Jatinder Singh Khalsa -ਪੰਥ Tv, Amritsar Videos

Videos by Jatinder Singh Khalsa -ਪੰਥ Tv in Amritsar. page is dedicated to sikh panth and its subsidiaries damdami taksaal .

ਇਹਨਾਂ ਦੋ ਸੱਜਣਾ ਦੀਆਂ ਅੱਜ ਵਿਚਾਰਾਂ ਸੁਣਕੇ ਹੈਰਾਨੀ ਬਹੁਤ ਹੋਈ ਕੇ ਜੇ ਕੁਝ ਮਹਿਨਤ ਕਰ ਲਹਿੰਦੇ ਤਾਂ ਅਗਾ ਦੌੜ ਤੇ ਪਿੱਛਾ ਚੌੜ ਨਾ ਹੁੰਦਾ ਹੁਣ ਜੋ ਨਾਰਦ ਮੁਨੀ ਦੇ ਗੱਲ ਬਾਰੇ ਟਿਪਣੀ ਕੀਤੀ ਹੈ ਇਹਨਾਂ ਸੱਜਣਾ ਨੇ ਖਤਾ ਕਿਥੇ ਖਾਦੀ ਉਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਨਾਰਦ ਮੁਨੀ ਵਾਲੀ ਉਦਾਹਰਣ ਜੋ ਹੈ ਉਸਨੂੰ ਇਹ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਤੇ ਲਵਾਉਣਾ ਚਾਹੁੰਦੇ ਨੇ ਜੋ ਕਦੇ ਹੋ ਹੀ ਨਹੀ ਸਕਦਾ ਕਿਥੇ ਬਾਬਾ ਬੁੱਢਾ ਜੀ ਜਿਹਨੇ ਦੇ ਜੀਵਨ ਵਿਚ ਕੋਈ ਗਲਤੀ ਨਹੀ ਪੜਨ ਨੂੰ ਮਿਲੀ ਕਿ ਕਦੇ ਓਹਨਾ ਨੂੰ ਹੰਕਾਰ ਹੋਇਆ ਹੋਵੇ ਜਿਸ ਮਨੁੱਖ ਨੂੰ ਹੰਕਾਰ ਹੋਇਆ ਹੋਵੇ ਉਸ ਸਾਖੀ ਨੂੰ ਲੈਕੇ ਹੀ ਗੱਲ ਕਰਨੀ ਬਣਦੀ ਸੀ , ਹੰਕਾਰ ਬਾਰੇ ਗੱਲ ਗੁਰੂ ਗਰੰਥ ਸਾਹਿਬ ਵਿਚ ਵੀ ਕੀਤੀ ਗਈ ਹੈ ਤੇ ਉਦਾਹਰਣਾਂ ਵੀ ਪੁਰਾਤਨ ਲਾਈਆਂ ਗਈਆਂ ਨੇ

ਜਿਵੇਂ ,,

ਅੰਗ ੨੨੪
ਬ੍ਰਹਮੈ ਗਰਭੁ ਕੀਆ ਨਹੀ ਜਾਨਿਆ !!
ਬੇਦ ਕੀ ਬਿਪਤੁ ਪੜੀ ਪਛੁਤਾਨਿਆ !!
ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ !!੧ !!
,
(ਇਥੇ ਮੇਰਾ ਇਹਨਾਂ ਸੱਜਣਾ ਨੂੰ ਇਕ ਸਵਾਲ ਹੋਰ ਹੈ ਕੀ ਬ੍ਰਹਮੇ ਨੇ ਰੱਬ ਮਨਾ ਲਿਆ ਸੀ ਕੀ ਨਹੀ ਹਝੇ ? )

ਪੁਰਾਤਨ ਸਾਖੀਆ

Other Jatinder Singh Khalsa -ਪੰਥ Tv videos

ਇਹਨਾਂ ਦੋ ਸੱਜਣਾ ਦੀਆਂ ਅੱਜ ਵਿਚਾਰਾਂ ਸੁਣਕੇ ਹੈਰਾਨੀ ਬਹੁਤ ਹੋਈ ਕੇ ਜੇ ਕੁਝ ਮਹਿਨਤ ਕਰ ਲਹਿੰਦੇ ਤਾਂ ਅਗਾ ਦੌੜ ਤੇ ਪਿੱਛਾ ਚੌੜ ਨਾ ਹੁੰਦਾ ਹੁਣ ਜੋ ਨਾਰਦ ਮੁਨੀ ਦੇ ਗੱਲ ਬਾਰੇ ਟਿਪਣੀ ਕੀਤੀ ਹੈ ਇਹਨਾਂ ਸੱਜਣਾ ਨੇ ਖਤਾ ਕਿਥੇ ਖਾਦੀ ਉਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਨਾਰਦ ਮੁਨੀ ਵਾਲੀ ਉਦਾਹਰਣ ਜੋ ਹੈ ਉਸਨੂੰ ਇਹ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਤੇ ਲਵਾਉਣਾ ਚਾਹੁੰਦੇ ਨੇ ਜੋ ਕਦੇ ਹੋ ਹੀ ਨਹੀ ਸਕਦਾ ਕਿਥੇ ਬਾਬਾ ਬੁੱਢਾ ਜੀ ਜਿਹਨੇ ਦੇ ਜੀਵਨ ਵਿਚ ਕੋਈ ਗਲਤੀ ਨਹੀ ਪੜਨ ਨੂੰ ਮਿਲੀ ਕਿ ਕਦੇ ਓਹਨਾ ਨੂੰ ਹੰਕਾਰ ਹੋਇਆ ਹੋਵੇ ਜਿਸ ਮਨੁੱਖ ਨੂੰ ਹੰਕਾਰ ਹੋਇਆ ਹੋਵੇ ਉਸ ਸਾਖੀ ਨੂੰ ਲੈਕੇ ਹੀ ਗੱਲ ਕਰਨੀ ਬਣਦੀ ਸੀ , ਹੰਕਾਰ ਬਾਰੇ ਗੱਲ ਗੁਰੂ ਗਰੰਥ ਸਾਹਿਬ ਵਿਚ ਵੀ ਕੀਤੀ ਗਈ ਹੈ ਤੇ ਉਦਾਹਰਣਾਂ ਵੀ ਪੁਰਾਤਨ ਲਾਈਆਂ ਗਈਆਂ ਨੇ ਜਿਵੇਂ ,, ਅੰਗ ੨੨੪ ਬ੍ਰਹਮੈ ਗਰਭੁ ਕੀਆ ਨਹੀ ਜਾਨਿਆ !! ਬੇਦ ਕੀ ਬਿਪਤੁ ਪੜੀ ਪਛੁਤਾਨਿਆ !! ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ !!੧ !! , (ਇਥੇ ਮੇਰਾ ਇਹਨਾਂ ਸੱਜਣਾ ਨੂੰ ਇਕ ਸਵਾਲ ਹੋਰ ਹੈ ਕੀ ਬ੍ਰਹਮੇ ਨੇ ਰੱਬ ਮਨਾ ਲਿਆ ਸੀ ਕੀ ਨਹੀ ਹਝੇ ? ) ਪੁਰਾਤਨ ਸਾਖੀਆ

jang hind punjab da
jang hind punjab da

jang hind punjab da hon lagia 1984
jang hind punjab da hon lagia 1984

sr. emaan singh mann talking about sangrur election
sr. emaan singh mann talking about sangrur election

ਇਸ ਵੀਡੀਓ ਨੂੰ ਦੇਖ ਕੇ ਸੁਝਾਅ ਦਿਓੁ ਅਗਲਾ ਪੈਂਤੜਾ ਕੀ ਹੋਣਾ ਚਾਹੀਦਾ ਹੈ ? #jathedarharpreetsingh #HarjinderSinghDhami

ਗੁਰਦੇਵ ਕੁਹਾੜਕੇ ਤੇ ਧੂੰਦੇ ਹੁਣਾ ਦੀ ਗੰਦੀ ਨੀਤੀ ਜੱਗ ਜ਼ਾਹਰ

ਗੁਰੂ ਗ੍ਰੰਥ ਸਾਹਿਬ ਵਿੱਚ ਮਿਲਾਵਟ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ

ਆਪਦਾ ਭਗਵੰਤਾ ਸ਼ਰਾਬੀ ਕਰਤੂਤਾ ਸ਼ੁਰੂ

ਕਬੂਤਰ ਕਮਾਲ ਦਾ ਬਣਾਇਆ ਵੈਸੇ 😝😝

ਬਹੁਤ ਗਲਤ ਗੱਲ ਹੈ ਸ਼ਰੇਆਮ ਧੱਕਾ ਹੋ ਰਿਹਾ ਘਰਾਂ ਵਿਚ

ਬੈਂਕ ਆਫ ਬੜੌਦਾ Jalalabad ਚ ਬਿਨਾਂ ਮਾਸਕ ਦੇ ਪ੍ਰਵੇਸ਼ ਕਰਨ ਤੇ ਕਸਟਮਰ ਦੇ ਮਾਰੀ ਗੋਲੀ। ਕਮਾਲ ਕਰਤੇ ਹੈਂ ਲਾਲਾ ਜੀ ਬੰਦਾ ਮਾਰ ਡਾਲਾ 🙃

ਕਿਲ੍ਹਾ ਨਰਮੋਹ ਗੜ੍ਹ

ਗੁਰਦੁਆਰਾ ਲਕੀਰ ਸਾਹਿਬ

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਵਾਪਰੀ ਘਟਨਾ ਅਤਿ ਨਿੰਦਣ ਯੋਗ ਅਤੇ ਗਹਿਰੀ ਸ਼ਾਜਸ ਅਧੀਨ ਵਾਪਰੀ ਘਟਨਾ ਹੈ ।

ਅੱਜ ਇੱਕ ਹੋਰ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਬਾਬਾ ਅਮਰਜੀਤ ਸਿੰਘ ਜੀ ਦੇ ਅਸਥਾਨ ਤੇ

ਗੁਰਦੁਆਰਾ ਲਕੀਰ ਸਾਹਿਬ ਜਿਥੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਦੇ ਨਾਲ ਲੀਕ ਖਿੱਚੀ ਸੀ

ਜਿੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਮਹਾਂਪੁਰਸ਼ ਬੈਠਿਆ ਕਰਦੇ ਸੀ

ਬਾਬਾ ਜੱਸਾ ਸਿੰਘ ਰਾਮਗੜ੍ਹੀਆ ਬਾਬਾ ਬਘੇਲ ਸਿੰਘ ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਜਰਨੈਲਾਂ ਨੇ ਜਦੋਂ ਸਿੱਲ ਪੱਟ ਕੇ ਲਿਆਂਦੀ ਤੇ ਕਿੱਥੇ ਰੱਖੀ