ਪੰਜਾਬ ਨਾਲ ਖੜਾਂਗੇ Stand with Punjab

ਪੰਜਾਬ ਸਰਕਾਰ ਦੁਆਰਾ ਜਨਤਾ ਜਨਾਰਦਨ ਦੇ ਖਿਲਾਫ ਕੀਤੇ ਫੈਸਲੇ ਨੂੰ ਉਜਾਗਰ ਕਰਨਾ 🙏

17/12/2023

ਕੀ CM ਦੀ ਪਤਨੀ ਕੋਈ MP ਹੈ ?
ਕੋਈ MLA ਹੈ ?
ਕੋਈ official ਹੈ ??
VVVIP CULTURE??
ਆਮ ਸਰਕਾਰ ?!!

11/12/2023

ਜੇ ਤੁਸੀਂ ਭਗਵੰਤ ਮਾਨ ਦੀ ਫੋਟੋ ਦੇਖਣ ਬਾਹਰ ਨਹੀਂ ਜਾ ਸਕਦੇ ਤਾਂ ਅਧਿਕਾਰੀ ਤੁਹਾਡੇ ਤੋਂ ਟਾਇਮ ਲੈਕੇ ਤੁਹਾਡੇ ਘਰ ਆ ਕੇ ਫੋਟੋ ਦਿਖਾ ਜਾਇਆ ਕਰਨਗੇ।
ਸ਼ਰਾਬੀ ਸਰਕਾਰ

09/12/2023
08/12/2023

ਲਓ ਨਜਾਰੇ ਬਦਲਾਅ ਦੇ..

#ਬਦਲਾਅ ਵਾਲਿਆਂ ਦੀ ਤਾਨਾਸ਼ਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ!

ਹੋਰ ਵੇਖੋ ਅੱਗੇ ਅੱਗੇ ਕੀ ਰੰਗ ਵਿਖਾਉਂਦੇ ਆ ਝਾੜੂ ਪੋਚਾ ਵਾਲੀ ਸਰਕਾਰ। ਹੁਣ ਦੁਬਾਰਾ ਨਹੀਂ ਬਣਦੀ ਸਰਕਾਰ ਇਹਨਾਂ ਦੀ ਆਹੀ ਕੰਮ ਰਿਹਾ ਇਹਨਾਂ ਦਾ ਲੋਕਾਂ ਨੇ ਜੂਤੀਆਂ ਮਾਰ ਮਾਰ ਕੇ ਕੱਢਣੇ ਗਏ ਸੱਭ ਤੋਂ ਵੱਧ ਮਹਾਂ ਬੇਸ਼ਰਮ ਸਰਕਾਰ ਏ।

06/12/2023

ਜੇ ਨੌਕਰੀ ਵੱਟੇ ਛੋਟਾ ਮੋਟਾ ਝੂਠ ਬੁਲਵਾ ਵੀ ਲਿਆ ਕੀ ਲੋਹੜਾ ਐ ਗਿਆ 🤓🤓। ਬੀਬੀ ਤੋਂ ਇਨ੍ਹਾਂ ਹੀ ਕਹਾਇਆ ਪਿੰਡ ਚ ਮੈਂ ਪਹਿਲੀ ਸਰਕਾਰੀ ਨੌਕਰੀ ਲੱਗੀ। ਪਿੰਡ ਵਾਲੇ ਰਿਟਾਇਰ ਹੋਇਆ ਦਾ ਵੀ ਰਿਕਾਰਡ ਚੁੱਕ ਲਿਆਏ
🤓🤓🤓🤓🤓
ਲੋਕ ਬਹੁਤ ਹੀ ਬੇਦਰਦ ਹਨ। ਕਿਸੇ ਨੂੰ ਪੰਜ ਮਿੰਟ ਵੀ ਸ਼ੁਹਰਤ ਨਹੀ ਖੱਟਣ ਦਿੰਦੇ। 😆 ਉਹਨਾਂ ਪਿੰਡ ਵਾਸੀਆਂ ਕੋਲ਼ ਤਾਂ ਦੂਜੀ ਸੰਸਾਰ ਜੰਗ ਵੇਲਾ ਦਾ ਵੀ ਰਿਕਾਰਡ ਹੈ ਚੱਕੀ ਫਰਦੇ ਐ

05/12/2023

ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਸ . ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਏਡੀਜੀਪੀ (ਜੇਲ੍ਹਾਂ) ਤੋਂ ਲਿਖਤੀ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਪਟਿਆਲਾ ਜੇਲ੍ਹ 'ਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨਾਲ ਮੁਲਾਕਾਤ ਕਰਨ ਪਹੁੰਚਿਆ ਤਾਂ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਭਗਵੰਤ ਮਾਨ ਦੇ ਹੁਕਮਾਂ 'ਤੇ ਉਨ੍ਹਾਂ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ, ਜਿਸਦੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਸ਼ਬਦਾਂ 'ਚ ਨਿਖੇਦੀ ਕਰਦਾ ਹੈ ।
ਅੱਜ ਦੀ ਇਹ ਤਾਨਾਸ਼ਾਹ ਕਰਵਾਈ ਭਗਵੰਤ ਮਾਨ ਦੇ ਸਿੱਖ ਵਿਰੋਧੀ ਚਿਹਰੇ ਨੂੰ ਵੀ ਪੂਰੀ ਤਰ੍ਹਾਂ ਨੰਗਾ ਕਰਦੀ ਹੈ।

05/12/2023

ਨੈਸ਼ਨਲ ਪਾਰਟੀ ਦੇ ਚਾਰ ਸਟੇਟ ਨੇ ਦਿਵਾਲਾ ਕੱਢ ਕੇ ਰੱਖੇ ਛੇ ਮਹਿਨਾਂ ਚ ਯੇਦਾਇਅ ਨੇਸ਼ਨਲ ਪਾਰਟੀ ਦਾ

ਝਾੜੂ ਵਾਲਿਆਂ ਨੂੰ ਕੋਰਟ ਚੋਂ ਜਮਾਨਤ ਤੇ ਮਿਲ ਨਹੀਂ ਰਹੀ ਪਰ ਲੋਕ ਵੋਟਾਂ ਚ ਜਮਾਨਤਾਂ ਜ਼ਬਤ ਕਰਾਈ ਜਾਂਦੇ ਨੇ....

Photos from ਪੰਜਾਬ ਨਾਲ ਖੜਾਂਗੇ Stand with Punjab's post 04/12/2023

ਮੈਂ ਇਹ ਗੱਲ ਸੋਚ ਸਮਝ ਕੇ ਅਤੇ ਪੂਰੀ ਜ਼ੁੰਮੇਵਾਰੀ ਨਾਲ ਲਿਖ ਰਿਹਾ ਹਾਂ ਕਿ ਹੁਣੇ-ਹੁਣੇ ਮੇਰੀ ਪਿਛਲੀ ‘ਤੀਰਥ ਯਾਤਰਾ’ ਵਾਲੀ ਪੋਸਟ ਤੋਂ ਨਰਾਜ਼ ਪੰਜਾਬ ਸਰਕਾਰ ਦੇ ਇੱਕ ਨੁੰਮਾਇਦੇ ਦਾ ਫੋਨ ਆਇਆ ਤੇ ਉਸ ਨੇ ਮੈਨੂੰ ਸਿੱਧੇ ਅਤੇ ਸਪਾਟ ਸ਼ਬਦਾਂ ਵਿੱਚ ‘ਫੇਰ ਨਾ ਕਹਿਓ’ ਵਰਗੀਆਂ ਧਮਕੀਆਂ ਦਿੱਤੀਆਂ। ਮੈਨੂੰ ਡਰ ਨਾਲੋਂ ਕਿਤੇ ਜ਼ਿਆਦਾ ਅਫਸੋਸ ਹੈ। ਇਹ ਸਰਕਾਰ ਬਣਾਉਣ ਵਿੱਚ ਮੇਰੀ ਵੀ ਇੱਕ ਭੂਮਿਕਾ ਹੈ। ਪੂਰੇ ਸੱਤ ਸਾਲ ਮੈਂ ਆਪ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਮੇਜ ਬਣਾਉਣ ਵਿੱਚ ਆਪਣੀ ਪੂਰੀ ਸਬਦ-ਕਲਾ ਅਤੇ ਸੋਸ਼ਲ-ਮੀਡੀਆ ਪ੍ਰਭਾਵਾਂ ਦਾ ਇਸਤੇਮਾਲ ਕੀਤਾ। ਇਸ ਨਾਤੇ ਮੇਰਾ ਇਸ ਸਰਕਾਰ ਦੀ ਅਲੋਚਨਾ ਕਰਨ ਦਾ ਪੂਰਾ ਹੱਕ ਹੈ। ਵੱਖਰੀ ਗੱਲ ਹੈ ਕਿ ਮੈਂ ਆਪਣਾ ਇਹ ਹੱਕ ਛੱਡਿਆ ਹੋਇਆ ਹੈ ਤੇ ਕਈ ਮਹੀਨਿਆਂ ਤੋਂ ਸਿਆਸੀ ਮਸਲਿਆਂ ਬਾਰੇ ਬਿਲਕੁਲ ਚੁੱਪ ਹਾਂ। ਉਦੋਂ ਹੀ ਬੋਲਦਾ ਹਾਂ ਜਦੋਂ ਲੱਗਦਾ ਹੈ ਕਿ ਗੱਲ ਬਿਲਕੁਲ ਹੀ ਹੋਰ ਪਾਸੇ ਚਲੀ ਗਈ ਹੈ। ਆਖਿਰ ਇਹ ਸਰਕਾਰ ਬਣਨ ਵੇਲੇ ਅਸੀਂ ਸੁਪੋਟਰਾਂ ਨੇ ਵੀ ਤਾਂ ਕੁੱਝ ਸੁਫ਼ਨੇ ਵੇਖੇ ਤੇ ਲੋਕਾਂ ਨੂੰ ਵਿਖਾਏ ਸਨ। ਜੇ ਉਹ ਟੁੱਟ ਰਹੇ ਹਨ ਤੇ ਉਨ੍ਹਾਂ ਦੀਆਂ ਕਿਰਚਾਂ ਸੀਨਿਆਂ ਵਿੱਚ ਖੁੱਭ ਰਹੀਆਂ ਹਨ ਤਾਂ ਕਦੇ-ਕਦਾਈਂ ਟੀਸ ਨਿਕਲਨਾ ਵੀ ਸੁਭਾਵਿਕ ਹੈ। ਜੇ ਪਾਰਟੀ ਨੂੰ ਇੰਨਾ ਕੁ ਸਵੀਕਾਰ ਨਹੀਂ ਤਾਂ ਬੇਨਤੀ ਹੈ, ਮੈਂ ਕੋਈ ਪਾਰਟੀ ਵਰਕਰ ਜਾਂ ਐਮ ਐਲ ਏ ਨਹੀਂ। ਇੱਕ ਆਮ ਜਿਹਾ ਪੰਜਾਬੀ ਹਾਂ। ਮੇਰੀ ਇੰਨੀ ਪਰਵਾਹ ਕਰਨ ਦੀ ਕੀ ਲੋੜ ਹੈ! ਦਫ਼ਾ ਕਰੋ ਮੈਨੂੰ ਤੇ ਮੇਰਾ ਪੇਜ ਬਲੌਕ ਕਰੋ। ਅੱਵਲ ਤਾਂ ਫੇਸਬੁੱਕ ਨੂੰ ਕਹਿ ਕੇ ਇਹ ਪੇਜ ਡਿਲੀਟ ਹੀ ਕਰਵਾ ਦਿਓ। ਮੈਂ ਖੁਦ ਇਸ ਤੋਂ ਅੱਕਿਆ ਪਿਆਂ। ਐਵੇਂ ਖਾਮਖਾਂ ਦੀ ਵਕਤ-ਬਰਬਾਦੀ ਤੇ ਨਰਾਜ਼ਗੀ ਦਾ ਘਰ।

ਮਾਨ ਸਾਹਬ ਤੁਸੀਂ ਖੁਦ ਇੱਕ ਕਲਾਕਾਰ ਰਹੇ ਹੋ। ਜਾਣਦੇ ਹੋ, ਸਮਾਜ ਅਤੇ ਦੇਸ਼ ਦੀ ਭਲਾਈ ਲਈ ਸਰਕਾਰ ਦੇ ਗਲਤ ਕੰਮਾਂ ਦੀ ਅਲੋਚਨਾ ਕਿੰਨੀ ਜਰੂਰੀ ਹੈ। ਤੁਹਾਨੂੰ ਤੇ ਤੁਹਾਡੇ ਸਾਥੀਆਂ ਨੂੰ ਖੁੱਲ੍ਹ-ਦਿਲੀ ਨਾਲ ਇਹੋ ਜਿਹੀਆਂ ਮਿੱਠੀਆਂ ਮਿਰਚਾਂ ਅਤੇ ਗਰਮ ਕੁਲਫੀਆਂ ਸਵੀਕਾਰ ਕਰਨੀਆਂ ਚਾਹੀਦੀਆ ਨੇ। ਆਪਣਿਆਂ ਦਾ ਕੰਮ ਹੁੰਦਾ ਹੈ ਤਰੀਫ਼ ਕਰਨਾ। ਮਜ਼ਾ ਤਾਂ ਹੈ ਜੇ ਕੋਈ ਵਿਰੋਧੀ ਤਰੀਫ਼ ਕਰੇ। ਵਿਰੋਧੀਆਂ ਦਾ ਕੰਮ ਹੁੰਦਾ ਹੈ ਆਲੋਚਨਾ ਕਰਨਾ। ਮਜ਼ਾ ਤਾਂ ਹੈ ਜੇ ਕੋਈ ਆਪਣਾ ਆਲੋਚਨਾ ਕਰੇ। ਤੁਸੀਂ ਮੰਨੋ ਚਾਹੇ ਨਾ, ਆਪਾਂ ਅੱਜ ਵੀ ਤੁਹਾਡੇ ਹਾਂ। ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਭੋਰਾ ਵੀ ਆਲੋਚਨਾ ਕੀਤੀ ਜਾਵੇ ਤਾਂ ਇਹ ਵੀ ਵਾਅਦਾ ਹੈ ਕਿ ਨਹੀਂ ਕਰਾਂਗਾ। ਪਰ ਯਾਦ ਰੱਖਣਾ, ਇਹ ਤੁਹਾਡੇ ਲਈ ਜਿਆਦਾ ਨੁਕਸਾਨਦਾਇਕ ਹੋਵੇਗਾ।

ਤੁਹਾਡੇ ਨੁੰਮਾਇਦੇ ਨੂੰ ਵੀ ਦੱਸਣਾ ਚਾਹਾਂਗਾ ਕਿ ਉਸਨੇ ਮੈਨੂੰ ਜੋ ਡਰਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਬੇਕਾਰ ਨਹੀਂ ਗਈ। ਮੈਂ ਸੱਚਮੁੱਚ ਡਰ ਗਿਆ ਹਾਂ। ਵੇਖ ਲੈਣਾ, ਹੁਣ ਜਿੰਨੀ ਦੇਰ ਤੱਕ ਦੇਸ਼ ਛੱਡ ਕੇ ਨਹੀ ਚਲਾ ਜਾਂਦਾ ਜਾਂ ਭਾਜਪਾ ਨਹੀਂ ਜੁਆਇਨ ਕਰ ਜਾਂਦਾ, ਤੁਹਾਡੀ ਸਰਕਾਰ ਦੀ ਬਿਲਕੁਲ ਅਲੋਚਨਾ ਨਹੀ ਕਰਾਂਗਾ। 😊

03/12/2023

ਬਦਲਾਅ ਨੂੰ ਹੁਣ ਬੰਦ ਪਏ ਬੱਸ ਸਟੈਂਡ ਤੋਂ ਵੀ ਡਰ ਲਗਦਾ, ਹੁਣ ਖੋਲ੍ਹ ਲਓ ਮੁਰਗੀਖਾਨਾ ਦੋਨੋ ਮਿਲਕੇ

03/12/2023

ਪੰਜਾਬ ਦੇ ਖ਼ਜਾਨੇ ' ਚੋ ਇਸ਼ਤਿਹਾਰਬਾਜ਼ੀ ' ਤੇ ਕਰੋੜਾਂ ਰੁਪਏ ਬਰਬਾਦ ਕਰਨ ਵਾਲੀ ਸਰਕਾਰ ਨੇ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਨੂੰ ਮਾੜਾ ਖਾਣਾ ਦਿੱਤਾ ਜਿਸ ਕਾਰਨ ਅੱਜ 40 ਬੱਚੇ ਬਿਮਾਰ ਹੋ ਗਏ, ਸਿੱਖਿਆ ਕ੍ਰਾਂਤੀ ਦੇ ਨਾਮ 'ਤੇ ਡਰਾਮੇ ਕਰਨ ਵਾਲਾ ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਅਸਤੀਫ਼ਾ ਦੇਵੇ ਜਿਸਦੇ ਵਿਭਾਗ ਨੇ ਜਾਣਬੁੱਝ ਕੇ ਮਾੜਾ ਖਾਣਾ ਬੱਚਿਆਂ ਨੂੰ ਦਿੱਤਾ।
ਵਾਹਿਗੁਰੂ ਜੀ ਇਹਨਾਂ ਬੱਚਿਆਂ ਨੂੰ ਜਲਦ ਤੰਦਰੁਸਤ ਕਰਨ।

03/12/2023

ਬਦਲਾਅ ਨੇ ਫੇਰ ਕੁੱਟੇ ਹੱਕ ਮੰਗਦੇ ਨੌਜਵਾਨ, ਕੇਜ਼ਰੀਵਾਲ ਦੀ ਰੈਲੀ ਚ ਚੁੱਕੀ c ਆਪਣੇ ਹੱਕਾ ਲਈ ਆਵਾਜ਼

03/12/2023

ਸ. ਸੁਖਬੀਰ ਸਿੰਘ ਬਾਦਲ ਜੀ ਨੇ ਜੋ ਕਿਹਾ ਉਹ ਕੀਤਾ, ਓਹਨਾਂ ਨੇ ਪੰਜਾਬ ਵਾਸੀਆਂ ਨਾਲ ਅਜਿਹਾ ਕੋਈ ਵਾਅਦਾ ਨਹੀਂ ਕੀਤਾ ਜੋ ਮੈਂ ਪੂਰਾ ਨਾ ਕੀਤਾ ਹੋਵੇ। ਇਸੇ ਕਰਕੇ ਓਹਨਾ ਨੂੰ ਜ਼ੁਬਾਨ ਦਾ ਪੱਕਾ ਕਿਹਾ ਜਾਂਦਾ

03/12/2023

ਪੰਜਾਬ ਦੇ ਲੋਕ ਇਹਨਾਂ ਠੱਗਾ ਨੂੰ ਪਛਾਣ ਗਏ ਹਨ ਇਸੇ ਕਰਕੇ ਕੱਲ ਕੇਜ਼ਰੀਵਾਲ ਦੀ ਰੈਲੀ 'ਚ ਉਸਦੇ ਬੋਲਣ ਵੇਲੇ ਉੱਠ ਕੇ ਤੁਰ ਗਏ, ਇਹ ਚਪੇੜ ਹੈ ਇਹਨਾਂ ਆਪ ਆਗੂਆਂ ਦੇ ਮੂੰਹ 'ਤੇ ਜੋ ਪੰਜਾਬ ਨੂੰ ਕੇਜਰੀਵਾਲ ਕੋਲ ਵੇਚ ਰਹੇ ਹਨ।

03/12/2023

ਝਾੜੂ ਵਾਲੇ ਦੂਜੇ ਸੂਬਿਆਂ ਵਿੱਚ ਜਾ ਕੇ ਕਹਿੰਦੇ ਸੀ ਪੰਜਾਬ ਫੋਨ ਕਰਕੇ ਪੁੱਛੋ ਕੰਮ ਹੋਏ ਕਿ ਨਹੀਂ।
ਲਗਦਾ ਪੰਜਾਬੀਆ ਨੇ ਸੱਚ ਦੱਸ ਦਿੱਤਾ😜

03/12/2023

📸 Watch this video on Facebook
https://www.facebook.com/share/v/tBimMCLaP1MzjfjT/?mibextid=jmPrMh

02/12/2023

ਅੱਜ ਮੁਕੇਰੀਆਂ ਵਿਖੇ ਕਿਵੇਂ ਕਿਸਾਨਾਂ ਦੀਆਂ ਪੱਗਾਂ ਤੱਕ ਹੱਥ ਪਾਇਆ ਗਿਆ।
ਬਜ਼ੁਰਗਾਂ ਨੂੰ ਕੁੱਟਿਆ ਗਿਆ.
ਭਗਵੰਤੇ ਰੱਬ ਘਰ ਦੇਰ ਹੈ ਅੰਧੇਰ ਨਹੀਂ

01/12/2023

ਮੁੱਖ ਮੰਤਰੀ ਬਣਨ ਤੋਂ ਪਹਿਲਾ ਦੀ ਵੀਡਿਓ ਆ ਪੂਰੀ ਸੁਣਿਓ ਜਿਹੜੇ ਥੱਲੇ ਗੱਲਾਂ ਦਾ ਕੜਾਹ ਖ਼ਾਕੇ ਤਾੜੀਆਂ ਮਾਰ ਰਹੇ ਸੀ ਅੱਜ ਪਛਤਾਉਂਦੇ ਜਰੂਰ ਹੋਣਗੇ
ਕਿਵੇਂ ਭਾਵੁਕ ਕਰਕੇ ਲੋਕ ਪਿੱਛੇ ਲਾਏ ਸੀ ਅੱਜ ਦੇ ਹਲਾਤ ਇਸਦੀਆਂ ਗੱਲਾਂ ਮੁਤਾਬਕ ਬਹੁਤ ਮਾੜੇ ਹੋਗੇ ਪੂਰੀ ਸੁਣਿਓ ਤੇ ਸੇਅਰ ਕਰਿਓ

01/12/2023

ਜਿਹੜੇ ਕਹਿੰਦੇ ਸੀ ਨੀਂਹ ਪੱਥਰ ਤੇ ਮਿਸਤਰੀਆਂ ਤੇ ਮਜ਼ਦੂਰਾਂ ਦਾ ਹੀ ਨਾਮ ਹੋਵੇ ਸਾਡਾ ਨਹੀਂ। ਓਹ ਹੁਣ ਥੈਲਿਆਂ ਤੇ ਵੀ ਆਪਣੀਆਂ ਫੋਟੋਆਂ ਲਗਾਉਣ ਲੱਗ ਪਏ।
ਜੀ ਹਾਂ ਬਦਲਾਅ ਤਾਂ ਜ਼ਰੂਰ ਆਇਆ।

28/11/2023

ਜਦੋਂ ਸੱਤਾ ਵਿਚ ਨਹੀਂ ਸੀ ਉਦੋਂ ਬਹੁਤ ਸਿਆਣੀਆਂ ਗੱਲਾਂ ਕਰਦਾ ਸੀ ਪਰ ਕੁਰਸੀ ਮਿਲਣ ਸਾਰ ਮਾਰਤੀ ਪਲਟੀ .. ਹੁਣ ਆਪ ਬੁਲਾਇਆ ਸਰਦ ਰੁੱਤ ਸੈਸ਼ਨ ਡੇਢ ਦਿਨ ਦਾ..
ਹੁਣ ਦੱਸੋ ਮੁੱਖ ਮੰਤਰੀ ਜੀ ਕਿਹੜੀ ਐਸੀ ਗੱਲ ਬਣ ਗਈ ਤੁਸੀਂ ਸੈਸ਼ਨ ਕਿਉਂ ਨਹੀਂ ਚਾਰ ਦਿਨ ਦਾ ਬੁਲਾਇਆ

Photos from ਪੰਜਾਬ ਨਾਲ ਖੜਾਂਗੇ Stand with Punjab's post 28/11/2023

ਫੋਟੋਆ ਆਲਾ ਸਤੌਜ ਆਲਾ ਮਹਾਰਾਜਾ,,
ਹਾਏ ਫੋਟੋ, ਐਥੇ ਫੋਟੋ, ਓਥੇ ਫੋਟੋ, ਹਾਏ ਫੋਟੋ ਹਾਏ ਫੋਟੋ ਹਾਏ ਫੋਟੋ ਹਾਏ,,

27/11/2023

📸 Watch this video on Facebook
https://fb.watch/oAhA9L-luZ/?mibextid=2Rb1fB

25/11/2023

ਝੂਠ ਦੀ ਦੁਕਾਨ ਚਲਾ ਰਹੇ ਹਨ ਕੇਜਰੀਵਾਲ ਤੇ ਭਗਵੰਤ ਮਾਨ।

24/11/2023

ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ 'ਤੇ ਪੁਲਿਸ ਨੇ ਗੁਰਦਵਾਰਾ ਸ਼੍ਰੀ ਅਕਾਲ ਬੁੰਗਾ ਸੁਲਤਾਨਪੁਰ ਲੋਧੀ ਅੰਦਰ ਬੈਠੇ ਗੁਰਬਾਣੀ ਪੜ ਰਹੇ ਤੇ ਨਿਤਨੇਮ ਕਰ ਰਹੇ ਨਿਹੰਗ ਸਿੰਘਾਂ 'ਤੇ ਚਲਾਈ ਗੋਲੀ............
ਅੱਜ ਉਹ "ਪੰਥਕ" ਕਿੱਥੇ ਹਨ ? ਜੋ ਗੁਰਦਵਾਰਾ 'ਤੇ ਹੋਏ ਪੁਲਿਸ ਦੇ ਹਮਲੇ ਤੋਂ ਬਾਦ ਵੀ ਚੁੱਪ ਹਨ।
ਭਗਵੰਤ ਮਾਨ ਦੱਸੇ ਕਿ ਉਸਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦਵਾਰਾ ਬੇਰ ਸਾਹਿਬ ਦੇ ਨਾਲ ਲੱਗਦੇ ਗੁਰਦਵਾਰਾ ਸ਼੍ਰੀ ਅਕਾਲ ਬੁੰਗਾ 'ਤੇ ਅੰਨੇਵਾਹ ਗੋਲੀ ਚਲਾਉਣ ਦੇ ਹੁਕਮ ਕਿਉਂ ਦਿੱਤੇ......... ????

23/11/2023

ਕੀ ਹੁਣ ਬਰਗਾੜੀ ਨਾਲੋਂ ਘੱਟ ਹੋਈ ਹੈ ਉਹ ਤਾਂ ਸੜਕਾਂ ਤੇ ਬੈਠੇ ਲੋਕਾਂ ਨਾਲ ਪੁਲਿਸ ਨੇ ਗੋਲੀਆਂ ਚਲਦੀਆਂ ਸਨ,ਆਹ ਤਾਂ ਗੁਰੂ ਘਰ ਅੰਦਰ ਵੜਕੇ ਗੋਲੀਆਂ ਚਲਾਈਆਂ ਹਨ,ਕੀ ਹੁਣ ਪਰਚਾ ਗ੍ਰਹਿ ਮੰਤਰੀ ਤੇ ਹੋਵੇਗਾ, ਕਿਉਂਕਿ ਇਹ ਪੁਲਿਸ ਮਹਿਕਮਾਂ ਹੋਮ ਮਨਿਸਟਰ ਦੇ ਥੱਲੇ ਹੈ।

21/11/2023

ਕਬੱਡੀ ਮਹਾਂਕੁੰਭ ਅਸਪਾਲ ਕਲਾਂ - 1 ਦਸੰਬਰ ਨੂੰ ਲੱਗਣਗੀਆਂ ਰੌਣਕਾਂ --ਮਨਜੀਤ ਕਲੇਰ

21/11/2023

Wishing my biggest support and strength, my life partner Harsimrat, a very Happy Anniversary!

20/11/2023

ਇਹ ਵੀ ਸੱਤਰ ਸਾਲ ਵਿੱਚ ਪਹਿਲੀ ਵਾਰ ਹੋਇਆ

19/11/2023

ਝਾੜੂ ਵਾਲਿਆ ਦਾ ਅਸਲ ਚਿਹਰਾ ਹੋਇਆ ਨੰਗਾ...
ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਕੰਗ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਦਾ ਸਕਾ ਭਤੀਜਾ ਬੀਤੀ ਰਾਤ ਪਾਕਿਸਤਾਨੀ ਡ੍ਰੋਨ ਤੇ 1 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੇ ਨਾਲ ਥਾਣਾ ਖਾਲੜਾ ਦੇ ਅਧੀਨ ਪੈਂਦੇ ਪਿੰਡ ਨਾਰਲੀ ਦੀ ਡਿਫੈਂਸ ਡਰੇਨ ਤੋਂ ਰੰਗੇ ਹੱਥੀ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ।
ਇਸ ਸੰਬੰਧੀ ਥਾਣਾ ਖਾਲੜਾ ਵਿੱਚ ਮੁਕੱਦਮਾ ਨੰਬਰ 140/2023 u/s 21C.29.61.85 NDPS act and 10.11.12 aircraft act ਅਧੀਨ ਦਰਜ ਕਰਕੇ ਗ੍ਰਿਫਤਾਰੀ ਪਾ ਦਿੱਤੀ ਗਈ ਹੈ। ਅਜੇ ਹੋਰ ਵੀ ਬਰਾਮਦੀ ਅਤੇ ਸਨਸਨੀਖੇਜ ਖੁਲਾਸੇ ਹੋਣ ਦੀ ਪੂਰੀ ਆਸ ਹੈ।
ਜਿਕਰਯੋਗ ਹੈ ਕਿ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਉੱਪਰ ਵੀ 2002 ਵਿੱਚ ਹੈਰੋਇਨ,ਸਮੈਕ,ਅਫੀਮ,ਨਜਾਇਜ ਹਥਿਆਰਾਂ ਦੀ ਜਨਰਲ ਸਮਗਲਿੰਗ ਦਾ ਕੇਸ ਦਰਜ ਹੋਇਆ ਸੀ।
ਕੀ ਇਸ "ਹੀਰੇ" ਸਰਵਨ ਸਿੰਘ ਧੁੰਨ ਵਿਰੁੱਧ ਆਮ ਆਦਮੀ ਪਾਰਟੀ,ਕੇਜਰੀਵਾਲ ਜਾਂ ਭਗਵੰਤ ਮਾਨ ਕੋਈ ਕਾਰਵਾਈ ਕਰਨਗੇ ?

18/11/2023

ਗੱਲ ਤਾਂ ਸਹੀ ਹੈ 👍👍👌👌👌

18/11/2023

ਮਲੰਗਾਂ ਦਾ ਟੋਲਾ

18/11/2023

ਮੁੰਗਫਲੀ ਦੇ ਦਾਣਿਆਂ ਚੋ ਬਦਾਮਾਂ ਦੇ ਡਕਾਰ ਲੈਣ ਵਾਲੇ,,,
ਆਹ ਵੀ ਛੱਤੜ ਸਾਲ ਚ ਪਹਿਲੀ ਵਾਰ ਵੇਖਿਆ ਆ , ਅਖੇ ਪੁਲਿਸ ਵਾਲੇ ਸਾਨੂੰ ਸਲੂਟ ਨਹੀ ਮਾਰਦੇ ,, ਹੂਟਰ ਮਾਰਨ ਤੇ ਵੀ ਸਾਡੀ ਗੱਡੀ ਟਰੈਫਿਕ ਚੋ ਵੱਖਰੀ ਨਹੀ ਕੱਢਦੇ ,,,

17/11/2023

ਸਿਫ਼ਾਰਸ਼ੀ ਸਭਿਆਚਾਰ ਪੂਰੀ ਤਰ੍ਹਾਂ ਖ਼ਤਮ ਕਰਾਂਗੇ ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ।

17/11/2023

ਬੱਸ ਬਾਡੀ ਘਪਲੇ ਤੋਂ ਬਚਣ ਲਈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਭਗਵੰਤ ਮਾਨ ਦਾ ਸਮਝੌਤਾ ਕਿਸ ਨਾਮੀ ਕਲਾਕਾਰ ਨੇ ਕਰਵਾਇਆ ? ਸੁਣੋ ...

17/11/2023

ਭਗਵੰਤ ਮਾਨ ਅੱਜ ਆਖ ਰਿਹਾ ਕਿ ਪੰਜਾਬ ਚ ਬਿਜਲੀ 24 ਘੰਟੇ ਹੈ, ਸੀਗਾਰ ਮਾਰਗ ਸੜਕਾਂ ਹਨ , ਸਾਡੇ ਕੋਲ ਏਅਰਪੋਰਟ ਹਨ ਪਰ ਇਹ ਨਹੀਂ ਦੱਸਦਾ ਕਿ ਇਹ ਸਭ ਬਣਾਇਆ ਕਿਸਨੇ ਹੈ, ਇਹ ਸਭ ਸ਼੍ਰੋਮਣੀ ਅਕਾਲੀ ਦਲ ਨੇ ਬਣਵਾਇਆ ਹੈ , ਭਗਵੰਤ ਮਾਨ ਆਪਣੀ ਸਰਕਾਰ ਦੀ ਇੱਕ ਨਿਸ਼ਾਨੀ ਦਿਖਾਵੇ ਕੀ ਕੀਤਾ 1.5ਸਾਲ ਵਿੱਚ ?

17/11/2023

ਸਾਈਕਲ ਰੈਲੀਆਂ ਕਰਨ ਨਾਲ ਨਸ਼ਿਆਂ ਨੂੰ ਠੱਲ ਪੈਂਦੀ ਹੋਵੇ ਤਾਂ ਸਾਰਾ ਪੰਜਾਬ ਹੀ ਉੱਠਕੇ ਨਾਲ ਤੁਰਨ ਨੂੰ ਤਿਆਰ ਆ , ਸਰਕਾਰ ਚਿੱਟਾ ਰੋਕਣ ਦੀ ਬਜਾਏ ਚਿੱਟੇ ਦਿਨ ਡਰਾਮੇ ਕਰਨ ਤੇ ਲੱਗੀ ਹੋਈ ਆ !
ਅਬੋਹਰ ਦੇ ਪਿੰਡ ਤੇਲੂਪੂਰਾ ਦੇ ਦੋ ਸਕੇ ਭਰਾਵਾਂ ਦੀ ਚਿੱਟੇ ਨਾਲ ਮੌਤ

15/11/2023

ਆਹ ਮਹੌਲ ਬਣਾਉਣ ਵਿੱਚ ਜਿਹੜੇ ਭਗਤਾਂ ਦਾ ਹੱਥ ਸੀ ਉਹ ਸੁਣੋਂ ਕੋਣ ਸੀ

Want your public figure to be the top-listed Public Figure in Bathinda?
Click here to claim your Sponsored Listing.

Videos (show all)

ਕੀ CM ਦੀ ਪਤਨੀ ਕੋਈ MP ਹੈ ? ਕੋਈ MLA ਹੈ ? ਕੋਈ official ਹੈ ?? VVVIP CULTURE?? ਆਮ ਸਰਕਾਰ ?!!
ਲਓ ਨਜਾਰੇ ਬਦਲਾਅ ਦੇ..   #ਬਦਲਾਅ ਵਾਲਿਆਂ ਦੀ ਤਾਨਾਸ਼ਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ!ਹੋਰ ਵੇਖੋ ਅੱਗੇ ਅੱਗੇ ਕੀ ਰੰਗ ਵਿਖਾਉਂਦੇ ਆ ਝਾੜੂ ਪੋਚਾ ...
ਜੇ ਨੌਕਰੀ ਵੱਟੇ ਛੋਟਾ ਮੋਟਾ ਝੂਠ ਬੁਲਵਾ ਵੀ ਲਿਆ ਕੀ ਲੋਹੜਾ ਐ ਗਿਆ 🤓🤓। ਬੀਬੀ ਤੋਂ ਇਨ੍ਹਾਂ ਹੀ ਕਹਾਇਆ ਪਿੰਡ ਚ ਮੈਂ ਪਹਿਲੀ ਸਰਕਾਰੀ ਨੌਕਰੀ ਲੱਗੀ।...
ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਸ . ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਏਡੀਜੀਪੀ (ਜੇਲ੍ਹਾਂ) ਤੋਂ ਲਿਖਤੀ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਪਟਿਆਲ...

Category

Website

Address

Bibi Wala Road
Bathinda

Other Public Figures in Bathinda (show all)
Pargat Singh Tungwali Pargat Singh Tungwali
Bathinda

ਠੀਕ

ਮਨਦੀਪ ਬੱਲੂਆਣਾ $ Mandeep Sidhu ਮਨਦੀਪ ਬੱਲੂਆਣਾ $ Mandeep Sidhu
VPO BALLUANA
Bathinda, 151001

ਸਰਬੱਤ ਦਾ ਭਲਾ ਮੇਰੇ ਮਾਲਕਾ

Rehmat kaur Rehmat kaur
Bathinda

���������

Sandeep Jindal Vlog Sandeep Jindal Vlog
Bathinda, 151001

Traveling Cooking Entertainment😍 Khao Piyo Aish Karo Mitro😋😎😍

ਸਿੱਧੂ ਮੂਸੇਵਾਲਾ ਫੈਨ ਪੇਜ ਸਿੱਧੂ ਮੂਸੇਵਾਲਾ ਫੈਨ ਪੇਜ
Bathinda
Bathinda, BHATINDA

sidhu moosewala fans�

Waheguru status Waheguru status
Bathinda

follow page for more videos

Gurpreet Burj Gurpreet Burj
Bathinda

Brarfarm

Abdul Rajaq Abdul Rajaq
Bathinda

Assalamualaikum 🤗❤️

Akal Academy Jaga Ram Tirath Akal Academy Jaga Ram Tirath
VPO/Jaga Ram Tirath Jaga, Teh. Talwandi Sabo, Distt. Bathinda
Bathinda, 151302

Akal Academy is a chain of 129 co-educational English Medium Public Schools following CBSE curriculu

Ranjeet singh Ranjeet singh
Bathinda, 151001

work from home ��

Dullagobindpuria Dullagobindpuria
Bathinda

fan dulla bagga pind Kabaddi player 💪🏻