MAJHA FOODS

certified Organic farm
organic Turmeric Powder
since 2008
buy oil enrich ORGANIC TURMERIC
,RAW HONEY
visit / search majha haldi on google map

we are farmer who produce Organic Turmeric ,Cereals, Pulses,fruits, cucumber, in Organic way
please visit us by searching on google majha haldi or order on WhatsApp click button

22/02/2024

ਹਲਦੀ ਦੇ ਪੱਤੇ ਸੰਭਾਲ ,ਹਲਦੀ ਦੀ ਪੁਟਾਈ ਨਾਲ

22/02/2024

ਢਲਦੀ ਸ਼ਾਮ
ਉਮਰ
ਤੇ ਫ਼ਸਲ
ਅਗਲੇ ਨਵੇਂ ਸਵੇਰੇ ਦਾ ਸੁਨੇਹਾ !!

22/02/2024

ਹਲਦੀ ਹੱਟ ਤੇ ਸਿੱਧੀ ਖਰੀਦ, ਨਾਲ ਹਲਦੀ ਦੀ ਫ਼ਸਲ ਦੀ ਪੁਟਾਈ ਦੀ ਤਿਆਰੀ

22/02/2024

ਹਲਦੀ ਪੁੱਟਣ ਤੋਂ ਬਾਅਦ ਚੁਗਣ ਦਾ ਦੌਰ!!

22/02/2024

ਹਲਦੀ ਦੀ ਪੁਟਾਈ ਦਾ ਸਮਾਂ ਹੈ,
10ਮਹੀਨੇ ਪਹਿਲਾਂ ਬੀਜੀ ਹਲਦੀ ਪੁੱਟਣ ਤੋਂ ਪਹਿਲਾਂ ਪੱਤਿਆਂ ਨੂੰ ਤੋੜ ਕੇ ਸੁਕਾਉਣ ਤੋਂ ਮਗਰੋਂ ਅਗਲੀ ਵਾਰ ਹਲਦੀ ਬੀਜ ਕੇ ਉੱਤੇ ਪਾਉਣ ਲਈ ਇਕਠੇ ਕਰਕੇ ਸਾਂਭਿਆ ਜਾਣਾ ਹੈ।

21/12/2023

ਸਿਜਦਾ ਇਸ ਸਫ਼ਰ ਨੂੰ!!

21/12/2023
02/12/2023
02/12/2023

9855775546

26/11/2023

@ਫਾਲੋਅਰ

Photos from MAJHA FOODS's post 25/11/2023

Majha ਹਲਦੀ ਅਤੇ ਸ਼ੁੱਧ ਸ਼ਹਿਦ ਵਟਸਐਪ ਰਾਹੀਂ ਆਡਰ ਦੇ ਕੇ ਆਪਣੇ ਘਰ ਮੰਗਵਾ ਸਕਦੇ ਓ,
098557 75546

19/10/2023

https://www.amazon.in/MF-MAJHA-FOODS-Turmeric-Powder/dp/B0C4TK4CK9/ref=sr_1_2?keywords=MF+MAJHA+FOODS&nsdOptOutParam=true&qid=1697682577&sr=8-2
Majha foods welcomes you in the farmer's world .we grow our own food and sale direct to consumers.
ਅਸੀਂ ਡਾਕ ਅਤੇ ਕੁਰੀਆਰ ਰਾਹੀਂ ਸੇਵਾ ਦਿੰਦੇ ਹਾ
We deliver turmeric powder and pure honey via indian post/curior service.
Honey
(Haldi
https://www.facebook.com/majhagoldturmeric

For payment
Gpay number
8968922411

majhafoods@okhdfcbank

ਸਾਡੇ ਖੇਤ ਦਾ ਪਤਾ https://maps.app.goo.gl/zLLxpK9inQszfsCN9

19/10/2023

ਮਾਝੇ ਦੇ ਨਜ਼ਾਰੇ

19/10/2023

ਸ਼ਹਿਦ ਦੀਆਂ ਮੱਖੀਆਂ ਦੇ ਡੱਬੇ
ਸ਼ੁੱਧ ਸ਼ਹਿਦ ਅਤੇ ਬੇਹਤਰੀਨ ਹਲਦੀ ਵਾਸਤੇ ਵਟਸਐਪ ਰਾਹੀਂ ਆਡਰ ਕਰੋ।

02/10/2023

ਸ਼ਾਮ ਦੇ ਵੇਲੇ !
ਇੱਕ ਪਾਸੇ ਹਲਦੀ ਦੀ ਹਰਿਆਲੀ
ਦੂਜੇ ਪਾਸੇ ਅਗਲੇ ਸਾਲ ਲਈ ਹਲਦੀ ਬੀਜਣ ਲਈ ਪਰਾਲੀ 'ਕੱਠੀ ਕਰਨ ਡੇ ਮਾਝੇ ਆਲੇ!

02/10/2023

ਹਰ ਸਾਲ ਪਰਾਲੀ ਇਕੱਠੀ ਕਰਕੇ ਹਲਦੀ ਦੀ ਫਸਲ ਲਈ ਤਿਆਰੀ ਕੀਤੀ ਜਾਂਦੀ ਏ। ਲੋਕ ਅੱਗ ਲਾਉਣ ਤੋਂ ਬਚਣ ਲਈ ਆਵਾਜ਼ ਮਾਰਕੇ ਪਰਾਲੀ ਸਾਂਭਣ ਲਈ ਆਖਦੇ ਫੇਰ ਪੁਰਾਣੇ ਸਾਫ਼ ਵਾਤਾਵਰਨ ਦੀ ਬਾਤ ਪਾਉਂਦੇ ਨੇ।
30 ਕੁ ਕਿੱਲਿਆਂ ਦੀ ਪਰਾਲੀ ਸਾਂਭ ਰਹੇ ਹਾਂ, ਅੱਜ ਦੂਜਾ ਦਿੰਨ।

29/09/2023

ਪਰਾਲੀ ਦੇ ਰੰਗ
ਹਲਦੀ ਭਰਵੀਂ
ਕੁਦਰਤ ਦਾ ਸੰਗ

29/09/2023

ਕੁਦਰਤੀ ਨਜ਼ਾਰੇ
ਹਲਦੀ ਦੀ ਖੇਤੀ

24/09/2023

9855775546
8968922411
ਕਿਰਪਾ ਕਰਕੇMajha foods ਦਾ ਪਤਾ ਹੋਰ ਲੋਕਾਂ ਨੂੰ ਵੀ ਦੇ ਦਿਓ। ਕਿਉਂ ਕਿ ਫੇਸਬੁੱਕ 30 ਤੋਂ ਜ਼ਿਆਦਾ ਮੈਸਜ ਨ੍ਹ੍ਹੀ ਕਰਨ ਦਿੰਦੀ 1 ਵਾਰ। ਸਾਡੇ ਸਿਰਫ 2 ਹੀ ਫੋਨ ਨਬਰਾਂ ਸੰਪਰਕ ਕਰ ਸਕਦੇ ਓ।ਬਾਕੀ ਕਿਤੇ ਵੀ ਧੋਖਾ ਹੋ ਸਕਦਾ ਏ। ਸਾਡੀ ਵੀਡੀਓ ਵਿਚ ਵਿਖਾਈ ਹਲਦੀ ਦੇ ਲਿਫਾਫਿਆਂ ਤੋਂ ਵੱਖਰੀ ਕੋਈ ਪੈਕਿੰਗ ਨ੍ਹ੍ਹੀ ਏ।
9855775546
8968922411
ਅਸੀਂ ਡਾਕ ਅਤੇ ਕੁਰੀਆਰ ਰਾਹੀਂ ਸੇਵਾ ਦਿੰਦੇ ਹਾਂ।ਇਸ ਵੇਲੇ ਹਲਦੀ ਅਤੇ ਸ਼ਹਿਦ ਹੀ ਮੋਯੂਦ ਹਨ।

ਆਪਣਾ ਪਤਾ ਅਤੇ ਲੋੜ ਜਰੂਰੁ ਸਾਂਝੀ ਕਰੋ ਜੀ।
ਨਾਮ
ਪਤਾ
ਸ਼ਹਿਰ
ਹਲਦੀ ਪੰਜਾਬ ਵਾਸਤੇ(350 ਰੁਪਏ ਕਿੱਲੋ/ ਘਰ ਤਕ )
ਸ਼ਹਿਦ(550/ਕਿੱਲੋਰੁਪਏ ਕੁਰੀਅਰ ਸਮੇਤ )
ਸਾਡਾ ਫੇਸਬੁੱਕ

https://www.facebook.com/majhagoldturmeric

ਪੇਮੈਂਟ ਕਰਨ ਦਾ ਲਿੰਕ
👇
8968922411

Gpay majhafoods@okhdfcbank

ਸਾਡੇ ਖੇਤ ਦਾ ਪਤਾ https://maps.app.goo.gl/zLLxpK9inQszfsCN9

24/09/2023

https://fb.watch/nfrPh4RabU/?mibextid=Nif5oz

9855775546
8968922411
ਕਿਰਪਾ ਕਰਕੇMajha foods ਦਾ ਪਤਾ ਹੋਰ ਲੋਕਾਂ ਨੂੰ ਵੀ ਦੇ ਦਿਓ। ਕਿਉਂ ਕਿ ਫੇਸਬੁੱਕ 30 ਤੋਂ ਜ਼ਿਆਦਾ ਮੈਸਜ ਨ੍ਹ੍ਹੀ ਕਰਨ ਦਿੰਦੀ 1 ਵਾਰ। ਸਾਡੇ ਸਿਰਫ 2 ਹੀ ਫੋਨ ਨਬਰਾਂ ਸੰਪਰਕ ਕਰ ਸਕਦੇ ਓ।ਬਾਕੀ ਕਿਤੇ ਵੀ ਧੋਖਾ ਹੋ ਸਕਦਾ ਏ। ਸਾਡੀ ਵੀਡੀਓ ਵਿਚ ਵਿਖਾਈ ਹਲਦੀ ਦੇ ਲਿਫਾਫਿਆਂ ਤੋਂ ਵੱਖਰੀ ਕੋਈ ਪੈਕਿੰਗ ਨ੍ਹ੍ਹੀ ਏ।
9855775546
8968922411
ਅਸੀਂ ਡਾਕ ਅਤੇ ਕੁਰੀਆਰ ਰਾਹੀਂ ਸੇਵਾ ਦਿੰਦੇ ਹਾਂ।ਇਸ ਵੇਲੇ ਹਲਦੀ ਅਤੇ ਸ਼ਹਿਦ ਹੀ ਮੋਯੂਦ ਹਨ।

ਆਪਣਾ ਪਤਾ ਅਤੇ ਲੋੜ ਜਰੂਰੁ ਸਾਂਝੀ ਕਰੋ ਜੀ।
ਨਾਮ
ਪਤਾ
ਸ਼ਹਿਰ
ਹਲਦੀ ਪੰਜਾਬ ਵਾਸਤੇ(350 ਰੁਪਏ ਕਿੱਲੋ/ ਘਰ ਤਕ )
ਸ਼ਹਿਦ(550/ਕਿੱਲੋਰੁਪਏ ਕੁਰੀਅਰ ਸਮੇਤ )
ਸਾਡਾ ਫੇਸਬੁੱਕ

https://www.facebook.com/majhagoldturmeric

ਪੇਮੈਂਟ ਕਰਨ ਦਾ ਲਿੰਕ
👇
8968922411

Gpay majhafoods@okhdfcbank

ਸਾਡੇ ਖੇਤ ਦਾ ਪਤਾ https://maps.app.goo.gl/zLLxpK9inQszfsCN9

22/09/2023

ਨਾਲੇ ਫੁੱਲ ਨਾਲੇ ਹਲਦੀ

17/09/2023

ਕੁਦਰਤ ਦੇ ਸੰਗ
ਕੁਦਰਤ ਦੇ ਰੰਗ

17/09/2023

ਅੱਜ ਮੀਂਹ ਤੋਂ ਬਾਅਦ ਹਲਦੀ ਦੇ ਖੇਤਾਂ ਚੋਂ ਖਿੱਚੀ ਫੋਟੋ

Want your business to be the top-listed Food & Beverage Service in Amritsar?
Click here to claim your Sponsored Listing.

Videos (show all)

ਹਲਦੀ ਦੇ ਪੱਤੇ ਸੰਭਾਲ ,ਹਲਦੀ ਦੀ ਪੁਟਾਈ ਨਾਲ
ਹਲਦੀ ਹੱਟ ਤੇ ਸਿੱਧੀ ਖਰੀਦ, ਨਾਲ ਹਲਦੀ ਦੀ ਫ਼ਸਲ ਦੀ ਪੁਟਾਈ ਦੀ ਤਿਆਰੀ
ਹਲਦੀ ਦੀ ਪੁਟਾਈ ਦਾ ਸਮਾਂ ਹੈ,10ਮਹੀਨੇ ਪਹਿਲਾਂ ਬੀਜੀ ਹਲਦੀ ਪੁੱਟਣ ਤੋਂ ਪਹਿਲਾਂ ਪੱਤਿਆਂ ਨੂੰ ਤੋੜ ਕੇ ਸੁਕਾਉਣ ਤੋਂ ਮਗਰੋਂ ਅਗਲੀ ਵਾਰ ਹਲਦੀ ਬੀਜ ...
@ਫਾਲੋਅਰ @follower
ਮਾਝੇ ਦੇ ਨਜ਼ਾਰੇ
ਸ਼ਾਮ ਦੇ ਵੇਲੇ !ਇੱਕ ਪਾਸੇ ਹਲਦੀ ਦੀ ਹਰਿਆਲੀਦੂਜੇ ਪਾਸੇ ਅਗਲੇ ਸਾਲ ਲਈ ਹਲਦੀ ਬੀਜਣ ਲਈ ਪਰਾਲੀ 'ਕੱਠੀ ਕਰਨ ਡੇ ਮਾਝੇ ਆਲੇ!

Telephone

Address


Majha Foods
Amritsar
143116

Other Organic Grocery Stores in Amritsar (show all)
Organico Extracts Organico Extracts
6th Floor , 113 Darbara Complex , District Shopping Complex , B Block Ranjit Avenue
Amritsar, 143001

We at Organico Extracts focus on delivering best organic food For your rejuvenation and health we have an exclusive range of tea and Himalayan Rock Salt products, which are far mor...

tgoodhealths tgoodhealths
Amritsar, 143001

A conscious effort to bring about a change in the eating habits. We promote vegan organic and gluten

Tida Organics Tida Organics
1157, Kanak Mandi
Amritsar

Tida Organics the brand of Forever Foods International has created huge respect for itself in the fi

Organic India Organic India
Inside Fabindia Experience Centre, Shop No 335 B, White Avenue, Mall Road, Opposite Woodland
Amritsar, 143001

Amritsari Zayka Amritsari Zayka
Amritsar
Amritsar, 143001

Freshly and Homely Prepared Pickles, Different flavors of Papad and Aam Papad

Kisaan Kalyan Kisaan Kalyan
Upper Ground Floor, Mantaj Food Point, Bhai Lallo JiNagar, GT Road, Mall Of Amritsar
Amritsar, 143001

Our service allows you to shop for Fresh Fruits and Vegetables from the comfort of your home. We procure fresh Vegetable directly from Farmers from their farms and the sam is deliv...

Khalsa College Organic fruits, Veggies & Nursery Khalsa College Organic fruits, Veggies & Nursery
Amritsar, 143001

Khalsa College Organic Farms produce sold at the College's Organic Fruits & Veggies Shop is grown on the own farms located inside the campus. We have Aromatic, Fruit,Flowers, Vines...