Punjabi Screen Magazine

Punjabi Screen Magazine

PUNJABI SCREEN
Founded in January 2010. We want that through our magazine, our readers should get full entertainment & updates about Pollywood.

It is published by S.Daljit Singh, he is also a Director/Actor/Lyricist/Producer/Promoter, who Directed many Music Videos, TV Shows, Acted in some Punjabi Movies & TV Shows, Produced many TV shows & Music Events. We are feeling immense pleasure that we have also taken a step ahead in service of our Mother Tongue’ Punjabi Language’ through our magazine’Punjabi Screen’ which was also our heartfelt a

16/10/2024

ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ 🙏
ਹੰਬਲ ਮੋਸ਼ਨ ਪਿਕਚਰਜ਼ ਅਤੇ ਗਿੱਪੀ ਗਰੇਵਾਲ ਵਲੋਂ ਇਕ ਹੋਰ ਧਾਰਮਿਕ ਉਪਰਾਲਾ 👇
ਧੰਨਾ ਭਗਤ-Dhanna Bhagat in cinemas on 2025

a

12/10/2024

ਹੰਬਲ ਮੋਸ਼ਨ ਪਿਕਚਰਜ਼ ਵੱਲੋਂ ਨਵੀਂ ਫ਼ਿਲਮ "ਅਕਾਲ" ਦਾ ਐਲਾਨ
🎞🎞🎞🎞🎞
ਹੰਬਲ ਮੋਸ਼ਨ ਪਿਕਚਰਜ਼ ਵੱਲੋਂ 'ਅਰਦਾਸ' ਸੀਰੀਜ਼ ਦੀਆਂ ਤਿੰਨ ਸਮਾਜਿਕ-ਧਾਰਮਿਕ ਜੌਨਰ ਦੀਆਂ ਬੇਹੱਦ ਕਾਮਯਾਬ ਫ਼ਿਲਮਾਂ ਅਤੇ 'ਸ਼ਿੰਦਾ ਸ਼ਿੰਦਾ ਨੋ ਪਾਪਾ ਵਰਗੀ' ਸਾਰਥਕ ਸਿਨੇਮਾ ਦੀ ਗਵਾਹੀ ਭਰਦੀ ਫ਼ਿਲਮ ਦੀ ਅਥਾਹ ਕਾਮਯਾਬੀ ਤੋਂ ਬਾਅਦ ਨਿਰਮਾਤਾ-ਨਿਰਦੇਸ਼ਕ ਗਿੱਪੀ ਗਰੇਵਾਲ ਨੇ ਆਉਂਦੀ 10 ਅਪ੍ਰੈਲ 2025 ਦੀ ਵਿਸਾਖੀ ਮੌਕੇ ਨਵੀ ਫ਼ਿਲਮ "ਅਕਾਲ-ਦਾ ਅਣਕੋਂਕਰਡ " ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਯਕੀਨਣ ਇਹ ਫ਼ਿਲਮ ਵੀ ਇਸ ਨਿਰਮਾਣ ਘਰ ਦੀ ਸੋਹਣਾ ਪੰਜਾਬੀ ਸਿਨੇਮਾ ਸਿਰਜਨ ਵਿਚ ਅਗਲਾ ਕਦਮ ਸਿੱਧ ਹੋਵੇਗਾ। ਇਸ ਮੌਕੇ ਪੰਜਾਬੀ ਸਕਰੀਨ ਅਦਾਰੇ ਵੱਲੋਂ ਫ਼ਿਲਮ ਨਾਲ ਜੁੜੀ ਸਾਰੀ ਟੀਮ ਨੂੰ ਮੁਬਾਰਕਾਂ ਅਤੇ ਸ਼ੁੱਭ ਇੱਛਾਵਾਂ।
Gippy Grewal Humble Motion Pictures Humble Music Gurpreet Ghuggi

11/10/2024

Ardaas-Sarbat de Bhale di successfullu entering 5th week. 🙏congratulations to the team🥳 and audience for positive response to the film.

Gippy Grewal Humble Motion Pictures Gurpreet Ghuggi Panorama Studios Jasmine Bhasin Jio Studios Prince Kanwal Jit Singh Rana Jung Bahadur

11/10/2024

Many many congratulations to whole team for today's release of .may God bless with huge success ❤️
Regards. .751

10/10/2024

Get ready ❗️

08/10/2024

Get ready of November 15 ❗️ ਸੈਕਟਰ17
Prince Kanwal Jit Singh
Aditya Sood

05/10/2024

ਅਰਦਾਸ ਸਰਬਤ ਦੇ ਭਲੇ ਦੀ ਨੇ ਰਚਿਆ ਨਵਾਂ ਇਤਿਹਾਸ NEW HISTORY CREATED

For the first time ever in Andaman and Nicobar Islands, a Punjabi movie makes it to the big screens.
proudly marks its presence in the islands.
.bhangu.5

04/10/2024

Writer@daljitarora
ਫ਼ਿਲਮ ਸ਼ਾਹਕੋਟ
One Line Review .
ਅੱਜ ਫ਼ਿਲਮ ਸਾਹਕੋਟ ਦੇਖੀ। ਇਹ ਇਕ ਫ਼ਿਲਮ ਨਹੀਂ ਬਲਕਿ ਉਹ ਪੰਜਾਬੀ ਸਿਨੇਮਾ ਹੈ ਜਿਸ ਦੀ ਅੱਜ ਸਖ਼ਤ ਜ਼ਰੂਰਤ ਹੈ।
🎞🎞🎞🎞
ਫ਼ਿਲਮ ਦੇ ਕਪਤਾਨ/ਨਿਰਦੇਸ਼ਕ Rajiv Dhingra ਸਮੇਤ ਸਾਰੀ ਟੀਮ ਨੂੰ ਇਸ ਸੁਹਿਰਦ ਪੇਸ਼ਕਾਰੀ ਲਈ ਢੇਰਾਂ ਮੁਬਾਰਕਾਂ। ਆਪੋ ਆਪਣੀ ਥਾਈਂ ਸਭ ਦੀ ਭੂਮਿਕਾ ਬੈਸਟ ਰਹੀ ਅਤੇ ਫ਼ਿਲਮ ਲਈ ਕੀਤੀ ਹੋਈ ਮਿਹਨਤ ਨਜ਼ਰ ਆਈ, ਚਾਹੇ ਉਹ ਕਲਾਕਾਰ ਹੋਣ, ਫ਼ਿਲਮ ਦਾ ਸੰਗੀਤ ਜਾਂ ਪਰਦੇ ਦੇ ਪਿੱਛੇ ਵਾਲੀ ਟੀਮ ਦਾ ਕੰਮ।ਵਿਸਥਾਰ ਸਹਿਤ ਸਮੀਖਿਆ ਵੀ ਛੇਤੀ । Randhawa
Satinder Satti Anita Devgan

03/10/2024

Congratulations whole team of SHAHKOT for today release n best for wishes Success.

01/10/2024

ਗੋਵਿੰਦਾ ਨੂੰ ਅਚਾਨਕ ਲੱਗੀ ਗੋਲੀ! ਹਾਲਤ ਸਥਿਰ। ਪੰ.ਸ: ਵਿਸ਼ੇਸ਼ ਪ੍ਰਤੀਨਿਧ ਮੁੰਬਈ) ਅਭਿਨੇਤਾ ਅਤੇ ਸਿਆਸਤਦਾਨ ਗੋਵਿੰਦਾ ਨੂੰ ਅੱਜ ਸਵੇਰੇ  4:45 ਵਜੇ ਦੇ ਕਰੀਬ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਅਚਾਨਕ ਲੱਤ ਵਿੱਚ ਗੋਲੀ ਲੱਗ ਗਈ, ਜਦ ਉਹ ਸਵੇਰੇ ਕੋਲਕਾਤਾ ਦੀ ਫਲਾਈਟ ਫੜਨ ਲਈ ਘਰੋਂ ਜਾ ਰਿਹਾ ਸੀ।
ਉਸ ਦੇ ਭਰਾ ਕੀਰਤੀ ਕੁਮਾਰ ਨੇ ਦੱਸਿਆ ਕਿ ਖੱਬੀ ਲੱਤ ਤੋਂ ਗੋਲੀ ਕੱਢੇ ਜਾਣ ਤੋਂ ਬਾਅਦ ਉਸ ਦੀ ਹਾਲਤ ਕਾਫੀ ਬਿਹਤਰ ਹੈ। “ਉਸਦਾ ਰਿਵਾਲਵਰ ਲਾਕਰ ਵਿੱਚ ਰੱਖਦੇ ਹੋਏ ਇਹ ਉਸਦੇ ਹੱਥ ਵਿੱਚੋਂ ਡਿੱਗ ਗਿਆ, ਹਾਲਾਂਕਿ, ਉਹ ਇਸ ਬਾਰੇ ਵੀ ਉਹ ਵੀ ਅਣਜਾਣ ਹੈ ਕਿ ਅਸਲ ਵਿੱਚ ਕੀ ਹੋਇਆ ਸੀ,” ਉਸਨੇ ਅੱਗੇ ਕਿਹਾ।
ਉਹ ਇਸ ਸਮੇਂ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਭਰਤੀ ਹੈ ਅਤੇ ਨਿਗਰਾਨੀ ਹੇਠ ਹੈ।
ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਰਿਵਾਲਵਰ ਨੂੰ ਜ਼ਬਤ ਕਰ ਲਿਆ ਗਿਆ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਭਿਨੇਤਾ ਆਪਣੇ ਜੁਹੂ ਨਿਵਾਸ ਤੋਂ ਨਿਕਲਣ ਹੀ ਵਾਲਾ ਸੀ ਜਦੋਂ ਰਿਵਾਲਵਰ ਤੋਂ ਗਲਤੀ ਫਾਇਰ ਹੋ ਗਿਆ। ਅਭਿਨੇਤਾ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਗੋਵਿੰਦਾ ਦੇ ਮੈਨੇਜਰ ਅੱਗੇ ਕਿਹਾ ਕਿ ਸਾਡੇ ਕੋਲ ਕੋਲਕਾਤਾ ਵਿੱਚ ਇੱਕ ਸ਼ੋਅ ਬੁੱਕ ਸੀ ਜਿਸ ਲਈ 6 ਵਜੇ ਦੀ ਫਲਾਈਟ ਸੀ ਅਤੇ ਮੈਂ ਏਅਰਪੋਰਟ ਪਹੁੰਚ ਚੁੱਕਿਆ ਸੀ।, ਜਦੋਂ ਇਹ ਹਾਦਸਾ ਵਾਪਰਿਆ ਤਾਂ ਗੋਵਿੰਦਾ ਜੀ ਆਪਣੀ ਰਿਹਾਇਸ਼ ਤੋਂ ਏਅਰਪੋਰਟ ਲਈ ਰਵਾਨਾ ਹੋਣ ਜਾ ਰਹੇ ਸਨ।
ਬਾਅਦ ਵਿੱਚ ਜਾਰੀ ਇੱਕ ਬਿਆਨ ਰਾਹੀਂ ਅਭਿਨੇਤਾ ਨੇ ਆਪਣੇ ਪ੍ਰਸ਼ੰਸਕਾਂ ਵਲੋਂ
ਭੇਜੀਆਂ ਦੁਆਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾਕਟਰਾਂ ਨੇ ਲੱਤ ਵਿੱਚੋਂ ਗੋਲੀ ਕੱਢ ਦਿੱਤੀ ਹੈ ਅਤੇ ਮੈਂ ਹੁਣ ਠੀਕ ਹਾਂ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਭਿਨੇਤਾ ਨਾਲ ਟੈਲੀਫੋਨ 'ਤੇ ਗੱਲਬਾਤ ਰਾਹੀਂ  ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ। ਪੰਜਾਬੀ ਸਕਰੀਨ ਅਦਾਰਾ ਗੋਵਿੰਦਾ ਦੀ ਜਲਦ ਸਿਹਤਯਾਬੀ ਲਈ ਦੁਆ ਕਰਦਾ ਹੈ।

01/10/2024

Get ready ❗️ a film by

30/09/2024

ਜਨਮਦਿਨ ਸਬੰਧੀ ਜਾਣਕਾਰੀ
🎂🎞🎞 happy birthday
ਪੰਜਾਬੀ ਸਕਰੀਨ ਡਿਜੀਟਲ ਫ਼ਿਲਮ ਡਾਇਰੈਕਟਰੀ ਦੀ ਇਕ ਖੂਬੀ ਇਹ ਵੀ ਹੈ ਕਿ ਇਸ ਵਿਚ ਸ਼ਾਮਲ ਮੈਂਬਰਾਂ ਦਾ ਆਉਣ ਵਾਲਾ ਜਨਮਦਿਨ ਕੇਕ ਸਮੇਤ ਆਪਣੇ- ਆਪ ਸਾਹਮਣੇ ਆ ਜਾਇਆ ਕਰੇਗਾ । ਅੱਜ ਸਾਡੇ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਕੁਲ ਸਿੱਧੂ ਦਾ ਜਨਮਦਿਨ ਹੈ। ਬਹੁਤ ਬਹੁਤ ਮੁਬਾਰਕਾਂ !

29/09/2024

ਪਹਿਲੀ ਜਾਣਕਾਰੀ !
🎞🎞🎵🎵
ਪੰਜਾਬੀ ਸਕਰੀਨ ਵਲੋਂ ਤਿਆਰ ਇੰਡਿਆ ਦੀ ਨਿਵੇਕਲੀ "ਡਿਜੀਟਲ ਫ਼ਿਲਮ ਡਾਇਰੈਕਟਰੀ", ਜਦੋਂ ਤੁਸੀਂ ਆਪਣੇ ਮੁਬਾਈਲ ਤੇ ਵੇਖੋਗੇ ਤਾਂ ਇਸ ਤਰਾਂ ਦਿਖੇਗੀ ਤੁਹਾਡੀ ਪ੍ਰੋਫਾਈਲ ਫੋਟੋ ਅਤੇ ਹੇਠਾਂ ਹੋਵੇਗਾ ਤੁਹਾਡਾ (ਸੈਲਫ ਐਡਿਟੇਬਲ) ਪ੍ਰੋਫਾਈਲ !
ਬਾਕੀ ਖੂਬੀਆਂ ਵੀ ਛੇਤੀ! everything is ready and on testing mode !

28/09/2024

27/09/2024

ਅੱਜ ਰਿਲੀਜ਼ ਮੌਕੇ ਫ਼ਿਲਮ ਸ਼ੁਕਰਾਨਾ
ਦੀ ਸਾਰੀ ਟੀਮ ਨੂੰ ਮੁਬਾਰਕਾਂ ਅਤੇ ਕਾਮਯਾਬੀ ਲਈ ਸ਼ੁੱਭ ਇੱਛਾਵਾਂ ।

26/09/2024

ਗਿੱਪੀ ਗਰੇਵਾਲ ਆਪਣੀ ਫ਼ਿਲਮ #ਅਰਦਾਸਸਰਬਤਦੇਭਲੇਦੀ ਦੇ ਕਾਮਯਾਬ ਹੋਣ ਤੇ ਦਰਸ਼ਕਾਂ ਦਾ ਧੰਨਵਾਦ ਕਰ ਰਹੇ ਹਨ ਪਰ ਅਸਲ ਵਿਚ ਧੰਨਵਾਦ ਕਰਨਾ ਤਾਂ ਸਾਡਾ ਦਰਸ਼ਕਾਂ ਦਾ ਬਣਦਾ ਹੈ ਜਿਹਨਾਂ ਨੂੰ ਗਿੱਪੀ ਗਰੇਵਾਲ ਦੀ ਸੋਹਣੀ ਸੋਚ ਕਾਰਨ,ਸਮਾਜ ਨੂੰ ਸਾਰਥਕ ਸੁਨੇਹਾ ਦਿੰਦੀ ਫ਼ਿਲਮ ਵੇਖਣ ਨੂੰ ਮਿਲੀ। thanks 🙏
Gippy Grewal
Humble Motion Pictures
Gurpreet Ghuggi Jasmine Bhasin Jio Studios Prince Kanwal Jit Singh Panorama Studios

Photos from Punjabi Screen Magazine's post 25/09/2024

Today Canada Shows Houseful everywhere‼️
Great response across world 🙏

Book Your Tickets Now
Go & Watch With Your Families 🤗

*Ardaas Sarbat De Bhale Di In Your Nearest Theatres *

.a

.bhangu.5 .3

Photos from Punjabi Screen Magazine's post 25/09/2024

Today Canada Shows Houseful everywhere‼️
Great response across world 🙏

Book Your Tickets Now
Go & Watch With Your Families 🤗

*Ardaas Sarbat De Bhale Di In Your Nearest Theatres *


Gippy Grewal Gurpreet Ghuggi Panorama Studios Jio Studios Prince Kanwal Jit Singh Rana Jung Bahadur Jasmine Bhasin Humble Motion Pictures ravneetgrewalofficial Sardar Sohi Humble Music

ਭਾਰਤੀ ਫ਼ਿਲਮ "ਲਾਪਤਾ ਲੇਡੀਜ਼" ਦਾ ਔਸਕਰ ਪੁਰਸਕਾਰ 2025" ਲਈ ਅਧਿਕਾਰਤ ਦਾਖਲਾ ! 24/09/2024

ਭਾਰਤੀ ਫ਼ਿਲਮ “ਲਾਪਤਾ ਲੇਡੀਜ਼” ਦਾ ਔਸਕਰ ਪੁਰਸਕਾਰ 2025″ ਲਈ ਅਧਿਕਾਰਤ ਦਾਖਲਾ ! -

ਭਾਰਤੀ ਫ਼ਿਲਮ "ਲਾਪਤਾ ਲੇਡੀਜ਼" ਦਾ ਔਸਕਰ ਪੁਰਸਕਾਰ 2025" ਲਈ ਅਧਿਕਾਰਤ ਦਾਖਲਾ ! ਕਿਰਨ ਰਾਓ ਦੁਆਰਾ ਨਿਰਦੇਸ਼ਤ ਫ਼ਿਲਮ "ਲਾਪਤਾ ਲੇਡੀਜ਼" ਇੰਡੀਅਨ ਫ਼ਿਲਮ ਵਜੋਂ ਔਸਕਰ ਪੁਰਸਕਾਰ

19 ਵਰ੍ਹਿਆਂ ਦੀ ਰੀਆ ਸਿੰਘਾ ਦੇ ਸਿਰ ਸੱਜਿਆ ਮਿਸ ਯੂਨੀਵਰਸ ਇੰਡੀਆ 2024 ਦਾ ਤਾਜ ! 24/09/2024

19 ਵਰ੍ਹਿਆਂ ਦੀ ਰੀਆ ਸਿੰਘਾ ਦੇ ਸਿਰ ਸੱਜਿਆ ਮਿਸ ਯੂਨੀਵਰਸ ਇੰਡੀਆ 2024 ਦਾ ਤਾਜ ! -

19 ਵਰ੍ਹਿਆਂ ਦੀ ਰੀਆ ਸਿੰਘਾ ਦੇ ਸਿਰ ਸੱਜਿਆ ਮਿਸ ਯੂਨੀਵਰਸ ਇੰਡੀਆ 2024 ਦਾ ਤਾਜ ! Fashion,Health & Beauty 19 ਵਰ੍ਹਿਆਂ ਦੀ ਰੀਆ ਸਿੰਘਾ ਦੇ ਸਿਰ ਸੱਜਿਆ ਮਿਸ ਯੂਨੀਵਰਸ ਇੰਡੀਆ 2024 ਦਾ ਤਾਜ ! 1 hour agoby Punjabi Screen4 Views Written by Punjabi Screen Share this on WhatsAppਰੀਆ ਹੁਣ ਗਲੋ....

22/09/2024

Hello Indians Get ready ! to watch WORLDWIDE Blockbuster Punjabi Movie MAULA JATT ਮੌਲਾ ਜੱਟ IN INDIAN CINEMAS ON 2ND OCT.
#ਮੌਲਾਜੱਟ

21/09/2024

"Ardaas Sarbat De Bhale Di"🙏

Book Your Tickets Now ‼️
Go & Watch With Your Families 🤗

*Ardaas Sarbat De Bhale Di In Your Nearest Theatres *


Gippy Grewal Gurpreet Ghuggi Panorama Studios Humble Motion Pictures Jasmine Bhasin Jio Studios Prince Kanwal Jit Singh Rana Jung Bahadur

Want your business to be the top-listed Media Company in Amritsar?
Click here to claim your Sponsored Listing.

Voice of Pollywood... One & Only Coloured Magazine of Punjabi Cinema

www.punjabiscreen.com

We are feeling immense pleasure that we have also taken a step ahead in service of our Mother Tongue’ Punjabi Language’ through our magazine’Punjabi Screen’ which was also our heartfelt and long awaited desire. We want that through our magazine, our readers should get full entertainment & updates about Pollywood. Punjabi Films & Music Companies are doing greater contributions in uplifting Punjabi language. As a result of it, even in hindi films, Punjabi culture is shown in bits. One disappointing fact about Punjabi Film industry is quite down-rated as compared to other film industries. That’s why for the purpose of uplifting our industry, our magazine is working to show each & every person’s emotional and professional journey to reach the general public and also to make aware our govt about timely problems faced by our producers and directors.

In this magazine, Punjabi film Industry, Music Company, Actors& Actresses, Punjabi Culture and heritage, Punjabi Literature & Bollywood are displayed on prior basis. Essays on health & Beauty are also a part of this magazine. Apart from this, latest news from religious and social scenarios worldwide are also provided here. On above mentioned topics, articles from various writers are welcomed. We are trying with our efforts and through this magazine that Punjabi Film Industry should reach at the topmost position and piracy evil should get nipped in the bud.

Opinions of readers, Intellectuals, Film Reporters are warmly welcomed. I am thankful to all readers , film reporters, finance heads for your immense support in publishing ‘ Punjabi Screen ‘ and moreover uplifting my enthusiasm. I further hope in getting more support.

Waiting for more suggestions and best wishes….

Dajit Singh Arora

Editor (+91-98145-93858)

www.punjabiscreen.com

ਸਾਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਅਤੇ ਸੰਭਾਲ ਦੀ ਕੋਸ਼ਿਸ਼ ਵਿਚ ਅਸੀਂ ਵੀ ਆਪਣੇ ਇਸ “ਪੰਜਾਬੀ ਸਕਰੀਨ” ਮੈਗਜ਼ੀਨ ਰਾਹੀਂ ਇਕ ਕਦਮ ਚੁੱਕਿਆ ਹੈ ਅਤੇ ਇਹ ਸਾਡੇ ਦਿਲ ਦੀ ਚਿਰੋਕਣੀ ਤਮੰਨਾ ਵੀ ਸੀ। ਸਾਡੀ ਇਹ ਕੋਸ਼ਿਸ਼ ਹੈ ਕਿ ਇਸ ਮੈਗਜ਼ੀਨ ਰਾਹੀਂ ਪਾਠਕਾਂ ਨੂੰ ਭਰਪੂਰ ਮਨੋਰੰਜਨ ਅਤੇ ਜਾਣਕਾਰੀ ਮਿਲਦੀ ਰਹੇ। ਕਿਉਂਕਿ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਉਦਯੋਗ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ।ਜਿਸਦਾ ਨਤੀਜਾ ਹੀ ਹੈ ਕਿ ਹਿੰਦੀ ਫ਼ਿਲਮਾਂ ਵਿਚ ਗਾਣਿਆਂ ਰਾਹੀਂ ਪੰਜਾਬੀਅਤ ਦੀ ਮਹਿਕ ਖਿਲਾਰੀ ਜਾਂਦੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬੀ ਫ਼ਿਲਮ ਉਦਯੋਗ ਦੂਜੇ ਸੂਬਿਆਂ ਦੇ ਫ਼ਿਲਮ ਉਦਯੋਗ ਨਾਲੋਂ ਪਛੜਿਆ ਹੋਇਆ ਹੈ।ਇਸ ਲਈ ਅਸੀਂ ਪੰਜਾਬੀ ਫ਼ਿਲਮ ਉਦਯੋਗ ਦੀ ਚੜ੍ਹਦੀ ਕਲਾ ਲਈ ਇਸ ਵਪਾਰ ਵਿਚ ਜੁੱਟੇ ਹਰ ਛੋਟੇ-ਵੱਡੇ ਵਿਅਕਤੀ ਦੇ ਦਿਲ ਦੀਆਂ ਭਾਵਨਾਵਾਂ ਨੂੰ ਇਸ ਮੈਗਜ਼ੀਨ ਰਾਹੀਂ ਆਮ ਲੋਕਾਂ ਤੱਕ ਪਹੁੰਚਾਉਣਾ ਅਤੇ ਇਸ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਤਾਵਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਪੰਜਾਬ ਸਰਕਾਰ ਨੂੰ ਸਮੇਂ ਸਮੇਂ ਤੇ ਜਾਣੂੰ ਕਰਵਾਉਣਾ ਆਪਣਾ ਫ਼ਰਜ਼ ਸਮਝਦੇ ਹਾਂ।ਇਸ ਮੈਗਜ਼ੀਨ ਵਿਚ ਪੰਜਾਬੀ ਫ਼ਿਲਮ ਉਦਯੋਗ, ਪੰਜਾਬੀ ਮਿਊਜ਼ਿਕ ਉਦਯੋਗ, ਪੰਜਾਬੀ ਕਲਾਕਾਰਾਂ, ਪੰਜਾਬੀ ਵਿਰਸਾ ਅਤੇ ਸੱਭਿਆਚਾਰ, ਪੰਜਾਬੀ ਸਾਹਿਤ,ਕਹਾਣੀਆਂ, ਕਾਵਿ-ਰਚਨਾਵਾਂ, ਪੰਜਾਬੀ ਥੀਏਟਰ ਅਤੇ ਬਾਲੀਵੁੱਡ ਇੰਡਸਟਰੀ ਜਿਹੇ ਵਿਸ਼ਿਆਂ ਨੂੰ ਪਹਿਲ ਦੇ ਆਧਾਰ ਤੇ ਛਾਪਿਆ ਜਾਂਦਾ ਹੈ ।ਸਿਹਤ ਅਤੇ ਸੁੰਦਰਤਾ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਚੋਣਵੇਂ ਲੇਖ ਵੀ ਇਸ ਮੈਗਜ਼ੀਨ ਦਾ ਹਿੱਸਾ ਹਨ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸਮਾਜਿਕ ਅਤੇ ਧਾਰਮਿਕ ਸਰਗਰਮੀਆਂ ਬਾਰੇ ਚੋਣਵੀਂ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ ।ਉਪਰੋਤਕ ਵਿਸ਼ਿਆਂ ਸੰਬੰਧੀ ਲੇਖਕਾਂ ਦੁਆਰਾ ਭੇਜੀਆਂ ਗਈਆਂ ਰਚਨਾਵਾਂ ਦਾ ਹਮੇਸ਼ਾ ਸਵਾਗਤ ਹੈ।ਇਸ ਮੈਗਜ਼ੀਨ ਰਾਹੀਂ ਸਾਡੀ ਇਹ ਕੋਸ਼ਿਸ਼ ਹੈ ਕਿ ਪੰਜਾਬੀ ਫ਼ਿਲਮ ਉਦਯੋਗ ਬੁਲੰਦੀਆਂ ਤੱਕ ਪਹੁੰਚੇ ਅਤੇ ਪਾਇਰੇਸੀ ਵਰਗੇ ਕੋਹੜ ਨੂੰ ਮੁੱਢੋਂ ਖ਼ਤਮ ਕੀਤਾ ਜਾਵੇ। ਪਾਠਕਾਂ, ਬੁੱਧੀਜੀਵੀਆਂ ਅਤੇ ਫ਼ਿਲਮ ਰਿਪੋਟਰਾਂ ਦੇ ਸੁਝਾਵਾਂ ਦਾ ਨਿੱਘਾ ਸਵਾਗਤ ਕੀਤਾ ਹੈ।ਮੈਂ ਆਪ ਸਭ ਪਾਠਕਾਂ,ਫ਼ਿਲਮ ਪੱਤਰਕਾਰਾਂ ਅਤੇ ਵਿਤੀ ਸਹਿਯੋਗੀਆਂ ਦਾ ਧੰਨਵਾਦੀ ਹਾਂ ਕਿ ਆਪ “ਪੰਜਾਬੀ ਸਕਰੀਨ” ਮੈਗਜ਼ੀਨ ਨੂੰ ਹਰ ਮਹੀਨੇ ਪ੍ਰਕਾਸ਼ਿਤ ਕਰਨ ਲਈ ਮੈਨੂੰ ਪੂਰਨ ਸਹਿਯੋਗ ਦੇ ਰਹੇ ਹੋ ਅਤੇ ਮੇਰਾ ਉਤਸ਼ਾਹ ਵਧਾ ਰਹੇ ਹੋ।ਮੈਂ ਇਸ ਸਹਿਯੋਗ ਅਤੇ ਉਤਸ਼ਾਹ ਦੀ ਅੱਗੋਂ ਵੀ ਉਮੀਦ ਰੱਖਦਾ ਹਾਂ।ਇਸ ਮੈਗਜ਼ੀਨ ਪ੍ਰਤੀ ਆਪ ਜੀ ਦੇ ਵਿਚਾਰਾਂ ਅਤੇ ਸ਼ੁਭ ਇੱਛਾਵਾਂ ਦੀ ਉਡੀਕ ਵਿਚ…
ਦਲਜੀਤ ਸਿੰਘ ਅਰੋੜਾ
ਸੰਪਾਦਕ (+91-98145-93858)

Videos (show all)

ਗਿੱਪੀ ਗਰੇਵਾਲ ਆਪਣੀ ਫ਼ਿਲਮ #ਅਰਦਾਸਸਰਬਤਦੇਭਲੇਦੀ  ਦੇ ਕਾਮਯਾਬ ਹੋਣ ਤੇ ਦਰਸ਼ਕਾਂ ਦਾ ਧੰਨਵਾਦ ਕਰ ਰਹੇ ਹਨ ਪਰ ਅਸਲ ਵਿਚ ਧੰਨਵਾਦ ਕਰਨਾ ਤਾਂ ਸਾਡਾ ...
Real respobse n valuable views of Audience ਅਰਦਾਸ ਸਰਬਤ ਦੇ ਭਲੇ ਦੀ  #ArdaasSarbatDeBhaleDi @gippygrewal @jasminbhasin2806 @...
Real respobse n valuable views of Audience ਅਰਦਾਸ ਸਰਬਤ ਦੇ ਭਲੇ ਦੀ  #ArdaasSarbatDeBhaleDi @gippygrewal @jasminbhasin2806 @...
ਫਿਲਮ "ਅਰਦਾਸ-ਸਰਬੱਤ ਦੇ ਭਲੇ ਦੀ" ਵਿਚ ਅਰਦਾਸ ਸਮੇਂ ਲੋਕਾਂ ਦਾ ਸਿਨੇਮਾ ਘਰਾਂ ਚ ਖੜ੍ਹਨਾ  ਆਪਣੇ ਧਰਮ ਪ੍ਰਤੀ ਸਤਿਕਾਰ ਅਤੇ ਸੱਚੀ ਭਾਵਨਾ ਪ੍ਰਗਟਾਉਂ...
"Ardaas Sarbat De Bhale Di"🙏 Book Your Tickets Now ‼️Go & Watch With Your Families 🤗*Ardaas Sarbat De Bhale Di In Your N...
Dashmesh Public School, kotli surat,malhi students visit for film "Ardaas Sarbat De Bhale Di"🙏Book Your Tickets Now ‼️Go...
Watch "Ardaas Sarbat De Bhale Di" at 99/- only on this National Cinema Day 20th sept. 2024, Friday in your nearest cinem...
Watch "Ardaas Sarbat De Bhale Di" at 99/- only on this National Cinema Day 20th sept. 2024, Friday in your nearest cinem...
ਕੋਲਕਤਾ ਵਿਚ ਵੀ ਭਰੇ ਸਿਨੇਮਾ ਸਾਲ-ਲੋਕ "ਅਰਦਾਸ ਸਰਬਤ ਦੇ ਭਲੇ ਦੀ" ਵੇਖਣ ਲਈ ਹੋਏ ਉਤਾਵਲੇ।#ArdaasSarbatDeBhaleDi In Cinemas Now. Go n w...
"Ardaas Sarbat De Bhale Di"🙏Book Your Tickets Now ‼️Go & Watch With Your Families 🤗*Ardaas Sarbat De Bhale Di In Your Ne...
Audience pouring immense love and support to film "Ardaas Sarbat De Bhale Di"🙏Book Your Tickets Now ‼️Go & Watch With Yo...

Telephone

Address


Punjabi Screen, 10/M. M. Malvia Road, Sewa Simiti Street, Khanna Building, First Floor, Amritsar. 143001(Pb. )
Amritsar
143001

Other Amritsar media companies (show all)
wooden tricks channel wooden tricks channel
Amritsar

wooden tricks channel

Lovepreet Sandhu Lovepreet Sandhu
Amritsar
Amritsar, 143303

providing cantiess entertainment through sports version

Athwal Athwal
Amritsar

khaas khabre dekhne ke liye page ko like kare

PM House PM House
Amritsar, 143001

Amritsar Notice Board Amritsar Notice Board
Batala Road
Amritsar

Amritsar Notice Board

Official.shivu Official.shivu
Vpo Chawinda Davi
Amritsar, 143504

Prabh Amritsar Wala Prabh Amritsar Wala
Amritsar

ਵਾਹਿਗੁਰੂ ਮਿਹਰ ਕਰਣ ਸਬੱ ਤੇ 🙏

Free Fire India Free Fire India
Follow
Amritsar

Paid promotion gaming news update amazing gameplay and more so follow page and press bell icon

S.KAUR BOOK CLUB S.KAUR BOOK CLUB
Amritsar
Amritsar, 143116

Read It, Reap it Inspiration for every age.

Sahil XL Gaming Sahil XL Gaming
New Preet Nager Batala Road
Amritsar, 143001

Hello guys my new Gaming page New Gameplay video uploaded karta hu please follow my page

TMKOC TMKOC
Near Golden Gate
Amritsar, 143006

Entertain Everyone