬੜੀ ਚੜਤ ਰਹੀ ਹੈ #ਲਾਡ ਜੌਹਲ ਗੁਰਦਾਸਪੁਰੀਏ ਦੀ! ਕਦੇ ਮਿੱਟੀ ਵਾਲੇ ਮੈਦਾਨਾਂ,ਕਦੇ ਵੇਵ ਕਬੱਡੀ ਲੀਗ ਦੇ ਮੈਟ.ਤੇ ਕਦੇ ਵਿਦੇਸ਼ੀ ਘਾਹ ਵਾਲੇ ਮੈਦਾਨਾਂ ਚ ਕੋਡੀ ਪਾਉਂਦਾ ਬੜੀ ਮੜਕ ਨਾਲ ਆਉਂਦਾ ਸੀ,,ਤੇ ਪਿਆਰ ਨਾਲ ਟੱਚ ਮਾਰ ਜਾਫ਼ੀ ਨੂੰ ਪਤਾ ਵੀ ਨੀ ਲੱਗਦ ਸੀ ਕਦੋ..ਓਹ ਗਿਆ,,, ਓਹ ਗਿਆ ਵਾਲੀ ਗੱਲ ਹੋ ਜਾਂਦੀ ਰਹੀ!
ਅੱਜਕੱਲ ਪੱਕੇ ਤੌਰੀ ਆਸਟਰੇਲੀਆ ਵੱਸਦਾ ਪਰ ਪੰਜਾਬ ਦੀ ਖੇਡ ਕਬੱਡੀ ਨਾਲ ਵੀ ਜੁੜਿਆ,,ਆਪਣੇ ਸਾਥੀ ਪਰਮੋਟਰਾਂ ਨਾਲ ਰਲ ਕੇ ਸੰਤ ਬਾਬਾ ਹਜਾਰਾ ਸਿੰਘ ਜੀ ਦੀ ਛੱਤਰ-ਛਾਇਆ ਹੇਠ ਗੁਰਦਾਸਪੁਰ ਲਾਇਨਜ਼ ਦੀ ਨਵੀਂ ਕਬੱਡੀ ਕਲੱਬ ਵੀ ਬਣਾਈ ਹੈ,,ਜਿਹਨੇ ਮਾਝੇ ਦੇ ਇਲਾਕੇ ਚ ਖੇਲੇ ਪਹਿਲੇ ਈ ਕੱਪ ‘ਤੇ ਦੂਜਾ ਸਥਾਨ ਇਨਾਮ ਚੱਕਿਆ ਸੀ,,ਮਗਰੋ ਸਮੇਂ ਦੇ ਸਟਾਰ ਖਿਡਾਰੀਆਂ ਨਾਲ ਲੈੱਸ ਏਹ ਟੀਮ ਹਰ ਕੱਪ ‘ਤੇ ਵਧੀਆਂ ਪ੍ਦਰਸ਼ਨ ਕਰਦੀ ਆ ਰਹੀ ਹੈ!
ਅੱਜ #ਲਾਡ ਵੀਰ ਦਾ ਜਨਮ ਦਿਨ ਏ, ਵਹਿਗੁਰ ਵੀਰ ਤੇ ਮੇਹਰ ਭਰਿਆ ਹੱਥ ਰੱਖੇ,ਹਮੇਸ਼ਾਂ ਗ੍ਰਾਊਡਾ ਦਾ ਸ਼ਿੰਗਾਰ ਬਣਾਈ ਰੱਖੇ ji
ਸਾਰੇ ਕਬੱਡੀ ਜਗਤ ਤੇ ਮੇਰੇ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ,,!
ਦਿਓ ਤੁਸੀ ਵੀ ਸਾਰੇ ਮੁਬਾਰਕਾਂ ਦੋਸਤੋ BIRTHDAY VEER🎂🎂🎂🎂🎂

25/10/2021

ਅੱਜ ਮਾਂ ਖੇਡ ਕਬੱਡੀ ਦੇ ਵਧੀਆ ਬੁਲਾਰੇ Swaran Sandhu ਜੀ ਦਾ ਜਨਮ ਦਿਨ ਆ । ਕਬੱਡੀ ਨਾਲ ਕਿਸੇ ਵੀ ਤਰ੍ਹਾਂ ਜੁੜੇ ਇਨਸਾਨ ਨੂੰ ਸੰਧੂ ਭਰਾਵਾਂ ਬਾਰੇ ਦੱਸਣ ਦੀ ਬਹੁਤੀ ਲੋੜ ਨਹੀਂ ਕਿਉਂਕਿ ਸਾਰਾ ਕਬੱਡੀ ਜਗਤ ਇਹਨਾਂ ਦੀ ਕੁਮੈਂਟਰੀ ਦਾ ਕਾਇਲ ਆ।ਪੰਜਾਬੀ ਵਿਰਸੇ ਦੇ ਸ਼ਬਦਾਂ ਦਾ ਅਮੁੱਲ ਭੰਡਾਰ ਜਮਾਂ ਕਰਨ ਵਾਲੇ ਸੰਧੂ ਭਰਾ ਕਬੱਡੀ ਦੀ ਕਿਸੇ ਵੀ ਰਾਜਨੀਤਕ ਤੇ ਕਿਸੇ ਖਾਸ ਦੀ ਚਾਪਲੂਸੀ ਵਾਲੀ ਗੱਲ ਤੋਂ ਕੋਹਾਂ ਦੂਰ ਰਹਿੰਦੇ ਨੇ, ਜੇ ਨੇੜੇ ਰਹਿੰਦੇ ਤਾਂ ਸਿਰਫ ਤੇ ਸਿਰਫ ਆਪਣੀ ਕੁਮੈਂਟਰੀ ਦੀ ਡਿਊਟੀ ਤੱਕ ।ਕਬੱਡੀ ਦੀਆਂ ਗਰਾਊਂਡਾਂ ਤੋਂ ਬਾਹਰ ਰਹਿ ਕੇ ਅੱਜਕੱਲ ਕੇਂਦਰ ਸਰਕਾਰ ਦੀਆਂ ਪੰਜਾਬ ਕਿਸਾਨੀ ਮਾਰੂ ਨੀਤੀਆਂ ਖਿਲਾਫ ਆਪਣੇ ਏਰੀਏ ਵਿੱਚ ਸਵਰਨ ਸੰਧੂ ਮੂਹਰੇ ਹੋਕੇ ਤੁਰਿਆ ਹੋਇਆ ਹੈ,ਜਿਸ ਨਾਲ ਇਹਨਾਂ ਨੇ ਵੱਡਾ ਕਾਫ਼ਿਲਾ ਬਣਾਇਆ ਹੋਇਆ ਹੈ,,ਜੋ ਕਿ ਕਿਸਾਨ- ਮਜ਼ਦੂਰ ਏਕਤਾ ਸੰਘਰਸ਼ ਦੀਆਂ ਜੜਾਂ ਪੀੜ੍ੀਆਂ ਕਰੀ ਬੈਠਾ ਹੈ!
ਅੱਜ ਜਨਮ ਦਿਨ ਆ ਸਵਰਨ ਵੀਰ ਦਾ,, ਪਰਮਾਤਮਾ ਅੱਗੇ ਅਰਦਾਸ ਆ ਆਉਣ ਵਾਲੇ ਸਮਿਆਂ ‘ਚ ਸੰਧੂ ਭਰਾਵਾਂ ਦੀ ਜੋੜੀ ਹਮੇਸ਼ਾ ਚੜਦੀ ਕਲਾਂ ਚ ਰਹੇ ਤੇ ਆਪਣੀ ਕਾਮਯਾਬੀ ਦੀਆਂ ਹੋਰ ਪੁਲਾਘਾਂ ਪੁੱਟੇ ।
ਜਨਮ ਦਿਨ ਬਹੁਤ ਬਹੁਤ ਮੁਬਾਰਕ ਸਵਰਨ ਵੀਰ ਜੀ # #🎂🎂🥳🥳

22/10/2021

ਮੱਲਹਾ ( ਲੁਧਿਆਣਾ ) ਕਬੱਡੀ ਕੱਪ ਫਾਈਨਲ ਰਿਜਲਟ
ਪਹਿਲਾ ਸਥਾਨ💪🏻 ਭਗਵਾਨਪੁਰ ( 38 ) 81000
ਦੂਸਰਾ ਸਥਾਨ✌🏻 ਗੁਰਦਾਸਪੁਰ ਲਾਇਨਜ ( 32.5 ) 71000
ਬੈਸਟ ਰੇਡਰ💪🏻 ਜੋਤਾ ਮਹਿਮਦਵਾਲ 13 ( 12 )
ਬੈਸਟ ਜਾਫੀ💪🏻 ਸਰਨਾ ਡੱਗੋਰੋਮਾਣਾ 5 ( 3ਜੱਫੇ )
ਬੈਸਟ ਨੂੰ 21000-21000 ਸੀ ਮਿੱਤਰੋ
#ਭਗਵਾਨਪੁਰ➡️ ਪਿੰਦਾ ਸੱਜਣਵਾਲ, ਭੂਰੀ ਫਤਿਹਗੜ੍ਹ ਛੰਨਾ, ਕਾਲਾ ਧੂਰਕੋਟ, ਸਰਨਾ ਡੱਗੋਰੋਮਾਣਾ, ਜੱਗੂ ਹਾਕਮਵਾਲਾ, ਕੁਲਵੀਰ ਜਟਾਣਾ, ਸੋਨਾ ਵਾਂਦਰਡੋਡ )
#ਗੁਰਦਾਸਪੁਰ➡️ ਬੁਲਟ ਖੀਰਾਂਵਾਲ, ਕਾਲਾ ਵੈਰੋਕੇ, ਜੋਤਾ ਮਹਿਮਦਵਾਲ, ਅਮਨ ਸੁਨਿਆਰਾ ਤਲਵੰਡੀ ਚੌਧਰੀਆਂ, ਜੀਤਾ ਤਲਵੰਡੀ ਚੌਧਰੀਆਂ, ਹਰਮਨ ਜਲਾਲਪੁਰ )

20/10/2021

☄️☄️ਗੁਰਮਾ ਕਬੱਡੀ ਕੱਪ ☄️☄️
ਕਬੱਡੀ ਓਪਨ ਫਾਈਨਲ ਰਿਜ਼ਲਟ

ਫਸਟ 👉🏻ਕਲਸੀਆਂ 71000/-
ਸੈਕੰਡ 👉🏻ਭਗਤਾ ਭਾਈ 51000/-
ਬੈਸਟ ਰੇਡਰ 👉🏻ਬਿੱਲਾ ਗੁਰਮਾ 11000/-
ਬੈਸਟ ਜਾਫੀ 👉🏻ਇੰਦਰਜੀਤ ਕਾਲਸੀਆ 11000/-

ਕਲਸੀਆਂ 👉🏻ਫਰਿਆਦ ਅਲੀ ,ਬਿੱਲਾ ਗੁਰਮਾ ,ਭਿੰਦਾ ਧਨੌਲਾ ਇੰਦਰਜੀਤ ਆਦਿ
ਭਗਤਾ ਭਾਈ 👉🏻ਨੰਨੂ ਦੀਪਗੜ੍ਹ ,ਸਾਜੀ ਸਕਰਪੁਰ ,ਪੀਤਾ ਦਿਉਣ ,ਰਾਮਨਾ ਆਦਿ

20/10/2021

ਟਾਇਮ ਟਾਇਮ ਦੀ ਗੱਲ ਆਂ ਪਹਿਲਾ ਨਿੰਕੂ ਪੰਡੋਰੀ ਨੇ ਤੱਕੜੀ ਕਬੱਡੀ ਖੇਡੀ ਤੇ ਨਾਲੇ ਤਾਜੇ ਦਾ ਉਸਤਾਦ, ਦੋਨੇ ਉੱਡਣੇ ਸੱਪ
ਛੇਤੀ ਕਿਤੇ ਹੱਥ ਨਹੀ ਆਉਦੇ । ਹੁਣ ਉਸਤਾਦ ਤਾਂ ਖੇਡਣੋ ਹੱਟ ਗਿਆਂ
ਪਰ ਚੇਲੇ ਤਾਜ਼ੇ ਦੀ ਅੱਜਕੱਲ ਪੂਰੀ ਤੂਤੀ ਬੋਲਦੀ ਆਂ ,
ਕਿੰਦਾ ਲੱਗੀ ਪੋਸਟ

20/10/2021

ਅੱਜ ਕਬੱਡੀ ਦੇ ਧੱਕੜ ਪ੍ਮੋਟਰ ਜਸ ਸੋਹਲ ਦਾ ਜਨਮਦਿਨ ਆ,ਸਾਡੀ ਸਾਰੀ ਟੀਮ ਵਲੋ ਮੁਬਾਰਕਾਂ ਵੀਰ ਨੂੰ , ਤੁਸੀ ਵੀ ਦਿਉ ਮੁਬਾਰਕਾਂ ਵੀਰ ਨੂੰ ਕੂਮੈਂਟ ਵਿੱਚ

19/10/2021

ਮਿੱਤਰੋ ਖਿੱਚ ਲਉ ਤਿਆਰੀ ਮਿੱਤੀ 24,25,26 #ਸੁਰਖਪੁਰ ਪਹਿਲਾ ਕਬੱਡੀ ਦਾ ਮਹਾਕੁੰਭ ਹੋਣਜਾ ਰਿਹਾ,ਤੱਕੜੇ ਸਟਾਰ ਖੇਡਣਗੇ ਲੱਗਣੀਆ ਪੂਰੀਆਂ ਰੌਣਕਾਂ ਪੈਣਗੇ ਪੂਰੇ ਪਟਾਕੇ

19/10/2021

ਕਬੱਡੀ ਦੇ ਸੁਪਰਸਟਾਰ
ਮੈਚ ਜਿੱਤਣ ਲਈ ਪੂਰਾ ਜ਼ੋਰ ਮਾਰਦੇ ਆਂ
ਕੀ ਖਿਆਲ ਕੱਡਦੇ ਆਂ ਫਿਰ ਅੱੜੇ ਗੱਡੇ ?

19/10/2021

ਕਬੱਡੀ ਜਗਤ ਚ ਕਿਸੇ ਵੀ ਖਿਡਾਰੀ ‘ਤੇ ਸੱਟ- ਫ਼ੇਟਾਂ ਜਾਂ ਹੋਰ ਕੋਈ ਭੀੜ ਪਈ ਹੈ ਤਾਂ ਵਿਦੇਸ਼ੀ ਖੇਡ ਕਲੱਬਾਂ ਵੀ ਹਮੇਸ਼ਾ ਹੀ ਖਿਡਾਰੀਆਂ ਦੇ ਦੁੱਖ ਤੇ ਸੁਖ ਵਿੱਚ ਨਾਲ ਖੜ੍ਹਨ ਦਾ ਯਤਨ ਕਰਦੀਆ ਹਨl ਸੋ ਹੁਣ ਵੀ ਜੋ ਪ੍ਦੀਪ ਤੂਫ਼ਾਨ ਦੇ ਇਲਾਜ਼ ਲਈ ਪੈਸੇ ਦੀ ਹੈਲਪ ਇਕੱਠੀ ਕੀਤੀ ਜਾ ਰਹੀ ਹੈ,ਉਸੇ ਤਹਿਤ ਹੀ ਪੰਜਾਬ ਤੇ ਨਿਊਜ਼ੀਲੈਂਡ ਦੇ ਖੇਡ ਪਰਮੋਟਰਾਂ ਤੋਂ ਬਾਦ ਹੁਣ ਨੈਸ਼ਨਲ ਕਬੱਡੀ ਐਸ਼ੋਸ਼ੀਏਸ਼ਨ ਕਨੇਡਾ ਜੋ ਕੁਲਵੀਰ ਦੁਲੇ ਦੀ ਪ੍ਧਾਨਗੀ ਹੇਠ ਚੱਲ ਰਹੀ ਹੈ,ਵਲੋਂ ਵੀ 1 ਲੱਖ ਰੁਪਏ ਦੀ ਮੱਦਤ ਭੇਜੀ ਗਈ ਹੈ ਜੋ ਬਹੁਤ ਜਲਦ ਹੀ ਕਬੱਡੀ ਖਿਡਾਰੀ ਸੱਤੂ ਖੰਡੂਰ ਸਾਹਿਬ ਰਾਹੀ ਪ੍ਦੀਪ ਨੂੰ ਪੁਹੰਚਦੀ ਹੋ ਜਾਵੇ ਗੀ ਤਾਂ ਜੋ ਉਸਦੇ ਇਲਾਜ਼ ਚ ਬੇਹਤਰੀ ਹੋ ਸਕੇ! ਅਸੀਂ ਏਸ ਫ਼ੈਡਰੇਸ਼ਨ ਤੇ ਨਾਲ ਜੁੜੀਆਂ ਖੇਡ ਕਲੱਬਾਂ ਦੇ ਸਾਰੇ ਪ੍ਰਬੰਧਕਾਂ, ਪ੍ਰਮੋਟਰਾਂ ਅਤੇ ਖਿਡਾਰੀਆਂ ਦੇ ਵੀ ਬਹੁਤ ਧੰਨਵਾਦੀ ਹਾਂ ਜੋ ਕਿ ਪ੍ਦੀਪ ਲਈ ਹਮਦਰਦੀ ਰੱਖਦੇ ਹੋਏ ਉਸਦੇ ਇਲਾਜ਼ ਲਈ ਮਾਲੀ ਮੱਦਤ ਭੇਜੀ ..ਅਸੀਂ ਵਾਹਿਗੁਰੂ ਅੱਗੇ ਵੀਰ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਵੀ ਕਰਦੇ ਹਾਂ,,,tnxx & all g💝

18/10/2021

ਕੀ ਕਿਧਰੇ ਹੁਣ ਵੀ ਅਜਿਹੀ ਹੱਟੀ ਹੈ ਜਿੱਥੇ ਪੀਪਿਆਂ ਵਿੱਚ ਸੌਦਾ ਰੱਖਿਆ ਹੋਵੇ ਤੇ ਰੂੰਗਾ ਵੀ ਮਿਲਦਾ ਹੋਵੇ ?

17/10/2021

ੱਕ_ਅਰਦਾਸ ਮਾਂ ਖੇਡ ਕਬੱਡੀ ਦੇ ਤੁਫ਼ਾਨ ਲਈ 🙏🏻
ਅੱਜ #ਪਰਦੀਪ_ਤੁਫ਼ਾਨ_ਢੰਡੋਲੀ ਮੈਚ ਖੇਡਣ ਲਈ ਰੱਲੀ ਕਬੱਡੀ ਕੱਪ ਤੇ ਜਾ ਰਿਹਾ ਸੀ ਤੇ ਪਰਦੀਪ ਦਾ ਬਹੁਤ #ਦਰਦਨਾਕ_ਐਕਸੀਡੈਂਟ ( Accident) ਹੋ ਗਿਆ ਜਿਸ ਵਿੱਚ ਪਰਦੀਪ ਦੇ ਦੋਨੋਂ ਪੱਟ ਟੁੱਟ ਗਏ ਤੇ ਗਿੱਟਾ ਟੁੱਟ ਗਿਆ, ਮਿੱਤਰੋ ਕਬੱਡੀ ਵਾਲੇ ਕੋਈ ਹੀ ਹੋਵੇਗਾ ਜੋ ਘਰੋਂ ਤਕੜਾ ਹੋਵੇਗਾ ਨਹੀਂ ਤਾਂ ਜਿਥੇ ਤੱਕ ਮੈਂ ਜਾਣਦਾ ਤਕਰੀਬਨ ਘਰੋਂ ਗਰੀਬ ਹੀ ਹੁੰਦੇ ਆ, ਪਰਦੀਪ ਵੀ ਘਰੋਂ ਠੀਕ ਹੀ ਆ ਜੇ ਕੋਈ ਭਰਾ ਏਸ ਬੱਚੇ ਦੀ ਮੱਦਦ ਕਰਨਾ ਚਾਉਂਦਾ ਤਾਂ ਜਰੂਰ ਕਰੋ ਏਸ ਦਾ ਔਖਾ ਸਮਾਂ ਲੰਘ ਜਾਵੇਗਾ,
AC Num 65128185959
Ifce code_SBIN0051067
Lakha Dhandoli📲9464861346
Pardeep Tufan📲9876739839

16/10/2021

ਸਾਡੇ ਸਤਿਕਾਰ ਯੋਗ ਕਬੱਡੀ ਦੇ ਬਾਬਾ ਬੋਹੜ ਸਵ. ਸ.ਮਹਿੰਦਰ ਸਿੰਘ
ਮੌੜ ਜੀ ਦੀ ਯਾਦ ਵਿੱਚ ਭੋਗ 17 oct 2021 ਨੂੰ, ਸਾਰੇ ਕਬੱਡੀ ਪ੍ਰੇਮੀਆਂ ਅਤੇ ਮਹਿੰਦਰ ਸਿੰਘ ਮੌੜ ਨੂੰ ਪਿਆਰ ਕਰਨ ਵਾਲਿਆ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ।

13/10/2021

ਸ਼ਹੀਦਾਂ ਨੂੰ ਆਖਰੀ ਸਲਾਮ, ਪੰਜ ਤੱਤਾਂ ਵਿੱਚ ਵਿਲੀਨ ਹੋਏ ਸ਼ਹੀਦ ਗੱਜਣ ਸਿੰਘ, ਪਤਨੀ ਦਾ ਅਜੇ ਚੂੜਾ ਵੀ ਨਹੀਂ ਉਤਰਿਆ ਸੀ

Photos from Top sports kabaddi's post 12/10/2021

ਪਿੰਡ ਪਚਰੰਡਾ (ਨੂਰਪੁਰ ਬੇਦੀ) ਨੇੜੇ ਝੱਜ ਚੌਂਕ ਦਾ ਫੌਜੀ ਜਵਾਨ ਗੱਜਣ ਸਿੰਘ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ..ਹਾਲੇ ਫਰਵਰੀ ਵਿੱਚ ਹੀ ਵੀਰ ਦਾ ਵਿਆਹ ਹੋਇਆ ਸੀ..ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਵੀਰ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਨਾ 🙏🙏

11/10/2021

ਨਿਊ ਯਾਰਕ ( ਅਮਰੀਕਾ ) ਕਬੱਡੀ ਕੱਪ ਫਾਈਨਲ ਰਿਜਲਟ
ਪਹਿਲਾ ਸਥਾਨ💪🏻 ਬੇਅ ਏਰੀਆ ਸਪੋਰਟਸ ਕਬੱਡੀ ਕਲੱਬ ( 48 )
ਦੂਸਰਾ ਸਥਾਨ✌🏻 ਫਤਿਹ ਸਪੋਰਟਸ ਕਬੱਡੀ ਕਲੱਬ ( 44.5 )
ਬੈਸਟ ਰੇਡਰ💪🏻 ਕਮਲ ਨਵਾਂ ਪਿੰਡ 17 ( 16 )
ਬੈਸਟ ਜਾਫੀ💪🏻 ਪਾਲਾ ਜਲਾਲਪੁਰ ( 5ਜੱਫੇ )
#ਬੇਅ_ਏਰੀਆ➡️ ਦੁੱਲਾ ਬੱਗਾਪਿੰਡ, ਕਮਲ ਨਵਾਂਪਿੰਡ, ਜੈਰੋ ਚੈਵੇਜ, ਪਾਲਾ ਜਲਾਲਪੁਰ, ਮੀਕ ਸਿਆਟਲ, ਯਾਦ ਕੋਟਲੀ, ਲੱਕੀ ਥਾਬਲਕੇ )
#ਫਤਿਹ➡️ ਮੰਨਾ ਬੱਲ ਨੌ, ਸੰਦੀਪ ਸੁਰਖਪੁਰ, ਰਾਜੂ ਕੋਟਲਾ ਭੜੀ, ਬਚਿੱਤਰ ਤਾਸਪੁਰ, ਗੁਰਵਿੰਦਰ ਭਲਵਾਨ ਕਾਹਲਵਾਂ, ਕੱਦੂ ਰਸੂਲਪੁਰ, ਪੰਮਾ ਝੰਡੇਰ, ਜਤਿੰਦਰ ਬੈਂਸ )

09/10/2021

ਰੇਡਰ ਦਾ ਨਾਮ ਦੱਸੋ ?

09/10/2021

ਅੱਜ ਰੁਪਇੰਦਰ ਜਲਾਲ ਵਾਲੇ ਦਾ ਜਨਮਦਿਨ ਆ ਬਹੁਤ ਨਰਮ ਸੁਭਾਅ ਦਾ ਨੇਕ ਦਿਲ ਇਨਸਾਨ ਆ ਇਸ ਇਨਸਾਨ ਬਾਰੇ ਵਾਲਾ ਕੁਝ ਲਿਖਣ ਦੀ ਲੋੜ ਨੀ ਕੁਝ ਨਾ ਕੁਝ ਰਹਿ ਹੀ ਜਾਣਾ ਬਾਕੀ ਤੁਹਾਨੂੰ ਪਤਾ ਹੀ ਆ ਆਪਣਾ ਸਾਰੇ ਕੰਮ ਕਾਰ ਛੱਡ ਦਿੱਲੀ ਕਿਸਾਨ ਮੋਰਚੇ ਤੇ ਪੱਕੀ ਡਿਊਟੀਆਂ ਲੱਗੀਆ ਹੋਈਆ ਵਾਹਿਗੁਰੂ ਹਮੇਸਾ ਚੜਦੀ ਕਲਾਂ ਵਿੱਚ ਰੱਖਣ ਵੀਰ ਨੂੰ

06/10/2021

Dalla Sultanpur Lodhi (Kapurthala) Kabbadi All Open Final Result

1st ➡️ Nangal Ambia ( 42 )💰71,000
2nd ➡️ NRI Nakoder ( 34.5 )💰61,000
Best Raider ➡️Bullet Khiranwal
Best Stopper ➡️ Jagga Mallian
Best Nu 💰 21,00-21,00+ Cup C Mitro

Admin ✍️ Raj Fakkar Jhanda

Nangal Ambia ➡️ Pinda Sajjanwal , Sukha Bajwa , Billa Gurma , Fulla Sushak , Labhu Mahiawala,Babhlu Sandhra ,Nannu Deepgarh,Kaura Tashpur,Desha Allowal ,etc

Nakoder ➡️ Bullet Khiranwal, Manjinder Sichewal,Pamma Fatehpur, Sattu Sherpur ,Cheera Kala Sanghia, Shaktiman Sanghwal , Etc

05/10/2021

🔥ਮਾਨ ਮਰਾੜ ਕਬੱਡੀ ਕੱਪ🔥
ਕਬੱਡੀ ਓਪਨ ਫਾਈਨਲ ਰਿਜਲਟ

ਫਸਟ 👉🏻 ਭਾਂਗਰ (51000/-)
ਸੈਕੰਡ 👉🏻ਸੇਖਾ (31000/-)
ਬੈਸਟ ਰੇਡਰ 👉🏻ਅਰਸ਼ ਵਰਨਾਲਾ ਅਤੇ ਸਾਕਾ 51-5100
ਬੈਸਟ ਜਾਫੀ 👉🏻ਹੈਪੀ ਭਾਂਗਰ 5100

ਸੇਖਾ 👉🏻ਨੰਨੂ ਦੀਪਗੜ੍ਹ , ਗਗਨ ਥਾਂਦੇਵਾਲਾ ,ਜੋਤ ਡਰੋਲੀ , ਬਾਦਲ ,ਦਰਸੀ ,ਜੱਗਾ ਆਦਿ
ਭਾਂਗਰ 👉🏻ਸੱਤੂ ਵਰੇ ਅਰਸ਼ ਵਰਨਾਲਾ ਸਾਕਾਂ ਹੈਪੀ ਆਦਿ

04/10/2021

ਲਖੀਮਪੁਰ ਖੀਰੀ ਵਿਚ ਮਾਰੇ ਗਏ ਕਿਸਾਨਾਂ ਦੇ ਸਸਕਾਰ ਮੌਕੇ ਪਰਿਵਾਰਕ ਮੈਂਬਰਾਂ ਦੀਆਂ ਭਾਵੁਕ ਤਸਵੀਰ

01/10/2021

ਜਵੰਦਪੂਰ ਕਬੱਡੀ ਕੱਪ ਤੇ ਵਾਲੇ ਦੇ ਖੇਡ ਦਿਆ ਸਮੇਂ ਗਰਾਊਂਡ ਵਿੱਚ ੱਗ_ਗਈ ਖੱਬੀ ਲੱਤ ਦੀ ਪਿਨੀ ਦਾ ਮਸਲ ਪਾਟ ਗਿਆ ਹੈ ਤੇ ਡਾਕਟਰ ਹੁਣ 15 ਦਿਨ ਦੀ ਰੈਸਟ ਦਸੀ ਹੈ ਵਾਹਿਗੁਰੂ ਮਿਹਰ ਰੱਖੇ ਵੀਰ ਨੂੰ ਜਲਦੀ ਠੀਕ ਕਰੇ
Share nd Page jrur like kreo g

30/09/2021

ਨੱਕ ਵਢਾ ਦਿੱਤੀ 🤣🤣
ਦੇਖੋ ਜ਼ਰਾ ਕਮਾਲ ਕਰ ਗਿਆਂ ਛੋਟੇ ਜਿਹੇ ਜਾਫੀ ਨੇਂ ਪਹਾੜ ਵਰਗਾ ਤੱਕੜਾ ਰੇਡਰ ਕਰਤਾ ਗੋਲ

29/09/2021

#ਕੋਈ ਰੇਡਰ ਹੀ ਹੋਣਾ ਜਿਹੜਾ ਗਿਆ ਨਾ #ਰੋਕੀ ਦਾ!
ਆਉਂਦਾ ਬੜਾ #ਸਵਾਦ ਮਿੱਤਰੋਂ,ਪਾਈ #ਸੋਹਣ ਦੀ #ਪੁੱਠੀ ਦਾ!🔝🔝
,,,,,,,, ਦੋਸਤੋਂ ਅੱਜ #ਕਬੱਡੀ ਜਗਤ ਦੇ ਟੌਪ ਦੇ ਜਾਫ਼ੀ ਤੇ ਬਹੁਤ ਹੀ ਸੁਲਝੇ ਤੇ ਸਿਆਣੇ ਇਨਸਾਨ Body ਜਾਫ਼ੀ ਰੁੜਕੀ ਵਾਲੇ #ਸੋਹਣ ਕੂਨਰ ਵੀਰ ਦਾ ਜਨਮ ਦਿਨ ਆ!
ਮਾਂ ਖੇਡ ਕਬੱਡੀ ਨੂੰ ਖੇਲਦਿਆ ਖੁਦ ਆਪਣੀ ਤੇ ਹੋਰ ਕਈ ਖਿਡਾਰੀਆਂ ਦੀ ਜਿੰਦਗੀ ਬਣਾਉਣ ਵਾਲਾ, ਪੰਜਾਬ ਦੇ ਕੱਪਾਂ ਤੋਂ ਇਲਾਵਾ ਇੰਗਲੈਂਡ, ਕੈਨੇਡਾ, ਦੁਬਈ,ਪਤਾ ਨਹੀਂ ਹੋਰ ਕਿੰਨਿਆਂ ਹੀ ਮੁਲਕਾਂ ਚ' ਆਪਣੀ ਖੇਡ ਦਾ ਜਾਨਦਾਰ ਪ੍ਰਦਰਸ਼ਨ ਕਰਨ ਵਾਲੇ ਪਿਆਰਾ ਜਿਹਾ ਖਿਡਾਰੀ ਸੋਹਣ ਰੁੜਕੀ ਵੀ ਗਰਾਊਂਡ ਚ ਵੜਦਾ ਈ ਦੁਨੀਆਂ ਨਚਾਉਣ ਲੱਗਦੈ,,,,ਜਿਹਦੀ ਪਾਈ #ਪੁੱਠੀ ਬੜੇ ਕਾਰੇ ਕਰਾਉਦੀ ਆ,,ਬੜੇ ਬੜੇ ਰੇਡਰਾਂ ਨੂੰ ਵੀ ਤਾਰੇ ਦਿਨੇ #ਦਿਖਾਉਂਦੀ ਆ!
ਅੱਜ ਉਸੇ ਸੋਹਣ ਵੀਰ ਦਾ ਜਨਮ ਦਿਨ ਐ,ਵਾਹਿਗੁਰੂ ਮਿਹਰ ਕਰੇ,ਉਹਦੀ ਪੁੱਠੀ ਕੈਂਚੀ ਗਰਾਊਂਡਾਂ ਚ ਹਮੇਸ਼ਾ ਪੈਂਦੀ ਰਹੇ ਤੇ ਕਬੱਡੀ ਜਗਤ ਦੇ ਦਿਲਾਂ ਤੇ ਰਾਜ ਕਰਦਾ ਰਹੇ ਯੁੱਗ -ਯੁੱਗ ਜੀਵੇ ਵੀਰ!
ਸਾਰੇ ਕਬੱਡੀ ਜਗਤ ਤੇ ਮੇਰੇ ਵਲੋਂ ਵੀ ਸੋਹਣ ਵੀਰੇ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ,ਵੱਡਾ ਖਿਡਾਰੀ ਹੈ ਤੇ ਵੱਡੀ ਦੇਣ ਹੈ ਕਬੱਡੀ ਜਗਤ ਨੂੰ ਸੋ ,ਤੁਸੀ ਵੀ ਦਿਓ ਸਾਰੇ ਮੁਬਾਰਕਾਂ,ਕੋਈ ਰਹਿ ਨਾ ਜਾਵੇ,,, BIRTHDAY RURKI VEER🎁🎁🎂🎂🍕🍕🍬🍬🍪🍪🍰🍰 all time💝😊

28/09/2021

ਭੰਡਾਲ ਬੇਟ ( ਕਪੂਰਥਲਾ ) ਕਬੱਡੀ ਕੱਪ ਫਾਈਨਲ ਰਿਜਲਟ
ਪਹਿਲਾ ਸਥਾਨ💪🏻 ਗੁਰਦਾਸਪੁਰ ਲਾਇਨਜ ( 32.5 ) 1ਲੱਖ
ਦੂਸਰਾ ਸਥਾਨ✌🏻 ਸੁਰਖਪੁਰ ( 32 ) 75000
ਬੈਸਟ ਰੇਡਰ💪🏻 ਦੁੱਲਾ ਖੀਰਾਂਵਾਲ 14 ( ਨੌਨ-ਸਟੋਪ )
ਬੈਸਟ ਜਾਫੀ💪🏻 ਅਮਨ ਸੁਨਿਆਰਾ ਤਲਵੰਡੀ ਚੌਧਰੀਆਂ 7 ( 2ਜੱਫੇ )
ਬੈਸਟ ਨੂੰ 21000-21000 ਸੀ ਮਿੱਤਰੋ
#ਸੁਰਖਪੁਰ➡️ ਨੰਨੀ ਗੋਪਾਲਪੁਰ, ਜੋਤਾ ਮਹਿਮਦਵਾਲ, ਬੁਲਟ ਖੀਰਾਂਵਾਲ, ਕਰਨ ਦਿਆਲਪੁਰਾ, ਯਾਦਾ ਸੁਰਖਪੁਰ, ਅਮਨ ਪੱਤੜ, ਅਮਨ ਖੀਰਾਂਵਾਲ, ਜੌਹਲ ਰਮੀਦੀ )
#ਗੁਰਦਾਸਪੁਰ_ਲਾਇਨਜ➡️ ਯੋਧਾ ਤਲਵੰਡੀ ਚੌਧਰੀਆਂ, ਸੁੱਖਾ ਮੱਗਾ, ਮੋਨੂੰ ਉੱਦੋਵਾਲ, ਦੁੱਲਾ ਖੀਰਾਂਵਾਲ, ਨਵੀ ਅੌਜਲਾ, ਰਾਜੂ ਸਾਹਪੁਰ, ਸੋਨੀ ਭੰਡਾਲ ਦੋਨਾ, ਭੂੰਡੀ ਮੱਲਪੁਰ, ਛੋਟਾ ਸੋਹਣ ਰੁੜਕੀ, ਤਾਰੀ ਖੀਰਾਂਵਾਲ, ਜੀਤਾ ਤਲਵੰਡੀ ਚੌਧਰੀਆਂ )

28/09/2021

ਕੈਪਟਨ ਸਾਢੇ ਚਾਰਾ ਸਾਲਾ ਚ ਦਿਲ ਪੰਜਾਬੀਆ ਦਾ ਜਿੱਤ ਨਹੀ ਸਕਿਆ.. ਤੇ ਚੰਨੀ ਨੇ ਚਾਰਾ ਦਿਨਾਂ ਜਿੱਤ ਲਿਆ…. ਕਿਥੇ ਲੋਕ ਕਾਂਗਰਸ ਨੂੰ ਗਾਲਾ ਕੱਢਦੇ ਸੀ ਉੱਥੇ ਹੀ ਅੱਜ ਚੰਨੀ ਚੰਨੀ ਹੋਈ ਪਈ ਆ.. ਭਾਵੇਂ ਚੰਨੀ ਨੇ ਹੱਲੇ ਤੱਕ ਕੁਝ ਨਹੀਂ ਕੀਤਾ ਪਰ ਉਸਦਾ ਹਾ ਦਾ ਨਾਹਰਾ ਹੀ ਪੰਜਾਬੀਆ ਦੇ ਦਿਲਾਂ ਚ ਜਗਾ ਬਣਾ ਗਿਆ..

Want your business to be the top-listed Media Company in Cardiff?
Click here to claim your Sponsored Listing.

Videos (show all)

ਨੱਕ ਵਢਾ ਦਿੱਤੀ 🤣🤣 ਦੇਖੋ ਜ਼ਰਾ ਕਮਾਲ ਕਰ ਗਿਆਂ ਛੋਟੇ ਜਿਹੇ ਜਾਫੀ ਨੇਂ ਪਹਾੜ ਵਰਗਾ ਤੱਕੜਾ ਰੇਡਰ ਕਰਤਾ ਗੋਲ
ਇਹਨੂੰ ਕਹਿੰਦੇ ਅੱਤ #ਜੱਫਾ  ਸਾਡਾ ਚੱਲਦਾ ਦਾ #ਧੱਕਾ ਅਸੀ ਤਾਂ ਕਰਦੇ  ਵਧੀਆ ਲੱਗਾਂ ਤਾਂ ਸ਼ੇਅਰ ਜ਼ਰੂਰ ਕਰਿਓ
ਮਾਝੇ ਦੇ ਮਝੈਲ ਕਬੱਡੀ ਜਗਤ ਦੇ ਸਟਾਰ ਜਾਫੀ #ਗੋਪੀ_ਫਰੰਦੀਪੁਰ ਵਾਲੇ ਦੇ  ਪਿੰਡ ਬਲੇਰ ਵਿਖੇ ਮੈਚ ਖੇਡਦੇ ਹੋਏ ਸੱਟ ਲੱਗ ਗਈ। ਦੋਸਤੋ ਵਾਹਿਗੁਰੂ ਅੱਗੇ...
ਦੇਖੋ pala jalalpuria ਪਾਉਂਦਾ ਕਬੱਡੀ Calgary ਦੇ ਕਬੱਡੀ ਕੱਪ ਤੇ
ਇਹ ਨੀਲੀ ਪੱਗ ਵਾਲਾ ਕਮਾਂਡੋ ਦਾ ਸਿਪਾਹੀ #ਹਰਜਿੰਦਰ_ਸਿੰਘਕੂਰਛੇਤਰ ਕੋਲ ਪਿੰਡ 'ਬੁੱਟਾ ਸਿੰਘ ਲੁਖੀ' ਪਿੰਡ ਦਾ ਵਸ਼ਨੀਕ ਹੈ ਤੇ ਜੱਟਾ ਦਾ ਮੁੰਡਾ ਹੈ, ...
ਵਾਹਿਗੁਰੂ ਜੀ

Telephone

Address


Cardiff
CF33AA

Other Media/News Companies in Cardiff (show all)
Top Up Top Up
Cardiff

A Page full of diverse information, News, Facts, Analysis and much more.

Zoldo Zoldo
Cardiff

Zoldo

The Torfaen Herald The Torfaen Herald
4th Floor, 14 Museum Place
Cardiff, CF103BH

95 News HD 95 News HD
158 Arran Street
Cardiff, CF243HU

ہر خبر کے پاسباں

The Glamorgan Herald The Glamorgan Herald
4th Floor, 14 Museum Place
Cardiff, CF103BH

UK News Online UK News Online
Cardiff

Bringing you the latest news from around the globe 24/7.

The Cardiff News The Cardiff News
Cardiff

Follow us for the latest news and updates from the capital city of Wales.

Blues in South Wales Blues in South Wales
Cardiff

Site for local blues news & gigs etc. If you play in a Blues band then feel free to list your gigs

The Conwy Herald The Conwy Herald
4th Floor, 14 Museum Place
Cardiff, CF103BH

The Cardiff Herald The Cardiff Herald
4th Floor, 14 Museum Place
Cardiff, CF103BH

DanyelDawson Letty DanyelDawson Letty
7 Station Approach
Cardiff

The Edit The Edit
Cardiff

The Edit - Your Go-To Space for Culture & Entrepreneurship in Wales as well as Funding & Business Support for New Arts-Entrepreneurs