Akal Academy Bagha
Akal Academy is a chain of 129 co-educational English medium low cost public schools following CBSE Affiliated with CBSE vide Number 1631361
Live NOW!
Gurmat Samagam Gurdwara Janam Asthan, Cheema Sahib | Sant Attar Singh Ji | 17 March 2024
Live NOW!
Rain Sabai from Gurdwara Janam Asthan, Cheema Sahib | Sant Attar Singh Ji | 16 Mar 2024
Live NOW!
LIVE Gurmat Samagam Gurdwara Janam Asthan, Cheema Sahib | Sant Attar Singh Ji | 16 March 2024
Live NOW!
Bhog of Sri Akhand Path Sahib | Gurdwara Janam Asthan, Cheema Sahib | 16 March 2024
Live NOW!
Nagar Kirtan from Gurdwara Janam Asthan, Cheema Sahib | Sant Attar Singh Ji | 15 Mar 2024
ਕਲਗੀਧਰ ਟਰੱਸਟ ਬੜੂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਕਾਲ ਅਕਾਦਮੀ ਬਾਘਾ ਵੱਲੋਂ 'ਬੀਬਾ ਬੱਚਾ ਮੁਕਾਬਲਾ' ਕਰਵਾਇਆ ਗਿਆ। ਇਹ ਮੁਕਾਬਲੇ ਪਿੰਡ ਸੇਖੂ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ। ਇਸ ਮੁਕਾਬਲੇ ਵਿਚ ਲਗਭਗ 60 ਬੱਚਿਆਂ ਨੇ ਭਾਗ ਲਿਆ। ਇਹ ਬੱਚੇ ਆਸ-ਪਾਸ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਭਾਗ ਲੈਣ ਲਈ ਪਹੁੰਚੇ। ਪ੍ਰੋਗਰਾਮ ਵਿਚ ਗੁਰਬਾਣੀ ਕੰਠ, ਕਵੀਸ਼ਰੀ /ਕਵਿਤਾ ਗਾਇਨ, ਸੁੰਦਰ ਲਿਖਾਈ ਅਤੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਦੇ ਮਾਪਿਆਂ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੀਆਂ ਮੋਹਤਬਰ ਸਖਸ਼ੀਅਤਾਂ ਵੱਲੋਂ ਹਾਜਰੀ ਭਰੀ ਗਈ। ਅਕਾਦਮੀ ਦੇ ਸਟਾਫ ਅਤੇ ਪ੍ਰਿੰਸੀਪਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਸੁਚਾਰੂ ਅਤੇ ਜੀਵਨ ਸ਼ੈਲੀ ਨੂੰ ਸੇਧ ਦੇਣ ਵਾਲੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਅਤੇ ਸਾਰੀ ਸੰਗਤ ਨੂੰ ਕਲਗੀਧਰ ਟਰੱਸਟ ਦੀਆਂ ਸੰਸਥਾਵਾਂ ਅਤੇ ਬਾਬਾ ਜੀ ਦੀ ਸੇਵਾਵਾਂ ਪ੍ਰਤੀ ਜਾਣੂੰ ਕਰਵਾਇਆ ਗਿਆ।
ਅਕਾਲ ਅਕੈਡਮੀ ਬਾਘਾ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਹ ਪਾਠ ਬੋਰਡ ਦੇ ਇਮਤਿਹਾਨਾਂ ਦੇ ਸੰਬੰਧ ਵਿੱਚ ਕਰਵਾਇਆ ਗਿਆ। ਬੱਚਿਆ ਦੇ ਉੱਜਵਲ ਭਵਿੱਖ ਲਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਗਈ।
Barsi Samagam Dedicated to Sant Baba Iqbal Singh Ji | Gurdwara Baru Sahib | 28th Jan 2024 Evening
Barsi Samagam Dedicated to Sant Baba Iqbal Singh Ji | Gurdwara Baru Sahib | 28th Jan 2024 Evening
Barsi Samagam Dedicated to Sant Baba Iqbal Singh Ji | Gurdwara Baru Sahib | 28th Jan 2024
Barsi Samagam Dedicated to Sant Baba Iqbal Singh Ji | Gurdwara Baru Sahib | 28th Jan 2024
LIVE - 502 Sehaj Path Bhog in Sweet Memory of Sant Baba Iqbal Singh Ji Baru Sahib
LIVE - 502 Sehaj Path Bhog in Sweet Memory of Sant Baba Iqbal Singh Ji Baru Sahib from Gurdwara Baru Sahib
Live from Gurudwara Sri Fatehgarh Sahib | Safar-e-Shahadat - Shaheedi Samagam
Live from Gurudwara Sri Fatehgarh Sahib | Safar-e-Shahadat - Shaheedi Samagam
Live from Gurdwara Chamkaur Sahib | Safar-e-Shahadat - Shaheedi Samagam
Live from Gurdwara Chamkaur Sahib | Safar-e-Shahadat - Shaheedi Samagam
ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਬਾਘਾ ਵੱਲੋਂ ਨਸ਼ਿਆਂ ਖਿਲਾਫ ਰੈਲੀ ਕੱਢੀ ਗਈ। ਪ੍ਰਿੰਸੀਪਲ ਮੈਡਮ ਦੀ ਅਗਵਾਈ ਹੇਠ ਪਿੰਡ ਪੱਕਾ ਕਲਾਂ ਵਿੱਚ ਨਸ਼ਿਆਂ ਦੇ ਵਿਰੁੱਧ ਇਹ ਰੈਲੀ ਕੱਢੀ ਗਈ। ਇਸ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਨਸ਼ਿਆਂ ਵਰਗੇ ਭੈੜੇ ਕੋਹੜ ਤੋਂ ਦੂਰ ਰਹਿਣ ਅਤੇ ਚੰਗਾ ਜੀਵਨ ਬਤੀਤ ਕਰਨ ਦਾ ਸੁਨੇਹਾ ਦੇਣਾ ਸੀ। ਇਸ ਰੈਲੀ ਦੀ ਅਰੰਭਤਾ ਸ਼ਬਦ ਕੀਰਤਨ ਅਤੇ ਪਰਮਾਤਮਾ ਦੀ ਓਟ ਆਸਰੇ ਅਰਦਾਸ ਕਰਦੇ ਹੋਏ ਸ਼ੁਰੂ ਕੀਤੀ ਗਈ। ਬੱਚਿਆਂ ਨੇ ਸਾਰੇ ਪਿੰਡ ਵਿੱਚ ਨਸ਼ਾ ਛੜਾਓ ਨਾਅਰੇ ਲਾਉਂਦੇ ਹੋਏ ਲੋਕਾਂ ਨੂੰ ਨਸ਼ੇ ਦੀ ਵਰਤੋਂ ਨਾ ਕਰਕੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ।
ਸ.ਹਾਕਮ ਸਿੰਘ ਏ.ਐੱਸ.ਆਈ. ਟਰੈਫਿਕ ਐਜੂਕੇਸ਼ਨ ਸੈੱਲ ਬਠਿੰਡਾ ਅਕਾਲ ਅਕੈਡਮੀ ਬਾਘਾ ਵਿਖੇ ਸਵੇਰ ਦੀ ਸਭਾ ਵਿੱਚ ਪਹੁੰਚੇ। ਉਹਨਾਂ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ।ਟਰੈਫਿਕ ਨਿਯਮਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਸਾਈਬਰ ਕ੍ਰਾਇਮ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਬਹੁਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ। ਸ੍ਰ.ਹਾਕਮ ਸਿੰਘ ਏ.ਐੱਸ.ਆਈ. ਦੁਆਰਾ ਵਿਦਿਆਰਥੀਆਂ ਨੂੰ ਵੱਖ ਵੱਖ ਸਾਧਨਾਂ ਜਿਵੇਂ ਕਿ ਸੜਕ, ਹਵਾਈ, ਰੇਲਵੇ ਅਤੇ ਸਮੁੰਦਰੀ ਮਾਰਗ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਨੂੰ ਸਕੂਲ ਦੀ ਸਫ਼ਾਈ, ਲਾਇਸੈਂਸ, ਸੜਕ ਤੇ ਲੱਗੀਆਂ ਬੱਤੀਆਂ ਤੇ ਚਿੰਨ੍ਹਾਂ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਰੋਈ ਸਿਹਤ ਲਈ ਸੰਤੁਲਿਤ ਭੋਜਨ ਅਤੇ ਗੁਣਾਂ ਬਾਰੇ ਜਾਣਕਾਰੀ ਦਿੱਤੀ ਗਈ। ਸ. ਹਾਕਮ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਸੁਚੇਤ ਕਰਨ ਲਈ ਬਹੁਤ ਵਧੀਆ ਗਿਆਨ ਪੂਰਵਕ ਲੈਕਚਰ ਰਿਹਾ ਅਤੇ ਉਹਨਾਂ ਦਾ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਦਾ ਢੰਗ ਵਿਲੱਖਣ ਸੀ ਜਿਸ ਨਾਲ ਵਿਦਿਆਰਥੀਆਂ ਬਹੁਤ ਹੀ ਧਿਆਨ ਦੇ ਨਾਲ ਸੁਣ ਅਤੇ ਸਮਝ ਰਹੇ ਸਨ।
At Akal Academy Bagha, a vibrant atmosphere filled the campus during the Inter-House Rangoli Competition. Students, brimming with enthusiasm, brought forth a multitude of creative Rangoli ideas. The competition ignited a burst of creativity and astonishing talent as students showcased their skills with vibrant colors and beautiful designs. The atmosphere was electric with students giving their best performances.
As the competition reached its climax, anticipation grew for the announcement of the results. The judges faced a challenging task in deciding the winner, given the exceptional creativity on display. After careful consideration of every aspect, the judges were able to declare the deserving winner. The day concluded with immense joy and excitement, marking a memorable event for all.
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਕਾਲ ਅਕੈਡਮੀ ਬਾਘਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸ਼ਬਦ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।
The Kalgidhar Trust
LIVE Nagar Kirtan | 100 Sala Sathapna Diwas - Bunga Mastuana Sahib, Damdama Sahib
LIVE Nagar Kirtan | 100 Sala Sathapna Diwas - Bunga Mastuana Sahib, Damdama Sahib
LIVE Nagar Kirtan | 100 Sala Sathapna Diwas - Bunga Mastuana Sahib, Damdama Sahib
LIVE NOW!
The activity started with a warm greeting to students. The respected principal mam was present as a chief audience. Students were in a cheerful and happy mood. The teacher recited a poem in Hindi for the students in an attractive way, which was really joyful. The students repeated the poem after each couplet.
Next, The setup for each season was already prepared with the things related to a particular season. The teacher introduced the students to the four seasons and explained them in a creative manner. The students were divided into four groups representing each season. Each group came in front, picked up the material, and gave a brief description of their assigned season in a very appreciative way.
LIVE Sant Samagam In Sweet Memory of Sant Teja Singh Ji | Gurdwara Bangla Sahib - 5 July 2023
LIVE Sant Samagam In Sweet Memory of Sant Teja Singh Ji | Gurdwara Bangla Sahib - 5 July 2023
Click here to claim your Sponsored Listing.
Videos (show all)
Category
Contact the school
Telephone
Website
Address
Village/Bagha, P. O./Raman, Tehsil/Talwandi Sabo, Distt./Bathinda
Bathinda
151301
Opening Hours
Monday | 8am - 3pm |
Tuesday | 8am - 3pm |
Wednesday | 8am - 3pm |
Thursday | 8am - 3pm |
Friday | 8am - 3pm |
Saturday | 8am - 3pm |
Bajakhana Barnala Road
Bathinda
Education is a powerfull weapon to change the world
Goniana Road
Bathinda, 151003
This Page represents AP International School, Bathinda which made a good name in Northern India.
VPO-MALUKA
Bathinda, 151203
Govt. Senior Secondary School Maluka (Boys) District-Bathinda
V. P. O Malkana, Talwandi Sabo
Bathinda, 151001
Shaheed Bhagat Singh Memorial School Malkana(Bathinda)
Bhucho Khurd
Bathinda, 151111
St. Kabir Convent School is located at Bhucho Khurd Distt Bathinda Punjab. The school was established in year 1999. It is a Co-educational school.
Bathinda
ARMY SCHOOL BATHINDA PASSOUT STUDENT'S REUNION PAGE █║▌│█│║▌║││█║▌║▌║ Verified�
Goniana Road
Bathinda, 151001
This is the official page of Delhi Public School Bathinda, so stay close to it so that you can follo