Desi Romeo, Central & Western District Videos

Videos by Desi Romeo in Central & Western District. If you tell the truth you don’t have to remember anything.”

Click to enable sound Next

Other Desi Romeo videos

😳😳😜

ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਇਸ ਅਸਥਾਨ ਤੇ 14 ਸਾਲ 9 ਮਹੀਨੇ 13 ਦਿਨ ਬਤਾਏ ॥ #gurunanakdevji #SultanpurLodhi #Gurpurab #reelsfb #waheguruji #reel #reels #punjabi #punjab #gurpurab2023

ਸਤਿਯੁੱਗ ਵਿੱਚ ਸੀ ਆਖਦੇ ਕਲਯੁੱਗ ਵੀ ਆਏਗਾ ਇਹ ਬਾਬਾ ਤੁਰਦਾ ਫਿਰਦਾ ਆ ਜਾਂਦਾ ਏ ਕਦੇ ਕਦੇ ਕੁਝ ਗਿਆਨ ਵਾਲੀਆਂ ਗੱਲਾਂ ਕਰ ਜਾਂਦਾ ਏ ॥ #reelsfb #waheguruji #reel #reels #punjabi #punjab

ਧੱਕਾ ਕਰ ਗਏ ਲੋਕ ਪੱਤਰਕਾਰ ਨਾਲ 🤣🤣🤣🤣🤣🤣🤣🤣🤣🤣

ਤੇਰੀ ਕਿੱਦਾਂ ਹਿੰਮਤ ਪਾ ਗਈ 😜🤣🤣🤣🤣🤣 #haha #reelsfb #reel #comedy #laughs

ਅਕਾਲ ਤਖ਼ਤ ਅੰਮ੍ਰਿਤਸਰ #goldentemple #goldentempleamritsar #amritsar #reelsfb #reels #reel #happydiwali2023 #ਦੀਵਾਲੀ #ਬੰਦੀਛੋੜਦਿਵਸ #kavishrijatha #kavishri #waheguruji

ਪਤੰਦਰਾਂ ਕੰਵਰ ਗਰੇਵਾਲ਼ ਨੂੰ ਘਰੇ ਨਾ ਬਿਠਾਦੀ 😜😜😜 #reels #reel #faceboo

ਅਸਟ੍ਰੇਲੀਆ ਫਿਲਪਾਇਨ ਅਮਰੀਕਾ ਖੇਡ ਕੇ ਆਈ ਆਰਤੀ ਨੂੰ ਪੈ ਗਈਆ ਤਿੰਨ ਕੁੜੀਆਂ ਤੇ ਚੌਥੀ ਨੇ ਹੱਥ ਨਹੀ ਲਾਇਆ 🤣🤣🤣🤣🤣 #reels2023 #punjabi #reelsfypシ #reelschallenge #pind #kabaddi #hahaha #funnyreels #punjabi #kaur #girls #girl #sports

ਹੁਣ ਸੱਚੀ ਨਈ ਬਹਿੰਦਾ 85000 ਹਜ਼ਾਰ ਕੱਢਣੇ ਵੀ ਨੇ ਇਸ ਵਾਸਤੇ ਦਿਮਾਗ ਤੇ ਸਰੀਰ ਦੋਵੇ ਲੱਗਣਗੇ #reelsfypシ #reels2023 #punjabi #punjabi #khetibadi #farming #jameen #pind #reelschallenge

ਪੈਟਰੌਲ ਪੰਪਾਂ ਤੇ ਹੁਣ ਵਿਕਦਾ ਪਾਣੀ 😳😳😳😳😳😳

🙏🏻🙏🏻🙏🏻🙏🏻🙏🏻

ਔਲੇ ਦਾ ਖਾਂਦਾ ਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਪਤਾ ਲੱਗਦਾ ਏ #reels2023 #Sikhs #punjabi #punab

ਖੇਤੀ ਕਰਨ ਲਈ ਹੁਣ ਕਿਸਾਨ ਨਹੀ ਚਾਹੀਦੇ ਦੁਨੀਆਂ ਨੂੰ ਖਤਮ ਕਰਨ ਵਾਲੀਆਂ ਖੋਜਾਂ ਹੋ ਗਈਆ ਨੇ
ਗੁਲਾਮੀ ਫਿਰ ਆਵੇਗੀ

ਪੰਜਾਬ ਦੀਆਂ ਔਰਤਾਂ ਦਾ ਕਮਪੇਅਰ ਰਸ਼ੀਆਂ ਦੇ ਕੁੱਤਿਆਂ ਨਾਲ ਕੀਤਾ ਇਸ ਬੰਦੇ ਨੇ ॥ ਲੱਖ ਦਾ ਲਾਹਣਤ ਤੇਰੇ ਤੇ ਸਫ਼ਰ ਫ੍ਰੀ ਸਰਕਾਰ ਨੇ ਕੀਤਾ ਏ ਇਸ ਵਿੱਚ ਔਰਤਾਂ ਦਾ ਕੀ ਲੈਣਾ ਦੇਣਾ

ਅਗਲੀ ਵਾਰ ਕਹਿੰਦੇ SYL ਦੇ ਪਾਣੀ ਨਾਲ ਕਰਵਾਚੌਥ ਖੌਲਣਾ ਹਰਿਆਣੇ ਵਾਲੀਆਂ ਭਾਬੀਆਂ ਨੇ ! ਤੁਹਾਡਾ ਕੀ ਕਹਿਣਾ ਵਰਤ ਖੁੱਲੂਗਾ ਕਿ ਨਹੀ ਅਗਲੀ ਵਾਰ ???? ਇਹ ਕਿਹੜੀ ਸ਼ਰਤ ਏ ??

ਮੇਰੀ ਤਾਂ ਸਾਰੀ ਦੁਨੀਆਂ ਈ ਉਹ ਆ 😜🤣🤣🤣

Heritage Street Golden Temple Amritsar #amritsar #goldentempleamritsar #gururamdasji #punjab

ਅਕਾਲ ਤਖ਼ਤ ਸ੍ਰੀ ਹਰਿਮੰਦਰ ਸਾਹਿਬ 30-10-2033 ਅੰਮ੍ਰਿਤਸਰ #reels2023 #ਗੁਰੂਰਾਮਦਾਸ #Gurpurab #Sikhs #kaur #amritsar #goldentempleamritsar #gururamdasji #waheguru #punjab

ਗੁਰੂ ਰਾਮਦਾਸ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਗੌਲਡਨ ਟੈਂਪਲ ਵਿਖੇ ਆਤਿਸ਼ਬਾਜ਼ੀ ਕੀਤੀ ਗਈ 30-10-23

ਗੁਰੂ ਰਾਮਦਾਸ ਪ੍ਰਕਾਸ਼ ਪੁਰਬ ਤੇ ਸ੍ਰੀ ਹਰਿਮੰਦਰ ਸਾਹਿਬ ਆਤਿਸ਼ਬਾਜੀ Fireworks 🎆 At Golden Temple Amritsar #ਗੁਰੂਰਾਮਦਾਸ #Gurpurab #Sikhs #amritsar #goldentempleamritsar #gururamdasji #

Golden Temple Amritsar 😜😜

ਝਾਟੇ ਨੂੰ ਬੰਨ ਵੀ ਲਿਆ ਕਰ ਕਿਤੇ 🤣🤣🤣🤣😜😜 #funnyvideos #haha #reels2023 #reelsfb #facebookreels #reelsviral

ਪੁਲਿਸ ਅਫ਼ਸਰ ਦਾ ਨਸ਼ਾ ਨੂੰ ਲੈ ਕੇ ਇੱਕ ਵਾਇਰਲ ਬਿਆਨ ਗੱਲ ਤਾਂ ਸਹੀ ਏ 👌👌👌👌👍👍👍

1100 ਵਿੱਚ 35 ਲੱਖ ਦਾ ਵੀਜ਼ਾ ਖਰਾਬ ਕਰਤਾ ਇਹ ਵੀਡਿਓ ਤੋਂ ਸੇਧ ਜਰੂਰ ਲਿਓ ਦੋਸਤੋ 🙏🏻🙏🏻🙏🏻 🥱🥱😱😱😳😳😳

ਮੇਰਾ ਇੱਕ ਖਾਸ ਹਿੰਦੂ ਦੋਸਤ ਕੰਗਣਾ ਦਾ ਬਹੁਤ ਵੱਡਾ ਫੈਨ ਬਣ ਗਿਆ ਸੀ ਜਦੋ ਉਸਨੇ ਮੂਵੀ Manikarnika the Queen of Jhansi ਦੇਖੀ ਸੀ ਪਰ ਜਦੋ ਮੈਂ ਉਸਨੂੰ ਆ ਵੀਡਿਓ ਦਿਖਾਈ ਪਤੰਦਰ ਡਾਇਰੈਕਟਰ ਨੂੰ ਗਾਲਾ ਕੱਢ ਰਿਹਾ ਏ

ਲੁਧਿਆਣਾ ਵਿੱਚ ਇੱਕ ਨਵੰਬਰ ਨੂੰ ਹੋਣ ਵਾਲੀ ਡੀਬੇਟ ਦੀ ਇੱਕ ਝਲਕ 😜🤣🤣🤣 ਮੈ ਪੰਜਾਬ ਬੋਲਦਾਂ

ਡੰਡੀਆਂ ਵੱਟਾਂ ਪਈਆਂ ਵੱਢਣ ਵਾਲੇ ਜੱਟ ਨਈ ਹੁੰਦੇ ॥ਦਰਿਆ ਦਿਲਾਂ ਦੀ ਪਛਾਣ ਵੱਟਾਂ ਡੰਡੀਆਂ ਨੇ ਪਹੀਆਂ ਤੋਂ ਹੁੰਦੀ ਏ #reelsvideo #punjabi #kaur #facebookreels #jattwaad #jattattitude

ਬਾਈ ਅਮਰਜੀਤ ਦੇ ਭੰਗੜੇ ਦੇ ਸਟੈਂਪ ਦੇਖਣ ਦਾ ਨਤੀਜਾ 🤣🤣🤣🤣