Bol bani

This is social media based channel . We provide all type of information and technology .

16/09/2023

ਧੰਨਵਾਦ ਨੰਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ , ਐਮ ਸੀ ਸਹਿਬਾਨ, ਬੀਕੇਯੂ ਕ੍ਰਾਂਤੀਕਾਰੀ , ਧਾਰਮਿਕ ਸਮਾਜਿਕ ਜਥੇਬੰਦੀਆਂ ਦਾ ਜਿਨ੍ਹਾਂ ਨੇ ਚਿੱਟੇ ਨਸੇ ਖਿਲਾਫ਼ ਬਣੀਆ ਕਮੇਟੀਆਂ ਦਾ ਸਾਥ ਦੇਣ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਕੱਲ ਨੂੰ ਨਸ਼ਿਆਂ ਖ਼ਿਲਾਫ਼ ਇਕ ਵੱਡਾ ਮਾਰਚ ਕੱਢਿਆ ਜਾ ਰਿਹੈ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚੋ

Photos from Bol bani's post 27/07/2023

ਪਾਣੀ ਜਾਣ ਤੋ ਬਾਅਦ ਘਰ ਵਾਪਸੀ ਤੇ ਇਕ ਹੜ੍ਹ ਮਾਰੇ ਘਰ ਦੀ ਦਾਸਤਾਨ ਫੋਟੋਆਂ ਦੀ ਜੁਬਾਨੀ …

Photos from Bol bani's post 16/07/2023

ਸਵਰਗਾ ਵਿੱਚ ਪੰਜਾਬ ਨਹੀ ਹੋਣਾ .ਪੰਜਾਬ ਦੇ ਲੋਕਾ ਨੇ ਸੇਵਾ ਕਰਨ ਵਾਲੇ ਵੱਟ ਕੱਢ ਦਿੱਤੇ ਨੇ ਜਿਉਦੇ ਰਹੋ ਦੁਨੀਆ ਨੂੰ ਦੱਸ ਦਿੱਤਾ ਕਿਵੇ ਆਪਣੇ ਲੋਕਾ ਨਾਲ ਖੜੀ ਦਾ

13/07/2023

ਇਥੋਂ ਪਤਾ ਲਗਦਾ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਹੈ

06/07/2023

Rip

ਕਬੱਡੀ ਜਗਤ ਲਈ ਮੰਦਭਾਗੀ ਘਟਨਾ ਨਹੀ ਹਿਹਾ ਸਟਾਰ ਰੇਡਰ jasus Chavez ਇਸ ਦੁਨੀਆ ਤੇ ਵਾਹਿਗੁਰੂ ਆਪਣੇ ਚਰਨਾ ਚ ਨਿਵਾਸ ਬਖਸਣ🥹 🙏

27/06/2023

ਸਾਡੇ ਆਲਿਆ ਤੇਰੇ ਤੇ ਮਾਣ ਹੈ ਤੁਸੀ ਪੰਜਾਬੀਆ ਦਾ ਨਾਮ ਪੂਰੀ ਦੁਨੀਆ ਤੇ ਚੱਕ ਦਿੱਤਾ ਜਦੋ ਮੋਦੀ ਦੇ ਸਾਹਮਣੇ ਤੁਹਾਡਾ ਨਾਮ ਅਮਰੀਕਾ ਦੇ ਵਿਦੇਸ ਮੰਤਰੀ ਐਟਨੀ ਬਲਿੰਕਨ ਨੇ ਲਿਆ ਤਾ ਮਾਣ ਨਾਲ ਸਿਰ ਉੱਚਾ ਹੋ ਗਿਆ ਤੇ ਬਲਿੰਕਨ ਨੇ ਕਿਹਾ ਅਸੀ ਕੋਚੇਲਾ ਵਿੱਚ ਦਲਜੀਤ ਦੁਸਾਝ ਦੀਆ ਧੁਨਾ ਤੇ ਨੱਚਦੇ ਹਾ, ਪੰਜਾਬੀਓ ਬੇਨਤੀ ਹੈ ਜੋ ਵੀ ਇਨਸਾਨ ਪੰਜਾਬੀਆ ਦਾ ਨਾਮ ਚੱਕਦਾ ਹੈ ਉਸ ਦੀ ਠੋਕ ਸਪੋਟ ਕਰਿਆ ਕਰੋ ਜਿਵੇ ਹੋਰ ਬਰਾਦਰੀ ਦੇ ਲੋਕ ਕਰਦੇ ਨੇ

22/06/2023

Gocha M:97796-49679

20/09/2022
07/08/2022

ਕੀ ਤੁਹਾਨੂੰ ਪਤਾ ਹੈ ਦਿਨ ਵਿਚ ਦੀ ਵਿਰਾਟ ਕੋਹਲੀ ਕਿੰਨੇ ਰੁਪਿਆ ਦਾ ਪਾਣੀ ਪੀ ਜਾਂਦਾ ਹੈ
kohli water

27/07/2022

ਕੀ ਤੁਹਾਨੂੰ ਪਤਾ ਹੈ ਵੀਡੀਓ ਕਾਲ ਦੀ ਖੋਜ ਕਦੋਂ ਹੋਈ ਸੀ ?

22/07/2022

ਕੀ ਸਾਨੂੰ ਪਤਾ ਦਰੱਖਤ ਨੂੰ ਸਜ਼ਾ ਦਿੱਤੀ ਗਈ ਸੀ ?
arrest tree kaur Great Wall of China

20/07/2022

ਕੀ ਤੁਹਾਨੂੰ ਪਤਾ ਹੈ ਸੇਬ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?

19/05/2022

ਪ੍ਰਿੰਸ ਟੈਲੀਕੌਮ ਵੱਲੋਂ ਵੱਡੇ ਲੱਕੀ ਡਰਾਅ

17/03/2022

ਇਹ ਸਕੂਟਰੀ ਇੱਕ ਵਾਰ ਚਾਰਜ ਕਰਕੇ ਚੱਲਦੀ ਹੈ 90 ਤੋਂ 120 ਕਿਲੋਮੀਟਰ M:-98886-88591

14/03/2022

ਕਬੱਡੀ ਜਗਤ ਦੇ ਧਰੂ ਤਾਰੇ ਸਾਡੇ ਭਰਾ ਸੰਦੀਪ ਨੰਗਲ ਅੰਬੀਆਂ ਦੀ ਬੇਵਕਤੀ ਮੌਤ ਤੇ ਬਹੁਤ ਅਫਸੋਸ ਹੈ ,
ਵਾਹਿਗੁਰੂ ਚਰਨਾਂ ਚ ਨਿਵਾਸ ਬਖਸ਼ਣ 🙏

14/03/2022

ਜਿਲ੍ਹਾ ਮਾਨਸਾ ਦਾ ਪਟਵਾਰੀ ਸਾਲ ਪੁਰਾਣਾ ਕੰਮ ਕਰਨ ਲਈ ਕਿਸਾਨ ਕੋਲ ਖੇਤ ਆ ਵੜਿਆ

01/03/2022
04/12/2021

16 ਦਸੰਬਰ 2021 ਨੂੰ ਲੱਗਣਗੀਆ ਰੌਣਕਾ ਯਾਰਾਂ ਦੇ ਪਿੰਡ ਮਹਿਰਾਜ ਵਾਲੀਬਾਲ ਸੂਟਿੰਗ ਕੱਚੀ ਦਾ ਵੱਡਾ ਮਹਾਕੁੰਭ ਕਰਵਾਈਆ ਜਾ ਰਿਹਾ ਹੈ । 2 ਪਲੇਅਰ ਬਾਹਰੌ ਖੇਡ ਸਕਦਾ ਹੈ । ਸਾਰੀਆਂ ਟੀਮਾ ਨੂੰ ਮਹਿਰਾਜ ਟੀਮ ਵੱਲੋ ਖੁੱਲੇ ਸੱਦੇ ਆ ਮਿੱਤਰੋ । ਬੈਸਟ ਪਲੇਅਰਾਂ ਲੲੀ ਸਾਇਕਲ ਦਿੱਤੇ ਜਾਣਗੇ । ਬਾਕੀ ਜਾਣਕਾਰੀ ਲੲੀ ਪੋਸਟਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ।
ਹੋਵਾਗੇ ਲਾਈਵ = shere punjab fedration vollybaal kachi live

Want your public figure to be the top-listed Public Figure in Bathinda?
Click here to claim your Sponsored Listing.

Videos (show all)

ਧੰਨਵਾਦ ਨੰਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ , ਐਮ ਸੀ ਸਹਿਬਾਨ, ਬੀਕੇਯੂ ਕ੍ਰਾਂਤੀਕਾਰੀ , ਧਾਰਮਿਕ ਸਮਾਜਿਕ ਜਥੇਬੰਦੀਆਂ ਦਾ ਜਿਨ੍ਹਾਂ ...
Swaraj 855 ਝੋਟਾ
Arjun tractor stunts
new holland tractor stunts on ice
Mahindra Thar Status
Deep Sidhu

Category

Telephone

Website

Address

Bathinda
151105

Other Bloggers in Bathinda (show all)
Preeti Singla Preeti Singla
Bathinda, 151001

video creator content creator dm for collaboration https://www.youtube.com/@preetisingla3943

Lehra Bega Bakra Mandi Lehra Bega Bakra Mandi
Village Lehra Bega
Bathinda, 151001

ਲਹਿਰਾ ਬੇਗਾ ਬੱਕਰਾ ਮੰਡੀ

Punjab screen Punjab screen
BATHINDA
Bathinda

Punjab screen

Movies Zeal Movies Zeal
BATHINDA
Bathinda, 151001

ALL TYPE OF FULL MOVIES TO VIEW

MAAN GUMTI MAAN GUMTI
VPO GUMTI KALAN
Bathinda, 151106

ਕੁਦਰਤ ਜੋ ਕਰਾ ਰਹੀ ਹੈ ਠੀਕ ਹੀ ਕਰਾ ਰਹੀ ਹੈ

PEET KAUR PEET KAUR
Bathinda

WMK🙏🏻

Talk with Rattan Talk with Rattan
Bathinda

ਇਹ ਪਲੈਟਫਾਰਮ ਚੰਗੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਪੇਸ਼ ਕਰੇਗਾ।

Dhutta pindi ala Dhutta pindi ala
Bathinda
Bathinda, 15011

Paid promotion Available 🤑 5911 ਧੂਤਾ ਜੱਟ ਪਿੰਡੀ ਆਲਾ Fan page only no original dutta pindi ala 🙏

Vikesh_vss Vikesh_vss
Partap Nagar
Bathinda, 151001

ਪੇਂਡੂ ਵਿਰਸਾ Proudly Villagers ਪੇਂਡੂ ਵਿਰਸਾ Proudly Villagers
Bathinda

Kisan Mazdoor Ekta Zindabad

Brar Ablu aala Brar Ablu aala
Ablu, Bathinda Sub-District
Bathinda, 151201

parsanl Balg