ਰਤਨਦੀਪ ਸਿੰਘ ਧਾਲੀਵਾਲ Rattandeep Singh Dhaliwal

ਨਾਨਕ ਨਾਮ ਜਹਾਜ਼ ਹੈ Running a Platform on web named Talk with Rattan.

Where you will get good and effective episodes regarding politics, religious, current issues, agriculture, health care, sports and entertainment related to state of Punjab India.

28/01/2024

ਭਾਨਾ ਸਿੱਧੂ ਨਾਲ ਹੋ ਰਿਹਾ ਧੱਕਾ "ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ" - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

27/01/2024

ਭਾਨੇ ਸਿੱਧੂ ਤੇ ਹੋਈ ਤੀਜੀ FIR ਦੀ ਪੂਰੀ ਕਹਾਣੀ

27/01/2024

ਭਾਨੇ ਸਿੱਧੂ ਤੇ ਹੋਈ ਤੀਜੀ FIR

27/01/2024

ਭਾਨੇ ਸਿੱਧੂ ਦੀ ਦਾਦੀ ਦਾ ਬਿਆਨ "ਮੇਰੇ ਪੋਤਰੇ ਨੂੰ ਛੱਡੋ ਮੈਨੂੰ ਦਿਓ ਅੰਦਰ"

26/01/2024

ਭਾਨਾ ਸਿੱਧੂ ਦੇ ਭਰਾ ਅਮਨ ਸਿੱਧੂ ਤੇ ਪਿੰਡ ਦੇ ਸਰਪੰਚ ਨੇ ਦਿੱਤਾ ਵੱਡਾ ਬਿਆਨ

26/01/2024

ਭਾਨੇ ਸਿੱਧੂ ਤੇ ਹੋਈ ਨਵੀਂ FIR ਦੀ ਕਾਪੀ

26/01/2024

ਭਾਨੇ ਸਿੱਧੂ ਤੇ ਦਰਜ ਹੋਈ ਨਵੀਂ FIR
ਪੂਰੇ ਮਾਮਲੇ ਦੀ ਅਸਲ ਕਹਾਣੀ

26/01/2024

ਭਾਨਾ ਸਿੱਧੂ 3:30 ਵਜੇ ਮਲੇਰਕੋਟਲਾ ਜੇਲ੍ਹ ਚੋਂ ਆਵੇਗਾ ਬਾਹਰ

25/01/2024

ਭਾਨੇ ਸਿੱਧੂ ਨੂੰ ਮਿਲੀ ਜ਼ਮਾਨਤ

24/01/2024

ਭਾਨੇ ਸਿੱਧੂ ਤੇ ਪੁਲਿਸ ਕਰ ਰਹੀ ਹੈ ਤਸ਼ੱਦਦ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਲਾਏ ਗਏ ਗੰਭੀਰ ਇਲਜਾਮ

24/01/2024

ਭਾਨੇ ਸਿੱਧੂ ਦੀ ਗ੍ਰਿਫਤਾਰੀ ਤੇ ਵੱਡਾ ਖੁਲਾਸਾ
ਪੁਲਿਸ ਵਾਲਿਆਂ ਨੇ ਸਾਡੇ ਫੋਨ ਖੋ ਕੇ... ਪਰਿਵਾਰ ਨੇ ਦੱਸੀ ਭਾਨੇ ਦੀ ਗ੍ਰਿਫਤਾਰੀ ਦੀ ਅਸਲ ਕਾਰਨ। "ਇਸ ਘਪਲੇ ਦੇ ਸਬੰਧੀ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਚਿੱਠੀਆਂ ਲਿਖ ਚੁੱਕੇ ਹਾਂ"

24/01/2024

ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਆਪ ਸਰਕਾਰ ਦੇ ਮੰਤਰੀ ਦੀ ਅਸ਼ਲੀਲ ਵੀਡੀਓ ਬਾਰੇ ਦਿੱਤੀ ਜਾਣਕਾਰੀ।

23/01/2024

ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਇਨਕਾਰ। Shiromani Gurdwara Parbandhak Committee

23/01/2024

ਮਾਂ ਵੱਲੋਂ ਦਿੱਤੇ 20 ਰੁਪਏ ਤੇ ਬਾਪੂ ਨੂੰ ਬੂਟ ਦਵਾਉਣ ਵਾਲੀ ਕਹਾਣੀ। Tokra TV ਵਾਲਿਆਂ ਦੀਆਂ ਸੱਚੀਆਂ ਤੇ ਭਾਵੁਕ ਕਰਨ ਵਾਲੀਆਂ ਗੱਲਾਂ

22/01/2024

ਅਯੁੱਧਿਆ ਚ ਬਣ ਰਹੇ ਰਾਮ ਮੰਦਰ ਬਾਰੇ ਬਾਬਾ ਬੰਤਾ ਸਿੰਘ ਦਾ ਵੱਡਾ ਬਿਆਨ

21/01/2024

ਦੇਖ ਲਓ ਇਹਨਾਂ ਸਰਕਾਰਾਂ ਦੇ ਹਾਲ!
"ਗੈਂਗਸਟਰਵਾਦ ਲੀਡਰਾਂ ਦਾ ਆਪਣੀਆਂ ਕਮਾਈਆਂ ਕਰਨ ਨੂੰ ਪਾਲਿਆ ਹੋਇਆ ਪੌਦਾ"

21/01/2024

ਨਵੇਂ ਸਫ਼ਰ ਲਈ ਜਸਵੀਰ ਸਿੰਘ ਮੁਕਤਸਰ ਨੂੰ ਮੁਬਾਰਕਾਂ ਸਾਰੇ ਕਰਿਓ Support ਵੀਰ ਨੂੰ

19/01/2024

ਚੜ੍ਹਦੀ ਕਲਾ 🙏

19/01/2024

ਕੌੜੀਆਂ ਪਰ ਕੀਮਤੀ ਗੱਲਾਂ।

16/01/2024

ਫਗਵਾੜਾ 'ਚ ਬੇਅਦਬੀ ਕਰਨ ਦੇ ਜਿਸ ਨੌਜਵਾਨ ਤੇ ਲੱਗੇ ਇਲਜ਼ਾਮ ਉਸ ਦੀ ਵੀਡੀਓ ਆਈ ਸਾਹਮਣੇ

15/01/2024

ਸੁਖਪਾਲ ਸਿੰਘ ਖਹਿਰਾ ਦਾ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਪਹਿਲਾ ਬਿਆਨ "ਮੇਰੀ ਬੈਰਕ ਦੇ ਅੰਦਰ ਵੀ ਕੈਮਰਾ ਲਾਇਆ ਹੋਇਆ ਸੀ।"

15/01/2024

ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਜਮਾਨਤ

14/01/2024

ਕਨੇਡਾ ਚ ਗੁੰਮ ਹੋਏ ਮੁੰਡੇ ਬਾਰੇ ਜਰੂਰੀ ਜਾਣਕਾਰੀ

09/01/2024

ਕਨੇਡਾ ਵਾਲੇ ਭਰਾਵਾਂ ਨੂੰ ਜਰੂਰੀ ਬੇਨਤੀ 🙏
ਵੀਡੀਓ ਪਾਉਣ ਤੋਂ ਦੋ ਘੰਟਿਆਂ ਬਾਅਦ ਕੁਝ ਮੈਸੇਜ ਆ ਰਹੇ ਆ ਵੀ ਵੀਡੀਓ ਜਰਮਨੀ ਚ ਬਣਿਆ ਜਰਮਨੀ ਵਾਲੇ ਵੀਰ ਵੀ ਮਦਦ ਕਰਨ ਵੀਡੀਓ ਦਾ ਲਿੰਕ ਥੱਲੇ ਕਮੈਂਟ ਬਾਕਸ ਚ

06/01/2024

ਬਰਨਾਲਾ ਦੀ ਦਾਣਾ ਮੰਡੀ 'ਚ ਕਿਸਾਨ ਮਹਾਂਪੰਚਾਇਤ ਤੋਂ LIVE

04/01/2024

ਸੁਖਪਾਲ ਖਹਿਰਾ ਨੂੰ ਮਿਲੀ ਜਮਾਨਤ ਪਰ ਨਾਲ ਹੀ ਪਾਇਆ ਇੱਕ ਹੋਰ ਨਵਾਂ ਪਰਚਾ। ਨਵੇਂ ਪਰਚੇ ਦਾ ਵੇਰਵਾ Fir no. 3 Date 4/01/2024 U/s - 195 A, 506 IPC PS- Subhanpur
ਜਾਣਕਾਰੀ ਸੁਖਪਾਲ ਸਿੰਘ ਖਹਿਰਾ ਦੇ ਪੀਏ ਵੱਲੋਂ

03/01/2024

ਜਦੋਂ ਮਾਲਵਿੰਦਰ ਸਿੰਘ ਮਾਲੀ ਗੁਰਦੇਵ ਸਿੰਘ ਕਾਉਂਕੇ ਨੂੰ ਜੇਲ ਚ ਮਿਲੇ, ਮਾਲੀ ਖਾੜਕੂਵਾਦ ਦੌਰਾਨ ਪੱਤਰਕਾਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਰਿਹਾ ਨੇ। ਸਤੰਬਰ ਵਿੱਚ 1992 ਵਿੱਚ ਉਹ NSA ਅਤੇ TADA ਤਹਿਤ ਜੇਲ੍ਹ ਚ ਸਨ।

02/01/2024

SGPC ਦੇ ਸਾਬਕਾ ਸਕੱਤਰ ਵੱਲੋਂ ਮੰਗੀ ਗਈ ਮਾਫੀ, ਪਿਛਲੇ ਦਿਨੀ ਸਾਡੇ ਨਾਲ ਹੋਏ ਇੰਟਰਵਿਊ ਚ ਗੁਰਚਰਨ ਸਿੰਘ ਗਰੇਵਾਲ ਵੱਲੋਂ SSP ਸਵਰਨ ਘੋਟਣੇ ਦੇ ਭੋਗ 'ਤੇ ਰਾਗੀ ਸਿੰਘ ਦੀ ਡਿਊਟੀ ਨਾ ਲਗਾਉਣ ਵਾਲਾ ਦਾਅਵਾ ਕੀਤਾ ਗਿਆ ਸੀ ਤੇ ਹੁਣ ਇੱਕ ਪੱਤਰ ਜੋ ਕਿ ਮਿਤੀ 19/2/13 ਨੂੰ ਆਰਡਰ ਦਿੱਤਾ ਗਿਆ ਸੀ ਬਾਹਰ ਆਉਣ ਤੋਂ ਬਾਅਦ ਮੰਗੀ ਗਈ ਮਾਫ਼ੀ।

01/01/2024

ਆਉਣ ਵਾਲੇ ਦਿਨਾਂ ਚ ਪੰਜਾਬ ਲਈ ਕਿਹੜੀ
ਵੱਡੀ ਚੁਣੌਤੀ ਵਿਰਾਸਤੀ ਚੌਂਕੀ ਸਰਕਾਰ- ਏ-ਖਾਲਸਾ ਤੋਂ ਕੀਤੀ ਭਾਈ ਪਰਮਜੀਤ ਸਿੰਘ ਗਾਜੀ ਨਾਲ ਅਹਿਮ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।

01/01/2024

ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਨੂੰ ਸਿਜਦਾ

Want your public figure to be the top-listed Public Figure in Bathinda?
Click here to claim your Sponsored Listing.

Videos (show all)

ਭਾਨਾ ਸਿੱਧੂ ਨਾਲ ਹੋ ਰਿਹਾ ਧੱਕਾ "ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ" - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
#justiceforsidhumossewala #sidhumoosewala
ਭਾਨੇ ਸਿੱਧੂ ਤੇ ਹੋਈ ਤੀਜੀ FIR ਦੀ ਪੂਰੀ ਕਹਾਣੀ
ਭਾਨੇ ਸਿੱਧੂ ਦੀ ਦਾਦੀ ਦਾ ਬਿਆਨ "ਮੇਰੇ ਪੋਤਰੇ ਨੂੰ ਛੱਡੋ ਮੈਨੂੰ ਦਿਓ ਅੰਦਰ"
ਭਾਨਾ ਸਿੱਧੂ ਦੇ ਭਰਾ ਅਮਨ ਸਿੱਧੂ ਤੇ ਪਿੰਡ ਦੇ ਸਰਪੰਚ ਨੇ ਦਿੱਤਾ ਵੱਡਾ ਬਿਆਨ
ਭਾਨੇ ਸਿੱਧੂ ਤੇ ਦਰਜ ਹੋਈ ਨਵੀਂ FIRਪੂਰੇ ਮਾਮਲੇ ਦੀ ਅਸਲ ਕਹਾਣੀ
ਭਾਨੇ ਸਿੱਧੂ ਤੇ ਪੁਲਿਸ ਕਰ ਰਹੀ ਹੈ ਤਸ਼ੱਦਦ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਲਾਏ ਗਏ ਗੰਭੀਰ ਇਲਜਾਮ  #bhaanasidhu #MPSimranjitSinghMann
ਭਾਨੇ ਸਿੱਧੂ ਦੀ ਗ੍ਰਿਫਤਾਰੀ ਤੇ ਵੱਡਾ ਖੁਲਾਸਾਪੁਲਿਸ ਵਾਲਿਆਂ ਨੇ ਸਾਡੇ ਫੋਨ ਖੋ ਕੇ... ਪਰਿਵਾਰ ਨੇ ਦੱਸੀ ਭਾਨੇ ਦੀ ਗ੍ਰਿਫਤਾਰੀ ਦੀ ਅਸਲ ਕਾਰਨ। "ਇ...
ਮਾਂ ਵੱਲੋਂ ਦਿੱਤੇ 20 ਰੁਪਏ ਤੇ ਬਾਪੂ ਨੂੰ ਬੂਟ ਦਵਾਉਣ ਵਾਲੀ ਕਹਾਣੀ। Tokra TV ਵਾਲਿਆਂ ਦੀਆਂ ਸੱਚੀਆਂ ਤੇ ਭਾਵੁਕ ਕਰਨ ਵਾਲੀਆਂ ਗੱਲਾਂ
ਅਯੁੱਧਿਆ ਚ ਬਣ ਰਹੇ ਰਾਮ ਮੰਦਰ ਬਾਰੇ ਬਾਬਾ ਬੰਤਾ ਸਿੰਘ ਦਾ ਵੱਡਾ ਬਿਆਨ
ਦੇਖ ਲਓ ਇਹਨਾਂ ਸਰਕਾਰਾਂ ਦੇ ਹਾਲ!"ਗੈਂਗਸਟਰਵਾਦ ਲੀਡਰਾਂ ਦਾ ਆਪਣੀਆਂ ਕਮਾਈਆਂ ਕਰਨ ਨੂੰ ਪਾਲਿਆ ਹੋਇਆ ਪੌਦਾ"
ਕੌੜੀਆਂ ਪਰ ਕੀਮਤੀ ਗੱਲਾਂ।

Category

Telephone

Address


Bathinda

Other Public Figures in Bathinda (show all)
Pargat Singh Tungwali Pargat Singh Tungwali
Bathinda

ਠੀਕ

ਮਨਦੀਪ ਬੱਲੂਆਣਾ $ Mandeep Sidhu ਮਨਦੀਪ ਬੱਲੂਆਣਾ $ Mandeep Sidhu
VPO BALLUANA
Bathinda, 151001

ਸਰਬੱਤ ਦਾ ਭਲਾ ਮੇਰੇ ਮਾਲਕਾ

Rehmat kaur Rehmat kaur
Bathinda

���������

Sandeep Jindal Vlog Sandeep Jindal Vlog
Bathinda, 151001

Traveling Cooking Entertainment😍 Khao Piyo Aish Karo Mitro😋😎😍

ਸਿੱਧੂ ਮੂਸੇਵਾਲਾ ਫੈਨ ਪੇਜ ਸਿੱਧੂ ਮੂਸੇਵਾਲਾ ਫੈਨ ਪੇਜ
Bathinda
Bathinda, BHATINDA

sidhu moosewala fans�

Waheguru status Waheguru status
Bathinda

follow page for more videos

Gurpreet Burj Gurpreet Burj
Bathinda

Brarfarm

Abdul Rajaq Abdul Rajaq
Bathinda

Assalamualaikum 🤗❤️

Akal Academy Jaga Ram Tirath Akal Academy Jaga Ram Tirath
VPO/Jaga Ram Tirath Jaga, Teh. Talwandi Sabo, Distt. Bathinda
Bathinda, 151302

Akal Academy is a chain of 129 co-educational English Medium Public Schools following CBSE curriculu

Ranjeet singh Ranjeet singh
Bathinda, 151001

work from home ��

Dullagobindpuria Dullagobindpuria
Bathinda

fan dulla bagga pind Kabaddi player 💪🏻