Devinder somal

ਸ਼ੀ ਵਾਹੇਗੁਰੁ ਜੀ ਕਾ ਖਾਲਸਾ ਸ਼ੀ ਵਾਹੇਗੁਰੁ ਜੀ ਕੀ ਫ਼ਤੇਹ

we will discus here news of the world,& views of journalists,anchors,authors,artists basically all the intellectual's
and will try to share my radio show's topics i will try to share my views with my listeners will try to do whatever their expectations

27/02/2024

2 years of Ukraine 🇺🇦 Russia 🇷🇺 WAR-ਕੀ ਹੋਇਆ ਜੰਗ ਅੰਦਰ ਇਸ ਸਮੇ ਦੀ ਸਥਿਤੀ ਕਿੱਥੇ ਖੜੀ ਏ …..

26/02/2024

ਇਮਰਾਨ ਖਾਨ ਦਾ ਖੱਤ
ਮਰਿਅਮ ਨਵਾਜ ਸ਼ਰੀਫ ਸਾਬਕਾ ਪੀਐਮ ਨਵਾਜ ਸ਼ਰੀਫ ਦੀ ਧੀ ਪੰਜਾਬ ਦੀ ਮੁੱਖਮੰਤਰੀ
cm of Punjab

25/02/2024

ਯੂਕੇ 🇬🇧 ਦੀ ਸਿਆਸਤ ‘ਚ ਕੀ ਚਲ ਰਿਹਾ ?ਕੀ ਰਿਸ਼ੀ ਸੂਨਕ ਵਾਪਸੀ ਕਰ ਪਾਉਣਗੇ ?

22/02/2024
14/04/2023

ਖਾਲਸਾ ਸਾਜਨਾ ਦਿਵਸ ਵਿਸਾਖੀ ਦੀਆ ਕੁੱਲ ਲੁਕਾਈ ਨੂੰ ਲੱਖ-੨ ਵਧਾਈਆਂ
ਅਕਾਲ ਪੁਰਖ ਸਬਨੂੰ ਚੜਦੀ ਕਲਾ ‘ਚ ਰੱਖੇ
ਅਕਾਲ ਪੁਰਖ ਦੀ ਮਹਿਰ ਹੋਵੇਗੀ ਅਤੇ ਬਾਬੇ ਨਾਨਕ ਵਾਲਾ
ਜਾਤ ਪਾਤ ਭੇਦ ਭਾਵ ਤੋ ਰਹਿਤ ਸਮਾਜ ਸਥਾਪਿਤ ਹੋਵੇਗਾ।
ਗੁਰੂ ਸਾਹਿਬ ਵਲੋ ਸਾਜਿਆ ਖਾਲਸਾ ਚੜਦੀ ਕਲਾ ‘ਚ ਸੀ ਹੈ ਤੇ ਸਦਾ ਚੜਦੀ ਕਲਾ ‘ਚ ਰਹੇਗਾ

21/03/2023
15/03/2023

radiopanj.org

what is Imran Khan fighting for ? ‎ عمران خان ਇਮਰਾਨ ਖਾਨ di jung kis gal layi -‎پاکستان ਪਾਕਿਸਤਾਨ🇵🇰 14/03/2023

what is IMRAN KHAN fighting for?

‎ عمران خان kis gall liye lad riha

what is Imran Khan fighting for ? ‎ عمران خان ਇਮਰਾਨ ਖਾਨ di jung kis gal layi -‎پاکستان ਪਾਕਿਸਤਾਨ🇵🇰 what is Imran Khan fighting for ? ‎ عمران خان ਇਮਰਾਨ ਖਾਨ di jung kis gal layi -‎پاکستان ਪਾਕਿਸਤਾਨ🇵🇰 contact us - ds...

Earthquake in Turkey & Syria -more than 17 thousand died ਹਜ਼ਾਰਾ ਜਾਨਾ ਨਿਗਲ ਗਿਆ ਤਬਾਹਕੁੰਨ ਭੂਚਾਲ 09/02/2023

ਤੁਰਕੀ ਅਤੇ ਸੀਰੀਆ ਅੰਦਰ ਆਏ ਭੂਚਾਲ ਦੇ ਚਲਦਿਆ ਮਰਨ ਵਾਲਿਆ ਦਾ ਅੰਕੜਾ 17,000 ਸਤਾਰਾ ਹਜ਼ਾਰ ਨੂੰ ਪਾਰ…..
ਸੀਰੀਆ ਅੰਦਰ civil war ਖਾਨਾਜੰਗੀ ਦੇ ਚਲਦਿਆ ਮੱਦਦ ਦੇ ਕੰਮਾਂ ‘ਚ ਆ ਰਹੀਆ ਨੇ ਸਮੱਸਿਆਵਾ …..
ਪੀੜਤ ਸਰਕਾਰ ਤੋ ਨਾਖੁਸ਼ …..
Earthquake in Turkey & Syria -more than 17 thousand died ਹਜ਼ਾਰਾ ਜਾਨਾ ਨਿਗਲ ਗਿਆ ਤਬਾਹਕੁੰਨ ਭੂਚਾਲ

Earthquake in Turkey & Syria -more than 17 thousand died ਹਜ਼ਾਰਾ ਜਾਨਾ ਨਿਗਲ ਗਿਆ ਤਬਾਹਕੁੰਨ ਭੂਚਾਲ ਤੁਰਕੀ ਅਤੇ ਸੀਰੀਆ ਅੰਦਰ ਆਏ ਭੂਚਾਲ ਦੇ ਚਲਦਿਆ ਮਰਨ ਵਾਲਿਆ ਦਾ ਅੰਕੜਾ 17,000 ਸਤਾਰਾ ਹਜ਼ਾਰ ਨੂੰ ਪਾਰ…..ਸੀਰੀਆ ਅੰਦਰ civil war ਖਾਨਾਜੰਗੀ ਦੇ ਚਲਦਿਆ ...

devastating earthquake in Turkey & syria ‘ਚ ਭੂਚਾਲ ਨੇ ਮਚਾਈ ਤਬਾਹੀ 08/02/2023

ਤੁਰਕੀ ਅਤੇ ਸੀਰੀਆ ਅੰਦਰ ਆਏ ਭੂਚਾਲ ਦੇ ਚਲਦਿਆ ਮਰਨ ਵਾਲਿਆ ਦਾ ਅੰਕੜਾ ਗਿਆਰਾ ਹਜ਼ਾਰ 11000 ਤੋ ਪਾਰ…..

devastating earthquake in Turkey & syria ‘ਚ ਭੂਚਾਲ ਨੇ ਮਚਾਈ ਤਬਾਹੀ

devastating earthquake in Turkey & syria ‘ਚ ਭੂਚਾਲ ਨੇ ਮਚਾਈ ਤਬਾਹੀ devastating earthquake in Turkey & syria ‘ਚ ਭੂਚਾਲ ਨੇ ਮਚਾਈ ਤਬਾਹੀਤੁਰਕੀ ਅਤੇ ਸੀਰੀਆ ਅੰਦਰ ਆਏ ਭੂਚਾਲ ਦੇ ਚਲਦਿਆ ਮਰਨ ਵਾਲਿਆ ਦਾ ਅੰਕੜਾ ਪੰਜ ਹਜ਼ਾਰ 5000 ਤੋ ਪਾਰ…....

how did radioactive capsule lost in Australia &finally found-how dangerous was-🇦🇺ਚ ਪਈ ਹੱਥਾ ਪੈਰਾ ਦੀ 05/02/2023

ਪਰਾਲੀ ਵਿੱਚੋ ਸੂਈ ਲੱਭਣੀ …..
ਇਹ ਕਹਾਵਤ ਸੱਚ ਹੋਈ ਆਸਟਰੇਲੀਆ ਅੰਦਰ
ਇਹੋ ਜਿਹੀ ਕਿਹੜੀ ਚੀਜ ਗਵਾਚੀ ਸੀ Australia 🇦🇺 ਅੰਦਰ ਜਿਸ ਕਰਕੇ Authorities ਨੂੰ ਹੱਥਾ ਪੈਰਾ ਦੀ ਪੈ ਗਈ ?
radioactive capsule ਦੀ ਇਹ ਕੀ ਹੈ ਸਾਰੀ ਕਹਾਣੀ ਕਿਵੇ ਗਵਾਚਾ ਤੇ ਕੀ ਹੋ ਸਕਦੇ ਸੰਨ ਇਸਦੇ ਨੁਕਸਾਨ ?

how did radioactive capsule lost in Australia &finally found-how dangerous was-🇦🇺ਚ ਪਈ ਹੱਥਾ ਪੈਰਾ ਦੀ

how did radioactive capsule lost in Australia &finally found-how dangerous was-🇦🇺ਚ ਪਈ ਹੱਥਾ ਪੈਰਾ ਦੀ how did radioactive capsule lost in Australia &finally found-how dangerous was-🇦🇺ਚ ਪਈ ਹੱਥਾ ਪੈਰਾ ਦੀcontact us - [email protected] facebook-youtube-tikto...

Ukraine Russia war updates-will Ukraine get leopard2 tanks?ਕੀ ਯੁਕਰੇਨ ਨੂੰ ਟੇਂਕ ਮਿਲਣਗੇ?ਯੁਕਰੇਨ ਰੂਸ ਜੰਗ 24/01/2023

Ukraine Russia war updates-will Ukraine get leopard2 tanks?ਕੀ ਯੁਕਰੇਨ ਨੂੰ ਟੇਂਕ ਮਿਲਣਗੇ?ਯੁਕਰੇਨ ਰੂਸ ਜੰਗ
full video ਪੂਰੀ ਵੀਡੀਉ

Ukraine Russia war updates-will Ukraine get leopard2 tanks?ਕੀ ਯੁਕਰੇਨ ਨੂੰ ਟੇਂਕ ਮਿਲਣਗੇ?ਯੁਕਰੇਨ ਰੂਸ ਜੰਗ Ukraine Russia war updates-will Ukraine get leopard2 tanks?ਕੀ ਯੁਕਰੇਨ ਨੂੰ ਟੇਂਕ ਮਿਲਣਗੇ?ਯੁਕਰੇਨ ਰੂਸ ਜੰਗਯੁਕਰੇਨ ਰੂਸ ਦੀ ਜੰਗ ਅੰਦਰ ਤੇਜੀ ਆਉਣ ਦੀਆ ਸੰਭਾਵਨਾਵਾ ਯੁਕਰੇ...

UK p.m.Rishi Sunak fined on seat belt ਪ੍ਰਧਾਨਮੰਤਰੀ ਸੂਨਕ ਨੂੰ ਸੀਟ ਬੇਲਟ ਨਾ ਲਾਉਣ ਦੇ ਚਲਦਿਆ ਹੋਇਆ ਜੁਰਮਾਨਾ 23/01/2023

UK p.m.Rishi Sunak fined on seat belt ਪ੍ਰਧਾਨਮੰਤਰੀ ਸੂਨਕ ਨੂੰ ਸੀਟ ਬੇਲਟ ਨਾ ਲਾਉਣ ਦੇ ਚਲਦਿਆ ਹੋਇਆ ਜੁਰਮਾਨਾ
https://youtu.be/XXLGSEC7UBg

UK 🇬🇧 PRIME MINISTER RISHI SUNAK FINED FOR NOT WEARING SEATBELT
ਯੂਕੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਸੀਟ ਬੇਲਟ ਨਾ ਲਾਉਣ ਦੇ ਚਲਦਿਆ ਹੋਇਆ ਜੁਰਮਾਨਾ
ਕੀ ਵਜਾਹ ਰਹੀ ਕਿਸ ਮਸਲੇ ਉੱਤੇ ਚਲਦੀ ਗੱਡੀ ‘ਚ ਬੋਲ ਰਹੇ ਸੰਨ pm SUNAK ?

UK p.m.Rishi Sunak fined on seat belt ਪ੍ਰਧਾਨਮੰਤਰੀ ਸੂਨਕ ਨੂੰ ਸੀਟ ਬੇਲਟ ਨਾ ਲਾਉਣ ਦੇ ਚਲਦਿਆ ਹੋਇਆ ਜੁਰਮਾਨਾ UK p.m.Rishi Sunak fined on seat belt ਪ੍ਰਧਾਨਮੰਤਰੀ ਸੂਨਕ ਨੂੰ ਸੀਟ ਬੇਲਟ ਨਾ ਲਾਉਣ ਦੇ ਚਲਦਿਆ ਹੋਇਆ ਜੁਰਮਾਨਾUK 🇬🇧 PRIME MINISTER RISHI SUNAK FINED FOR NOT WEARING SEA...

Pakistan Economic crisis deepens but political parties not showing much concern-ਪਾਕਿਸਤਾਨੀ ਸਿਆਸੀ ਹਲਾਤ 20/01/2023

Pakistan Economic crisis deepens but political parties not showing much concern-ਪਾਕਿਸਤਾਨੀ ਸਿਆਸੀ ਹਲਾਤ

Pakistan Economic crisis deepens but political parties not showing much concern-ਪਾਕਿਸਤਾਨੀ ਸਿਆਸੀ ਹਲਾਤ Pakistan Economic crisis deepens but political parties not showing much concern-ਪਾਕਿਸਤਾਨੀ ਸਿਆਸੀ ਹਲਾਤPakistan ke siyasi halat pakistan ki muhsh*t ke bure hala...

18/01/2023

ਕਿਆ ਈ ਬਾਤਾ ਮਨਪ੍ਰੀਤ ਬਾਦਲ ਸਾਹਬ ਦੀਆ
ਜਦੋ ਬਾਦਲ ਸਾਹਬ ਨੇ ਪੀਪੀਪੀ ਬਣਾਈ ਸੀ ਤਾਂ ਸੋਸ਼ਲ ਮੀਡੀਆ ਨਵਾਂ-੨ ਸੀ ਹਜੇ ਤੇ ਆਪਣੇ ਲਈ ਸਿਆਸਤ ਨਵੀ-੨ ਸੀ ਤੇ ਬਾਦਲ ਸਾਹਬ ਦੀਆ “ਇਨਕਲਾਬੀ ਗੱਲਾਂ” ਸੁਣ ਮੇਰੇ ਵਰਗਿਆ ਕਈਆ ਨੂੰ ਲੱਗਦਾ ਹੋਣਾ ਕੇ ਸ਼ਾਇਦ ਇਹ ਬੰਦਾ ਕਰੂ ਕੁਝ
ਬਾਦਲ ਸਾਹਬ ਦੀਆ ਗੱਲਾ ਤੋ ਜਾਪਿਆ ਸੀ ਕੇ ਇਹ ਕਿਸੇ ਵਿਚਾਰਧਾਰ ਉੱਤੇ ਚੱਲਣ ਵਾਲੇ ਆਗੂ ਨੇ
ਅਕਾਲੀ ਦੱਲ ਪੰਥਕ ਧਿਰ ਤੋ ਬਾਅਦ ਪੀਪੀਪੀ ਇੱਕ ਧਰਮ ਨਿਰਪੱਖਤਾ ਦਾ ਦਾਅਵਾ ਫਿਰ ਕਾਂਗਰਸ ਤੇ ਫਿਰ ਪੀਪੀਪੀ ਅਤੇ ਕਾਂਗਰਸ ਦੇ ਬਿਲਕੁਲ ਉਲਟ ਵਿਚਾਰਧਾਰਾ ਵਾਲੀ right wing ਧਿਰ ਬੀਜੇਪੀ
ਕੀ ਕਿਹਾ ਜਾਵੇ ਇਸ ਉੱਤੇ ……

ਬਾਦਲ ਸਾਹਬ ਨੇ ਇੱਕ ਵਾਰ ਆਖਿਆ ਸੀ
ਮੇਰੀ ਜਾਂਚੇ ਜੋ ਕੇ ਗੱਲ ਬਿਲਕੁਲ ਸਹੀ ਵੀ ਹੈ
ਕੇ ਲੀਡਰ ਦਾ ਕੰਮ ਹੁੰਦਾ ਆਪਣੇ ਲੋਕਾ ਦੇ ਲਈ ਚੰਗੇ ਆਗੂ ਪੈਦਾ ਕਰਨਾ ਭਾਵ ਹੋਰ ਵਧੀਆ ਲੀਡਰ ਆਪਣੇ ਸਮਾਜ ਨੂੰ ਦੇਣਾ ਤੇ ਮੇਰਾ ਇਹੀ ਮਕਸਦ ਹੈ ਪੰਜਾਬ ਲਈ
ਇਸ ਮਕਸਦ ਲਈ ਉਹਨਾਂ ਕੀ ਕੀਤਾ ਕਦੇ ਜਵਾਬ ਦੇ ਸਕਣਗੇ ??

Devinder somal

14/01/2023

ਪਾਕਿਸਤਾਨ ਦੇ ਅੰਦਰ 2022 ਜਦੋ ਤੋ ਇਮਰਾਨ ਖਾਨ ਸਾਹਬ ਦੀ ਸਰਕਾਰ ਗਈ ਉਸ ਸਮੇ ਤੋ ਲੇ ਕੇ ਹੁਣ ਤੱਕ ਜੋ ਜੋ ਹੋਇਆ ਉਹ ਪਾਕਿਸਤਾਨ ਦੇ ਪਿਛਲੇ ਸੱਤ ਦਹਾਕਿਆ ਦੀ ਤਵਾਰੀਖ ‘ਚ ਨਹੀ ਸੀ ਹੋਇਆ।
ਇਹੋ ਜਿਹੀਆ ਹੋਰ ਰਿਪੋਰਟਾ ਲਈ
youtube.com/

10/12/2022

ਵਿਸ਼ਵ ਕੱਪ ਫੁੱਟਵਾਲ ਅੰਦਰ ਇੱਕ ਹੋਰ ਵੱਡਾ ਉੱਲਟਫੇਰ
ਪੁਰਤਗਾਲ ਰਨਾਲਡੋ ਦੀ ਟੀਮ ਮਰੋਕੋ ਤੋ 1-0 ਨਾਲ ਕਵਾਟਰ ਫਾਈਨਲ ਮੈਚ ‘ਚ ਹਾਰ ਕੇ ਵਿਸ਼ਵ ਕੱਪ ਤੋ ਬਾਹਰ।
Morocco ਅਫਰੀਕਨ ਮਹਾਂਦੀਪ ਦੀ ਪਹਿਲੀ ਟੀਮ ਬਣੀ ਵਿਸ਼ਵ ਕੱਪ ਸੇਮੀਫਾਈਨਲ ‘ਚ ਪਹੁੰਚਣ ਵਾਲੀ।

Devinder somal

Russia 🇷🇺 Ukraine 🇺🇦 war updates-what Putin says on nuclear weapons?more sanctions on russia 09/12/2022

Russia 🇷🇺 Ukraine 🇺🇦 war updates-what Putin says on nuclear weapons?more sanctions on russia

Russia 🇷🇺 Ukraine 🇺🇦 war updates-what Putin says on nuclear weapons?more sanctions on russia Russia 🇷🇺 Ukraine 🇺🇦 war updates-what Putin says on nuclear weapons?more sanctions on russia

Top headlines-Ukraine Russia war updates-very cold weather in UK’ਚ ਬਹੁਤ ਜਿਆਦਾ ਠੰਡ ਲਈ Warnings ਜਾਰੀ 08/12/2022

Top headlines-Ukraine Russia war updates-very cold weather in UK’ਚ ਬਹੁਤ ਜਿਆਦਾ ਠੰਡ ਲਈ Warnings ਜਾਰੀ

Top headlines-Ukraine Russia war updates-very cold weather in UK’ਚ ਬਹੁਤ ਜਿਆਦਾ ਠੰਡ ਲਈ Warnings ਜਾਰੀ Top headlines-Ukraine Russia war updates-very cold weather in UK’ਚ ਬਹੁਤ ਜਿਆਦਾ ਠੰਡ ਲਈ Warnings ਜਾਰੀEnglish player Raheem sterling will be back in Qatar for qu...

is goldy brar really arrested?why Punjab cm made such claims on brar ‘s arrest?ਕੀ ਗੋਲਡੀ ਬਰਾੜ ਫੜ ਹੋਇਆ 06/12/2022

is goldy brar really arrested?why Punjab cm made such claims on brar ‘s arrest?ਕੀ ਗੋਲਡੀ ਬਰਾੜ ਫੜ ਹੋਇਆ

is goldy brar really arrested?why Punjab cm made such claims on brar ‘s arrest?ਕੀ ਗੋਲਡੀ ਬਰਾੜ ਫੜ ਹੋਇਆ is goldy brar really arrested?why Punjab cm made such claims on brar ‘s arrest?ਕੀ ਗੋਲਡੀ ਬਰਾੜ ਫੜ ਹੋਇਆਜੇਕਰ ਗੋਲਡੀ ਬਰਾੜ ਫੋਨ ਉੱਤੇ ਗੱਲ ਕਰ ਰਿਹਾ ਇੰਟਰਵਿਊ ਦੇ ਰਿਹਾ ਤਾਂ ...

ਜੇ ਗੋਲਡੀ ਬਰਾੜ ਇੰਟਰਵਿਊ ਦੇ ਰਿਹਾ CM maan ਨੇ ਕਿਹੜੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ?? 05/12/2022

https://youtube.com/shorts/1Pajxqc4oC0?feature=share

ਜੇ ਗੋਲਡੀ ਬਰਾੜ ਇੰਟਰਵਿਊ ਦੇ ਰਿਹਾ CM maan ਨੇ ਕਿਹੜੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ?? ਜੇ ਗੋਲਡੀ ਬਰਾੜ ਇੰਟਰਵਿਊ ਦੇ ਰਿਹਾ CM maan ਨੇ ਕਿਹੜੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ??

who can win in Gujrat ? ਗੁਜਰਾਤ ਅੰਦਰ ਕੌਣ ਜਿੱਤਣ ਜਾ ਰਿਹਾ ? 04/12/2022

https://youtube.com/shorts/0a4auL1ns5U?feature=share

who can win in Gujrat ? ਗੁਜਰਾਤ ਅੰਦਰ ਕੌਣ ਜਿੱਤਣ ਜਾ ਰਿਹਾ ? ਗੁਜਰਾਤ ਅੰਦਰ ਕੌਣ ਜਿੱਤਣ ਜਾ ਰਿਹਾ ? who will win gujrat ?

world cup qatar super 16 round starts-ਵਿਸ਼ਵ ਕੱਪ ਅੰਦਰ ਸੁਪਰ ਸੌਲਾ ਰਾਊਡ ਦੀ ਸ਼ੁਰੂਆਤ 03/12/2022

https://youtube.com/shorts/dvW1Lq7Z7uI?feature=share

world cup qatar super 16 round starts-ਵਿਸ਼ਵ ਕੱਪ ਅੰਦਰ ਸੁਪਰ ਸੌਲਾ ਰਾਊਡ ਦੀ ਸ਼ੁਰੂਆਤ world cup qatar super 16 round starts-ਵਿਸ਼ਵ ਕੱਪ ਅੰਦਰ ਸੁਪਰ ਸੌਲਾ ਰਾਊਡ ਦੀ ਸ਼ੁਰੂਆਤ

goldy brar who claimed he killed SIDHU MOOSEWALA arrested in USA -news 02/12/2022

goldy brar who claimed he killed SIDHU MOOSEWALA arrested in USA -news

goldy brar who claimed he killed SIDHU MOOSEWALA arrested in USA -news goldy brar who claimed he killed SIDHU MOOSEWALA arrested in USA ਗੋਲਡੀ ਬਰਾੜ ਦੀ ਹੋਈ ਗਿਰਫਤਾਰੀ

ਯੂਕੇ ਅੰਦਰ ਮਹਿੰਗਾਈ ਅਤੇ ਹੜਤਾਲਾ ਦਾ ਦੌਰ-ਯੂਕੇ ਮੈਡੀਕਲ ਸੇਵਾਵਾ ਅੰਦਰ ਅਰਾਜਕਤਾ-strikes inflation in UK 02/12/2022

ਯੂਕੇ ਅੰਦਰ ਮਹਿੰਗਾਈ ਅਤੇ ਹੜਤਾਲਾ ਦਾ ਦੌਰ-ਯੂਕੇ ਮੈਡੀਕਲ ਸੇਵਾਵਾ ਅੰਦਰ ਅਰਾਜਕਤਾ-strikes inflation in UK

ਯੂਕੇ ਅੰਦਰ ਮਹਿੰਗਾਈ ਅਤੇ ਹੜਤਾਲਾ ਦਾ ਦੌਰ-ਯੂਕੇ ਮੈਡੀਕਲ ਸੇਵਾਵਾ ਅੰਦਰ ਅਰਾਜਕਤਾ-strikes inflation in UK ਯੂਕੇ ਅੰਦਰ ਮਹਿੰਗਾਈ ਅਤੇ ਹੜਤਾਲਾ ਦਾ ਦੌਰ-ਯੂਕੇ ਮੈਡੀਕਲ ਸੇਵਾਵਾ ਅੰਦਰ ਅਰਾਜਕਤਾ-strikes inflation in UK

public workers on strike in UK 🇬🇧 -UK andar strikes di baddi lehar 01/12/2022

public workers on strike in UK 🇬🇧 -UK andar strikes di baddi lehar

public workers on strike in UK 🇬🇧 -UK andar strikes di baddi lehar public workers on strike in UK 🇬🇧 -UK andar strikes di baddi lehar

English team in super 16 qatar footbal world cup-ਇੰਗਲੈਡ ਦੀ ਟੀਮ ਪਹੰਚੀ ਅਗਲੇ ਰਾਊਡ ‘ਚ 30/11/2022

English team in super 16 qatar footbal world cup-ਇੰਗਲੈਡ ਦੀ ਟੀਮ ਪਹੰਚੀ ਅਗਲੇ ਰਾਊਡ ‘ਚ

English team in super 16 qatar footbal world cup-ਇੰਗਲੈਡ ਦੀ ਟੀਮ ਪਹੰਚੀ ਅਗਲੇ ਰਾਊਡ ‘ਚ English team in super 16 qatar footbal world cup-ਇੰਗਲੈਡ ਦੀ ਟੀਮ ਪਹੰਚੀ ਅਗਲੇ ਰਾਊਡ ‘ਚ

Want your public figure to be the top-listed Public Figure in Coventry?
Click here to claim your Sponsored Listing.

Videos (show all)

ਜੰਗ ਰਸ਼ੀਆ ਯੁਕਰੇਨ ਦੀ ਨੂੰ ਦੋ ਸਾਲ
ਇਮਰਾਨ ਖਾਨ ਦੀ ਚਿੱਠੀ ਨੇ ਉਸਦੀਆ ਮੁਸ਼ਕਿਲਾ ਵਧਾ ਦਿੱਤੀਆ ?maryam nawaz cm of punjab-maulana fazal ur rehman on establishment
Ukraine russia war #ukrainewar #putin
Rishi Sunak ਸਾਹਬ ਦੀ ਸਰਕਾਰ ਦੀ ਕਾਰਗੁਜਾਰੀ ਜਿਮਨੀ ਚੌਣਾ ਅੰਦਰ-ਲੇਵਰ ਕਿਵੇ ਅੱਗੇ ਵਧ ਰਹੀ ਏ
#ਪੰਜਾਬੀਖਬਰਾਂ #PunjabiNews #ShamimaBegum ਦੀ ਅਪੀਲ ਰੱਦ
delhi chalo ਮਾਰਚ 29 ਤੱਕ ਰੱਦ
#pakistanelections2024 #ImranKhanPTI who will form government in Pakistan?
#ਕਿਸਾਨ #ਅੰਦੋਲਨ #farmersprotest2.0 #shambhuborder #khanouriborder #
ਕੌਣ ਸੀ ਐਲਕੇਸੀ ਨਵੇਲਨੀ- ਜਿਸਦੀ ਮੌਤ ਤੇ ਪੂਰੀ ਦੁਨੀਆ ‘ਚ ਖਲਬਲੀ ਏ
#ਮਾਂਬੋਲੀਪੰਜਾਬੀ
USA 🇺🇸President in Ukraine 🇺🇦
earthquake in turkey & syria claimed thousands of lives

Website

Address


Coventry

Other News Personalities in Coventry (show all)
Abdirahman Hayir Abdirahman Hayir
19 Croydon Close
Coventry, CV35EJ

This is the official Facebook Fan page of Abdirahaman Hayir,welcome with open arms.