Crazy
Contact information, map and directions, contact form, opening hours, services, ratings, photos, videos and announcements from Crazy, Comedy Club, Amritsar.
ਕੀ ਦੱਸਾਂ ਮੈਂ ਦਰਦ ਓਸਦਾ,
ਦੁੱਖਾਂ ਦੇ ਵਿੱਚ ਜਿਊਂਦਾ ਪਾਠੀ ।
ਉੱਠ ਸਵੇਰੇ ਨਿੱਤ ਨਹਾ ਕੇ,
ਸਭ ਨੂੰ ਪਾਠ ਸੁਣਾਉਂਦਾ ਪਾਠੀ ।
ਸ਼ਹੀਦੀ ਅਤੇ ਪ੍ਰਕਾਸ਼ ਦਿਹਾੜੇ,
ਸਾਰੇ ਦਿਨ ਮਨਾਉਂਦਾ ਪਾਠੀ ।
ਭਾਂਡੇ, ਬਿਸਤਰੇ, ਲਾਊਡ ਸਪੀਕਰ,
ਸਭ ਨੂੰ ਠੀਕ ਕਰਾਉਂਦਾ ਪਾਠੀ ।
ਗੈਸ ਸਿਲੰਡਰ, ਪੋਲੀਓ ਬੂੰਦਾਂ,
ਸਭ ਦਾ ਹੋਕਾ ਲਾਉਂਦਾ ਪਾਠੀ ।
ਜਾਤ, ਗੋਤ ਸਭ ਕੱਢਕੇ ਦਿਲ ਚੋਂ,
ਸਭ ਦੇ ਘਰ ਵਿੱਚ ਆਉਂਦਾ ਪਾਠੀ ।
ਵਿਆਹ, ਮੰਗਣੀ ਜਾਂ ਮਰਗਤ ਹੋਵੇ,
ਸਾਰੇ ਕਾਜ ਕਰਾਉਂਦਾ ਪਾਠੀ ।
ਪ੍ਰਧਾਨ, ਸੈਕਟਰੀ ਹੋਰ ਜੋ ਮੈਂਬਰ,
ਸਭ ਦਾ ਹੁਕਮ ਵਜਾਉਂਦਾ ਪਾਠੀ ।
ਪੂਰੇ ਸਾਲ ਵਿੱਚ ਦੋ ਚਾਰ ਦਿਨ,
ਕਦੇ ਤਾਂ ਛੁੱਟੀ ਚਾਹੁੰਦਾ ਪਾਠੀ ।
ਕੋਲ ਬਿਠਾਕੇ ਪੁੱਛਿਓ ਇੱਕ ਦਿਨ,
ਗੱਲ ਕੋਈ ਕਹਿਣਾ ਚਾਹੁੰਦਾ ਪਾਠੀ ।
ਕਦੇ ਕਿਸੇ ਨੇ ਸੋਚਿਆ ਅੱਜ ਤੱਕ,
ਘਰ ਨੂੰ ਕਿਵੇੰ ਚਲਾਉਂਦਾ ਪਾਠੀ ।
ਘੱਟ ਤਨਖ਼ਾਹ ਤੇ ਵਾਧੂ ਖ਼ਰਚੇ,
ਕਿਵੇਂ ਜਵਾਕ ਪੜ੍ਹਾਉਂਦਾ ਪਾਠੀ ।
ਚਾਹੇ ਓਸਦੇ ਪੁੱਤਰ ਦੋ ਨੇ,
ਕਿਉਂ ਨਹੀਂ ਉਹ ਬਣਾਉਂਦਾ ਪਾਠੀ ।
ਸਚ ਮੇਰਾ ਦਿਲ ਕਹਿੰਦਾ ਹੈ,
ਦੁੱਖਾਂ ਦੇ ਵਿੱਚ ਜਿਉਂਦਾ ਪਾਠੀ ।
ਯੂਪੀ ਚ ਪੂਰੀ ਤਰ੍ਹਾਂ ਰਾਮ ਰਾਜ ਆ ਚੁੱਕਾ. ਜਿੰਨੂੰ ਨਹੀਂ ਪਤਾ ਰਾਮ ਰਾਜ ਕਿਹੋ ਜਿਹਾ ਹੋਵੇਗਾ ਉਹ ਯੂਪੀ ਚ ਹੋ ਰਹੀਆਂ ਐਹੋ ਜਿਹੀਆਂ ਘਟਨਾਵਾਂ ਤੋਂ ਅੰਦਾਜ਼ਾ ਲਗਾ ਸਕਦਾ.
•ਲੰਘੇ ਸ਼ੁੱਕਰਵਾਰ ਯੂਪੀ ਚ ਪੈਂਦੇ ਕਾਨਪੁਰ ਚ ਛੇੜਛਾੜ ਦੀ ਪੀੜਤ ਲੜਕੀ ਦੀ ਮਾਂ ਨੂੰ ਜਮਾਨਤ ਤੇ ਛੁੱਟੇ ਦੋਸ਼ੀਆਂ ਨੇ ਕੁੱਟ-ਕੁੱਟ ਕੇ ਮਾਰ ਸੁੱਟਿਆ.
•ਬਹਿਰੀਚ ਚ ਇੱਕ ਔਰਤ ਦੀ ਨਗਨ ਹਾਲਤ ਚ ਲਾਸ਼ ਮਿਲਣ ਤੇ ਸਨਸਨੀ ਫੈਲ ਗਈ.ਔਰਤ ਦੇ ਕਤਲ ਤੋਂ ਬਾਅਦ ਉਸ ਦੀ ਪਛਾਣ ਲੁਕਾਉਣ ਲਈ ਚਿਹਰੇ ਤੇ ਤੇਜ਼ਾਬ ਵੀ ਸੁਟਿਆ ਗਿਆ.
•ਬਿਜਨੌਰ ਚ ਵੀ ਇੱਕ ਔਰਤ ਨੂੰ ਮੰਜੇ ਨਾਲ ਬੰਨ ਕੇ ਅੱਗ ਲਾ ਦਿੱਤੀ ਗਈ.
ਹਾਪੁੜ ਦੇ ਡੀਐੱਸਪੀੇ ਰਾਜੇਸ਼ ਯਾਦਵ ਨੇ ਦੱਸਿਆ ਕਿ ਸਾੜੀ ਗਈ ਔਰਤ ਦਾ 17 ਜਨਵਰੀ ਨੂੰ ਵਿਆਹ ਹੋਇਆ ਸੀ ਤੇ 18 ਨੂੰ ਉਹ ਅਗਵਾ ਕਰ ਲਈ ਗਈ ਸਮੂਹਕ ਬਲਾਤਕਾਰ ਤੋਂ ਬਾਅਦ ਉਸ ਨੂੰ ਜੀਉਂਦੀ ਨੂੰ ਅੱਗ ਲਾ ਦਿੱਤੀ ਗਈ.
ਯੂਪੀ ਦੇ ਲੋਕਾਂ ਦੀ ਮਾਨਸਿਕਤਾ ਵੀ ਰਾਮ ਰਾਜ ਦੇ ਮੁਤਾਬਕ ਢਲ ਚੁੱਕੀ ਹੈ,ਲੋਕ ਅਤੇ ਪੁਲਸ ਹੁਣ ਬਲਾਤਕਾਰ ਦੀਆਂ ਘਟਨਾਵਾਂ ਨੂੰ ਆਮ ਜਿਹੀ ਗੱਲ ਹੀ ਸਮਝਦੇ ਆ.ਖੇਤਾਂ ਚ ਜੰਗਲ ਪਾਣੀ ਬਹਿਣ ਜਾਣ ਵਾਲੀਆਂ ਔਰਤਾਂ ਦੇ ਰੋਜ਼ ਹੀ ਬਲਾਤਕਾਰ ਹੋ ਜਾਂਦੇ ਆ ਯੂਪੀ ਚ. ਇਹ ਆ ਰਾਮ ਰਾਜ.
ਗੁਰਦੇਵ ਸਿੰਘ
ਹੈਂ ਇਹ ਕੀ ਦੇਖਦਾਂ ??
ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਿਆ ਹੋਇਆ, ਮਹਾਰਾਜੇ ਦੇ ਨਾਲ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੈਠੇ ਹਨ !!
ਕੁੱਝ ਸਮਾਂ ਪਹਿਲਾਂ ਹੀ ਮਹਾਰਾਜੇ ਦਾ ਵੱਡਾ ਪੁੱਤਰ ਖੜਕ ਸਿੰਘ ਸ਼ਾਹੀ ਮਹਿਮਾਨ ਨੂੰ ਦੁਨੀਆਂ ਦੇ ਸਭ ਤੋਂ ਸੋਹਣੇ ਏਅਰਪੋਰਟ ਲਾਹੌਰ ਤੋਂ ਲੈ ਕੇ ਲਾਹੌਰ ਦਰਬਾਰ ਵਿੱਚ ਪਹੁੰਚਿਆ।
ਮਹਾਰਾਜੇ ਵਲੋਂ ਹੁਕਮ ਹੋਇਆ, " ਦਸ਼ਮੇਸ਼ ਪਿਤਾ ਦੀ ਸਜਾਈ ਕੌਮ ਨੂੰ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਮਾਣ ਸਤਿਕਾਰ ਦੇਣ ਵਾਲੇ ਦੇਸ਼ ਕਨੇਡਾ ਤੋਂ ਆਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਵਾਗਤ ਲਈ ਸ਼ਾਹੀ ਪਰੇਡ ਕਰਵਾਈ ਜਾਵੇ" !!!
ਇਹ ਸੁਣਕੇ ਪ੍ਰਧਾਨ ਮੰਤਰੀ ਦੇ ਦਿਲ ਵਿੱਚ ਅਫ਼ਗ਼ਾਨਿਸਤਾਨ ਨੂੰ ਹਰਾਉਣ ਵਾਲੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਨੂੰ ਛੇਤੀ ਦੇਖਣ ਦੀ ਤਾਂਘ ਉਠਦੀ ਹੈ ?
ਪਰੇੜ ਵਿੱਚ ਜਿਉਂ ਹੀ ਪੂਰੇ ਲਾਉ ਲਸ਼ਕਰ ਨਾਲ਼ ਸਜੇ ਇੱਕ ਜਰਨੈਲ ਨੇ ਮਹਾਰਾਜੇ ਨੂੰ ਸਲੂਟ ਮਾਰਿਆ.....
ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਹਾਰਾਜੇ ਨੂੰ ਪੁਛਿਆ ਨੇ ਇਹ ਹਰੀ ਸਿੰਘ ਨੇ.....
ਨਹੀਂ ਇਹ ਨਹੀਂ, "ਇਹ ਨੇ ਜਰਨੈਲ ਜ਼ੋਰਾਵਰ ਸਿੰਘ ਪੰਜਾਬ ਦੇ ਬਾਰਡਰ ਨੂੰ ਲੇਹ ਲਦਾਖ਼, ਤਿਬਤ, ਜਿੱਤ ਕੇ ਚੀਨ ਤੱਕ ਲਾਉਣਾ ਵਾਲਾ ਸ਼ੇਰ ..."
ਅਗਲਾ ਜਰਨੈਲ ਉਸ ਤੋਂ ਵੀ ਵੱਧ ਚੜ੍ਹਾਈ ਵਿੱਚ ਮਹਾਰਾਜੇ ਨੂੰ ਸਲੂਟ ਮਾਰਦੇ....
ਇਹ ਹੋਵੇਗਾ ਹਰੀ ਸਿੰਘ...
ਨਹੀਂ" ਇਹ ਨੇ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਨਾਲ ਮੱਥਾ ਲਾਉਣਾ ਵਾਲਾ ਨਿਧੜਕ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ......
ਅਗਲਾ ਵੱਡੇ ਜੁਸੇ ਤੇ ਮਘਦੀਆਂ ਅੱਖਾਂ ਵਾਲਾ ਜਰਨੈਲ ਜਿਉਂ ਹੀ ਸਲੂਟ ਲੲੀ ਅੱਗੇ ਆਇਆ......
ਇਹੀ ਹੋਵੇਗਾ ਪੱਕਾ "ਨਲਵਾ ਸਰਦਾਰ" ....... ਟਰੂਡੋ ਨੇ ਫੇਰ ਪੁੱਛਿਆ.........
ਨਹੀਂ ਇਹ ਤਾਂ ਹੈ ਦਿੱਲੀ ਦੇ ਲਾਲ ਕਿਲ੍ਹੇ ਤੇ ਖ਼ਾਲਸਾਈ ਝੰਡਾ ਲਹਿਰਾਉਣ ਵਾਲਾ ਮੁਗਲਾਂ ਤੋਂ 2200 ਹਿੰਦੂ ਕੁੜੀਆਂ ਛੁਡਵਾਕੇ ਵਾਪਸ ਘਰੋ ਘਰੀ ਪਹੁੰਚਾਉਣ ਵਾਲਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ.......
ਅਗਲਾ ਜਰਨੈਲ ਜਿਉਂ ਹੀ ਦਰਬਾਰ ਵਿੱਚ ਮਹਾਰਾਜੇ ਨੂੰ ਸਲੂਟ ਮਾਰਦਾ ਹੈ ??
ਦਰਬਾਰ ਜੈਕਾਰਿਆਂ ਨਾਲ ਗੂੰਜ ਉਠਿਆ .........................
ਹੈਂ... ਹਾਂ ਇਹ ਹੈ..... ਨਲਵਾ............... ਸ਼ੇਰ ਨੂੰ ਜਬਾੜ੍ਹਿਉਂ ਹੱਥੀ ਫ਼ੜ ਕੇ ਪਾੜ ਸੁੱਟ ਦੇਣ ਵਾਲਾ,!!!
ਦਰਿਆ ਅਟਕ ਦੇ ਪਾਰ ਖਾਲਸੇ ਦਾ ਝੰਡਾ ਲਹਿਰਾਉਣ ਵਾਲਾ ਦੁਨੀਆਂ ਦਾ ਇਕੋ-ਇਕ ਜਰਨੈਲ !!!
ਦੁਨੀਆਂ ਵਿੱਚ ਅੱਜਤੱਕ ਵੀ ਪਹਿਲੇ 10 ਬਹਾਦਰ ਜਰਨੈਲਾਂ ਵਿੱਚੋਂ 1 ਨੰਬਰ ਤੇ ਝੰਡੇ ਗੱਡੀ ਬੈਠਾ .... ਮਹਾਂ ਸੂਰਮਾ ਜਰਨੈਲ ਹਰੀ ਸਿੰਘ ਨਲੂਆ ਸਰਦਾਰ !!!!
!!!!ਇੱਕ ਦਮ ਅੱਖ ਖੁੱਲੀ ਤਾਂ ਇਹ ਇੱਕ ਸੁਪਨਾ ਸੀ!!!!
ਅੱਖ ਖੁੱਲਣ ਤੇ ਖੁਲੀਆਂ ਅੱਖਾਂ ਦੇ ਗੁਵਾਚੇ ਸੁਪਨਿਆਂ ਵਿੱਚ ਗਵਾਚ ਗਿਆ, " ਕਾਸ਼ ਮਹਾਰਾਜੇ ਰਣਜੀਤ ਸਿੰਘ ਦੇ ਸੁਪਨਿਆਂ ਦਾ ਪੰਜ ਦਰਿਆਵਾਂ ਦਾ ਦੇਸ਼ ਪੰਜਾਬ ਅੱਜ ਹੁੰਦਾ ਤਾਂ ਮੋਦੀ ਸਰਕਾਰ ਜਾਂ ਕੈਪਟਨ, ਬਾਦਲ ਸਰਕਾਰ ਵੱਲ ਨਾਂ ਦੇਖਣਾਂ ਪੈਂਦਾ ਨਜ਼ਾਰਾ ਹੀ ਕੋਈ ਹੋਰ ਹੁੰਦਾ!!!!!
ਇਹ ਸੋਚਦਿਆਂ ਅੱਖਾਂ ਨਮ ਹੋ ਗਈਆਂ ਮੂੰਹੋਂ ਨਿਕਲਿਆ
ਕੱਲ੍ਹਾ ਸ਼ੇਰ ਨਹੀਂ ਚਿਖ਼ਾ ਦੇ ਵਿੱਚ ਸੜਿਆ!
ਸੜ ਗੲੀ ਨਾਲ ਤਕਦੀਰ ਪੰਜਾਬੀਆਂ ਦੀ!!
ਭਗਵੰਤ ਸਿੰਘ ਤੂਰ ਕਨੇਡਾ
7783857024
जापान ने 7G सिम लॉन्च कर दी..चीन ने शीशे के 3D पूल बना दिये.जबकि भारत मे भक्त शौचालय को ही विकास समझ बैठे है.
असाम में भरतीय सेना महिलाओं का आदर करते हुए
With thanks of Nitin Sonone
मुस्लिम देशो ने CAA पर गुस्सा जताते हुए भारत को तेल ना देने की चेतावनी दी,
अब दौड़ेगी हमारी गौमूत्र से चलने वाली गाड़ियाँ-भक्त😜
hahahah true
sidhu moosewala new song
https://youtu.be/R_9QVWjbtSg
ਨੋਟ: ਇਹ ਖਬਰ ਤੁਹਾਨੂੰ ਸਰਕਾਰੀ ਮੀਡੀਆ ਨੇ ਸਹੀ ਰੂਪ ਵਿੱਚ ਨਹੀਂ ਦਿਖਾਉਣੀ।
ਵਿਦਿਆਰਥੀਆਂ ਨੂੰ ਸਿੱਖੀ ਸਰੂਪ ਨਾਲ ਜੁੜਨ ਤੇ ਅਮ੍ਰਿਤ ਛਕਣ ਦੀ ਪ੍ਰੇਰਨਾ ਦੇਣ ਕਾਰਨ ਬਠਿੰਡਾ ਦੇ ਖਾਲਸਾ ਕਾਲਜ ਦੇ ਪਰਧਾਨ ਖਿਲਾਫ ਹਿੰਦੂ ਸਟਾਫ ਮੈਂਬਰਾਂ ਵਲੋਂ DC ਕੋਲ ਸ਼ਿਕਾਇਤ ਦਰਜ । * ਕਿਹਾ ਕਾਲਜ ਪਰਧਾਨ ਵਲੋ ਸਿੱਖ ਧਰਮ ਨੂੰ ਪ੍ਰਮੋਟ ਕਰਨ ਕਾਰਨ ਸ਼ਹਿਰ ਵਿੱਚ ਹੋ ਸਕਦਾ ਹੈ ਫਿਰਕੂ ਤਣਾਅ ਅਤੇ ਮਹੌਲ ਖਰਾਬ ਹੋ ਸਕਦਾ। * DC ਨੂੰ ਦਿੱਤੇ ਮੰਗ ਪੱਤਰ ਵਿੱਚ ਖਾਲਸਾ ਕਾਲਜ ਦੇ ਹਿੰਦੂ ਸਟਾਫ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹਨਾਂ ਨਾਲ ਕਾਲਜ ਵਿੱਚ ਪੱਖਪਾਤ ਹੋ ਰਿਹਾ ਹੈ । * DC ਨੇ ਹਿੰਦੂ ਸਟਾਫ ਮੈਬਰਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਬਠਿੰਡਾ ਦੇ DC ਬੀ.ਸਿਰੀਨਿਵਾਸਨ ਨੇ ਫੌਰੀ ਜਾਂਚ ਦੇ ਹੁਕਮ ਜਾਰੀ ਕਰਦਿਆਂ, ਸਿੰਘ ਸਭਾ ਪ੍ਰਬੰਧਕੀ ਕਮੇਟੀ ਦੇ ਪਰਧਾਨ ਕੀਤਾ ਤਲਬ। ਹਿੰਦੂ ਸਟਾਫ ਦੀਆਂ ਮੰਗਾਂ ਮੰਨਣ ਦੀ ਦਿੱਤੀ ਸਲਾਹ ।
Follow for more news and updates.
ਢੱਡਰੀ ਭੇਡਾਂ ੲੇਹੋ ਕੁਝ ਤਾਂ ਕਰਦੀਅਾਂ
ਬੁੱਲਿਆ,ਆਸ਼ਕ ਹੋਇਓ ਰੱਬ ਦਾ,ਮੁਲਾਮਤ ਹੋਈ ਰਾਖ,ਲੋਕੀਂ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ
ਸਮਰੀਤੀ ਇਰਾਨੀ ਭੂੰਡ ਚ ਬੈਠਕੇ ਪੰਜਾਬ ਦੇ ਪਿੰਡਾਂ ਦਾ ਦੌਰਾ ਕਰ ਰਹੀ ਸੀ ਸੜਕਾਂ ਟੁਟੀਆਂ ਚ ਜ਼ਿਆਦਾ ਝਟਕੇ ਲੱਗਣ ਤੋਂ ਇਰਾਨੀ ਗੁੱਸੇ ਨਾਲ ਡਰਾਇਵਰ ਨੂੰ ਬੋਲੀ ਵੇ ਭਾਈ ਹੋਲੀ ਇਹਨੇ ਝਟਕੇ ਤਾਂ ਮੋਦੀ ਨਹੀਂ ਲਾਉਂਦਾਂ।😜🤣
2200 ਕਰੋੜ ਆਇਆ ਹੁਣੇ GST ਦਾ ਕੇਂਦਰ ਤੋਂ
ਚੱਕ ਦਿਉ ਫੱਟੇ ਕਾਂਗਰਸੀਓ
ਸਾਡਾ ਕੀ ਆ ਅਸੀ ਤਾ ਛਿੱਤਰ ਖਾਕੇ ਵੀ ਸਰਕਾਰ ਦੇ ਜੁੱਤੀ ਚੱਟ ਬਣੇ ਰਹਿਣਾ
ਮੁਸਲਮਾਨਾ ਤੋਂ ਬਾਅਦ ਸਿੱਖਾਂ ਦੀ ਵਾਰੀ
ਸਕਰੀਨ ਸ਼ੋਰਟ ਲੈਲੋ ਪੋਸਟ ਦਾ
मुख्यमंत्री अरविंद केजरीवाल ने 5 मिनट में उन सब लोगों का मुंह बंद करा दिया जो कह रहे हैं कि CAB & NRC सही है।
ਸਿੱਖ ਲਈ ਜੈਭਾਰਤ ਦੀ ਆਜਾਦੀ ਦਾ ਕੀ ਭਾਵ?
*EDITING* ਕਰਨ ਦਾ ਵੀ *End ਹੀ* ਕਰਦੀ ਅਾ ਜਨਤਾ...... 👀
पुलिस जब खुद हिंसा पर उतर जाए तो समझिए लोकतंत्र खतरे में है।
ਮੈਨੂੰ ਸ਼ੱਕ ਨਹੀ ਪੂਰਾ ਯਕੀਨ ਆ ਇਹਨਾ ਦੇ ਦਿਮਾਗ ਚ ਗੋਹਾ ਭਰਿਆ ਹੋਇਆ
ਡੇਢ ਲੱਖ ਨਿਰਦੋਸ਼ ਮੁੰਡੇ ਮਰਵਾ ਕੇ ਆਪ ਵਿਦੇਸ਼ਾਂ ਚ ਐਸ਼ ਕਰਨੀ, ਮੁੜ ਸਰਕਾਰੀ ਖਰਚੇ ਤੇ ਭਾਰਤ ਆਕੇ ਐਸ਼ ਕਰਨ ਨੂੰ ਸਿੱਖ ਕੌਮ ਨਾਲ ਗੱਦਾਰੀ ਕਿਹਾ ਜਾਵੇਗਾ... ਅਤੇ ਅਖ਼ੀਰ ਗੱਦਾਰਾਂ ਦੇ ਮੂੰਹ ਕਾਲੇ ਹੋਣਗੇ ਹੀ..... ਵਾਹਿਗੁਰੂ ਜੀ ਬੇਅੰਤ ਹਨ.... ਜਿੱਤ ਸਾਡੀ ਝੋਲੀ ਹੀ ਪਵੇਗੀ...
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸਿੱਖਾਂ ਨੂੰ ਤੋੜਣ ਦੀ ੲਿਹ ੲਿਕ ਸਾਜਿਸ਼ ਹੈ। ਨਾਮ 'ਚੜ੍ਹਦੀ ਕਲਾ' ਤੇ ਕੰਮ ੳੁਹ ਜੋ ਹਿੰਦੁਤਵ ਤੇ ਭਾਰਤੀ ੲੇਜੰਸੀਆਂ ਨੂੰ ਸੂਤ ਬਹਿਣ। ਹੱਲ ਹੈ ਕਿ ਸਿੱਖਾਂ ਵਲੋਂ ੲਿਸ ਟੀ.ਵੀ. ਚੈਨਲ ਦੇ ਬਾੲੀਕਾਟ ਦਾ ਸੱਦਾ ਦਿੱਤਾ ਜਾਵੇ।
ਸਿੱਖ ੲਿਤਿਹਾਸਕ ਗੁਰਦੁਆਰਾ ਸਾਹਿਬਾਨਾਂ 'ਚੋਂ ੲਿਸ ਟੀ.ਵੀ. ਚੈਨਲ ਦੇ ਪ੍ਰਸਾਰਣ 'ਤੇ ਰੋਕ ਲੱਗਣੀ ਚਾਹੀਦੀ ਹੈ। ੲਿਹ ਪ੍ਰਬੰਧਕ ਕਮੇਟੀਆਂ ਦੇ ਕਰਨ ਵਾਲਾ ਕਾਰਜ ਹੈ।
- ਪਪਲਪ੍ਰੀਤ ਸਿੰਘ
Click here to claim your Sponsored Listing.
Category
Website
Address
Amritsar
143001
Amritsar, 143519
Hello friends � Yeh Apka (Apna Page) �� Hasna mana hai in Video ku dekh kar � Bilkul bhi Maat
Amritsar
simmi Sharma Facebook Facebook follow ❣️Like🌹Page🙏 New_Funny_Viral funny comedy Prank viral videos
Amritsar
दुश्मनो😡 तुम्हारी✋🏻 अकड़ 💪🏻तो में मिटाऊंगा,🔥तुम्हारे ही 👀 सामने तुम्हारी 💁🏻♀बहेनो🤦🏻♀ को 😍
Main Dhapai Road Amritsar Murtiya Wali Gali
Amritsar, 143009
This is comedy page