Grow-Up Plus

Herbal medicine

24/02/2024

100% ਆਯੂਰਵੈਦਿਕ ਤੇਲ ਜੋ ਵਾਲਾ ਦੀ ਹਰੇਕ ਸਮੱਸਿਆ ਲਈ ਹੈ ਲਾਹੇਵੰਦ।

26/01/2024

GROW UP PLUS NOW ON YOUR CITY MOGA NANK NAGRI PURANI NC WALI GALI NEAR DS BLOSSEM SCHOOL MOGA 9878164802,9878166175,9478088900,9478586013

26/01/2024

1 ਆਯੁਰਵੈਦਿਕ ਤੇਲ ਕਰ ਰਿਹਾ 100 ਬਿਮਾਰੀਆਂ ਨੂੰ ਝਟਕੇ ਨਾਲ ਦੂਰ ਸ਼ੂਗਰ ,BP ,ਚਮੜੀ ਰੋਗ ,ਸ਼ਰੀਰ ਦਰਦ ਸਮੇਤ ਹਰੇਕ ਬਿਮਾਰੀ ਦਾ ਇਲਾਜ਼,OUR OFFICE|9878164802,7347574537,9478586013,9478088900
ਫੋਨ ਕਰੋ -;ਬਠਿੰਡਾ,ਬਰਨਾਲਾ, ਭਗਤਾ ਭਾਈ ਕਾ, ਫਿਰੋਜ਼ਪੁਰ,ਫਾਜਲਿਕਾ, ਫਰੀਦਕੋਟ ਮੋਗਾ
i #

07/12/2023

ਜੋੜਾਂ ਦੀ ਹਰੇਕ ਬਿਮਾਰੀ ਦਾ ਆਯੂਰਵੈਦਿਕ ਅਤੇ ਪੱਕਾ ਇਲਾਜ।

27/11/2023

ਜੋੜਾਂ ਦੇ ਦਰਦਾ ਦਾ ਪੱਕਾ ਅਤੇ ਆਯੂਰਵੈਦਿਕ ਇਲਾਜ਼

23/11/2023

GROWUP PLUS HAIR OIL NOW YOUR CITY
BHAKTA BHAI KA
☎️9872066175

23/11/2023

GROWUP PLUS HAIR OIL NOW YOUR CITY BHUCHOMANDI EKAM GENREAL STORE GIANI MARKET BACK SIDE BOY SCHOOL ☎️7814504554

23/11/2023

GROWUP -PLUS HAIR OIL NOW YOUR CITY BATHINDA
☎️9️⃣8️⃣7️⃣8️⃣1️⃣6️⃣4️⃣8️⃣0️⃣2️⃣

23/11/2023

GROW UP PLUS NOW YOUR CITY BARNALA
SUNNY DEV MANDIR WALI GALI OPP BUS STAND☎️ 9317250006

20/11/2023

ਵਾਲਾ ਦੀਆ ਹਰੇਕ ਸਮੱਸਿਆ ਦਾ ਆਯੂਰਵੈਦਿਕ ਇਲਾਜ
ਬਰਨਾਲਾ -8️⃣8️⃣0️⃣3️⃣3️⃣5️⃣0️⃣0️⃣0️⃣6️⃣
ਬਠਿੰਡਾ ---9️⃣8️⃣7️⃣7️⃣3️⃣4️⃣2️⃣4️⃣5️⃣8️⃣

01/11/2023

ਵਾਲਾ ਦੀਆ ਹਰੇਕ ਸਮੱਸਿਆ ਦਾ ਆਯੂਰਵੈਦਿਕ ਇਲਾਜ
ਬਠਿੰਡਾ--9878166175
ਬਰਨਾਲਾ --8803350006

18/08/2023
02/08/2023

ਗਰੋਅੱਪ ਤੇਲ ਮੰਗਵਾਉਣ ਲਈ ਇਨਾਂ ਨੰਬਰਾਂ ਤੇ ਸੰਪਰਕ ਕਰੋ ÷
ਮੁੱਕਤਸਰ -☎ ,9️⃣4️⃣7️⃣8️⃣0️⃣8️⃣8️⃣9️⃣0️⃣0️⃣
ਬਠਿੰਡਾ ☎9⃣4⃣7⃣8⃣0⃣8⃣8⃣9⃣0⃣0⃣
ਫਿਰੋਜਪੁਰ-☎9️⃣8️⃣7️⃣8️⃣1️⃣6️⃣4️⃣8️⃣0️⃣2️⃣
ਫਾਜ਼ਿਲਕਾ- ☎9⃣0⃣4⃣1⃣6⃣5⃣9⃣6⃣5⃣6⃣
ਮੋਗਾ ---+☎9⃣8⃣7⃣8⃣3⃣7⃣7⃣7⃣8⃣4⃣
ਭਗਤਾਭਾਈਕਾ☎7⃣3⃣5⃣5⃣8⃣3⃣8⃣0⃣0⃣0⃣
DEALERSHIP AND ONLINE BOOKING ☎9⃣4⃣7⃣8⃣0⃣8⃣8⃣9⃣0⃣0⃣
☎7⃣3⃣4⃣7⃣5⃣7⃣4⃣5⃣3⃣7⃣
ਐਨ.ਵੀ. ਗਰੋਅ ਅਪ ਪਲੱਸ ਤੇਲ ™️
✅ ਆਯੁਰਵੈਦਿਕ ਵਿਧੀ ਨਾਲ ਹੱਥੀਂ ਤਿਆਰ ਕੀਤਾ ਜਾਂਦਾ ਹੈ
✅ ਬੇਸ਼ਕੀਮਤੀ ਜੜ੍ਹੀ-ਬੂਟੀਆਂ ਦਾ ਕੀਤਾ ਜਾਂਦਾ ਹੈ ਇਸਤੇਮਾਲ
✅ ਵਾਲਾਂ ਨੂੰ ਦਿੰਦਾ ਹੈ ਅੰਦਰੂਨੀ ਤਾਕਤ ਤੇ ਪੋਸ਼ਣ
✅ ਵਾਲ ਬਣਦੇ ਹਨ ਲੰਬੇ, ਕਾਲੇ, ਘਣੇ ਤੇ ਮਜ਼ਬੂਤ
✅ 10 ਵਰ੍ਹਿਆਂ ਦੀ ਖੋਜ ਨਾਲ ਤਿਆਰ ਤੇਲ
✅ ਕੈਮੀਕਲ ਰਹਿਤ
✅ ਕੋਈ ਸਾਈਡ ਇਫੈਕਟ ਨਹੀਂ

ਐਨ.ਵੀ. ਗਰੋਅ ਅਪ ਪਲੱਸ ਤੇਲ ™️ ਦੇ ਪ੍ਰਯੋਗ ਨਾਲ ਹੇਠ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ:-
✅ ਸਿਕਰੀ
✅ ਵਾਲਾਂ ਦਾ ਝੜਨਾ
✅ ਵਾਲਾਂ ਦਾ ਸਫ਼ੇਦ ਹੋਣਾ
✅ ਗੰਜਾਪਨ

☎️ ਮਾਹਿਰਾਂ ਨਾਲ ਗਲ ਕਰੋ ਤੇ ਵਾਲਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਓ। 9⃣4⃣7⃣8⃣0⃣8⃣8⃣9⃣0⃣0⃣

24/06/2023

होम लाइफस्टाइल हेल्थ करेला-जामुन का जूस घटाएगा 'शुगर' का लेवल, त्वचा और बालों की समस्याएं भी होंगी दूर, जानें बनाने की विधि
करेला-जामुन का जूस घटाएगा 'शुगर' का लेवल, त्वचा और बालों की समस्याएं भी होंगी दूर, जानें बनाने की विध
करेला-जामुन का जूस पीने से न सिर्फ आपकी इम्यूनिटी बढ़ेगी, बल्कि मेटाबॉलिक हेल्थ में भी काफी सुधार होगा और तो और इंसुलिन के लेवल को मैनेज करने में भी मदद मिलेगी.
करेला-जामुन का जूस घटाएगा 'शुगर' का लेवल, त्वचा और बालों की समस्याएं भी होंगी दूर, जानें बनाने की विधि

करेला जामुन का जूस पीने के फायदे.
Karela Jamun Juice For Diabetes: डायबिटीज के मरीजों की सबसे बड़ी टेंशन यह होती है कि ऐसा क्या खाएं कि ब्लड शुगर का लेवल स्टेबल रहे. वैसे तो शुगर लेवल को कंट्रोल में रखने के लिए तमाम हेल्दी जूस हैं. लेकिन क्या आपने कभी करेला और जामुन के जूस को ट्राय किया है? अगर नहीं तो आज हम आपको इस जूस के कई जबरदस्त फायदों के बारे में बताएंगे और यह भी बताएंगे कि कैसे ये जूस आपके हाई ब्लड शुगर के लेवल को नीचे ला सकता है. अगर आप हाई ब्लड शुगर के मरीज हैं और कुछ हेल्दी पीकर इसके लेवल को नीचे लाना चाहते हैं तो करेला-जामुन का जूस आपके लिए एक बेहतरीन विकल्प है.

करेला-जामुन का जूस पीने से न सिर्फ आपकी इम्यूनिटी बढ़ेगी, बल्कि मेटाबॉलिक हेल्थ में भी काफी सुधार होगा और तो और इंसुलिन के लेवल को मैनेज करने में भी मदद मिलेगी. करेले और जामुन के मिश्रण से बनने वाला यह जूस डायबिटीज के मरीजों के लिए किसी चमत्कारिक औषधि से कम नहीं है. इंसुलिन के लेवल में सुधार करने के साथ-साथ यह जूस पाचन संबंधी समस्याओं और त्वचा से जुड़ी दिक्कतों को भी दूर करने में कारगर है. इसे पीने से शरीर से विषाक्त पदार्थों को बाहर निकालने में मदद मिलती है.

करेला-जामुन का जूस कितना फायदेमंद?

करेला और जामुन दोनों ही जरूरी पोषक तत्वों का खजाना हैं. इन दोनों में ही प्लांट कंपाउंड्स होते हैं, जो हाई ब्लड शुगर के लेवल को कम करने में सहायक हैं. दरअसल करेले में पॉलीपेप्टाइड-पी पाया जाता है, जो इंसुलिन के असंतुलन को सही कर सकता है और शुगर के लेवल को मैनेज कर सकता है. इसके अलावा, करेला शरीर में सूजन को भी कम करने में कारगर है और स्किन से जुड़ी प्रॉब्लम्स को भी दूर करता है.

जबकि जामुन विटामिन A, विटामिन C, जिंक और बायोटिन जैसे जरूरी पोषक तत्व पाए जाते हैं, जो करेले के रस के साथ मिलने पर दोगुनी तेजी से कार्य करते हैं और हाई शुगर लेवल को नीचे लाने में मदद करते हैं. जामुन में मौजूद पोषक तत्व और फाइबर मेटाबॉलिक हेल्थ को बढ़ावा देते हैं. इस जूस का रोजाना सेवन करने से त्वचा और बालों की समस्याओं का भी इलाज हो सकता है और शरीर के डिटॉक्सिफिकेशन में हेल्प मिलती है.

24/06/2023

Health Benefits of Amla : ਗੁਣਾਂ ਦੀ ਖਾਨ ਹੈ ਆਂਵਲਾ, ਅੱਖਾਂ ਤੋਂ ਲੈ ਕੇ ਦਿਲ ਤਕ ਦਾ ਰੱਖਦਾ ਹੈ ਖ਼ਿਆਲ
ਆਂਵਲੇ ਦਾ ਸੇਵਨ ਖ਼ੂਨ ਚ ਬੈਡ ਕਲੈਸਟ੍ਰੋਲ ਦਾ ਪੱਧਰ ਨਹੀਂ ਵਧਣ ਦਿੰਦਾ ਜਿਸ ਕਾਰਨ ਦਿਲ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚ ਸਕਦਾ। ਇਸ ਵਿਚ ਮੌਜੂਦ ਅਮੀਨੋ ਐਸਿਡ ਤੇ ਐਂਟੀਆਕਸੀਡੈਂਟਸ ਕਾਰਨ ਦਿਲ ਦੀ ਗਤੀ ਸੁਚਾਰੂ ਢੰਗ ਨਾਲ ਸੰਚਾਲਿਤ ਹੁੰਦੀ ਹੈ। ਬਲੱਡ ਪ੍ਰੈਸ਼ਰ ਨਾਲ ਸਬੰਧਤ ਸਮੱਸਿਆਵਾਂ ਲਈ ਆਂਵਲਾ ਵਧੀਆ ਬਦਲ ਹੈ।

ਆਂਵਲੇ ਦਾ ਸੇਵਨ ਖ਼ੂਨ ਚ ਬੈਡ ਕਲੈਸਟ੍ਰੋਲ ਦਾ ਪੱਧਰ ਨਹੀਂ ਵਧਣ ਦਿੰਦਾ ਜਿਸ ਕਾਰਨ ਦਿਲ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚ ਸਕਦਾ। ਇਸ ਵਿਚ ਮੌਜੂਦ ਅਮੀਨੋ ਐਸਿਡ ਤੇ ਐਂਟੀਆਕਸੀਡੈਂਟਸ ਕਾਰਨ ਦਿਲ ਦੀ ਗਤੀ ਸੁਚਾਰੂ ਢੰਗ ਨਾਲ ਸੰਚਾਲਿਤ ਹੁੰਦੀ ਹੈ। ਬਲੱਡ ਪ੍ਰੈਸ਼ਰ ਨਾਲ ਸਬੰਧਤ ਸਮੱਸਿਆਵਾਂ ਲਈ ਆਂਵਲਾ ਵਧੀਆ ਬਦਲ ਹੈ।

ਪੌਣ-ਪਾਣੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪ੍ਰਦੂਸ਼ਣ ਦਾ ਜ਼ਿਆਦਾ ਵਾਧਾ ਹੋਣ ਤੇ ਹੋਰ ਕਾਰਨਾਂ ਕਰਕੇ ਸਿਹਤ 'ਤੇ ਉਲਟਾ ਅਸਰ ਪੈ ਰਿਹਾ ਹੈ। ਲੋਕਾਂ ਨੂੰ ਸਾਧਾਰਨ ਜੀਵਨ ਜਿਊਣ 'ਚ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਅਜਿਹੀ ਹਾਲਾਤ 'ਚ ਜੇਕਰ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧ ਜਾਵੇ ਤਾਂ ਤੁਸੀਂ ਕਈ ਲੋਕਾਂ ਤੋਂ ਬਚ ਸਕਦੇ ਹੋ।

ਦਿਲ ਲਈ ਫਾਇਦੇਮੰਦ
ਆਂਵਲੇ ਦਾ ਸੇਵਨ ਖ਼ੂਨ 'ਚ ਬੈਡ ਕਲੈਸਟ੍ਰੋਲ ਦਾ ਪੱਧਰ ਨਹੀਂ ਵਧਣ ਦਿੰਦਾ ਜਿਸ ਕਾਰਨ ਦਿਲ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚ ਸਕਦਾ। ਇਸ ਵਿਚ ਮੌਜੂਦ ਅਮੀਨੋ ਐਸਿਡ ਤੇ ਐਂਟੀਆਕਸੀਡੈਂਟਸ ਕਾਰਨ ਦਿਲ ਦੀ ਗਤੀ ਸੁਚਾਰੂ ਢੰਗ ਨਾਲ ਸੰਚਾਲਿਤ ਹੁੰਦੀ ਹੈ। ਬਲੱਡ ਪ੍ਰੈਸ਼ਰ ਨਾਲ ਸਬੰਧਤ ਸਮੱਸਿਆਵਾਂ ਲਈ ਆਂਵਲਾ ਵਧੀਆ ਬਦਲ ਹੈ।
ਚਮੜੀ ਲਈ ਗੁਣਕਾਰੀ

ਚਮੜੀ ਦੀ ਕੁਦਰਤੀ ਖ਼ੂਬਸੂਰਤੀ ਬਰਕਰਾਰ ਰੱਖਣ ਲਈ ਆਂਵਲਾ ਰਾਮਬਾਣ ਹੈ। ਆਂਵਲਾ ਖਾਣ ਵਾਲਿਆਂ ਦੀ ਚਮੜੀ ਬਹੁਤ ਚਮਕਦੀ ਹੈ। ਇਸ ਵਿਚ ਐਂਟੀ-ਫੰਗਲ ਗੁਣ ਵੀ ਮੌਜੂਦ ਹੁੰਦੇ ਹਨ ਜਿਹੜੇ ਲੋਕ ਆਂਵਲਾ ਸਮੇਂ-ਸਮੇਂ 'ਤੇ ਖਾਂਦੇ ਹਨ, ਉਨ੍ਹਾਂ ਨੂੰ ਚਮੜੀ ਨਾਲ ਜੁੜੇ ਫੰਗਲ ਤੇ ਬੈਕਟੀਰੀਅਲ ਇਨਫੈਕਸ਼ਨ ਦੀ ਸਮੱਸਿਆ ਨਹੀਂ ਹੁੰਦੀ। ਅਜਿਹੇ ਲੋਕਾਂ ਦੀ ਚਮੜੀ ਅਜਿਹੇ ਇਨਫੈਕਸ਼ਨ ਨਾਲ ਲੜਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ।

ਲੋੜੀਂਦੇ ਐਂਟੀਆਕਸੀਡੈਂਟਸ
ਆਂਵਲੇ 'ਚ ਐਂਟੀਆਕਸੀਡੈਂਟਸ ਲੋੜੀਂਦੀ ਮਾਤਰਾ 'ਚ ਪਾਏ ਜਾਂਦੇ ਹਨ। ਐਂਟੀਆਕਸੀਡੈਂਟਸ ਖ਼ੂਨ ਦੇ ਸ਼ੁੱਧੀਕਰਨ 'ਚ ਸਹਾਇਕ ਹੈ ਤੇ ਸਰੀਰ 'ਚੋਂ ਨੁਕਸਾਨਦੇਹ ਪਦਾਰਥਾਂ ਨੂੰ ਬਾਹਰ ਕੱਢਦੇ ਹਨ।
ਹੱਡੀਆਂ ਲਈ ਲਾਹੇਵੰਦ
ਆਸਟਿਓਅਰਥਰਾਇਟਸ ਤੇ ਜੋੜਾਂ 'ਚ ਦਰਦ ਅਜੋਕੇ ਸਮੇਂ ਆਮ ਸਮੱਸਿਆਵਾਂ ਹਨ। ਆਂਵਲੇ 'ਚ ਮੌਜੂਦ ਤੱਤ ਹੱਡੀਆਂ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ। ਇਸ ਵਿਚ ਲੋੜੀਂਦੀ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਕਮਜ਼ੋਰ ਹੋਣ ਹੀ ਨਹੀਂ ਦਿੰਦਾ। ਆਂਵਲਾ ਕੈਲਸ਼ੀਅਮ ਦੀ ਵੀ ਘਾਟ ਪੂਰੀ ਕਰਦਾ ਹੈ।
ਵਜ਼ਨ ਕੰਟਰੋਲ ਕਰਨ 'ਚ ਮਦਦਗਾਰ
ਆਯੁਰਵੇਦ ਅਨੁਸਾਰ ਜੇਕਰ ਤੁਹਾਡਾ ਵਜ਼ਨ ਜ਼ਿਆਦਾ ਹੈ ਤਾਂ ਨਿਯਮਤ ਰੂਪ 'ਚ ਆਂਵਲੇ ਦਾ ਸੇਵਨ ਸ਼ੁਰੂ ਕਰ ਦਿਉ। ਆਂਵਲਾ ਸਰੀਰ 'ਚੋਂ ਸਾਰੇ ਟੌਕਸਿਨ ਬਾਹਰ ਕੱਢ ਦਿੰਦਾ ਹੈ। ਇਸ ਕਾਰਨ ਪਾਚਨ ਕਿਰਿਆ ਸੁਚਾਰੂ ਰਹਿੰਦੀ ਹੈ। ਖਣਿਜ ਹੋਣ ਜਾਂ ਲਵਣ ਜਾਂ ਫਿਰ ਦੂਸਰੇ ਵਿਟਾਮਿਨ, ਆਂਵਲਾ ਸਭ ਨੂੰ ਚੰਗੀ ਤਰ੍ਹਾਂ ਸੋਖ ਲੈਂਦਾ ਹੈ ਜਿਸ ਕਾਰਨ ਭਾਰ ਘਟਦਾ ਹੈ। ਵੱਡੇ-ਬਜ਼ੁਰਗ ਕਾਲੇ ਵਾਲ਼ਾਂ ਲਈ ਆਂਵਲਾ ਖਾਣ ਦੀ ਸਲਾਹ ਦਿੰਦੇ ਹਨ। ਆਂਵਲਾ ਵਾਲ਼ਾਂ ਦਾ ਵੀ ਧਿਆਨ ਰੱਖਦਾ ਹੈ। ਇਸ ਵਿਚ ਐਂਟੀਆਕਸੀਡੈਂਟਸ, ਆਇਰਨ ਤੇ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਵਾਲ਼ਾਂ ਨੂੰ ਝੜਨ ਤੋਂ ਰੋਕਦਾ ਹੈ।
ਅੱਖਾਂ ਦੀ ਰੋਸ਼ਨੀ
ਬੱਚਿਆਂ ਦੀ ਘੱਟ ਉਮਰ 'ਚ ਹੀ ਲੈਪਟਾਪ ਤੇ ਮੋਬਾਈਲ ਦੀ ਜ਼ਿਆਦਾ ਵਰਤੋਂ ਕਾਰਨ ਅੱਖਾਂ ਦੀ ਰੋਸ਼ਨੀ ਪ੍ਰਭਾਵਿਤ ਹੋ ਜਾਂਦੀ ਹੈ। ਆਂਵਲਾ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਕਾਫ਼ੀ ਮਦਦਗਾਰ ਹੁੰਦਾ ਹੈ। ਨਾਲ ਹੀ ਅੱਖਾਂ ਦੀਆਂ ਦੂਸਰੀਆਂ ਦਿੱਕਤਾਂ ਜਿਵੇਂ ਜਲਨ ਤੇ ਖਾਰਸ਼ 'ਚ ਵੀ ਰਾਹਤ ਮਿਲਦੀ ਹੈ। ਅਸਲ ਵਿਚ ਇਸ ਵਿਚ ਮੌਜੂਦ ਵਿਟਾਮਿਨ-ਸੀ, ਐਂਟੀਆਕਸੀਡੈਂਟਸ ਤੇ ਓਮੈਗਾ 3 ਫੈਡੀਐਸਿਡ, ਅੱਖਾਂ ਦੀ ਦੇਖਣ ਦੀ ਸਮਰੱਥਾ ਵਧਾਉਂਦਾ ਹੈ।

24/06/2023

ਐਲੋਵੇਰਾ ਇਕ ਤਰਾਂ ਦੀ ਸੰਜੀਵਨੀ ਬੂਟੀ ਇਹ ਸਰੀਰ ਦੀਆ ਅੰਤੜੀਆਂ ਦੀ ਸਫਾਈ ਕਰਦਾ ਇਹ ਇਕੋ ਇਕ ਪੋਦਾ ਜਿਸ ਵੈੱਜ ਹੁੰਦੇ ਹੋਏ ਵੀ ਨੋਨਵੇਜ ਵਾਲੇ ਤੱਤ b12 ਮਿਲਦੇ ਜੋ ਮੀਟ ਵਿੱਚ ਪਾਏ ਜਾਂਦੇ ਪੁਰਾਤਨ ਸਮੇ ਵਿੱਚ ਇਸਦੀ ਨੀਮ ਹਕੀਮ ਬਹੁਤ ਕਰਿਆ ਕਰਦੇ ਸਨ ਇਹ ਵਾਲ ਕਾਲੇ ਰੱਖਣ ਵਿੱਚ ਵੀ ਕਾਫੀ ਕਮ ਕਰਦਾ ਇਸਦਾ ਕੋਈ ਨੁਕਸਾਨ ਨਹੀਂ !

24/06/2023

Benefits of Giloy: ਕਈ ਬਿਮਾਰੀਆਂ ਨੂੰ ਠੀਕ ਕਰ ਸਕਦੀ ਹੈ ਗਿਲੋਏ, ਜਾਣੋ ਇਸ ਨੂੰ ਵਰਤਣ ਦਾ ਤਰੀਕਾ
ਸਰਦੀਆਂ ਦੇ ਮੌਸਮ ਵਿੱਚ ਗਿਲੋਏ ਦੇ ਜੂਸ ਦਾ ਸੇਵਨ ਕਰਨ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਕਿਉਂਕਿ ਗਿਲੋਏ 'ਚ ਕੈਲਸ਼ੀਅਮ, ਪ੍ਰੋਟੀਨ, ਕਾਪਰ, ਆਇਰਨ, ਫਾਸਫੋਰਸ, ਜ਼ਿੰਕ ਵਰਗੇ ਤੱਤ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ। ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੀਆਂ ਸਿਹਤ ਸਥਿਤੀਆਂ ਹਨ, ਜਿਸ ਵਿੱਚ ਤੁਸੀਂ ਗਿਲੋਏ ਦੀ ਵਰਤੋਂ ਕਰ ਸਕਦੇ ਹੋ :
ਯੁਰਵੇਦ ਵਿੱਚ ਕਈ ਜੜ੍ਹੀਆਂ ਬੂਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਿਹਤ ਨੂੰ ਬਹੁਤ ਲਾਭ ਪਹੁੰਚਾਉਂਦੀਆਂ ਹਨ, ਗਿਲੋਏ ਉਨ੍ਹਾਂ ਵਿੱਚੋਂ ਇੱਕ ਹੈ। ਗਿਲੋਏ ਦਾ ਸੇਵਨ ਸਿਹਤ ਨੂੰ ਬਹੁਤ ਸਾਰੇ ਫਾਇਦੇ ਦਿੰਦਾ ਹੈ। ਕਿਉਂਕਿ ਗਿਲੋਏ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਸਰਦੀਆਂ ਦੇ ਮੌਸਮ 'ਚ ਗਿਲੋਏ ਦੇ ਜੂਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਜ਼ਿਆਦਾ ਸਿਹਤ ਲਾਭ ਮਿਲਦਾ ਹੈ। ਸਰਦੀਆਂ ਦੇ ਮੌਸਮ ਵਿੱਚ ਗਿਲੋਏ ਦੇ ਜੂਸ ਦਾ ਸੇਵਨ ਕਰਨ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਕਿਉਂਕਿ ਗਿਲੋਏ 'ਚ ਕੈਲਸ਼ੀਅਮ, ਪ੍ਰੋਟੀਨ, ਕਾਪਰ, ਆਇਰਨ, ਫਾਸਫੋਰਸ, ਜ਼ਿੰਕ ਵਰਗੇ ਤੱਤ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ। ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੀਆਂ ਸਿਹਤ ਸਥਿਤੀਆਂ ਹਨ, ਜਿਸ ਵਿੱਚ ਤੁਸੀਂ ਗਿਲੋਏ ਦੀ ਵਰਤੋਂ ਕਰ ਸਕਦੇ ਹੋ :

ਗਠੀਆ ਹੋਣ ਉੱਤੇ : ਗਿਲੋਏ ਵਿੱਚ ਐਂਟੀਇਂਫਲਾਮੇਟਰੀ ਅਤੇ ਗਠੀਏ ਵਿਰੋਧੀ ਗੁਣ ਹੁੰਦੇ ਹਨ ਜੋ ਗਠੀਆ ਦੇ ਇਲਾਜ ਅਤੇ ਇਸਦੇ ਲੱਛਣਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦੇ ਹਨ। ਜੋੜਾਂ ਦੇ ਦਰਦ ਲਈ ਗਿਲੋਏ ਦੇ ਤਣੇ ਦੇ ਹਿੱਸੇ ਨੂੰ ਦੁੱਧ ਵਿੱਚ ਉਬਾਲ ਕੇ ਇਸ ਦਾ ਸੇਵਨ ਕੀਤਾ ਜਾਂਦਾ ਹੈ।
ਅਸਥਮਾ ਦੀ ਸਥਿਤੀ ਵਿੱਚ : ਦਮੇ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਛਾਤੀ ਵਿਚ ਜਕੜਨ, ਸਾਹ ਲੈਣ ਵਿਚ ਤਕਲੀਫ, ਖੰਘ ਆਦਿ ਵਿਚ ਗਿਲੋਏ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਥਿਤੀ ਵਿੱਚ, ਮਰੀਜ਼ ਨੂੰ ਗਿਲੋਏ ਦੀ ਜੜ੍ਹ ਚਬਾਉਣ ਜਾਂ ਗਿਲੋਏ ਦਾ ਰਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਥਿਵੀ ਵਿੱਚ ਗਿਲੋਏ ਦਾ ਜੂਸ ਤੁਹਾਡੀ ਕਾਫੀ ਮਦਦ ਕਰ ਸਕਦਾ ਹੈ।

ਖਾਣਾ ਪਾਚਨ ਵਿੱਚ ਸਮੱਸਿਾ ਆਉਣ ਉੱਤੇ : ਗਿਲੋਏ ਪਾਚਨ ਨੂੰ ਸੁਧਾਰਨ ਅਤੇ ਅੰਤੜੀਆਂ ਸੰਬੰਧੀ ਸਮੱਸਿਆਵਾਂ ਨੂੰ ਸੁਧਾਰਨ ਵਿੱਚ ਮਦਦਗਾਰ ਹੁੰਦੀ ਹੈ। ਇਸ ਦੀ ਵਰਤੋਂ ਨਾਲ ਕਬਜ਼ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਵੀ ਤੁਸੀਂ ਗਿਲੋਏ ਦਾ ਜੂਸ ਬਣਾ ਕੇ ਪੀ ਸਕਦੇ ਹੋ।

ਸ਼ੂਗਰ ਹੋਣ ਉੱਤੇ : ਗਿਲੋਏ ਇੱਕ ਹਾਈਪੋਗਲਾਈਸੀਮਿਕ ਦਵਾਈ ਵਜੋਂ ਕੰਮ ਕਰਦੀ ਹੈ ਅਤੇ ਸ਼ੂਗਰ ਦੇ ਇਲਾਜ ਵਿੱਚ ਮਦਦ ਕਰ ਸਕਦੀ ਹੈ। ਹਾਈ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ਲਈ ਇਸ ਦਾ ਜੂਸ ਪੀਣਾ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਤਣਾਅ ਅਤੇ ਚਿੰਤਾ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ।

29/05/2023

✅ ਬਠਿੰਡਾ --9478088900
✅ਭੁੱਚੋ ਮੰਡੀ--7814504554
✅ ਬਰਨਾਲਾ--9465807900
✅ ਮਾਨਸਾ--9815486807
✅ ਫਾਜ਼ਿਲਕਾ-9041659656
✅ ਫਰੀਦਕੋਟ-7986057493
✅ ਭਗਤਾ ਭਾਈ ਕਾ--7355838000
✅ ਸ੍ਰੀ ਮੁਕਤਸਰ ਸਾਹਿਬ -7696546357
☎ ਪਟਿਆਲਾ-7347574537
☎ ਭਗਤਾ ਭਾਇ ਕਾ-7355838000
☎ ONLINE BOOKING AND DEALERSHIP 9478088900 ,

29/05/2023

EYE DROPS

ROSHNI AMRIT: ਅੱਖਾਂ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹਨ। ਜੇਕਰ ਇਹ ਨਾ ਹੋਣ ਤਾਂ ਪੂਰੀ ਦੁਨੀਆ 'ਚ ਹਨੇਰਾ ਹੈ, ਅਜਿਹੇ 'ਚ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦੇ ਬਾਕੀ ਅੰਗਾਂ ਦੀ ਦੇਖਭਾਲ ਕਰਦੇ ਹਾਂ, ਉਸੇ ਤਰ੍ਹਾਂ ਅੱਖਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ, ਕਿਉਂਕਿ ਇਹ ਅੱਖਾਂ ਪਤਾ ਨਹੀਂ ਦਿਨ ਭਰ ਕਿੰਨਾ ਦੁੱਖ ਝੱਲਦੀਆਂ ਹਨ। ਅਜਿਹੇ 'ਚ ਕਈ ਵਾਰ ਅੱਖਾਂ 'ਚ ਜਲਨ ਜਾਂ ਐਲਰਜੀ ਹੋ ਜਾਂਦੀ ਹੈ, ਹਾਲਾਂਕਿ ਜਲਣ ਜਾਂ ਐਲਰਜੀ ਨੂੰ ਘੱਟ ਕਰਨ ਲਈ ਤੁਹਾਨੂੰ ਬਾਜ਼ਾਰ 'ਚ ਇਕ ਤੋਂ ਵੱਧ ਆਈ ਡਰਾਪਸ ਮਿਲ ਜਾਣਗੇ ਪਰ ਜੇਕਰ ਕੋਈ ਸੁਰੱਖਿਅਤ ਹੈ ਤਾਂ ਉਹ ਹੈ ਰੋਸ਼ਨੀ ਅਮਿ੍ਤ । ਇਹ ਇੱਕ ਕੁਦਰਤੀ ਸਾਫ਼ ਕਰਨ ਵਾਲਾ ਹੈ ਆਈ ਡ੍ਰਾਪਸ ਹੈ, ਜਿਸਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ।

28/04/2023

✅ ਭੁੱਚੋ ਮੰਡੀ--7814504554
✅ ਰਾਮਪੁਰਾ ਫੁਲ--9478088900
✅ ਬਠਿੰਡਾ-9478088900
✅ ਬਰਨਾਲਾ--9465807900
✅ ਫਰੀਦਕੋਟ-7986057493
✅ ਭਗਤਾ ਭਾਈ ਕਾ--7355838000
✅ ਸ੍ਰੀ ਮੁਕਤਸਰ ਸਾਹਿਬ -9855433548
☎ ਫਾਜ਼ਿਲਕਾ---9041659656
☎ ਮੋਗਾ---9878377784

27/04/2023

COMING SOON
SHORTLY LAUNCHING EYE DROPS

09/03/2023

*ਗੋਡਿਆਂ ਦੇ ਗਰੀਸ ਮੁੱਕਣ ਤੇ ਕੀ ਕਰੀਏ।*

ਅੱਜ ਕੱਲ ਦੇ ਸਮੇਂ ਵਿੱਚ ਗੋਡੇ ਦੁਖਣਾ ਆਮ ਜਿਹੀ ਗੱਲ ਹੈ।ਜੇਕਰ ਤੁਹਾਡੇ ਜੋੜਾਂ ਦੇ ਵਿੱਚੋਂ ਕੜ-ਕੜ ਦੀ ਆਵਾਜ਼ ਆ ਰਹੀ ਹੈ ਗੋਡੇ ਵਿੰਗੇ ਹੋ ਰਹੇ ਹਨ ਦਰਦ ਨਹੀਂ ਹਟ ਰਿਹਾ।ਤਾਂ ਇਹ ਪੋਸਟ ਤੁਹਾਡੇ ਲਈ ਹੈ।
ਸਰੀਰ ਦੇ ਕੁਝ ਜੋੜ ਐਸੇ ਹਨ ਜਿਹਨਾਂ ਚ ਅੰਡੇ ਦੇ ਵਾਈਟ ਪਾਰਟ ਵਰਗਾ ਲੇਸਲਾ ਤੇ ਸੰਘਣਾ ਜਿਹਾ ਪਦਾਰਥ ਹੁੰਦਾ ਹੈ ਜਿਸਨੂੰ ਸਿਨੋਵੀਅਲ ਫਲੂਇਡ ਕਹਿੰਦੇ ਹਨ।
ਇਹ ਜੋੜਾਂ ਨੂੰ ਚਲਦੇ ਰੱਖਣ ਯਾਨਿ ਕਿ ਰੈਲੇ ਰੱਖਣ ਵਾਸਤੇ ਵੀ ਹੁੰਦਾ ਹੈ ਤੇ ਜੋੜਾਂ ਦੀ ਟੁੱਟ ਭੱਜ ਜਾਂ ਘਿਸਾਈ ਨੂੰ ਠੀਕ ਕਰਦਾ ਹੈ ਯਾਨਿ ਕਿ ਜੋੜਾਂ ਨੂੰ ਤੰਦਰੁਸਤ ਵੀ ਰਖਦਾ ਹੈ।
ਇਉਂ ਇਹ ਜੋੜਾਂ ਨੂੰ ਨਿਉਟਰੀਸ਼ਨ ਤੇ ਲੁਬਰੀਕੇਸ਼ਨ ਦਿੰਦਾ ਹੈ।
ਕਾਰਟੀਲੇਜ, ਲਿਗਾਮੈਂਟਸ ਅਤੇ ਜੋੜਾਂ ਵਿਚਲੇ ਸਿਨੋਵੀਅਲ ਫਲੂਇਡ ਵਿੱਚ ਗਲੂਕੌਸੈਮੀਨ ਅਤੇ ਕੌਂਡਰੌਇਟਿਨ ਕਾਫੀ ਮਾਤਰਾ ਵਿੱਚ ਹੁੰਦਾ ਹੈ।
ਸਾਡੇ ਸਰੀਰ ਅਤੇ ਜੋੜਾਂ ਨੂੰ ਠੀਕ ਰੱਖਣ ਲਈ ਵਿਟਾਮਿਨ ਡੀ
ਵਿਟਾਮਿਨ ਕੇ, ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਪੁਟਾਸ਼ੀਅਮ, ਕਾਰਬੋਨੇਟ, ਬੋਰੋਨ, ਮੈਗਨੇਸ਼ੀਅਮ, ਸਲਫਰ, ਜ਼ਿੰਕ ਆਦਿ ਅਨੇਕਾਂ ਮਿਨਰਲਜ਼ ਰੋਜ਼ਾਨਾ ਖਾਣੇ ਰਾਹੀਂ ਜ਼ਰੂਰ ਮਿਲਣੇ ਚਾਹੀਦੇ ਹੁੰਦੇ ਹਨ।ਪ੍ਰੋਟੀਨਜ਼ ਵੀ ਹੱਡੀ ਜੋੜਾਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹਨ।ਜੋੜਾਂ ਦੀ ਸਟਿੱਫਨੈੱਸ ਨੂੰ ਘਟਾਉਣ ਤੇ ਜੋੜ ਦਰਦ ਘਟਾਉਣ ਲਈ ਇਹ ਤੱਤ ਸਰੀਰ ਨੂੰ ਬਹੁਤ ਜ਼ਰੂਰੀ ਹਨ। ਸਭ ਤੋਂ ਵਧੀਆ ਕੁਦਰਤੀ ਐਂਟੀ ਔਕਸੀਡੈਂਟਸ ਸਲਾਦ ਅਤੇ ਮਿਕਸ ਫਰੂਟ ਚੋਂ ਮਿਲਦੇ ਹਨ। ਹੱਡੀਆਂ, ਜੋੜਾਂ, ਰੀੜ ਦੀ ਹੱਡੀ, ਮਾਸਪੇਸ਼ੀਆਂ, ਕਾਰਟੀਲੇਜ, ਲਿਗਾਮੈਂਟਸ, ਟੈਂਡਨਜ਼, ਮੈਂਬਰੇਨਜ਼ ਤੇ ਨਾੜੀਆਂ ਦੀ ਸਹੀ ਬਣਾਵਟ ਲਈ ਖਾਣੇ ਚ ਰੋਜ਼ਾਨਾ ਪ੍ਰੋਟੀਨਜ਼, ਮਿਨਰਲਜ਼ ਤੇ ਫੈਟੀ ਐਸਿਡਜ਼ ਵੀ ਹੋਣੇ ਚਾਹੀਦੇ ਹਨ।
ਖੁੱਲੀ ਹਵਾ,ਧੁੱਪ,ਧਰਤੀ ਹੇਠਲਾ ਪੀਣਯੋਗ ਕੁਦਰਤੀ ਪਾਣੀ, ਵੱਧ ਤੋਂ ਵੱਧ ਹੱਥੀਂ ਮਿਹਨਤ ਅਤੇ ਪੈਦਲ ਚੱਲਣਾ ਚਾਹੀਦਾ ਹੈ।
ਸਰੀਰ ਤੇ ਹੱਡੀਆਂ ਦਾ ਨੁਕਸਾਨ ਖੂਨ ਵਿਚਲੇ ਫਰੀ ਰੈਡੀਕਲਜ਼ ਵੀ ਕਰਦੇ ਹਨ। ਸਭ ਤੋਂ ਜ਼ਿਆਦਾ ਨੁਕਸਾਨਦਾਇਕ ਗ਼ਲਤ ਮਲਤ ਖਾਣਾ,ਵਿਹਲੇ ਰਹਿਣਾ, ਜ਼ਿਆਦਾ ਬੈਠਣਾ ਜਾਂ ਲੇਟਣਾ ਹੁੰਦਾ ਹੈ।
ਜੇਕਰ ਅਸੀਂ ਇਹਨਾਂ ਹੇਠ ਲਿਖੀਆਂ ਕੁਦਰਤੀ ਚੀਜਾ ਰੋਜ਼ਮਰਾ ਦੀ ਜ਼ਿੰਦਗੀ ਵਿਚ ਵਰਤਾਗੇ ਤਾਂ ਸਾਨੂੰ ਕੋਈ ਵੀ ਬੀਮਾਰੀ ਨਹੀਂ ਰਹੇਗੀ।
ਖੱਖੜੀ, ਤਰ, ਖੀਰਾ,ਲਸਣ, ਗੰਢਾ, ਅਮਰੂਦ, ਬੇਰ, ਜਾਮਣ, ਨਾਸ਼ਪਾਤੀ, ਕਿੰਨੂ, ਔਲਾ, ਅਜਵੈਣ, ਬੰਦ ਗੋਭੀ, ਮੂਲੀ, ਟਮਾਟਰ, ਤੋਰੀ,ਨਾਰੀਅਲ, ਤੇਜਪੱਤਰ, ਕੜੀ ਪੱਤਾ, ਚਿੱਭੜ, ਬਾਥੂ, ਚੁਲਾਈ, ਤਾਂਦਲਾ, ਭੱਖੜਾ, ਇੱਟਸਿੱਟ, ਮਕੋਅ,ਤੁਲਸੀ, ਪੂਤਨਾ, ਮਰੂਆ ਆਦਿ ਕੁਦਰਤੀ ਤੌਰ ਤੇ ਆਪੇ ਉੱਗਣ ਵਾਲੀਆਂ ਚੀਜ਼ਾਂ ਤੋਂ ਵੀ ਜੋੜਾਂ, ਹੱਡੀਆਂ, ਨਾੜੀਆਂ ਮਾਸਪੇਸ਼ੀਆਂ ਆਦਿ ਲਈ ਅਤਿ ਲੋੜੀਂਦੇ ਤੱਤ ਭਾਰੀ ਮਾਤਰਾ ਵਿੱਚ ਮਿਲਦੇ ਹਨ।
ਇਵੇਂ ਹੀ ਕਾਜੂ, ਬਦਾਮ, ਅਖਰੋਟ, ਪਿਸਤੇ ਆਦਿ ਕੁੱਝ ਕੁ ਫਲ ਭਿਓਂ ਕੇ ਖਾ ਸਕਦੇ ਹੋ। ਹਲਦੀ ਵਿੱਚ curcumin ਨਾਂ ਦਾ ਤੱਤ ਕਾਫ਼ੀ ਹੁੰਦਾ ਹੈ। ਇਹ
ਜੋੜਾਂ, ਹੱਡੀਆਂ, ਰੀੜ ਦੀ ਹੱਡੀ, ਨਹੁੰਆਂ, ਦੰਦਾਂ ਦੀ ਤੰਦਰੁਸਤੀ
ਲਈ ਜ਼ਰੂਰੀ ਹੁੰਦਾ ਹੈ।

ਥੋੜ੍ਹਾ ਜਿਹਾ ਲਸਣ ਬਣੀ ਹੋਈ ਸਬਜ਼ੀ ਦਾਲ ਵਿੱਚ ਪਾਉਣ ਚਾਹੀਦਾ ਹੈ।ਇਹ ਸੋਜ਼ ਤੇ ਪੀੜਾਂ ਵੀ ਘਟਾਉਂਦਾ ਹੈ।
ਊਟਪਟਾਂਗ ਖਾਣੇ ਖਾਣਾ ਬੰਦ ਕਰੋ। ਚਾਹ, ਕੌਫੀ, ਗਰੀਨ ਟੀ ਕੋਲਡ ਡਰਿੰਕਸ ਅਤੇ ਤਲ ਤੜਕ, ਸਾੜ ਭੁੰਨ ਕੇ ਡੱਬਾਬੰਦ ਅਤੇ ਜਾਂ ਪ੍ਰਾਸੈੱਸ ਖਾਣਾ।
BIBI WALA CHOWNK OPP BIKNER MISTHAN BHANDAR 10 AM TO 6PM
BHUCHO MANDI 7AM TO 9 AM

03/03/2023

☎9478088900
☎7814504554
Adress - BIBI WALA CHOWNK NEAR SHIVAM MEDICAL
ਜੇਕਰ ਤੁਹਾਡੇ ਗੋਡਿਆਂ ਵਿੱਚ ਗੈਪ ਘੱਟ ਰਿਹਾ ਹੈ ਗੋਡਿਆਂ ਵਿੱਚ ਗ੍ਰੀਸ ਖਤਮ ਹੋ ਗਿਆ ਹੈ ਜਾ ਸੁੱਕ ਗਿਆ ਗੋਡਿਆਂ ਵਿੱਚ ਦਰਦ ਹੁੰਦਾ ਹੈ ਹੱਡੀ ਨਾਲ ਹੱਡੀ ਟਕਰਾ ਰਹੀ ਚੱਲਣ ਤੋਂ ਅਸਮਰੱਥ ਹੋ ਇੱਥੋਂ ਤੱਕ ਕੇ ਜੇ ਡਾਕਟਰ ਨੇ ਅਪਰੇਸ਼ਨ ਵੀ ਕਹਿ ਦਿਤਾ ਤਾਂ ਵੀ ਇਹ ਸਾਰੀਆਂ ਪਰੇਸ਼ਾਨੀਆਂ ਨੂੰ ਭੁੱਲ ਕੇ ਦਿਓ ਗੋਡਿਆਂ ਨੂੰ ਇੱਕ ਨਵਾਂ ਜੀਵਨ।ਇੱਕ ਮਹੀਨਾ ਵਰਤ ਕੇ ਸਾਡੇ ਨਾਲ ਆਪਣਾ ਅਨੁਭਵ ਸ਼ੇਅਰ ਜਰੂਰ ਕਰੋ CALL 9478088900

17/01/2023

EN VEE ग्रो-अप प्लस हेयर ऑयल
✅ आयुर्वेदिक विधि से हस्तनिर्मित
✅ कीमती जड़ी बूटियों का उपयोग किया जाता है
✅ बालों को आंतरिक मजबूती और पोषण देता है
✅ बाल हो जाते हैं लंबे, काले, घने और मजबूत
✅ 10 साल के शोध से बना तेल
ग्रो-अप प्लस ऑयल के इस्तेमाल से निम्नलिखित समस्याओं से छुटकारा मिलता है:-
✅ Baldness
✅ बाल झड़ना
✅ बाल सफेद
☎️ एक्सपर्ट से बात करें और बालों की समस्या से निजात पाएं।
🎯 EN VEE Grow Up Plus Hair Oil 🛒 . To order call ☎️ or whatsapp9478088900

Photos from Grow-Up Plus's post 12/01/2023

EN VEE ग्रो-अप प्लस हेयर ऑयल
✅ आयुर्वेदिक विधि से हस्तनिर्मित
✅ कीमती जड़ी बूटियों का उपयोग किया जाता है
✅ बालों को आंतरिक मजबूती और पोषण देता है
✅ बाल हो जाते हैं लंबे, काले, घने और मजबूत
✅ 10 साल के शोध से बना तेल
ग्रो-अप प्लस ऑयल के इस्तेमाल से निम्नलिखित समस्याओं से छुटकारा मिलता है:-
✅ Baldness
✅ बाल झड़ना
✅ बाल सफेद
☎️ एक्सपर्ट से बात करें और बालों की समस्या से निजात पाएं।
🎯 EN VEE Grow Up Plus Hair Oil 🛒 . To order call ☎️ or whatsapp9478088900

12/01/2023

ਵਾਲਾ ਦੀ ਹਰੇਕ ਸਮੱਸਿਆ ਦਾ ਆਯੂਰਵੈਦਿਕ ਇਲਾਜ
ਗਰੋਅੱਪ ਤੇਲ ਮੰਗਵਾਉਣ ਲਈ ਇਨਾਂ ਨੰਬਰਾਂ ਤੇ ਸੰਪਰਕ ਕਰੋ ÷
BATHINDA ☎9478088900
Bhuchomandi ☎️7814504554
FARIDKOT ☎️7986057493
Rampura mandi☎️9478088900
Muktsarsaab ☎️70096 84669
Bhagta Bhai ka☎️7355838000
Abohar ☎️ 92165 24147
Fazlika ☎️8054141968
Barnala ☎️9465807900
Patiala ☎️8857900044
Moga ☎️9878377784
(GROW UP)
ਐਨ.ਵੀ. ਗਰੋਅ ਅਪ ਪਲੱਸ ਤੇਲ ™️
✅ ਆਯੁਰਵੈਦਿਕ ਵਿਧੀ ਨਾਲ ਹੱਥੀਂ ਤਿਆਰ ਕੀਤਾ ਜਾਂਦਾ ਹੈ
✅ ਬੇਸ਼ਕੀਮਤੀ ਜੜ੍ਹੀ-ਬੂਟੀਆਂ ਦਾ ਕੀਤਾ ਜਾਂਦਾ ਹੈ ਇਸਤੇਮਾਲ
✅ ਵਾਲਾਂ ਨੂੰ ਦਿੰਦਾ ਹੈ ਅੰਦਰੂਨੀ ਤਾਕਤ ਤੇ ਪੋਸ਼ਣ
✅ ਵਾਲ ਬਣਦੇ ਹਨ ਲੰਬੇ, ਕਾਲੇ, ਘਣੇ ਤੇ ਮਜ਼ਬੂਤ
✅ 10 ਵਰ੍ਹਿਆਂ ਦੀ ਖੋਜ ਨਾਲ ਤਿਆਰ ਤੇਲ
✅ ਕੈਮੀਕਲ ਰਹਿਤ
✅ ਕੋਈ ਸਾਈਡ ਇਫੈਕਟ ਨਹੀਂ

ਐਨ.ਵੀ. ਗਰੋਅ ਅਪ ਪਲੱਸ ਤੇਲ ™️ ਦੇ ਪ੍ਰਯੋਗ ਨਾਲ ਹੇਠ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ:-
✅ ਸਿਕਰੀ
✅ ਵਾਲਾਂ ਦਾ ਝੜਨਾ
✅ ਵਾਲਾਂ ਦਾ ਸਫ਼ੇਦ ਹੋਣਾ
✅ ਗੰਜਾਪਨ

☎️ ਮਾਹਿਰਾਂ ਨਾਲ ਗਲ ਕਰੋ ਤੇ ਵਾਲਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਓ।
🎯 ਐਨ.ਵੀ. ਗਰੋਅ ਅਪ ਪਲੱਸ ਤੇਲ ਆਰਡਰ 🛒 ਕਰਨ ਲਈ ਕਾਲ ☎️ ਜਾਂ ਵਟਸਅੱਪ ਕਰੋ 9478088900

26/12/2022

ਐਨ.ਵੀ. ਗਰੋਅ ਅਪ ਪਲੱਸ ਤੇਲ ™️
✅ ਆਯੁਰਵੈਦਿਕ ਵਿਧੀ ਨਾਲ ਹੱਥੀਂ ਤਿਆਰ ਕੀਤਾ ਜਾਂਦਾ ਹੈ
✅ ਬੇਸ਼ਕੀਮਤੀ ਜੜ੍ਹੀ-ਬੂਟੀਆਂ ਦਾ ਕੀਤਾ ਜਾਂਦਾ ਹੈ ਇਸਤੇਮਾਲ
✅ ਵਾਲਾਂ ਨੂੰ ਦਿੰਦਾ ਹੈ ਅੰਦਰੂਨੀ ਤਾਕਤ ਤੇ ਪੋਸ਼ਣ
✅ ਵਾਲ ਬਣਦੇ ਹਨ ਲੰਬੇ, ਕਾਲੇ, ਘਣੇ ਤੇ ਮਜ਼ਬੂਤ
✅ 10 ਵਰ੍ਹਿਆਂ ਦੀ ਖੋਜ ਨਾਲ ਤਿਆਰ ਤੇਲ
✅ ਕੈਮੀਕਲ ਰਹਿਤ
✅ ਕੋਈ ਸਾਈਡ ਇਫੈਕਟ ਨਹੀਂ

ਐਨ.ਵੀ. ਗਰੋਅ ਅਪ ਪਲੱਸ ਤੇਲ ™️ ਦੇ ਪ੍ਰਯੋਗ ਨਾਲ ਹੇਠ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ:-
✅ ਸਿਕਰੀ
✅ ਵਾਲਾਂ ਦਾ ਝੜਨਾ
✅ ਵਾਲਾਂ ਦਾ ਸਫ਼ੇਦ ਹੋਣਾ
✅ ਗੰਜਾਪਨ

☎️ ਮਾਹਿਰਾਂ ਨਾਲ ਗਲ ਕਰੋ ਤੇ ਵਾਲਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਓ।
🎯 ਐਨ.ਵੀ. ਗਰੋਅ ਅਪ ਪਲੱਸ ਤੇਲ ਆਰਡਰ 🛒 ਕਰਨ ਲਈ ਕਾਲ ☎️ ਜਾਂ ਵਟਸਅੱਪ ਕਰੋ 9478088900

Want your business to be the top-listed Business in Bathinda?
Click here to claim your Sponsored Listing.

Videos (show all)

100% ਆਯੂਰਵੈਦਿਕ ਤੇਲ ਜੋ ਵਾਲਾ ਦੀ ਹਰੇਕ ਸਮੱਸਿਆ ਲਈ ਹੈ ਲਾਹੇਵੰਦ।
ਜੋੜਾਂ ਦੀ ਹਰੇਕ ਬਿਮਾਰੀ ਦਾ ਆਯੂਰਵੈਦਿਕ ਅਤੇ ਪੱਕਾ ਇਲਾਜ।
ਜੋੜਾਂ ਦੇ ਦਰਦਾ ਦਾ ਪੱਕਾ ਅਤੇ ਆਯੂਰਵੈਦਿਕ ਇਲਾਜ਼
ਵਾਲਾ ਦੀਆ ਹਰੇਕ ਸਮੱਸਿਆ ਦਾ ਆਯੂਰਵੈਦਿਕ ਇਲਾਜਬਰਨਾਲਾ -8️⃣8️⃣0️⃣3️⃣3️⃣5️⃣0️⃣0️⃣0️⃣6️⃣ਬਠਿੰਡਾ ---9️⃣8️⃣7️⃣7️⃣3️⃣4️⃣2️⃣4️⃣5️⃣8️⃣
ਵਾਲਾ ਦੀਆ ਹਰੇਕ ਸਮੱਸਿਆ ਦਾ ਆਯੂਰਵੈਦਿਕ ਇਲਾਜਬਠਿੰਡਾ--9878166175ਬਰਨਾਲਾ --8803350006
Grow up Hair oil And Shampoo
✅ ਬਠਿੰਡਾ --9478088900✅ਭੁੱਚੋ ਮੰਡੀ--7814504554✅ ਬਰਨਾਲਾ--9465807900✅ ਮਾਨਸਾ--9815486807✅  ਫਾਜ਼ਿਲਕਾ-9041659656✅ ਫਰੀਦਕੋਟ-79860...
ਵਾਲਾ ਦੀ ਹਰੇਕ ਸਮੱਸਿਆ ਦਾ ਆਯੂਰਵੈਦਿਕ ਇਲਾਜ ਗਰੋਅੱਪ ਤੇਲ ਮੰਗਵਾਉਣ ਲਈ ਇਨਾਂ ਨੰਬਰਾਂ ਤੇ ਸੰਪਰਕ ਕਰੋ ÷Bhuchomandi    ☎️7814504554Bathind...
All India delivery Available÷ਬਠਿੰਡਾ☎️9915136732ਬਰਨਾਲਾ,ਰਾਮਪੁਰਾ☎️9478088900ਭਗਤਾ ਭਾਈਕਾ☎️7355838000ਸ੍ਰੀ ਮੁਕਤਸਰ ਸਾਹਿਬ☎️985543...
ਗੰਜਾਪਣ,ਵਾਲਾ ਦਾ ਉਮਰ ਤੋਂ ਪਹਿਲਾਂ ਸਫੈਦ ਹੋਣਾ ,ਸਿਕਰੀ, ਵਾਲਾ ਦਾ ਨਾ ਵਧਣਾ, ਇਨਾਂ ਤੋ  ਇਲਾਵਾ ਇਹ ਤੇਲ ਵਾਲਾ ਦੀ ਹਰੇਕ ਸਮੱਸਿਆ ਲਈ ਬਹੁਤ ਲਾਹੇਵ...
यह तेल गंजेपन और बालों का समय से पहले सफेद होने और बालों की किसी भी समस्या के लिए रामबाण है।All India Delivery Available...

Telephone

Website

Address


Bathinda

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Other Business Services in Bathinda (show all)
International Topup International Topup
Bathinda, 151111

Ardent Skater Ardent Skater
Model Town Road
Bathinda, 151005

We carve out champions Join us for best skating coaching at Bathinda Contact on the given no for mor

Raghubir jewellers Raghubir jewellers
Raghubir Jewellers, Main Chowk, Bhagta Bhaika
Bathinda, 151206

Harry Art Photography Harry Art Photography
Rampura Phul Bathinda
Bathinda, 151103

Photography & Videography

Hunny Garments -Wholesale &Retail Hunny Garments -Wholesale &Retail
Stree No-8
Bathinda, 151001

Bathinda house wife Bathinda house wife
Bathinda, 151102

Ok

Shree Ganesh Solutions Shree Ganesh Solutions
Shree Hanuman Chowk
Bathinda, 151001

Authorized Dealer - Exide industries Ltd., Gunnebo India Pvt. Ltd. Batteries UPS Chubb Safe

Goldy got farm mehraj Goldy got farm mehraj
Mehraj
Bathinda

Tiffin service bathinda Tiffin service bathinda
Bathinda, 151005

Radhe Krishna Enterprises Radhe Krishna Enterprises
Bathinda, 151001

Vehli Janta Vehli Janta
Bathinda

HELLO GUYS !!!!!