ਦੀਪ ਬਠਿੰਡੇ ਆਲਾ DeEp Bathinde ala

blogger

03/03/2024

ਆ ਮੁੰਡਾ ਕਬੱਡੀ ਕੁਮੈਂਟਰੀ ਦੀ ਪੂਰੀ ਸਿਰਾ ਕਰਾਉਂਦਾ।

07/01/2024
Photos from ਦੀਪ ਬਠਿੰਡੇ ਆਲਾ DeEp Bathinde ala's post 30/11/2023

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਜਿਸ ਗੁਰੂ ਸਾਹਿਬ ਜੀ ਨੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਉਹ ਸਭ ਤੋਂ ਵੱਡੀ ਬੇਅਦਬੀ ਕਰ ਰਹੇ ਨੇ, ਜਿਆਦਾਤਰ ਵੀਰ ਦੇਵਤਿਆਂ ਦੀਆਂ ਫੋਟੋਆਂ ਜਲ ਪਰਵਾਹ ਕਰਦੇ ਹਨ। ਪਰ ਉਹ ਅਸਲ ਵਿੱਚ ਪਾਣੀ ਤੇ ਦੇਵਤਿਆਂ ਦੀ ਬੇਅਦਬੀ ਕਰ ਰਹੇ ਹਨ। ਬਾਅਦ ਵਿੱਚ ਕਹਿੰਦੇ ਨੇ ਸਾਡੇ ਘਰਾਂ 'ਚ ਪਾਣੀ ਗੰਦਾ ਆਉਂਦਾ ਹੈ।

Photos from ਦੀਪ ਬਠਿੰਡੇ ਆਲਾ DeEp Bathinde ala's post 25/09/2023

VIP ਕਲਚਰ ਖ਼ਤਮ ਕਰਨ ਆਲ਼ੀ ਸਰਕਾਰ ਖੇਡ ਦੇ ਮੈਦਾਨਾਂ ਵਿੱਚ ਵੀ VIP ਕਲਚਰ ਨੂੰ ਪਰਮੋਟ ਕਰ ਰਹੇ ਨੇ, ਜਿੱਥੇ ਕਿ ਇੱਕ ਖੇਡ ਮੈਦਾਨ ਵਿੱਚ ਸਾਰੇ ਪਲੇਅਰ ਬਿਨਾਂ ਕਿਸੇ ਹੀਣ ਭਾਵਨਾ ਨਾਲ ਖੇਡਦੇ ਹਨ ।

06/09/2023

Photos from ਦੀਪ ਬਠਿੰਡੇ ਆਲਾ DeEp Bathinde ala's post 08/08/2023

ਸਮਾਂ ਬਹੁਤ ਮਹਾਨ ਹੁੰਦਾ ਬੰਦੇ ਨੂੰ ਕੀ ਤੋਂ ਕੀ ਕੁਝ ਬਣਾ ਦਿੰਦਾ।
#ਪੰਜਾਬ

26/07/2023

ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਹੋਇਆ ਦੇਹਾਂਤ, DMC ਲੁਧਿਆਣਾ 'ਚ ਲਏ ਆਖ਼ਰੀ ਸਾਹ

17/07/2023

12/07/2023

10/07/2023

ਚੰਡੀਗੜ੍ਹ-ਮੁਹਾਲੀ ਤੋਂ ਚੱਲਣ ਵਾਲੀਆਂ ਰੇਲਾਂ ਰੱਦ।

09/07/2023

ਹੜ੍ਹ ਪ੍ਰਭਾਵਿਤ ਇਲਾਕੇ ਆਪਣੋ-ਆਪਣੇ ਜ਼ਿਲ੍ਹਿਆਂ ਦੇ ਕੰਟਰੋਲ ਰੂਮ ਨਾਲ਼ ਹੇਠਲੇ ਨੰਬਰਾਂ 'ਤੇ ਕਰ ਸਕਦੇ ਨੇ ਸੰਪਰਕ।

15/06/2023

ਭਾਨਾ ਸਿੱਧੂ ਦੀ ਜ਼ਮਾਨਤ ਹੋਈ ਮਨਜ਼ੂਰ, ਕੱਲ੍ਹ ਨੂੰ ਆਵੇਗਾ ਜੇਲ੍ਹ ਚੋਂ ਬਾਹਰ ।

16/05/2023

ਆਮਦਨ ਜਾਇਦਾਦ ਤੋਂ ਜ਼ਿਆਦਾ ਹੋਣ ਕਾਰਨ ਕਿੱਕੀ ਢਿੱਲੋਂ ਨੂੰ ਵਿਜੀਲੈਂਸ ਵੱਲੋਂ ਕੀਤਾ ਗਿਆ ਫਰੀਦਕੋਟ ਤੋਂ ਗ੍ਰਿਫਤਾਰ।

16/05/2023

ਪੁਲੀਸ ਦੀ ਤਿੱਖੀ ਬਹਿਸ ਤੋਂ ਬਾਦ ਹੋਏ ਹੱਥੋ ਪਾਈ। ਇਹ ਘਟਨਾ ਸ਼੍ਰੀ ਅੰਮ੍ਰਿਤਸਰ ਸਹਿਬ ਵਿਖੇ ਖ਼ਾਲਸਾ ਕਾਲਜ ਦੇ ਬਾਹਰ ਦੀ ਹੈ। #ਪੰਜਾਬ

Photos from ਦੀਪ ਬਠਿੰਡੇ ਆਲਾ DeEp Bathinde ala's post 12/05/2023

ਕੱਲ ਪਿੰਡ ਬਾਜਾਂ ਮਰਾੜ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਕਿਸਾਨ ਵੱਲੋਂ ਕਣਕ ਦੇ ਨਾੜ ਨੂੰ ਲਾਈ ਅੱਗ ਨਾਲ ਝੁੱਗਿਆ ਵਿੱਚ ਰਹਿਣ ਵਾਲੇ ਗਰੀਬ ਮਜ਼ਦੂਰ ਦਾ ਇਕ ਸਾਲ ਦਾ ਬੱਚਾ ਤੇ ਮੱਝ ਘਰ ਵੀ ਜਲ ਗਿਆ
ਇਹ ਲੜਕਾ 6 ਕੁੜੀਆ ਬਾਅਦ ਹੋਇਆ ਸੀ।

07/05/2023

ਜੰਤਰ ਮੰਤਰ ਤੇ ਧਰਨਾ ਦੇ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਜਾ ਰਹੇ ਬੀਕੇਯੂ ਕਿਸਾਨ ਯੂਨੀਅਨ ਨੂੰ ਦਿੱਲੀ ਦੇ ਰਾਹ ਵਿੱਚ ਬਾਰ ਬਾਰ ਰੋਕਿਆ ਗਿਆ।
#ਪੰਜਾਬ

05/05/2023

ਗੀਤਾ ਫੋਗਾਟ ਤੇ ਉਸ ਦੇ ਪਤੀ ਦੀ ਦਿੱਲੀ ਪੁਲਿਸ ਨਾਲ਼ ਹੋਈ ਤਿਖੀ ਬਹਿਸ।

Photos from ਦੀਪ ਬਠਿੰਡੇ ਆਲਾ DeEp Bathinde ala's post 23/04/2023

ਅੰਮ੍ਰਿਤਪਾਲ ਸਿੰਘ ਨੇ ਪਿੰਡ ਰੋਡੇ ਦੇ ਗੁਰੂ ਘਰ 'ਚੋਂ ਕੀਤਾ ਆਤਮ-ਸਮਰਪਣ, ਪੁਲਿਸ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ

10/04/2023

I have reached 3.5K followers! Thank you for your continued support. I could not have done it without each of you. 🙏🤗🎉

02/02/2023

1 ਫ਼ਰਵਰੀ ਨੂੰ ਅਹਿਮਦਗੜ ਮੰਡੀ ਨਵੀਨ ਕੱਪੜੇ ਵਾਲੇ ਦੇ 3 ਕੁੜੀਆਂ ਨੇ ਹੱਥ ਦੀ ਸਫਾਈ ਨਾਲ ਬਜ਼ੁਰਗ ਦੀ ਜੇਬ ਵਿੱਚੋਂ 50,000 ਰੁਪਏ ਕੱਡ ਲਏ ਜੋ ਵਿਡਿੳ ਵਿੱਚ ਸਾਫ਼ ਦਿਖ ਰਿਹਾ। ਜੇ ਤੁਸੀਂ ਇਹਨਾਂ ਵਿੱਚੋਂ ਕਿਸੇ ਨੂੰ ਪਛਾਣਦੇ ਹੋ ਤਾਂ 94783-26453 94644-57009 ਸੰਪਰਕ ਕਰੋ।

29/01/2023

ਡੇਰਾ ਸਿਰਸਾ ਦਾ ਕੂੜ ਪ੍ਰਚਾਰ ਕਰਦਿਆਂ ਨੂੰ ਸੁਖਰਾਜ ਸਿੰਘ ਨਿਆਮੀਵਾਲਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇਨਸਾਫ਼ ਮੋਰਚਾ ਤੇ ਰੋਕਿਆ।

29/01/2023

ਭਾਈ ਅਮਰੀਕ ਸਿੰਘ ਅਜਨਾਲਾ ਮੁੱਖੀ ਦਮਦਮੀ ਟਕਸਾਲ ਦੀ ਬਠਿੰਡਾ ਪੁਲਿਸ ਨਾਲ਼ ਹੋਈ ਤਿੱਖੀ ਬਹਿਸ ਸਰਸੇ ਆਲੇ ਦਾ ਸ਼ਾਂਤਮਈ ਢੰਗ ਨਾਲ ਕਰਨ ਜਾ ਰਹੇ ਸੀ ਵਿਰੋਧ ।

28/01/2023

ਐੱਮ ਐੱਲ ਏ ਲਾਭ ਸਿੰਘ ਉੱਗੋਕੇ ਵਲ੍ਹੋਂ ਸਰਪੰਚ ਪ੍ਰਤੀ ਵਰਤੀ ਗਈ ਸ਼ਬਦਾਵਲੀ ਕੀ ਸਹੀ ਹੈ?

25/01/2023

ਭਾਨੇ ਸਿੱਧੂ ਦੀ ਇੱਕ ਵਾਰ ਫਿਰ ਟੋਲ ਪਲਾਜ਼ਾ ਤੇ ਹੋਈ ਹੱਥੋ ਪਾਈ।

24/01/2023

ਬੀੜੀ ਪੀਣ ਤੋਂ ਮਨ੍ਹਾ ਕਰਨ ਤੇ ਮਹੰਤ ਤੇ ਨਿਹੰਗ ਸਿੰਘ ਵਿਚਾਲੇ ਹੋਈ ਤਿੱਖੀ ਬਹਿਸ।

Want your public figure to be the top-listed Public Figure in Bathinda?
Click here to claim your Sponsored Listing.

Videos (show all)

ਆ ਮੁੰਡਾ ਕਬੱਡੀ ਕੁਮੈਂਟਰੀ ਦੀ ਪੂਰੀ ਸਿਰਾ ਕਰਾਉਂਦਾ। #kabaddi #khushiduggan #panjab
🙏🙏
ਪੰਜਾਬ ਪੁਲਿਸ ਟੀਚਰ ਯੂਨੀਅਨ ਨਾਲ ਸ਼ਰੇਆਮ ਧੱਕਾ ਕਰਦੀ ਹੋਈ।#panjab #PunjabPoliceIndia #punjabi #ettunion #teachers #deepbathindeala
#deepbathindeala #tractors #Preet #kissan #punjabi #highlights
Romana tractor workshop#tractor #punjab
#tractor #punjab #kotkapura
#punjab #CM #sikh #deepbathindeala
#ਪੰਜਾਬ
ਇਹ ਵੀਡਿਓ ਸਰਕਾਰੀ ਪ੍ਰਾਇਮਰੀ ਸਕੂਲ, ਢਾਣੀ ਸੀਤਾ ਸਿੰਘ,ਅਬੋਹਰ ਦੀ ਹੈ ਇਹ ਮਾਸਟਰ ਬੱਚਿਆ ਨੂੰ ਬਹੁਤ ਜਿਆਦਾ ਕੁੱਟਦਾ ਹੈ,ਇਸਦਾ ਨਾਮ ਰਾਕੇਸ਼ ਨਾਰੰਗ ...
#ਪੰਜਾਬ #sikh
#ਪੰਜਾਬ
#ਪੰਜਾਬ

Category

Telephone

Website

Address

Bathinda
151001

Other Bloggers in Bathinda (show all)
Preeti Singla Preeti Singla
Bathinda, 151001

video creator content creator dm for collaboration https://www.youtube.com/@preetisingla3943

Lehra Bega Bakra Mandi Lehra Bega Bakra Mandi
Village Lehra Bega
Bathinda, 151001

ਲਹਿਰਾ ਬੇਗਾ ਬੱਕਰਾ ਮੰਡੀ

Punjab screen Punjab screen
BATHINDA
Bathinda

Punjab screen

Movies Zeal Movies Zeal
BATHINDA
Bathinda, 151001

ALL TYPE OF FULL MOVIES TO VIEW

MAAN GUMTI MAAN GUMTI
VPO GUMTI KALAN
Bathinda, 151106

ਕੁਦਰਤ ਜੋ ਕਰਾ ਰਹੀ ਹੈ ਠੀਕ ਹੀ ਕਰਾ ਰਹੀ ਹੈ

PEET KAUR PEET KAUR
Bathinda

WMK🙏🏻

Talk with Rattan Talk with Rattan
Bathinda

ਇਹ ਪਲੈਟਫਾਰਮ ਚੰਗੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਪੇਸ਼ ਕਰੇਗਾ।

Bol bani Bol bani
Bathinda, 151105

This is social media based channel . We provide all type of information and technology .

Dhutta pindi ala Dhutta pindi ala
Bathinda
Bathinda, 15011

Paid promotion Available 🤑 5911 ਧੂਤਾ ਜੱਟ ਪਿੰਡੀ ਆਲਾ Fan page only no original dutta pindi ala 🙏

Vikesh_vss Vikesh_vss
Partap Nagar
Bathinda, 151001

ਪੇਂਡੂ ਵਿਰਸਾ Proudly Villagers ਪੇਂਡੂ ਵਿਰਸਾ Proudly Villagers
Bathinda

Kisan Mazdoor Ekta Zindabad

Brar Ablu aala Brar Ablu aala
Ablu, Bathinda Sub-District
Bathinda, 151201

parsanl Balg