Pind de King, Amritsar Videos

Videos by Pind de King in Amritsar. Pind da khana or pind di jankari

Gall te sahi aa

#Pind de king#

Click to enable sound Next

Other Pind de King videos

Gall te sahi aa
#Pind de king#

ਕਲ ਤਾਰਨ ਗੁਰੂ ਨਾਨਕ ਆਇਆ 🙏🙏🙏🙏🙏ਵਾਹਿਗੁਰੂ ਜੀ 🙏
#ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ।। ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। 🙏🏼 #waheguru #parkashpurab #gurunanakdevji #Waheguru ji# #Pind de King#

Back to Roots
#Desi Khuraak khao te tandrust raho# #Pind de King#

Dhan Dhan Guru Nanak Dev Ji
#ਅਵਲ ਅਲਾਹ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ #Pind de King#

Fouj ptaa nhi kitho di aa tuc Punjabi Bhangra vekho
#Punjabi Bhangra# #Pind de King#

ਆਓ ਸਾਰੇ ਰਲ ਮਿਲਕੇ ਪੰਜਾਬ ਨੂੰ ਦੂਸ਼ਿਤ ਹੋਣ ਤੋਂ ਬਚਾਈਏ
#ਆਓ ਪਵਨ ਗੁਰੂ ਨੂੰ ਸ਼ੁੱਧ ਕਰਨ ਚ ਸਾਰੇ ਸਹਿਜੋਗ ਕਰੀਏ # #Pind de King #

ਪਾਖੰਡੀ ਬਾਬਾ
#pakhandi Baba# #AgamVijapal Singh Chhina# #Pind de King#

ਅੱਜ ਦੇ ਹਾਲਾਤ
#Pind de King#

ਕੋਈ ਸ਼ਬਦ ਨਹੀਂ ਲਿੱਖਣ ਲਈ 👌🏻🙏🙏🙏🙏

Agniveer
Jai ho agniveer #Pind de King

ਪੱਗ ਦੀ ਬੇਇਜ਼ਤੀ ਤੇ ਨਾ ਕਰੋ ਬੇਵਕੂਫ ਲੋਕੋ
ਖਬਰਾਂ ਅਨੁਸਾਰ ਬਟਾਲਾ ਵਿੱਚ ਆਪ ਦੇ PUNSUP ਦੇ ਚੇਅਰਮੈ ਨ ਬਲਬੀਰ ਪੰਨੂੰ ਦੇ ਬੰਦਿਆਂ ਨੇ ਆਪ ਦੇ ਵਰਕਰਾਂ ਨੂੰ ਹੀ ਕੁਟਾਪਾ ਚਾੜ ਦਿੱਤਾ।ਕੁੱਟੇ ਗਏ ਆਪ ਵਰਕਰਾਂ ਵਿੱਚੋਂ ਇੱਕ 'ਤੇ ਬਹੁਤ ਬਜੁਰਗ ਆਪ ਦਾ ਸੀਨੀਅਰ ਵਰਕਰ ਤਰਲੋਕ ਸਿੰਘ ਭਾਗੋਵਾਲ ਹੈ । ਕਿਹਾ ਜਾ ਰਿਹਾ ਹੈ ਕਿ ਆਪ ਦੇ ਵਰਕਰਾ ਨੇ ਹੀ ਪੰਨੂੰ ਚੇਅਰਮੈਨ ਦੇ ਕੰਮਾਂ ਦਾ ਵਿਰੋਧ ਕੀਤਾ ਸੀ ਅਤੇ ਸਵਾਲ ਕੀਤੇ ਸਨ। ਪੰਨੂੰ ਦੇ ਬੰਦੇ ਕੁੱਟਦੇ ਹੋਏ ਕਹਿ ਰਹੇ "ਤੈਨੂੰ ਕੀਹਨੇ ਕਿਹਾ ਪੰਨੂੰ ਸਾਹਬ ਕੰਮ ਨੀ ਕਰਦੇ, ਹੁਣ ਕਹੇਗਾ ?" ਮਤਲਬ ਸਾਫ ਹੈ ਕਿ ਹੁਣ ਜੁਬਾਨੀ ਵਿਰੋਧ ਵੀ ਝੱਲਿਆ ਨੀ ਜਾਂਦਾ । ਬਲਬੀਰ ਪੰਨੂੰ ਫਤਿਹਗੜ ਚੂੜੀਆਂ ਤੋਂ ਆਪ ਵੱਲੋਂ ਚੌਣ ਵੀ ਲੜਿਆ ਸੀ ਤੇ ਹਾਰ ਗਿਆ ਸੀ। ਚਾਹੇ ਆਪ ਦੇ ਵਰਕਰ ਨੂੰ ਹੀ ਕੁੱਟ ਰਹੇ ਪਰ ਕੀ ਇੰਝ ਕੁੱਟਣਾ ਲੋਕਤੰਤਰ ਦਾ ਘਾਣ ਨੀ ? ਭਗਵੰਤ ਮਾਨ ਜੀ ਕੰਟਰੋਲ ਕਰੋ ਆਪਣੇ ਗੁੰਡਿਆਂ ਨੂੰ। ਐਵੇਂ ਖਿੱਲਰਦੇ ਫਿਰਦੇ ਨੇ। #Manik_Goyal Bhagwant Mann Batala Police Gurdaspur Police

ਅੱਜ ਦੇ ਸਮੇ ਦੀ ਸਚਾਈ
#Pind de King

ਕੈਨੇਡਾ ਦਾ ਹਾਲ

ਕਿ ਇਹ ਬਚਾ ਸਹੀ ਕਹਿ ਰਿਹਾ ਆਪਣੀ ਰਾਏ ਦੱਸੋ ਮੈਨੂੰ ਤੇ ਸਹੀ ਲੱਗਦਾ
#Akhand Path Sahib #Pind de King

New Gadar
#Gadarrelease #Pind de king

Daswand sahi jagah laguon di jarurat aa
#Bahut hi sohna msg dita es video ch #Pind de king

Corrapution 😂😂😂😨
#Pind de king

thekhe te zameen

ਸ਼ਰੇਆਮ ਚਿੱਟਾ ਵਿਕਦਾ ਤੇ ਪੰਜਾਬ ਦੀ ਜਵਾਨੀ ਦਾ ਖ਼ਾਤਮਾ ਹੁੰਦਾ ਅਸੀਂ ਸਾਰੇ ਵੇਖ ਰਹੇ ਹਾਂ
ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਪੰਜਾਬ ਦੇ ਮੌਜੂਦਾ ਹਲਾਤ ਵੇਖਲੋ.. ਛੋਟੇ ਛੋਟੇ ਬੱਚਿਆ ਲਈ ਸਕੂਲ ਸਿੱਖਿਆ ਸਿਹਤ ਸਹੂਲਤਾ ਲੈਣੀਆ ਔਖੀਆ ਹਨ.. ਪਰ ਨਸ਼ਾ ਲੈਣਾ ਸਬਤੋ ਸੌਖਾ..😔 # ਪਿੰਡ ਦੇ ਕਿੰਗ

ਥਰਮਾਕੋਲ ਨਾਲ ਖੰਡ ਬਣਾ ਰਹੇ ਹਨ। ਕਿਵੇਂ ਬਚਾਂਗੇ ਮਾਨਵਤਾ ਦੇ ਦੁਸ਼ਮਣਾਂ ਤੋਂ?
#Pind de king