AUCT

teaching community

12/01/2024
Photos from AUCT's post 10/11/2023

ਪੰਜਾਬ ਅਤੇ ਚੰਡੀਗੜ੍ਹ ਦੇ ਅਧਿਆਪਕ ਸਾਥੀਓ

*ਮੁਬਾਰਕ ਮੁਬਾਰਕ ਮੁਬਾਰਕ*

*31 ਜੁਲਾਈ 2023 ਨੂੰ RSD ਕਾਲਜ ਵਿੱਚੋਂ ਕੱਢੇ ਗਏ ਸਾਡੇ ਤਿੰਨੋਂ ਸਾਥੀਆਂ ਨੇ AUCT ਦੇ ਝੰਡੇ ਹੇਠ ਚੱਲੇ ਪੂਰੇ 100 ਦਿਨ ਦੇ ਲੰਮੇਂ ਸੰਘਰਸ਼ ਤੋਂ ਬਾਦ ਅੱਜ ਮੁੜ ਜੁਆਇੰਨ ਕਰ ਲਿਆ ਹੈ।*

ਸਲਾਮ ਹੈ ਇਹਨਾਂ ਤਿੰਨੋਂ ਸਾਥੀਆਂ (ਪ੍ਰੋ.ਕੁਲਦੀਪ, ਪ੍ਰੋ.ਮਨਜੀਤ ਕੌਰ ਅਤੇ ਪ੍ਰੋ.ਲਕਸ਼ਮਿੰਦਰ) ਦੇ ਜਜ਼ਬੇ ਅਤੇ ਹੌਂਸਲੇ ਨੂੰ।

AUCT ਨੇ ਇਹ ਸੰਘਰਸ਼ ਲੋਕਤੰਤਰਿਕ(52 ਦਿਨ, ਰਾਤ ਦਿਨ ਦਾ ਧਰਨਾ ਲਗਾ ਕੇ)ਅਤੇ ਕਾਨੂਨੀ (ਯੂਨੀਵਰਸਿਟੀ, ਪੰਜਾਬ ਸਰਕਾਰ ਅਤੇ ਨਿਆਪਾਲਿਕਾ ਦਾ ਦਰਵਾਜ਼ਾ ਖਟਖਟਾ ਕੇ) ਦੋਹਾਂ ਢੰਗਾ ਨਾਲ ਲੜਿਆ।
ਪੰਜਾਬ ਦੀਆਂ ਸਾਰੀਆਂ ਕਿਸਾਨ,ਮਜ਼ਦੂਰ ਅਤੇ ਮੁਲਾਜ਼ਮ ਜੱਥੇਬੰਦੀਆਂ ਦਾ AUCT ਅਤੇ ਸਾਡੇ ਸਾਥੀਆਂ ਨੂੰ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ।
ਖ਼ੁਸ਼ੀ ਇਸ ਗੱਲ ਦੀ ਹੈ ਕਿ ਸਾਡੇ ਸਾਥੀਆਂ ਦੇ ਘਰਾਂ ਵਿੱਚ ਵੀ ਇਸ ਬਾਰ ਦੀਵਾਲੀ ਤੇ ਦੀਏ ਰੌਸ਼ਨ ਹੋਣਗੇ।
*ਸਾਡੀ ਜੱਥੇਬੰਦੀ ਨੇ ਇਸ ਸੰਘਰਸ਼ ਤੋਂ ਅਧਿਆਪਕ ਸਾਥੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਸਿਰਫ਼ ਕਾਲਜਾਂ ਵਿੱਚ ਬੈਠ ਕੇ, ਗੱਲਾਂ ਮਾਰ ਕੇ ਆਪਣੇ ਹੱਕ ਨਹੀਂ ਮਿਲਦੇ, ਉਸ ਲਈ ਦਲੇਰੀ, ਸਮਝਬੂਝ, ਹੌਂਸਲਾ,ਧੀਰਜ ਅਤੇ ਠਰੱਮੇ ਨਾਲ ਲੋਕਤੰਤਰਿਕ ਸੰਘਰਸ਼ ਕਰਨਾ ਪੈਂਦਾ ਹੈ।*

ਇੱਕ ਬਾਰ ਫੇਰ ਤੋਂ ਮੁਬਾਰਕ।

ਜਿੱਤ ਲੜਦੇ ਲੋਕਾਂ ਦੀ।

*AUCT*
*Association of United College Teachers(Punjab & Chandigarh)*

*Respected Teachers of Punjab and Chandigarh*

*Millions of Cheers and Congratulations !!!*

*Our three comrades expelled from RSD College on 31st July 2023 are going to rejoin today after a daunting struggle of 100 days under the banner of AUCT.*

Salute to the spirit and courage of the three warriors (Prof. Kuldeep, Prof. Manjit Kaur and Prof. Lakshminder).

AUCT fought this struggle both democratically (by staging a 52-day day-and-night dharna) and legally (by moving the university, the Punjab government and the legislature, all simultaneously).
*Many thanks to all our partners - the farmer, the labor and the employee organizations of Punjab for supporting AUCT.*
The greater thing is that the moment of joy has come to make Diwali brighter for our three comrades.

*So colleagues, we(The team of AUCT) state once again that just sitting in the staff rooms and stating the problems won't change anything. Fierce struggles make the changes possible.*

*Once again Congratulations*

*AUCT*
*Association of United College Teachers (Punjab & Chandigarh)*

28/09/2023

AUCT will soon meet the Governor of Punjab to discuss this big scam in the Higher Education department of Punjab in which the UGC Regulations 2010 have been violated.

24/09/2023

AUCT ਵੱਲੋਂ ਪਿਛਲੇ 51 ਦਿਨ ਤੋਂ RSD ਕਾਲਜ ਦੀ ਮੈਨੇਜਮੈਂਟ ਦੇ ਗ਼ੈਰ ਕਾਨੂਨੀ ਫ਼ੈਸਲੇ ਦੇ ਖ਼ਿਲਾਫ਼ ਜਾਰੀ ਧਰਨਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ Interim Order ਦਾ ਸਤਿਕਾਰ ਕਰਦੇ ਹੋਏ ਹਾਲ ਦੀ ਘੜੀ ਮੁਅੱਤਲ ਕਰ ਦਿੱਤਾ ਗਿਆ ਹੈ।
ਅੱਜ AUCT ਵੱਲੋਂ ਫ਼ਿਰੋਜ਼ਪੁਰ ਦੀਆਂ ਸਾਰੀਆਂ ਜੱਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਦਾ ਧੰਨਵਾਦ ਕੀਤਾ ਗਿਆ।

AUCT Zindabad

22/05/2023

Letter of GNDU regarding CPF, Leave Encashment and CAS Promotions of Employees.

20/04/2023
ਦਰਦ ਤਾਂ ਹੁੰਦਾ ! ਕਦੋਂ ਕੰਨ ਧਰਦੀ ਆ ਬਿਓਰੋਕਰੇਸੀ ! ਕਿਸ ਖਾਤੇ 'ਚ ਪਾਓਗੇ ਇਹ ਮਾਮਲੇ… Punjab Television 10/01/2023

*ਪੰਜਾਬ ਦੀ ਉੱਚ ਸਿੱਖਿਆ ਦੇ ਭਖਵੇਂ ਮੁੱਦਿਆਂ, ਉੱਚ ਸਿੱਖਿਆ ਦਾ ਡਿਗਦਾ ਮਿਆਰ, ਕਾਲਜ ਮੈਂਨਜ਼ਮੈਂਟਾਂ ਦੀਆਂ ਅਧਿਆਪਕ ਅਤੇ ਵਿਦਿਆਰਥੀ ਮਾਰੂ ਨੀਤੀਆਂ, ਸਰਕਾਰਾਂ ਦਾ ਢਿੱਲਾ ਰਵਈਆ ਆਦਿ ਬਾਰੇ ਪੰਜਾਬ ਦੇ ਉੱਗੇ ਜਰਨਲਿਸਟ ਸਰਦਾਰ ਹਮੀਰ ਸਿੰਘ ਅਤੇ ਦੀਪਕ ਸ਼ਰਮਾ ਨਾਲ ਪੰਜਾਬ ਟੈਲੀਵਿਜਨ ਤੇ ਵਿਚਾਰ ਸਾਂਝੇ ਕੀਤੇ।*

ਦਰਦ ਤਾਂ ਹੁੰਦਾ ! ਕਦੋਂ ਕੰਨ ਧਰਦੀ ਆ ਬਿਓਰੋਕਰੇਸੀ ! ਕਿਸ ਖਾਤੇ 'ਚ ਪਾਓਗੇ ਇਹ ਮਾਮਲੇ… Punjab Television Television is a trustworthy news discussion portal where various guests are invited to provide a thorough ana...

04/01/2023

ਏ ਯੂ ਸੀ ਟੀ ਦੇ ਮੈਂਬਰ ਡਾ. ਸਰਬਜੀਤ ਸਿੰਘ ਦਾ ਆਰਟੀਕਲ ਅਧਿਆਪਕਾਂ ਦਾ ਆਰਥਿਕ ਅਤੇ ਅਕਾਦਮਿਕ ਸੋਸ਼ਣ ਸਮੂਹ ਪੰਜਾਬ ਦੇ ਅਧਿਆਪਕਾਂ ਨਾਲ ਸਾਂਝਾ ਕਰ ਰਹੇ ਹਾਂ।
ਡਾ.ਸਾਹਿਬ, ਧੰਨਵਾਦ।

01/01/2023

The team AUCT prays for the good health of all the members of the teaching fraternity and the fulfilment of all their wishes in the new year.

*Happy New Year*

Team AUCT

08/08/2022

ਅਧਿਆਪਕ ਸਾਥੀਓ

ਏ ਯੂ ਸੀ ਟੀ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਕਾਲਜ਼ ਅਧਿਆਪਕਾਂ ਦੇ ਮੁੱਦਿਆਂ ਨੂੰ ਉੱਚ ਸਿੱਖਿਆ ਮੰਤਰੀ ਜੀ, ਸਕੱਤਰ ਉੱਚ ਸਿੱਖਿਆ ਕੋਲ ਪਿਛਲੇ ਦਿਨੀ ਹੋਇਆਂ ਮੀਟਿੰਗਾਂ ਦੌਰਾਨ ਤੱਥਾਂ ਅਤੇ ਸਬੂਤਾਂ ਸਮੇਤ ਰੱਖਿਆ ਗਿਆ। ਅੱਜ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਮੰਤਰੀ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਜੀ ਵੱਲੋਂ ਉੱਚ ਪੱਧਰੀ ਕਮੇਟੀ ਵੱਲੋਂ ਇਹਨਾਂ ਸਾਰੇ ਮੁੱਦਿਆਂ ਤੇ ਜਾਂਚ ਦਾ ਕੰਮ ਸੌਂਪਿਆ ਗਿਆ ਹੈ। ਏ ਯੂ ਸੀ ਟੀ ਦਾ ਮੰਚ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਾ ਹੈ।

06/05/2022

ਅਧਿਆਪਕ ਸਾਥੀਓ,

ਸਕਿਓਰਿਟੀ ਆਫ਼ ਸਰਵਿਸ ਐਕਟ,1974 ਵਿੱਚ ਹੋਈ ਸੋਧ ਨੇ ਇਸ ਤੱਥ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਸਿਰਫ਼ ਅਤੇ ਸਿਰਫ਼ ਸੰਯੁਕਤ ਅਤੇ ਸੁਚੱਜੇ ਯਤਨ ਹੀ ਸਾਡੇ ਅਧਿਕਾਰਾਂ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੇ ਹਨ।

*ਦੋਸਤੋ, ਹੁਣ AUCT ਗੈਰ ਸਹਾਇਤਾ ਪ੍ਰਾਪਤ ਅਸਾਮੀਆਂ ਨੂੰ ਸਹਾਇਤਾ ਪ੍ਰਾਪਤ ਅਸਾਮੀਆਂ (ਅਨਏਡਿਡ ਤੋਂ ਏਡਿਡ) ਵਿੱਚ ਤਬਦੀਲ ਕਰਨ ਲਈ ਅੱਗੇ ਵਧਣ ਜਾ ਰਿਹਾ ਹੈ। ਇਸਦੇ ਲਈ ਡਰਾਫਟ ਪਲਾਨ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਐਸੋਸੀਏਸ਼ਨ ਦੇ ਸਪੋਕਸਪਰਸਨ ਪ੍ਰੋ.ਤਰੁਣ ਘਈ ਕੁੱਝ ਦਿਨ ਪਹਿਲਾਂ ਇਸ ਵਿਸ਼ੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਵੀ ਤੱਥਾਂ, ਤਰਕ ਅਤੇ ਦਸਤਾਵੇਜਾਂ ਸਮੇਤ ਗੱਲ ਕਰਕੇ ਆਏ ਹਨ।*
*ਇਸ ਦੇ ਨਾਲ ਹੀ ਕਾਲਜਾਂ ਵਿੱਚ ਅਧਿਆਪਕਾਂ ਦੀਆਂ ਕਈ ਕਈ ਮਹੀਨਿਆਂ ਤੋਂ ਨਾ ਮਿਲ ਰਹੀਆਂ ਤਨਖਾਹਾਂ, ਗਰੇਡ ਪੇ, ਪ੍ਰੋਵੀਡੈਂਟ ਫੰਡ ਅਤੇ ਇੰਕਰੀਮੈਂਟਾਂ ਦੇ ਮੁੱਦਿਆਂ ਨੂੰ ਲੈ ਕੇ ਜਲਦ ਇੱਕ ਵਫ਼ਦ ਸਿੱਖਿਆ ਮੰਤਰੀ ਪੰਜਾਬ ਨੂੰ ਮਿਲਣ ਜਾ ਰਿਹਾ ਹੈ।*

ਗੈਰ-ਸਹਾਇਤਾ ਪ੍ਰਾਪਤ ਅਸਾਮੀਆਂ 'ਤੇ ਕੰਮ ਕਰ ਰਹੇ ਸਾਰੇ ਅਧਿਆਪਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ *ਕਿਰਪਾ ਕਰਕੇ ਅੱਗੇ ਆਉਣ, AUCT ਨਾਲ ਜੁੜਨ* ਤਾਂ ਜੋ ਉਪਰੋਕਤ ਟੀਚੇ ਦੀ ਪ੍ਰਾਪਤੀ ਨੂੰ ਇਕੱਠੇ ਹੋ ਕੇ ਹਾਸਲ ਕੀਤਾ ਜਾ ਸਕੇ।

ਸਾਨੂੰ, ਇੱਕ ਵਾਰ ਫਿਰ ਤੋਂ ਜੇਤੂ ਬਣਨ ਲਈ ਤੁਹਾਡੀ ਮਦਦ ਦੀ ਬਹੁਤ ਲੋੜ ਹੈ।

ਕਿਰਪਾ ਕਰਕੇ ਇਹਨਾਂ ਫ਼ੋਨ ਨੰਬਰਾਂ ਤੇ ਜਾਣਕਾਰੀ ਲਈ ਸੰਪਰਕ ਕਰੋ।

1.9872111224
2.9878068015

ਵੱਲੋਂ....
ਟੀਮ ਏ ਯੂ ਸੀ ਟੀ

28/03/2022
19/10/2021
22/07/2021

Dear Sir/Madam

*The Association of Unaided College Teachers (AUCT), has been addressing the issues related to college teachers and bringing them to the forefront of the Government as well as the Universities, for the last one year.*

We wish to inform you that membership of *AUCT* is now open for this year *(2021-22) from *21.07.2021 to 15.08.2021.*
The following Account Number is being forwarded. Kindly deposit membership fee of all the interested members of your college in the account given below....

You are requested to WhatsApp on *(9878068015)* number the screenshot of transaction along with the list of members with their mobile number who have deposited the requisite membership fee. The membership fee for each member is Rs.500.

A/c No...... 39919578298
Account Name- AUCT
IFSC Code SBIN0001482
State Bank of India branch
PAU, Ludhiana.

Regards.....
Finance Secretary
AUCT

ਉਚੇਰੀ ਸਿੱਖਿਆ : ਸ਼ਰਮ ਮਗਰ ਇਨਕੋ ਆਤੀ ਨਹੀਂ | JUS TV 09/07/2021

ਉਚੇਰੀ ਸਿੱਖਿਆ : ਸ਼ਰਮ ਮਗਰ ਇਨਕੋ ਆਤੀ ਨਹੀਂ | JUS TV JUS Broadcasting Corporation, home of five 24-hour Indian entertainment TV channels and a radio station, entered the market in 2007 with launch of its flagsh...

03/07/2021

7 ਜੁਲਾਈ 2021 ,ਦਿਨ ਬੁੱਧਵਾਰ ਪ੍ਰੋ.ਤਰੁਣ ਘਈ ਨੂੰ ਇਨਸਾਫ ਦਿਵਾਉਣ ਲਈ ਮੁਕੇਰੀਆਂ ਪੁੱਜੋ।
ਇਸ ਦਿਨ ਐੱਸ, ਪੀ ,ਐੱਨ ਕਾਲਜ ਮੁਕੇਰੀਆ ਦੀ ਤਾਨਾਸ਼ਾਹ ਮੈਨੇਜਮੈਂਟ ਅਤੇ ਪ੍ਰਿੰਸੀਪਲ ਸਮੀਰ ਸ਼ਰਮਾ ਦੇ ਖ਼ਿਲਾਫ਼ ਇਕ ਰੋਸ ਮਾਰਚ ਕੀਤਾ ਜਾ ਰਿਹਾ ਹੈ। ਇਸ ਰੋਸ ਮਾਰਚ ਦਾ ਹਿੱਸਾ ਬਣਨ ਲਈ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਪ੍ਰੋਫ਼ੈਸਰ ਘਈ ਨੂੰ ਇਨਸਾਫ਼ ਮਿਲ ਸਕੇ।
ਵੱਲੋਂ--- ਟੀਮ ਏ ਯੂ ਸੀ ਟੀ

03/07/2021

SPN college Mukerian ਦੇ ਝੂਠ ਤੋਂ ਪਰਦਾ ਚੁੱਕਦੇ ਹੋਏ AUCT ਦੇ spokesman, ਇਸ ਸਾਰੀ ਗੱਲਬਾਤ ਚ ਇਹ ਜਾਹਿਰ ਹੈ ਕਿ management ਕਿਵੇਂ ਅਧਿਆਪਕਾ ਦੇ ਹੱਕਾ ਦਾ ਘਾਣ ਕਰਦੀ ਏ।ਅਤੇ ਯੂਨੀਵਰਸਿਟੀ ਦੇ ਸੰਵਿਧਾਨ ਨੂੰ ਤਾਂ ਕਿ ਭਾਰਤੀ ਸੰਵਿਧਾਨ ਰਾਹੀ ਮਿਲੇ RTI Act ਦੀਆਂ ਵੀ ਧੱਜੀਆਂ ਉਡਾਂਦੀ ਹੈ।

01/07/2021

ਭਾਰਤ ਦਾ ਮੀਡੀਆ ਪ੍ਰੋਫ਼ੈਸਰ ਘਈ ਦੀ ਸੱਚ ਅਤੇ ਹੱਕ ਦੀ ਆਵਾਜ਼ ਲਈ ਨਿਤਰਿਆ। ਅੱਜ ਤੱਕ ਦੀ ਸਭ ਤੋਂ ਵੱਡੀ ਕਵਰੇਜ ।।।।।।।।

30/06/2021
30/06/2021

ਪ੍ਰੋਫ਼ੈਸਰ ਤਰੁਣ ਘਈ ਨਾਲ ਜੋ ਤਾਨਾਸ਼ਾਹ ਮੈਨੇਜਮੈਂਟ ਵੱਲੋਂ ਧੱਕਾ ਕੀਤਾ ਗਿਆ ਹੈ ਉਸ ਜਬਰ ਧੱਕੇ ਦੇ ਖ਼ਿਲਾਫ਼ ਉਨ੍ਹਾਂ ਵੱਲੋਂ ਜੋ ਸ਼ਾਂਤਮਈ ਸੰਘਰਸ਼ ਕੀਤਾ ਜਾ ਰਿਹਾ ਹੈ ਸਾਡੀ ਜਥੇਬੰਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ-31 (ਦਫ਼ਤਰੀ ਅਤੇ ਫੀਲਡ ਸਟਾਫ ) ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਦੀ ਅਤੇ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਥੇਬੰਦੀ ਉਨ੍ਹਾਂ ਦੇ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦੇਵੇਗੀ ਅਤੇ ਇਨਸਾਫ ਜ਼ਰੂਰ ਦਿਵਾਇਆ ਜਾਵੇਗਾ ਅਤੇ ਸਾਡੀ ਜਥੇਬੰਦੀ ਹਰੇਕ ਮੁਲਾਜ਼ਮ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੀ ਹੈ ਅਤੇ ਅਸੀਂ ਕੱਲ੍ਹ ਪ੍ਰੋਫ਼ੈਸਰ ਸਾਹਿਬ ਵੱਲੋਂ ਉਲੀਕੇ ਸੰਘਰਸ਼ ਦੇ ਵਿਚ ਜਾ ਕੇ ਹਿੱਸਾ ਲਵਾਂਗੇ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਇਸ ਸੰਘਰਸ਼ ਦੀ ਹਮਾਇਤ ਕਰਨ ਤਾਂ ਜੋ ਕਿਸੇ ਦੇ ਨਾਲ ਵੀ ਕਿਸੇ ਵੀ ਕਿਸਮ ਦਾ ਧੱਕਾ ਨਾ ਹੋਵੇ
ਵੱਲੋਂ - ਮਨਜੀਤ ਸਿੰਘ ਮੁਕੇਰੀਆਂ ਜ਼ਿਲ੍ਹਾ ਜਰਨਲ ਸੈਕਟਰੀ
ਰਣਦੀਪ ਸਿੰਘ ਧਨੋਆ ਜ਼ਿਲ੍ਹਾ ਆਡਿਟਰ
ਜਿਲਾ ਵਰਕਿੰਗ ਕਮੇਟੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ-31 ਜ਼ਿਲ੍ਹਾ ਹੁਸ਼ਿਆਰਪੁਰ

SPN colage Mukerian | Latest news about SPN college | SPN college management |Prof. Tarun Ghai 29/06/2021

SPN colage Mukerian | Latest news about SPN college | SPN college management |Prof. Tarun Ghai ਪ੍ਰੋ ਤਰੁਣ ਘਈ ਨੇ ਮੈਨੇਜਮੈਂਟ ਦੁਆਰਾ ਵਿਦਿਆਰਥੀਆਂ ਤੋਂ ਇਕੱਤਰ ਕੀਤੇ ਪੈਸੇ ਦਾ ਹਿਸਾਬ ਆਰ.ਟੀ.ਆਈ. ਐਕ...

Want your school to be the top-listed School/college in Amritsar?
Click here to claim your Sponsored Listing.

Videos (show all)

AUCT ਵੱਲੋਂ ਪਿਛਲੇ 51 ਦਿਨ ਤੋਂ RSD ਕਾਲਜ ਦੀ ਮੈਨੇਜਮੈਂਟ ਦੇ ਗ਼ੈਰ ਕਾਨੂਨੀ ਫ਼ੈਸਲੇ ਦੇ ਖ਼ਿਲਾਫ਼ ਜਾਰੀ ਧਰਨਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ...
The team AUCT prays for the good health of all the members of the teaching fraternity and the fulfilment of all their wi...
SPN college Mukerian ਦੇ ਝੂਠ ਤੋਂ ਪਰਦਾ ਚੁੱਕਦੇ ਹੋਏ AUCT ਦੇ spokesman, ਇਸ ਸਾਰੀ ਗੱਲਬਾਤ ਚ ਇਹ ਜਾਹਿਰ ਹੈ ਕਿ management ਕਿਵੇਂ ਅਧਿਆ...
SPN College Mukerian ਦੇ ਵਿਰੋਧ ਚ ਰਾਤ ਵੇਲੇ ਧਰਨੇ ਤੇ ਡਟੇ AUCT ਦੇ ਸਮੱਰਥਕ

Category

Address


Amritsar
143001

Other Tutors/Teachers in Amritsar (show all)
C.B.N-Classes by Neha C.B.N-Classes by Neha
372, Akash Avenue
Amritsar, 143001

A complete institute for English Learning and Personality Development.

UCMAS Abacus Punjab UCMAS Abacus Punjab
SMART KIDS, OPPOSITE SPRINGDALE SENIOR SCHOOL, FATEHGARH CHURIAN Road
Amritsar, 143001

Jaskaran Kaura Jaskaran Kaura
Amritsar, 143111

Male

MATHS_withmandeeprandhawasir MATHS_withmandeeprandhawasir
57 B RANI KA BAGH
Amritsar, 143001

provide mathematics classes for 11 and 12 th standard

Sarv Anganwadi Union Punjab Sarv Anganwadi Union Punjab
Vpo Sarangra Tehsil Ajnala Dist Amritsar
Amritsar

Sarv Anganwadi workers and helper s Union Punjab state president-Barinderjit kaur chhina.9914551392

future weavers future weavers
Amritsar, 143001

Masters in maths(Delhi University) Bachelor in maths honours(Delhi University) B.Ed(Jammu University) Career Counsellor(GCC)

Skvn Institute Of Mathematics Skvn Institute Of Mathematics
Amritsar, 143001

Education is the most important facet for the all-round development of a student that enhances intelligence, skills, knowledge, and creates awareness about various realms of knowle...

Jasraj kaur Jasraj kaur
Amritsar, 143001

Arora Coaching Classes Arora Coaching Classes
Amritsar

Coaching Institute for Nursery to Tenth Class

Enjoy Maths With Amrit Enjoy Maths With Amrit
Amritsar

hlo students daily interesting maths video ke liye mere page ko follow kar lijiye. Thankyou �

BIVA EDUCO BIVA EDUCO
29-A, Opp. Shivaji Park, Rani Ka Bagh
Amritsar, 143001

Biva Educo is an ed-tech company that provides Online Education for students of CBSE & ICSE Boards, Classes 9 to 12. Biva provides well structured & planned online learning environ...

DAV champ DAV champ
Amritsar, 143001

full syllabus class 8 dav board book