Pind de King

Pind de King

Pind da khana or pind di jankari

28/11/2023

de king #

27/11/2023

#ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ।।

ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। 🙏🏼


ji #
de King #

16/11/2023

Khuraak khao te tandrust raho #
de King #

16/11/2023

#ਅਵਲ ਅਲਾਹ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ
ਏਕ ਨੂਰ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ
de King #

11/11/2023

Bhangra #
de King #

06/11/2023

#ਆਓ ਪਵਨ ਗੁਰੂ ਨੂੰ ਸ਼ੁੱਧ ਕਰਨ ਚ ਸਾਰੇ ਸਹਿਜੋਗ ਕਰੀਏ #
de King #

05/11/2023

Baba #
Singh Chhina #
de King #

20/10/2023

de King #

14/10/2023
21/08/2023
21/08/2023

Jai ho agniveer
de King

01/07/2023

ਖਬਰਾਂ ਅਨੁਸਾਰ ਬਟਾਲਾ ਵਿੱਚ ਆਪ ਦੇ PUNSUP ਦੇ ਚੇਅਰਮੈ

ਨ ਬਲਬੀਰ ਪੰਨੂੰ ਦੇ ਬੰਦਿਆਂ ਨੇ ਆਪ ਦੇ ਵਰਕਰਾਂ ਨੂੰ ਹੀ ਕੁਟਾਪਾ ਚਾੜ ਦਿੱਤਾ।ਕੁੱਟੇ ਗਏ ਆਪ ਵਰਕਰਾਂ ਵਿੱਚੋਂ ਇੱਕ 'ਤੇ ਬਹੁਤ ਬਜੁਰਗ ਆਪ ਦਾ ਸੀਨੀਅਰ ਵਰਕਰ ਤਰਲੋਕ ਸਿੰਘ ਭਾਗੋਵਾਲ ਹੈ ।

ਕਿਹਾ ਜਾ ਰਿਹਾ ਹੈ ਕਿ ਆਪ ਦੇ ਵਰਕਰਾ ਨੇ ਹੀ ਪੰਨੂੰ ਚੇਅਰਮੈਨ ਦੇ ਕੰਮਾਂ ਦਾ ਵਿਰੋਧ ਕੀਤਾ ਸੀ ਅਤੇ ਸਵਾਲ ਕੀਤੇ ਸਨ। ਪੰਨੂੰ ਦੇ ਬੰਦੇ ਕੁੱਟਦੇ ਹੋਏ ਕਹਿ ਰਹੇ "ਤੈਨੂੰ ਕੀਹਨੇ ਕਿਹਾ ਪੰਨੂੰ ਸਾਹਬ ਕੰਮ ਨੀ ਕਰਦੇ, ਹੁਣ ਕਹੇਗਾ ?" ਮਤਲਬ ਸਾਫ ਹੈ ਕਿ ਹੁਣ ਜੁਬਾਨੀ ਵਿਰੋਧ ਵੀ ਝੱਲਿਆ ਨੀ ਜਾਂਦਾ । ਬਲਬੀਰ ਪੰਨੂੰ ਫਤਿਹਗੜ ਚੂੜੀਆਂ ਤੋਂ ਆਪ ਵੱਲੋਂ ਚੌਣ ਵੀ ਲੜਿਆ ਸੀ ਤੇ ਹਾਰ ਗਿਆ ਸੀ।

ਚਾਹੇ ਆਪ ਦੇ ਵਰਕਰ ਨੂੰ ਹੀ ਕੁੱਟ ਰਹੇ ਪਰ ਕੀ ਇੰਝ ਕੁੱਟਣਾ ਲੋਕਤੰਤਰ ਦਾ ਘਾਣ ਨੀ ? ਭਗਵੰਤ ਮਾਨ ਜੀ ਕੰਟਰੋਲ ਕਰੋ ਆਪਣੇ ਗੁੰਡਿਆਂ ਨੂੰ। ਐਵੇਂ ਖਿੱਲਰਦੇ ਫਿਰਦੇ ਨੇ।



Bhagwant Mann Batala Police Gurdaspur Police

28/06/2023

de King

17/06/2023
12/06/2023

Path Sahib
de King

08/06/2023

de king

05/06/2023

hi sohna msg dita es video ch
de king

01/06/2023

de king

01/06/2023

de king

01/06/2023
27/05/2023
05/05/2023

ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਪੰਜਾਬ ਦੇ ਮੌਜੂਦਾ ਹਲਾਤ ਵੇਖਲੋ.. ਛੋਟੇ ਛੋਟੇ ਬੱਚਿਆ ਲਈ ਸਕੂਲ ਸਿੱਖਿਆ ਸਿਹਤ ਸਹੂਲਤਾ ਲੈਣੀਆ ਔਖੀਆ ਹਨ..
ਪਰ ਨਸ਼ਾ ਲੈਣਾ ਸਬਤੋ ਸੌਖਾ..😔
# ਪਿੰਡ ਦੇ ਕਿੰਗ

02/05/2023

de king

02/05/2023

Waheguru ji har maa di umar lambi kario
de king

02/05/2023

de king

02/05/2023

ਬਜ਼ੁਰਗਾਂ ਦਾ ਸਤਿਕਾਰ ਕਰਿਯਾ ਕਰੋ ਬਹੁਤ ਵੱਡਾ ਖਜਾਨਾ ਹੁੰਦੇ ਨੇ
de king

30/04/2023

ਕਹਾਣੀ: ਗਧਿਆਂ ਨਾਲ ਬਹਿਸ ਨਾ ਕਰੋ

ਖੋਤੇ ਨੇ ਟਾਈਗਰ ਨੂੰ ਕਿਹਾ:

-"ਘਾਹ ਨੀਲਾ ਹੈ।"

ਟਾਈਗਰ ਨੇ ਜਵਾਬ ਦਿੱਤਾ:

-"ਨਹੀਂ, ਘਾਹ ਹਰਾ ਐ।"

ਬਹਿਸ ਗਰਮ ਹੋ ਗਈ, ਅਤੇ ਦੋਵੇਂ ਜੰਗਲ ਦੇ ਰਾਜੇ ਸ਼ੇਰ ਦੇ ਸਾਹਮਣੇ ਗਏ।

ਉੱਥੇ ਪਹੁੰਚਣ ਤੋਂ ਪਹਿਲਾਂ ਹੀ ਜਿੱਥੇ ਸ਼ੇਰ ਆਪਣੇ ਸਿੰਘਾਸਣ 'ਤੇ ਬੈਠਾ ਸੀ, ਗਧਾ ਚੀਕਣ ਲੱਗਾ:

-"ਹਾਈਨੈਸ, ਕੀ ਇਹ ਸੱਚ ਹੈ ਕਿ ਘਾਹ ਨੀਲਾ ਹੈ?"

ਸ਼ੇਰ ਨੇ ਜਵਾਬ ਦਿੱਤਾ:

-"ਸੱਚੀ, ਘਾਹ ਨੀਲਾ ਐ।"

ਗਧੇ ਨੇ ਕਾਹਲੀ ਕੀਤੀ ਅਤੇ ਅੱਗੇ ਕਿਹਾ:

-"ਟਾਈਗਰ ਮੇਰੇ ਨਾਲ ਅਸਹਿਮਤ ਹੋ ਕੇ ਵਿਰੋਧ ਕਰਦਾ ਹੈ ਤੇ ਮੈਨੂੰ ਤੰਗ ਕਰਦਾ ਹੈ, ਕਿਰਪਾ ਕਰਕੇ ਉਸਨੂੰ ਸਜ਼ਾ ਦਿਓ।"

ਰਾਜੇ ਨੇ ਫਿਰ ਐਲਾਨ ਕੀਤਾ:

-"ਟਾਈਗਰ ਨੂੰ 5 ਸਾਲ ਚੁੱਪ ਰਹਿਣ ਦੀ ਸਜ਼ਾ ਮਿਲੇਗੀ।"

ਗਧਾ ਖੁਸ਼ ਹੋ ਕੇ ਛਾਲ ਮਾਰ ਕੇ ਆਪਣੇ ਰਾਹ ਤੁਰ ਪਿਆ, ਸੰਤੁਸ਼ਟ ਅਤੇ ਦੁਹਰਾਉਂਦਾ ਹੋਇਆ:

- "ਘਾਹ ਨੀਲਾ ਹੈ" ...

ਟਾਈਗਰ ਨੇ ਆਪਣੀ ਸਜ਼ਾ ਸਵੀਕਾਰ ਕਰ ਲਈ, ਪਰ ਸ਼ੇਰ ਨੂੰ ਪੁੱਛਣ ਲੱਗਾ:

-"ਮਹਾਰਾਜ, ਤੁਸੀਂ ਮੈਨੂੰ ਸਜ਼ਾ ਕਿਉਂ ਦਿੱਤੀ? ਆਖ਼ਰ ਘਾਹ ਹਰਾ ਹੈ।"

ਸ਼ੇਰ ਨੇ ਜਵਾਬ ਦਿੱਤਾ:

-"ਅਸਲ 'ਚ ਘਾਹ ਹਰਾ ਈ ਐ।"

ਸ਼ੇਰ ਨੇ ਪੁੱਛਿਆ:
-"ਤਾਂ ਮੈਨੂੰ ਸਜ਼ਾ ਕਿਉਂ ਦੇ ਰਹੇ ਹੋ?"

ਸ਼ੇਰ ਨੇ ਜਵਾਬ ਦਿੱਤਾ:

-"ਇਸਦਾ ਇਸ ਸਵਾਲ ਨਾਲ ਕੋਈ ਲੈਣਾ-ਦੇਣਾ ਨਹੀਂ ਕਿ ਘਾਹ ਨੀਲਾ ਹੈ ਜਾਂ ਹਰਾ।

ਸਜ਼ਾ ਇਸ ਲਈ ਹੈ ਕਿਉਂਕਿ ਤੁਹਾਡੇ ਵਰਗੇ ਬਹਾਦਰ ਅਤੇ ਬੁੱਧੀਮਾਨ ਪ੍ਰਾਣੀ ਲਈ ਗਧੇ ਨਾਲ ਬਹਿਸ ਕਰਨ ਵਿੱਚ ਸਮਾਂ ਬਰਬਾਦ ਕਰਨਾ ਮੂਰਖਤਾ ਹੈ, ਅਤੇ ਉਸ ਦੇ ਉੱਪਰ ਆ ਕੇ ਮੈਨੂੰ ਇਸ ਸਵਾਲ ਨਾਲ ਪਰੇਸ਼ਾਨ ਕਰ ਰਹੇ ਹੋ।"

ਸਮੇਂ ਦੀ ਸਭ ਤੋਂ ਵੱਡੀ ਬਰਬਾਦੀ ਉਸ ਮੂਰਖ ਅਤੇ ਕੱਟੜਪੰਥੀ ਨਾਲ ਬਹਿਸ ਕਰਨਾ ਹੈ ਜੋ ਸੱਚ ਜਾਂ ਅਸਲੀਅਤ ਦੀ ਪਰਵਾਹ ਨਹੀਂ ਕਰਦਾ, ਪਰ ਸਿਰਫ ਆਪਣੇ ਵਿਸ਼ਵਾਸਾਂ ਅਤੇ ਭਰਮਾਂ ਦੀ ਗੱਲ ਕਰਦਾ ਹੈ। ਕਦੇ ਵੀ ਉਹਨਾਂ ਦਲੀਲਾਂ ਵਿੱਚ ਸਮਾਂ ਬਰਬਾਦ ਨਾ ਕਰੋ ਜਿਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ...

ਅਜਿਹੇ ਲੋਕ ਹਨ ਜੋ ਭਾਵੇਂ ਅਸੀਂ ਉਨ੍ਹਾਂ ਨੂੰ ਜਿੰਨੇ ਮਰਜ਼ੀ ਸਬੂਤ ਪੇਸ਼ ਕਰੀਏ, ਸਮਝਣ ਦੀ ਸਮਰੱਥਾ ਵਿੱਚ ਨਹੀਂ ਹਨ, ਅਤੇ ਕੁਝ ਲੋਕ ਹਉਮੈ, ਨਫ਼ਰਤ ਅਤੇ ਨਰਾਜ਼ਗੀ ਵਿੱਚ ਅੰਨ੍ਹੇ ਹੋਏ ਹਨ, ਅਤੇ ਉਹ ਸੋਚਦੇ ਹਨ ਕਿ ਉਹ ਹਮੇਸ਼ਾਂ ਸਹੀ ਹਨ।

ਜਦੋਂ ਅਗਿਆਨਤਾ ਚੀਕਦੀ ਹੈ, ਅਕਲ ਚੁੱਪ ਹੋ ਜਾਂਦੀ ਹੈ। ਤੁਹਾਡੀ ਸ਼ਾਂਤੀ ਅਤੇ ਸ਼ਾਂਤੀ ਵਧੇਰੇ ਕੀਮਤੀ ਹੈ। ❤️

24/04/2023

mann de King

Want your school to be the top-listed School/college in Amritsar?
Click here to claim your Sponsored Listing.

Videos (show all)

Gall te sahi aa
ਕਲ ਤਾਰਨ ਗੁਰੂ ਨਾਨਕ ਆਇਆ 🙏🙏🙏🙏🙏ਵਾਹਿਗੁਰੂ ਜੀ 🙏
Back to Roots
Dhan Dhan Guru Nanak Dev Ji
Fouj ptaa nhi kitho di aa tuc Punjabi Bhangra vekho
ਆਓ ਸਾਰੇ ਰਲ ਮਿਲਕੇ ਪੰਜਾਬ ਨੂੰ ਦੂਸ਼ਿਤ ਹੋਣ ਤੋਂ ਬਚਾਈਏ
ਪਾਖੰਡੀ ਬਾਬਾ
ਅੱਜ ਦੇ ਹਾਲਾਤ
ਕੋਈ ਸ਼ਬਦ ਨਹੀਂ ਲਿੱਖਣ ਲਈ 👌🏻🙏🙏🙏🙏
Agniveer
ਪੱਗ ਦੀ ਬੇਇਜ਼ਤੀ ਤੇ ਨਾ ਕਰੋ ਬੇਵਕੂਫ ਲੋਕੋ
ਅੱਜ ਦੇ ਸਮੇ ਦੀ ਸਚਾਈ

Category

Telephone

Website

Address

BohlianAjnala
Amritsar
143102