Angrej Singh Rimpy

Contact information, map and directions, contact form, opening hours, services, ratings, photos, videos and announcements from Angrej Singh Rimpy, Social service, Bathinda.

Photos from Angrej Singh Rimpy's post 22/04/2022

ਜਜ਼ਬੇ ਨੂੰ ਸਲਾਮ
ਸ੍ਰੀ ਹਰੀ ਬੁੱਧਾ ਮਗਰ ਦੁਨੀਆਂ ਦੀ ਉੱਚੀ ਚੋਟੀ ਮਾਉੰਟ ਐਵਰਸਟ ਦੇ ਬੇਸ ਕੈਂਪ ਨੂੰ ਸਰ ਕਰਨ ਵਾਲਾ ਪਹਿਲਾ ਅਪਾਹਜ ਵਿਅਕਤੀ ਹੈ , ਜਿਸਦੀਆਂ ਗੋਡੇ ਤੋਂ ‌ਉਪਰ ਤੱਕ ਦੋਨੋਂ ਲੱਤਾਂ ਨਹੀਂ ਹਨ ਅਤੇ ਪਲਾਸਟਿਕ ਦੀਆਂ ਬਣਾਉਟੀ ਲੱਤਾਂ ਸਹਾਰੇ 5364 ਮੀਟਰ ਤੱਕ ਦੀ ਉਚਾਈ ਤੈਅ ਕੀਤੀ । ਸਲੂਟ ਹੈ ਬੰਦੇ ਦੀ ਹਿੰਮਤ ਨੂੰ , ਇੱਛਾ ਸ਼ਕਤੀ ਅਤੇ ਜਜ਼ਬੇ ਸਾਹਮਣੇ ਸਰੀਰਕ ਅੰਗਹੀਣਤਾ / ਅਪਾਹਜਤਾ ਵੀ ਫਿੱਕੀ ਪੈ ਜਾਂਦੀ ਹੈ , ਬੰਦਾ ਵੱਡੀਆਂ ਵੱਡੀਆਂ ਮੰਜ਼ਿਲਾਂ ਵੀ ਤੈਅ ਕਰ ਲੈਂਦਾ ਹੈ । ਕਈ ਵਾਰ ਅਸੀਂ ਤੰਦਰੁਸਤ ਹੁੰਦੇ ਹੋਏ , ਰੱਬ ਦੀਆਂ ਦਿੱਤੀਆਂ ਦਾਤਾਂ ਹੁੰਦੇ ਹੋਏ ਵੀ ਐਵੇਂ ਹੀ ਮਾੜ੍ਹੀਆਂ ਮਾੜ੍ਹੀਆਂ ਗੱਲਾਂ ਤੇ ਰੋਂਦੇ ਰਹਿੰਦੇ ਆਂ , ਦੁਖੀ ਹੁੰਦੇ ਰਹਿੰਦੇ ਆਂ ।
ਖੁਸ਼ ਰਿਹਾ ਕਰੋ‌ ਮਿੱਤਰੋ, ਦੂਜਿਆਂ ਵੱਲ ਦੇਖ ਕੇ ਜ਼ਿੰਦਗੀ ਜੀਓ , ਸਰੀਰਕ ਤੌਰ ਤੇ ਅਪਾਹਜ ਅਤੇ ਸਾਡੇ ਨਾਲੋਂ ਘੱਟ ਸਹੂਲਤਾਂ ‌ਵਾਲੇ ਬੰਦੇ ਵੀ ਹੱਸ ਹੱਸ ਕੇ ਜ਼ਿੰਦਗੀ ਦਾ ਆਨੰਦ ‌ਮਾਣਦੇ ਆ ।

Plz Like my Page.

17/02/2022

ਰੋੜ ਸ਼ੋਅ, ਹਲਕਾ ਬਠਿੰਡਾ ਦਿਹਾਤੀ ।

15/02/2022

ਭਗਵੰਤ ਮਾਨ , ਰੋਡ ਸ਼ੋਅ, ਮੌੜ ਮੰਡੀ ।

05/02/2022

ਮੌੜ ਵਿਧਾਨ ਸਭਾ ਹਲਕਾ
ਪਿੰਡ ਰਾਜ ਗੜ੍ਹ ਕੁੱਬੇ ‌।

05/02/2022

ਆਮ ਆਦਮੀ ਪਾਰਟੀ ਦਾ ਲੋਕਾਂ ਚ ਰੁਝਾਨ 😃😃😃😃
ਝਾੜੂ ਝਾੜੂ ਹੋਈ ਪਈ ਆ
ਸ਼ੇਅਰ ਕਰਦਿਓ ਜੀ

13/01/2022

Adventure Life


Satinder Sartaaj

08/09/2021

Jalori Pass , Kullu Manali

Photos from Angrej Singh Rimpy's post 05/07/2021

Kashmir Bike Ride June 2021

10/01/2021

11000 ਫੁੱਟ ਦੀ ਉਚਾਈ ਬਰਫੀਲੀ ਚੋਟੀ ਤੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਝੰਡਾ ਲਹਿਰਾਇਆ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

23/12/2020

ਆਪਣੇ ਵਿਆਹ ਵਿੱਚ ਵੱਡਾ ਵੀਰ ਕਿਸਾਨੀ ਝੰਡਾ ਨਾਲ ਲੈ ਕੇ ਗਿਆ 😊😊😊 ਕਿਸਾਨ ਏਕਤਾ ਜਿੰਦਾਬਾਦ 🙏🌹
Youth of Punjab

20/12/2020

Manali

17/12/2020

शांतिपूर्ण आंदोलन में पाकिस्तान जिंदाबाद के नारे लगाते पकड़ा गया भाजपा कार्यकर्ता।

ये देश के गद्दार कभी भी अपनी गद्दारी दिखाने से नहीं चूकते। अबके जनता की ताकत के आगे इन्हें झुकना होगा।

14/12/2020

Friend list is full , plz like my page .
1500 friend requests are pending .

Want your organization to be the top-listed Government Service in Bathinda?
Click here to claim your Sponsored Listing.

Videos (show all)

ਰੋੜ ਸ਼ੋਅ, ਹਲਕਾ ਬਠਿੰਡਾ ਦਿਹਾਤੀ ।
ਭਗਵੰਤ ਮਾਨ ,  ਰੋਡ ਸ਼ੋਅ,  ਮੌੜ ਮੰਡੀ ।
ਮੌੜ ਵਿਧਾਨ ਸਭਾ ਹਲਕਾ ਪਿੰਡ ਰਾਜ ਗੜ੍ਹ ਕੁੱਬੇ ‌।
ਆਮ ਆਦਮੀ ਪਾਰਟੀ ਦਾ ਲੋਕਾਂ ਚ ਰੁਝਾਨ 😃😃😃😃 ਝਾੜੂ ਝਾੜੂ ਹੋਈ ਪਈ ਆ  ਸ਼ੇਅਰ ਕਰਦਿਓ ਜੀ
ਮੌੜ ਹਲਕਾ    ਪਿੰਡ ਰਾਜ ਗੜ੍ਹ ਕੁੱਬੇ                                                  ਆਮ ਆਦਮੀ ਪਾਰਟੀ ਉਮੀਦਵਾਰ ਸੁਖਵੀਰ ਸਿੰਘ ‌ਮਾਈਸ...
Adventure Life #adventure #satindersartaaj Satinder Sartaaj
11000 ਫੁੱਟ ਦੀ ਉਚਾਈ ਬਰਫੀਲੀ ਚੋਟੀ ਤੇ  ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਝੰਡਾ ਲਹਿਰਾਇਆ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ#kisanektazindabaad...

Category

Telephone

Website

Address


Bathinda
151001

Other Social Services in Bathinda (show all)
Manish Pandhi Manish Pandhi
Bathinda

I am engaged in social work because it gives me an opportunity to help the needy ones. I assist them

Mulkh raj  Nar singh clony urf doomwali Mulkh raj Nar singh clony urf doomwali
Bathinda, 154500

ਕਿਰਪਾ ਕਰਕੇ ਇਸ ਪੇਜ਼ ਨੂੰ ਲਾਇਕ ਤੇ ਸ਼ੇਅਰ ਕਰੋ ਜੀ please like share my page

Ward No. 26, Bathinda Ward No. 26, Bathinda
Pujjan Wala Mohalla, Qila Road
Bathinda, 151001

Mini Secretariat Road, Pujjan Wala Mohalla, Qila Road Citizens

Bathinda City Of Lakes Bathinda City Of Lakes
Bathinda
Bathinda, 151001

Baithinda City Of Lakes

Himmat Welfare Foundation Himmat Welfare Foundation
Bathinda

Himmat Welfare Foundation

Apna Punjab TV Apna Punjab TV
Bathinda

ਆਪਣਾ ਪੰਜਾਬ ਟੀ ਵੀ

Bikar Bai Bikar Bai
Bathinda, 151001

Simran Aulakh Simran Aulakh
Bathinda

• Republic Day Parade Representative-2021 • Pbi Uni Gold Medalist-2019 • PSEB Topper-2018 • Enfield Rider • YouTube - https://youtube.com/channel/UC20BDOcmqTaKKsWyM8W5onQ • Twitter...

Pardeep Nahar Bathinda Pardeep Nahar Bathinda
Bathinda, 151001

Jai bhim jai bharat jai sawidhan

Hartej Singh Bhangu official Hartej Singh Bhangu official
Village Malwala
Bathinda, 151301