Rajbir Kaur - Comedian Ceritified Dietition / Weight Loss Expert

Being a well known
TV Artist, a Comedian and an Actress

I am certified Nutritionist / Dietician /S

Photos from Rajbir Kaur - Comedian Ceritified Dietition / Weight Loss Expert's post 06/05/2024

"I am so proud of you, my daughter. Your achievements are a testament to your hard work and determination."

Photos from Rajbir Kaur - Comedian Ceritified Dietition / Weight Loss Expert's post 02/05/2024

Eat well ,Think Well

Photos from Rajbir Kaur - Comedian Ceritified Dietition / Weight Loss Expert's post 18/03/2024

ਘਰ ਵਾਪਸੀ ਲਈ ਤੇਰਾ ਸ਼ੁਕਰੀਆ
Sidhu Moose Wala
Balkaur Singh

MAA | MANDEEP GOLDY | TRIBUTE SONG 27/02/2024

https://youtu.be/cSfXkudmsso?si=T7uU5u0XG5VxDKmC

ਅੱਜ ਦੇ ਦਿਨ 27 ਫਰਵਰੀ ਨੂੰ ਮੇਰੀ ਮਾਂ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਈ ਸੀ. ਪੂਰੇ ਸਾਲ ਬਾਅਦ ਏਹ ਗੀਤ MAA ਮੈਂ ਅਪਣੀ ਮਾਂ ਨੂੰ ਸਮੱਰਪਿਤ ਕਰ ਰਿਹਾ ਹਾਂ. Miss you Maa 😔

SINGER - MANDEEP GOLDY
LYRICS / COMPOSER - MALLIAN DA MAANI
MUSIC / MIX MASTER - HARKABIR HONEY
VIDEO - HARKABIR HONEY THIS IS A TRIBUTE SONG FOR MY LATE BELOVED MOTHER SDN. RAVINDER KAUR . MAY HER SOUL REST IN PEACE

MAA | MANDEEP GOLDY | TRIBUTE SONG SINGER - MANDEEP GOLDYLYRICS / COMPOSER - MALLIAN DA MAANIMUSIC / MIX MASTER - HARKABIR HONEYVIDEO - HARKABIR HONEY THIS IS A TRIBUTE SONG FOR MY LATE BELOVE...

MURSHAD ( OFFICIAL VIDEO ) | MANDEEP GOLDY | MANI K | HARKABIR HONEY #sufisong 27/01/2024

Murshad
Full Song ,Out Now

MURSHAD ( OFFICIAL VIDEO ) | MANDEEP GOLDY | MANI K | HARKABIR HONEY #sufisong SONG - MURSHADLYRICS / COMPOSER / SINGER - MANDEEP GOLDYMUSIC / MIX MASTER - MANI KVIDEO - HARKABIR HONEYSPECIAL THANKS - SANDEEP JUDGE ...

MURSHAD ( OFFICIAL TEASER ) | MANDEEP GOLDY | MANI K | HARKABIR HONEY 23/01/2024

https://youtu.be/ZzAve3zF6p4?si=2epqxXPTU13DwMmt

OFFICIAL TEASER OUT NOW
MUSIC / MIX MASTER - MANI K
SINGER / LYRICS / COMPOSER - MANDEEP GOLDY
DOP / POSTERS / VIDEO - HARKABIR HONEY

OFFICIAL VIDEO WILL BE RELEASED ON 27th JANUARY SO STAY TUNED

MURSHAD ( OFFICIAL TEASER ) | MANDEEP GOLDY | MANI K | HARKABIR HONEY THIS IS THE OFFICIAL TEASER OF OUR SONG MURSHAD.MUSIC / MIX MASTER - MANI KSINGER / LYRICS / COMPOSER - MANDEEP GOLDYDOP / POSTERS / VIDEO - HARKABIR HONEYOF...

19/01/2024

MURSHAD
27.01.24 coming soon
Singer/Lyricist/Composer: Mandeep Goldy
Music: Mani K
Producer/Music video: Harkabir Honey

13/12/2023

Sip fresh air

13/12/2023

Stay healthy so eat well think well

12/12/2023
27/11/2023

ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ
ਦੀ ਵਧਾਈ ਹੋਵੇ
Wishing you all happy Gurupurab

03/11/2023

💙

Photos from Rajbir Kaur - Comedian Ceritified Dietition / Weight Loss Expert's post 14/10/2023

ਕੱਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਦਸਮੇਸ਼ ਆਡੀਟੋਰੀਅਮ ਵਿਖੇ Rana Ranbir ਦੇ ਨਾਟਕ "ਮਾਸਟਰ ਜੀ" ਵਿੱਚ ਦਸਤਾਰ ਸਜਾਈ ਬਾਬਾ ਨਾਨਕ ਮੇਰਾ ਮਤਲਬ ਸ਼੍ਰੀ ਗੁਰੂ ਨਾਨਕ ਦੇਵ ਜੀ ,ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,ਸ਼ਾਹੀਦੇ ਆਜ਼ਮ ਭਗਤ ਸਿੰਘ, ਦੇ ਦਰਸ਼ਨ ਕੀਤੇ
ਉਹਨਾਂ ਦੇ ਸਿਰ ਤੇ ਦਸਤਾਰ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਮੈਂਨੂੰ ਪਹਿਲੀ ਵਾਰ
ਦਸਤਾਰ ਦੇ ਅਸਲੀ ਅਰਥ ਪਤਾ ਲੱਗੇ
ਦ _ਦਰਸ਼ਨ, ਸ _ਸਿਆਣਪ ,ਤਾ _ਤਾਕਤ ,ਰ_ਰੌਸ਼ਨੀ
ਮਾਸਟਰ ਜੀ (ਰਾਣਾ ਰਣਬੀਰ) ਜਦੋਂ ਤੁਸੀਂ ਕਲਾਸ ਦੀ ਹਾਜ਼ਰੀ ਲੈ ਰਹੇ ਸੀ ਤੁਸੀਂ ਮੇਰਾ ਨਾਮ ਬੋਲਿਆ "ਬੇਈਮਾਨ" ਰਾਜਬੀਰ ਕੌਰ, ਮੈਂ ਤੁਹਾਡੀ ਕਲਾਸ ਵਿੱਚ ਹਾਜ਼ਰ ਸੀ ਪਰ ਮੈ ਜਵਾਬ ਨਹੀਂ ਦਿੱਤਾ. ਮਾਸਟਰ ਜੀ ਮੈਂ ਇਸ ਅਜ਼ਾਦ ਦੇਸ਼ ਦੀ ਮਾਨਸਿਕ ਗੁਲਾਮ ਨਾਗਰਿਕ ਹਾਂ ਮਾਸਟਰ ਜੀ ਮੇਰਾ ਕੱਦ ਪੰਜ ਫੁੱਟ ਪੰਜ ਇੰਚ ਹੈ ਪਰ ਕੱਲ ਤੁਹਾਡਾ ਨਾਟਕ ਦੇਖਣ ਤੋਂ ਬਾਅਦ ਜਦੋਂ ਮੈਂ ਘਰ ਆ ਕੇ ਅਪਣਾ ਕੱਦ ਵੇਖਿਆ ਤਾਂ ਬਹੁਤ ਹੀ ਬੌਣਾ ਮਹਿਸੂਸ ਕੀਤਾ. ਮਾਸਟਰ ਜੀ ਮੈਂ ਕਿਤਾਬਾਂ ਤਾਂ ਬਹੁਤ ਪੜ੍ਹੀਆਂ ਪਰ ਅਪਣੇ ਆਪ ਨੂੰ ਕਦੇ ਨਹੀਂ ਪੜ੍ਹਿਆ. ਮਾਸਟਰ ਜੀ ਮੈਂ ਤੁਹਾਡੀ 2 ਘੰਟੇ ਦੀ ਕਲਾਸ ਵਿਚ ਹਰ ਪੰਜ ਮਿੰਟ ਬਾਅਦ ਅਪਣੇ ਆਪ ਨਾਲ ਰੂਬਰੂ ਹੋਈ, ਮਾਸਟਰ ਜੀ ਕੱਲ ਤੁਹਾਡੀ ਕਲਾਸ ਬਾ-ਕਮਾਲ ਸੀ।
ਕੁੱਝ ਗੱਲਾਂ ਨਾਟਕ "ਮਾਸਟਰ ਜੀ" ਬਾਰੇ
ਇਸ ਨਾਟਕ ਵਿੱਚ ਸਮਾਜ ਦੇ ਹਰ ਪਹਿਲੂ ਨੂੰ ਲੈ ਕੇ ਗੱਲ ਕੀਤੀ ਹੈ, ਧਰਮ, ਰਾਜਨੀਤੀ, ਜ਼ਿੰਦਗੀ, ਜੀਵਨ, ਰਿਸ਼ਤੇ ਆਦਿ।
ਇਸ ਨਾਟਕ ਦੇ ਪੰਜਾਬ ਵਿੱਚ ਹੋਰ ਵੀ ਸ਼ੋਅ ਹੋ ਰਹੇ ਹਨ, ਜਿਸ ਨੂੰ ਜਿੱਥੇ ਵੀ ਮੌਕਾ ਲੱਗੇ ਜ਼ਰੂਰ ਦੇਖਿਓ ! ਰਾਣਾ ਰਣਬੀਰ ਤੇ ਜਸਵੰਤ ਜ਼ਫ਼ਰ ਦੀ ਸਾਂਝੀ ਲਿਖਤ ਦੀ ਡੂੰਘਾਈ ਸਰਲਤਾ ਨਾਲ ਕਈ ਸੁਨੇਹੇ ਦਿੰਦੀ ਹੈ, ਪੰਜਾਬ ਵਿਚ ਇਸਦੇ ਕਈ ਸ਼ੋਅ ਹੋ ਰਹੇ ਹਨ, ਤੁਹਾਨੂੰ ਜਿਥੇ ਮੌਕਾ ਮਿਲੇ ਤੁਸੀਂ ਵੀ ਵੇਖੋ....
13- sultanpur lodhi
14- sangrur
15- barnala
16- moga
17- Ferozepur
19-Ludhiana
20- Malerkotla
21-Chandigarh
22- Faridkot
23- Bathinda
26- Delhi

Photos from Rajbir Kaur - Comedian Ceritified Dietition / Weight Loss Expert's post 27/07/2023

A new decade for our young man.
May this path, which is so unknown , continue to offer our star ways to shine. ✨
Happy 20th Birthday to our son who teaches so much to us every day.

DEAD LOVE - Mandeep Goldy - Harkabir honey #sad #sadsong #youtube #concept #art #story 21/07/2023

DEAD LOVE💘💔
FULL SONG OUT NOW
https://youtu.be/NVWYWSGtfbA
Singer : Mandeep Goldy
Comment, like and share

DEAD LOVE - Mandeep Goldy - Harkabir honey #sad #sadsong #youtube #concept #art #story Singer - Mandeep GoldyLyrics - Mandeep GoldyComposition - Harkabir honeyPoetry - Harkabir honeyMusic / mix master - Harkabir HoneyVideo shoot / DOP - Harkabi...

Photos from Rajbir Kaur - Comedian Ceritified Dietition / Weight Loss Expert's post 03/06/2023

ਮੇਰੀਆ ਤੇ ਮਨਦੀਪ ਦੀਆ ਭਾਵਨਾਵਾਂ ਦਾ ਆਲਣਾ ।

ਇਕ ਮਹੀਨਾ ਪਹਿਲਾਂ ਇਕ ਗਟਾਰ ਸਾਡੇ ਘਰ lobby ਵਿਚ ਲੱਗੇ AC ਦੇ ਯੂਨਿਟ ਪਿੱਛੇ ਤੀਲੇ ਇਕੱਠੇ ਕਰਨ ਲੱਗ ਪਈ ।
ਹਰ ਰੋਜ ਸਾਰਾ ਦਿਨ ਉਹ ਆਪਣੀ ਚੁੰਝ ਵਿਚ ਇਕ-ਇਕ ਤੀਲਾ ਦੂਰੋਂ ਨੇੜਿਓ ਇਕੱਠਾ ਕਰ ਕੇ ਲਿਆਉਂਦੀ ਰਹੀ। ਕਦੇ ਕਦੇ ਉਹਦੀ ਚੁੰਝ ਵਿੱਚੋ ਤੀਲਾ ਥੱਲੇ ਡਿੱਗ ਜਾਂਦਾ, ਉਹ ਹੋਰ ਤੀਲੇ ਲੈਣ ਚਲੀ ਜਾਂਦੀ । ਜੇਹੜੇ ਤੀਲੇ ਥੱਲੇ ਡਿੱਗ ਜਾਣ ਉਨ੍ਹਾ ਨਾਲ ਘਰ ਦੇ ਵਿਹੜੇ ਵਿਚ ਬੜਾ ਖਲਾਰਾ ਪੈ ਜਾਂਦਾ । ਜੱਦੋ ਮਨਦੀਪ ਨੇ ਵੇਖਿਆ ਕੇ ਇਹ ਗਟਾਰ ਇੱਥੇ ਆਪਣਾ ਆਲਣਾ ਘਰ ਬਣਾਉਣਾ ਚਾਹੁੰਦੀ ਐ ਤਾਂ ਮਨਦੀਪ ਨੇ ਉਹਦੇ ਇਕੱਠੇ ਕੀਤੇ ਤੀਲਿਆਂ ਨੂੰ ਬਾਹਰ ਸੁੱਟ ਦਿੱਤਾ । ਉਹ ਹਰ ਰੋਜ ਤੀਲੇ ਇਕੱਠੇ ਕਰ ਕੇ ਲਿਆਉਂਦੀ, ਮਨਦੀਪ ਉਹਨਾ ਨੁੰ ਸੁੱਟ ਦੇਣ।, ਇਹ ਸਿਲਸਿਲਾ ਪੰਜ ਸੱਤ ਦਿਨ ਚਲਿਆ ।ਮੈ ਹਰ ਦਿਨ ਗਟਾਰ ਨੂੰ ਦੇਖਦੀ ਸੀ ਕੇ ਉਹ ਕਿੰਨੀ ਮਿਹਨਤ ਨਾਲ ਤੀਲਾ- ਤੀਲਾ ਇਕੱਠਾ ਕਰਦੀ ਸੀ ਆਪਣਾ ਘਰ ਬਣਾਉਣ ਲਈ।
ਮੈ ਮਨਦੀਪ ਨੂੰ ਵੀ ਵੇਖਦੀ ਸੀ ,ਕੇ ਉਹ ਵੀ ਹਰ ਰੋਜ ਆਪਣੇ ਘਰ ਲਈ ਕਿੰਨੀ ਮਿਹਨਤ ਕਰਦੇ ਨੇ ।ਮੈ ਵੀ ਅਣਚਾਹੇ ਮਨ ਨਾਲ ਮਨਦੀਪ ਦਾ ਸਾਥ ਦਿੰਦੀ ਰਹੀ। ਸ਼ਾਮੀਂ ਮਨਦੀਪ ਨੇ ਜਦੋਂ ਘਰ ਆਉਣਾ ਉਪਰ AC ਦੇ ਯੂਨਿਟ ਵਲ ਵੇਖਣਾ।
ਮਨਦੀਪ ਨੇ ਛੁੱਟੀ ਵਾਲੇ ਦਿਨ AC ਦੇ ਯੂਨਿਟ ਦੇ ਆਸ-ਪਾਸ, ਉਪਰ - ਥੱਲੇ ਲੱਕੜਾਂ,ਫਁਟੀਆ, ਟੇਪਾਂ ਲਾਏ ਤੇ ਹੋਰ ਪਤਾ ਨਹੀਂ ਕੀ ਕੀ ਯਤਨ ਕੀਤਾ ਕਿ ਇਹ ਆਲਣਾ ਨਾ ਬਣੇ। ਗਟਾਰ ਵੀ ਚੁੱਪ ਚਾਪ ਰਹਿੰਦੀ , ਆਪਣੀ ਭਾਸ਼ਾ ਵਿੱਚ ਵੀ ਕੋਈ ਰੌਲਾ ਨਹੀ ਪਾਇਆ ਕੋਈ ਵਿਰੋਧ ਨਹੀਂ ਕੀਤਾ।
ਫਿਰ ਅਚਾਨਕ ਕੁਝ ਮਿੰਟ ਬਾਅਦ ਅਸੀ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ ।
ਤੇ ਅੱਜ ਮਹੀਨੇ ਬਾਅਦ ਜਦੈ AC ਦੇ ਯੂਨਿਟ ਉਪਰ ਮੈਨੂੰ ਗਟਾਰ ਦੇ ਆਲਣੇ ਘਰ ਵਿਚੋ ਮਿੰਨੀ ਮਿੰਨੀ ਚੂੰ ਚੂੰ ਦੀ ਅਵਾਜ਼ ਆਈ ਤਾਂ ਮੇਰੀਆ ਅੱਖਾਂ ਵਿੱਚੋ ਖੁਸ਼ੀ ਦੇ ਹੰਝੂ ਨਿਕਲ ਗਏ
ਮੈ ,ਮਨਦੀਪ ਤੇ ਮੇਰੇ ਬੱਚੇ ਬਹੁਤ ਖੁਸ਼ ਹਾਂ।
ਤੁਸੀ ਸਭ ਵਧਾਈ ਦੇ ਸਕਦੇ ਹੋ ,
ਰਾਜਬੀਰ ਕੌਰ ਕਾਮੇਡੀਅਨ 🙏

Photos from Rajbir Kaur - Comedian Ceritified Dietition / Weight Loss Expert's post 29/05/2023

My Daughter Vice president of Performing Art club at spring Dale se sc school

23/05/2023

⚠️⚠️⚠️

Photos from Rajbir Kaur - Comedian Ceritified Dietition / Weight Loss Expert's post 21/05/2023

There is a huge amount of freedom that comes to you when you take nothing personally.

Photos from Rajbir Kaur - Comedian Ceritified Dietition / Weight Loss Expert's post 26/03/2023

9th State Exhibition Arts 2023 Mansirat kaur ! You have made us proud many times, and each time, I can only be grateful for having such a fantastic girl like you; more power to your elbow, my love. This is just the beginning, you’re going far already, my dear . I saw how you worked so hard every day to achieve this accomplishment, . I am proud of your
strength and your passion.

Photos from Rajbir Kaur - Comedian Ceritified Dietition / Weight Loss Expert's post 25/03/2023

Jatinder Brar sir thank you for honouring me by inviting me as the Chief Guest. Congratulations for 25 anniversary Silver jubilee of Naatshala
I pray for the great success of the event and look forward to attend the same.
Happy Theater Day 😇🙏

Photos from Rajbir Kaur - Comedian Ceritified Dietition / Weight Loss Expert's post 09/03/2023

ਮਾਂ ਦੇ ਨਾਲ ਘਰ ਦੇ ਵਿਹੜੇ ਵਿਚ
ਫੁਁਲ ਖਿੜਦੇ ਸੀ ,ਪੰਛੀ ਚਹਿਕਦੇ ਸੀ
ਚਿੜੀਆ ਚੂੰ-ਚੂਂ ਕਰਦੀਆ ਸੀ
,ਗਟਾਰਾ ਗੁਟਰ ਗੁਟਰ ਕਰਦੀਆ ਸੀ
ਹੁਣ ਉਹਦੇ ਚਲੇ ਜਾਣ ਪਿੱਛੋ,ਹੁਣ ਉੱਥੇ ਕਾਂਵਾ ,ਕੁਤਿਆਂ,ਗਿਁਰਝਾ ਤੇ
ਇਁਲਾਂ ਨੇ ਆਪਣੇ ਆਲਣੇ ਬਣਾਉਣੇ
ਸ਼ੁਰੂ ਕਰ ਲਏ ਹਨ
ਅੱਜ ਤੇਰੇ ਪੰਛੀ ,ਤੇਰੇ ਫੁਁਲ ਜਲ ਪ੍ਰਵਾਹ ਕਰਨ ਜਾ ਰਹੇ ਹਨ
ਆਖ਼ਰੀ ਅਲਵਿਦਾ ਮਾਂ

02/03/2023

My beloved mother Late Smt. Ravinder kaur has left the world.
BHOG & ANTIM ARDAS 🙏

02/03/2023

BHOG & ANTIM ARDAS 🙏 8.2.2023
Losing a mother is one of the deepest sorrows a heart can know. But her goodness, her caring, and her wisdom live on-like a legacy of love that will always be with you. May that love surround you and bring you peace
Rest In peace 🙏 mummy

Photos from Rajbir Kaur - Comedian Ceritified Dietition / Weight Loss Expert's post 27/02/2023

Mamma you are and will be alwys Remain In My Heart
You and God Knows Everything
Today My beloved Mother( In law) Smt. Ravinder kaur has left the world. This message is regarding sharing your condolences to her soul and wish for peace at the funeral ceremony which will conducted today on 1:30 pm at Shaheddan sahab Amritsar 🙏🙏

Photos from Rajbir Kaur - Comedian Ceritified Dietition / Weight Loss Expert's post 14/02/2023

ਜਰੂਰ ਪੜ੍ਹਨਾ ,ਪਹਿਲੀ ਵਾਰ ਲਿਖਿਆ
Comment ਕਰਨਾ ਮੈਨੂੰ ਚੰਗਾ ਲੱਗਦਾ
ਨਹੀ ਵੀ ਕਰੋਗੇ ਤਾ ਵੀ ਮੈਨੂੰ ਚੰਗਾ ਲੱਗਦਾ
ਇੱਕ ਪੱਤਰਕਾਰ ਦਾ ਮੈਨੂੰ ਫੋਨ ਆਇਆ ਤੇ ਕਹਿਣ ਲੱਗਾ ਕਿ ਰਾਜਬੀਰ ਜੀ ਅੱਜ "ਪਿਆਰ ਦਿਵਸ"valentine day ਹੈ ਤੇ ਉਸ ਦੇ ਬਾਰੇ ਵਿੱਚ ਆਪਣੇ ਵਿਚਾਰ ਦਿਉ ਕਿ ਪਿਆਰ ਕੀ ਹੈ
ਪ੍ਰੇਮ, ਪਿਆਰ, Love ਇਹ ਕੋਈ ਚੀਜ ਨਹੀ ਹੈ ਜੋ ਦਿੱਤੀ ਜਾਂ ਲਈ ਜਾਵੇ ਜਾਂ ਮੰਗੀ ਜਾਵੇ
ਇਹ ਤਾ ਤੁਹਾਡੀ ਆਪਣੀ ਖੁਦ ਦੀ ਪਹਿਚਾਣ ਹੈ
ਪਿਆਰ ਕੀ ਹੈ , ਅੱਜ ਸਵੇਰੇ ਉੱਠੀ ,ਆਪਣੀ routine ਮੁਤਾਬਕ ਗਰਮ ਪਾਣੀ ਪੀਤਾ ਮੈਨੂੰ ਚੰਗਾ ਲੱਗਦਾ, husband ਦਾ tiffen ਤਿਆਰ ਕੀਤਾ ਬੇਟੇ honey ਲਈ ਦਲੀਆ ਬਣਾਇਆ ਮੈਨੂੰ ਚੰਗਾ ਲੱਗਦਾ
Husband ਲਈ ਚਾਹ ਬਣਾਈ ਨਾਲ ਆਪਣੇ ਹੱਥ ਨਾਲ ਬਣਾਈ ਅਲਸੀ ਦੀ ਪਿੰਨੀ ਰਖੀ , ਮੈਨੂੰ ਚੰਗਾ ਲੱਗਦਾ
ਆਪਣੇ ਲਈ coffee ਬਣਾਈ ਮੈਨੂੰ ਚੰਗਾ ਲੱਗਦਾ
ਅਸੀ ਇਕੱਠਿਆ ਪੀਤੀ ਮੈਨੂੰ ਚੰਗਾ ਲੱਗਦਾ
ਉਹ ਆਪਣੀ job ਤੇ ਗਿਆ ਮੈਨੂੰ ਚੰਗਾ ਲੱਗਦਾ
ਫਿਰ ,ਮੈ ਫਿਰ ਰਸੋਈ ਵਿਚ ਆਪਣੀ job ਕਰਨ ਲੱਗ ਪਈ ਮੈਨੂੰ ਚੰਗਾ ਲੱਗਦਾ , ਬਰਤਨ ਸਾਫ ਕਰਨਾ , ਗੈਸ ਸਾਫ ਕਰਨਾ ,ਫਰਿੱਜ ਸਾਫ ਕਰਨਾ ,ਆਪਣੀ diet ਤੇ mandeep ,honey te mansirat ਲਈ lunch ਤਿਆਰ ਕਰਨਾ ਮੈਨੂੰ ਚੰਗਾ ਲੱਗਦਾ ਫਿਰ ਬੇਟਾ ਵੀ college ਚੱਲਾ ਗਿਆ ਮੈਨੂੰ ਚੰਗਾ ਲੱਗਦਾ . ਫਿਰ college ਤੋਂ ਆਇਆ ਆ ਕੇ ਬੇਟੇ ਨੇ ਕਿਹਾ mama ਭੁੱਖ ਲੱਗੀ ਆ
ਦੇਸੀ ਘਿਓ ਦੀਆ ਪਰੌਠੀਆਂ ਤੇ ਪਾਲਕ-ਪਨੀਰ ਨਾਲ ਉਸ ਨੁੰ ਖਾਣ ਲਈ ਦਿੱਤਾ ਮੈਨੂੰ ਚੰਗਾ ਲੱਗਦਾ ,ਫਿਰ ਬੇਟੀ ਉਠੀ ਮੈਨੂੰ ਚੰਗਾ ਲੱਗਦਾ ,ਉਹ ਆਪਣਾ ਨਾਸ਼ਤਾ ਆਪ ਬਣਾਉਦੀ ਮੈਨੂੰ ਚੰਗਾ ਲੱਗਦਾ ,ਮੈ ਆਪਣਾ juice ਬਣਾਇਆ, ਪੀਤਾ ਮੈਨੂੰ ਚੰਗਾ ਲੱਗਦਾ
ਹੁਣ 2 ਵਜ ਗਏ , ਮੈ lunch ਵਿੱਚ vegitables Rice (,ਜਿਸ ਵਿਚ ਮਸ਼ਰੂਮ ,ਬਰੌਕਲੀ,ਸ਼ਿਮਲਾ ਮਿਰਚ, ਗਾਜਰ )
ਪਾ ਕੇ ਬਣਾਏ ਮੈਨੂੰ ਚੰਗਾ ਲੱਗਦਾ
ਕਿੰਨਾ ਛੋਟਾ ਸਬਦ ਆ ਪਿਆਰ, ਪਰ ਇਸ ਸ਼ਬਦ ਚ ਸਾਰੀ ਦੁਨੀਆ ਸਮਾਈ ਹੋਈ ਹੈ। ਪਿਆਰ ਲਗਪਗ ਹਰੇਕ ਰਿਸ਼ਤੇ ਚ ਹੁੰਦਾ ਭਾਵੇਂ ਉਹ ਰਿਸ਼ਤਾ ਮਾਂ ਬਾਪ ਨਾਲ ਹੋਵੇ, ਭੈਣ ਭਾਈ ਦਾ ਹੋਵੇ ਜਾਂ ਫੇਰ ਰਿਸ਼ਤੇਦਾਰ, ਕਿਸੇ ਦੋਸਤ ਮਿੱਤਰ ਦਾ ਹੋਵੇ । ਪਿਆਰ ਤੋਂ ਬਿਨਾਂ ਜਿੰਦਗੀ ਖਾਲੀ ਹੈ। ਪਿਆਰ ਇੱਕ ਉਹ ਅਨੁਭਵ ਹੈ। ਜਿਹੜਾ ਕਿਸੇ ਨੂੰ ਬੋਲ ਕੇ ਦੱਸਣ ਦਾ ਨਹੀ ਹੁੰਦਾ ਬਸ ਇਹ ਇੱਕ ਅਹਿਸਾਸ ਹੁੰਦਾ, ਜੋਂ ਕਿਸੇ ਨੂੰ ਇਕੋ ਵਾਰ ਦੇਖਣ ਤੇ ਹੋ ਜਾਂਦਾ। ਪਿਆਰ ਕਿਸੇ ਨਾਲ ਵੀ ਹੋ ਜਾਵੇ ਤਾਂ ਇਹ ਇੱਕੋ ਇਨਸਾਨ ਚ ਪੂਰੀ ਦੁਨੀਆ ਦੇ ਦਰਸ਼ਨ ਕਰਵਾ ਦਿੰਦਾ, ਤੇ ਅਗਰ ਪਿਆਰ ਦੂਰ ਹੋ ਜਾਵੇ ਤਾਂ ਦੁਨੀਆ ਦਾ ਅਹਿਸਾਸ ਵੀ ਖਤਮ ਹੋ ਜਾਂਦਾ। ਪਿਆਰ ਦਾ ਕੋਈ ਮਤਲਬ ਨਹੀ ਹੁੰਦਾ ਤੇ ਜਿੱਥੇ ਵੀ ਪਿਆਰ ਦਾ ਮਤਲਬ ਬਣ ਜਾਂਦਾ ਓਥੇ ਪਿਆਰ ਨਹੀ ਹੁੰਦਾਂ।
ਪਰ ਇੱਕ ਗੱਲ ਤਾਂ ਹੈ ਪਿਆਰ ਦਾ ਹਰੇਕ ਰਿਸ਼ਤੇ ਚ ਇੱਕ ਆਪਣਾ ਹੀ ਅਨੁਭਵ ਹੁੰਦਾ ।ਜਿਵੇਂ ਕਿ ਇੱਕ ਬੱਚਾ ਜਨਮ ਲੈਂਦਾ ਤਾਂ ਉਸਦਾ ਸਿਰਫ ਆਪਣੀ ਮਾਂ ਨਾਲ ਹੀ ਪਿਆਰ ਹੁੰਦਾ ਬੱਚਾ ਕੀਤੇ ਹੋਵੇ ਕਿਵੇਂ ਹੋਵੇ ਪਰ ਓਸ ਨੂੰ ਸਕੂਨ ਆਪਣੀ ਮਾਂ ਦੀਆਂ ਬਾਹਾਂ ਵਿਚ ਹੀ ਮਿਲਦਾ । ਬੱਚੇ ਨੂੰ ਚੁੱਕ ਕੇ ਮਾਂ ਦੀਆਂ ਨਜ਼ਰਾਂ ਤੋਂ ਥੋੜਾ ਦੂਰ ਲਈ ਜਾਓ ਉਹ ਰੋਣਾ ਸ਼ੁਰੂ ਕਰ ਦਿੰਦਾ ਤੇ ਜਦੋਂ ਹੀ ਉਹ ਮਾਂ ਨੂੰ ਦੇਖਦਾ ਚੁੱਪ ਹੋ ਜਾਂਦਾ।
ਇਸਦੇ ਤਰਾਂ ਹੀ ਭੈਣ ਭਾਈ ਦਾ ਪਿਆਰ ਹੁੰਦਾ ਰੋਜ ਦੇ ਲਡ਼ਾਈ ਝਗੜਾ ਤੇ ਤੂੰ ਤੂੰ ਮੈਂ ਮੈਂ , ਪਰ ਉਹ ਇੱਕ ਦੂਜੇ ਬਿਨਾ ਸਾਹ ਨਹੀਂ ਲੈਂਦੇ ਇਹ ਵੀ ਪਿਆਰ ਹੀ ਹੈ।

ਤੇ ਸ ਭ ਤੋਂ ਅਲਗ ਰਿਸ਼ਤਾ ਪ੍ਰੇਮੀ ਤੇ ਪ੍ਰੇਮਿਕਾ ਦਾ ਜਿੱਥੇ ਉਹ ਇੱਕੋ ਇਨਸਾਨ ਵਿਚੋਂ ਪੂਰੀ ਕਾਇਨਾਤ ਦੇ ਦੀਦਾਰ ਕਰਦੇ ਆ ਇਹ ਉਹ ਰਿਸ਼ਤਾ ਜਿੱਥੇ ਨਾ ਤਾਂ ਕੋਈ ਊਚ ਨੀਚ ਹੁੰਦੀ ਆ ਤੇ ਨਾ ਹੀ ਕੋਈ ਕਿਸੇ ਵੀ ਕਿਸਮ ਦਾ ਭੇਦ ਭਾਵ ਅਗਰ ਹੁੰਦਾ ਤਾਂ ਉਹ ਬਸ ਪਿਆਰ ਹੁੰਦਾ।
ਇੱਕ ਪ੍ਰੇਮੀ ਤੇ ਪ੍ਰੇਮਿਕਾ ਦਾ ਪਿਆਰ ਓਨਾ ਦੀਆਂ ਅੱਖਾਂ ਤੋਂ ਸ਼ੁਰੂ ਹੁੰਦਾ
ਇਹ ਪਿਆਰ ਹੀ ਆ ਜੋਂ ਇੱਕ ਇਨਸਾਨ ਨੂੰ ਬਹੁਤ ਜਿਆਦਾ ਮਜਬੂਤ ਤੇ ਕਮਜ਼ੋਰ ਕਰਦਾ
ਜੇਕਰ ਪਿਆਰ ਤੁਹਾਡੇ ਨਾਲ ਹੈ ਤਾਂ ਤੁਸੀਂ ਦੁਨੀਆ ਦੇ ਸੱਭ ਤੋ ਜਿਆਦਾ ਮਜਬੂਤ ਇਨਸਾਨ ਹੋ ,ਨਹੀ ਤਾਂ ਸਭ ਤੋਂ ਜਿਆਦਾ ਕਮਜ਼ੋਰ।
ਪਿਆਰ ਬੋਲ ਕੇ ਜਾ ਸ਼ਬਦ ਚ ਨਹੀ ਬਿਆਨ ਹੁੰਦਾ ਬਸ ਹੋ ਜਾਂਦਾ
ਗਲ ਹੁੰਦੀ ਅਾ ਸੱਚੇ ਪਿਆਰ ਦੀ
ਸੱਚਾ ਪਿਆਰ ਜਿਸਮ ਨਹੀ ਦੇਖਦਾ, ਵੱਡਾ ਛੋਟਾ ਨਹੀ ਦੇਖਦਾ ਨਾ ਹੀ ਉਮਰ ਦੇਖਦਾ ।
ਪਿਆਰ ਤੁਹਾਨੂੰ ਬਦਲ ਦਿੰਦਾ , ਬਦਲਣ ਤੋਂ ਭਾਵ ਇਹ ਨਹੀ ਕੇ ਤੁਹਾਡੀ look ਬਦਲਦਾ
ਬਦਲਣ ਤੋ ਭਾਵ ਅਾ ਤੁਸੀ ਆਪਣੇ ਆਪ ਨੂੰ ਸੰਵਾਰਨਾ ਸ਼ੁਰੂ ਕਰਦੇ ਓ । ਸੱਚਾ ਪਿਆਰ ਓਹ ਕ ਤੁਹਾਨੂੰ ਜਿਸ ਨਾਲ ।ਪਿਆਰ ਅਾ ਤੁਹਾਨੰ ਹਰੇਕ ਥਾਂ ਓਹੋ ਹੀ ਦਿਖਦਾ
ਪਿਆਰ ਨਾ ਧੁੱਪ ਦੇਖਦਾ ਤੇ ਨਾ ਛਾਂ
ਇਹ ਨਾ ਕੱਚਾ ਦੇਖਦਾ ਨਾ ਪੱਕਾ
ਰਾਹ ਨਾ ਮਹਿਲ ਦੇਖਦਾ ਨਾ ਝੋਪੜੀ
ਤੇ ਨਾ ਰਾਜਾ ਦੇਖਦਾ ਨਾ ਭਿਖਾਰੀ
ਪਿਆਰ ਇੱਕ ਰਾਜੇ ਜਾ ਰਾਜਕੁਮਾਰੀ ਨੂੰ ਭਿਖਾਰੀ ਨਾਲ ਵੀ ਹੋ ਸਕਦਾ
ਪਿਆਰ ਇੱਕ ਨੌਜਵਾਨ ਨੂੰ ਇੱਕ ਅਧੇੜ ਉਮਰ ਦੇ ਇਨਸਾਨ ਨਾਲ ਵੀ।

14/02/2023

Saint St Valentine's Day is an annual festival to celebrate romantic love, friendship and admiration. Every year on 14 February people celebrate this day by sending messages of love and affection to partners, family and friends. Couples send Valentine's Day cards and flowers and spend special time together
You yourself, as much as anybody in the entire universe, deserve your love and affection
If you have the ability to love, love yourself first. Love yourself first and everything else falls into line. You really have to love yourself to get anything done in this world."
Happy valentine Days to all 💙💥

07/02/2023

Delightful 😊

Want your business to be the top-listed Beauty Salon in Amritsar?
Click here to claim your Sponsored Listing.

Videos (show all)

Protine Rich Salad #health #yoga #breakfast #weightloss expert #dietician https://g.co/kgs/Xu66HB
😇
1st Look .  "Shagun 2023" .DD.National . 31st Dec 2022 - Night 11:00 .
CAT is now streaming in Punjabi, Hindi and English (dubs), only on Netflix!#CAT #CATOnNetflix.@netflix_in @randeephooda ...
Trailer Out Tomarrow C A T 9TH DECEMBER NETFLIX KEEP WATCHING
CAT 9TH DECEMBER NETFLIX  Suvinder Vicky ਮਨਦੀਪ ਗੋਲਡੀ Harkabir Honey
CAT netflix webseries most awaitedSo Grateful to be a part of it  🙏🙏Based on true crime thriller Production- #movietunne...
Chann te chakkor
“It’s always better when we’re together.”
Jinka "social gesture" jahi hai
You got it ??
Hi darling ,laga pata

Category

Telephone

Address


H No. 245, Orchid City, Near Holy Heart Presidency School
Amritsar
143001

Other Health/Beauty in Amritsar (show all)
Herbal Vaid Herbal Vaid
Near Chheharta
Amritsar, 143102

Herbal are .

Simar Ayush Ayurveda Simar Ayush Ayurveda
Greenland Near S. G Resort, Verka Bye Pass Amritsar
Amritsar, 143001

Prince Aftab Prince Aftab
Amritsar

Allah iz great

Herbal Vaid Herbal Vaid
Near Hanuman Mandir
Amritsar, 143105

Good For Health

Gopi majhail Gopi majhail
Amritsar

Improve Health earn wealth Improve Health earn wealth
Amritsar, 143102

buy products..earn points.. earn rewards and money every month...great opportunity for housewife's,

Unstoppable Lu Unstoppable Lu
154dasmesh Avenue
Amritsar, 143001

Fun and laughter and relevant information discussion about experiences and vloging and exploring.

Sehaj zaildar Sehaj zaildar
Phagwara
Amritsar

Sehaj zalidar

Greenhouse herbs Greenhouse herbs
New Green House Amirtsar
Amritsar, 143101

India is best ayurveda herbs

Dietitian Aman Dietitian Aman
Kartar Nagar, Chheharta
Amritsar, 143001

collection of healthy diet plans shared with u to help u Live a healthy life

joyti joyti
Baba Bakala
Amritsar

clothes

Weight lose & fitness Weight lose & fitness
Ranjit Avenue Amritsar
Amritsar

I am wellness coach