ਪੰਜਾਬ ਨਾਲ ਖੜਾਂਗੇ Stand with Punjab, Bathinda Videos

Videos by ਪੰਜਾਬ ਨਾਲ ਖੜਾਂਗੇ Stand with Punjab in Bathinda. ਪੰਜਾਬ ਸਰਕਾਰ ਦੁਆਰਾ ਜਨਤਾ ਜਨਾਰਦਨ ਦੇ ਖਿਲਾਫ ਕੀਤੇ ਫੈਸਲੇ ਨੂੰ ਉਜਾਗਰ ਕਰਨਾ 🙏

Other ਪੰਜਾਬ ਨਾਲ ਖੜਾਂਗੇ Stand with Punjab videos

ਕੀ CM ਦੀ ਪਤਨੀ ਕੋਈ MP ਹੈ ? ਕੋਈ MLA ਹੈ ? ਕੋਈ official ਹੈ ?? VVVIP CULTURE?? ਆਮ ਸਰਕਾਰ ?!!

ਲਓ ਨਜਾਰੇ ਬਦਲਾਅ ਦੇ.. #ਬਦਲਾਅ ਵਾਲਿਆਂ ਦੀ ਤਾਨਾਸ਼ਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ! ਹੋਰ ਵੇਖੋ ਅੱਗੇ ਅੱਗੇ ਕੀ ਰੰਗ ਵਿਖਾਉਂਦੇ ਆ ਝਾੜੂ ਪੋਚਾ ਵਾਲੀ ਸਰਕਾਰ। ਹੁਣ ਦੁਬਾਰਾ ਨਹੀਂ ਬਣਦੀ ਸਰਕਾਰ ਇਹਨਾਂ ਦੀ ਆਹੀ ਕੰਮ ਰਿਹਾ ਇਹਨਾਂ ਦਾ ਲੋਕਾਂ ਨੇ ਜੂਤੀਆਂ ਮਾਰ ਮਾਰ ਕੇ ਕੱਢਣੇ ਗਏ ਸੱਭ ਤੋਂ ਵੱਧ ਮਹਾਂ ਬੇਸ਼ਰਮ ਸਰਕਾਰ ਏ।

ਜੇ ਨੌਕਰੀ ਵੱਟੇ ਛੋਟਾ ਮੋਟਾ ਝੂਠ ਬੁਲਵਾ ਵੀ ਲਿਆ ਕੀ ਲੋਹੜਾ ਐ ਗਿਆ 🤓🤓। ਬੀਬੀ ਤੋਂ ਇਨ੍ਹਾਂ ਹੀ ਕਹਾਇਆ ਪਿੰਡ ਚ ਮੈਂ ਪਹਿਲੀ ਸਰਕਾਰੀ ਨੌਕਰੀ ਲੱਗੀ। ਪਿੰਡ ਵਾਲੇ ਰਿਟਾਇਰ ਹੋਇਆ ਦਾ ਵੀ ਰਿਕਾਰਡ ਚੁੱਕ ਲਿਆਏ 🤓🤓🤓🤓🤓 ਲੋਕ ਬਹੁਤ ਹੀ ਬੇਦਰਦ ਹਨ। ਕਿਸੇ ਨੂੰ ਪੰਜ ਮਿੰਟ ਵੀ ਸ਼ੁਹਰਤ ਨਹੀ ਖੱਟਣ ਦਿੰਦੇ। 😆 ਉਹਨਾਂ ਪਿੰਡ ਵਾਸੀਆਂ ਕੋਲ਼ ਤਾਂ ਦੂਜੀ ਸੰਸਾਰ ਜੰਗ ਵੇਲਾ ਦਾ ਵੀ ਰਿਕਾਰਡ ਹੈ ਚੱਕੀ ਫਰਦੇ ਐ

ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਸ . ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਏਡੀਜੀਪੀ (ਜੇਲ੍ਹਾਂ) ਤੋਂ ਲਿਖਤੀ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਪਟਿਆਲਾ ਜੇਲ੍ਹ 'ਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨਾਲ ਮੁਲਾਕਾਤ ਕਰਨ ਪਹੁੰਚਿਆ ਤਾਂ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਭਗਵੰਤ ਮਾਨ ਦੇ ਹੁਕਮਾਂ 'ਤੇ ਉਨ੍ਹਾਂ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ, ਜਿਸਦੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਸ਼ਬਦਾਂ 'ਚ ਨਿਖੇਦੀ ਕਰਦਾ ਹੈ । ਅੱਜ ਦੀ ਇਹ ਤਾਨਾਸ਼ਾਹ ਕਰਵਾਈ ਭਗਵੰਤ ਮਾਨ ਦੇ ਸਿੱਖ ਵਿਰੋਧੀ ਚਿਹਰੇ ਨੂੰ ਵੀ ਪੂਰੀ ਤਰ੍ਹਾਂ ਨੰਗਾ ਕਰਦੀ ਹੈ।

ਨੈਸ਼ਨਲ ਪਾਰਟੀ ਦੇ ਚਾਰ ਸਟੇਟ ਨੇ ਦਿਵਾਲਾ ਕੱਢ ਕੇ ਰੱਖੇ ਛੇ ਮਹਿਨਾਂ ਚ ਯੇਦਾਇਅ ਨੇਸ਼ਨਲ ਪਾਰਟੀ ਦਾ ਝਾੜੂ ਵਾਲਿਆਂ ਨੂੰ ਕੋਰਟ ਚੋਂ ਜਮਾਨਤ ਤੇ ਮਿਲ ਨਹੀਂ ਰਹੀ ਪਰ ਲੋਕ ਵੋਟਾਂ ਚ ਜਮਾਨਤਾਂ ਜ਼ਬਤ ਕਰਾਈ ਜਾਂਦੇ ਨੇ....

ਬਦਲਾਅ ਨੂੰ ਹੁਣ ਬੰਦ ਪਏ ਬੱਸ ਸਟੈਂਡ ਤੋਂ ਵੀ ਡਰ ਲਗਦਾ, ਹੁਣ ਖੋਲ੍ਹ ਲਓ ਮੁਰਗੀਖਾਨਾ ਦੋਨੋ ਮਿਲਕੇ

ਪੰਜਾਬ ਦੇ ਖ਼ਜਾਨੇ ' ਚੋ ਇਸ਼ਤਿਹਾਰਬਾਜ਼ੀ ' ਤੇ ਕਰੋੜਾਂ ਰੁਪਏ ਬਰਬਾਦ ਕਰਨ ਵਾਲੀ ਸਰਕਾਰ ਨੇ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਨੂੰ ਮਾੜਾ ਖਾਣਾ ਦਿੱਤਾ ਜਿਸ ਕਾਰਨ ਅੱਜ 40 ਬੱਚੇ ਬਿਮਾਰ ਹੋ ਗਏ, ਸਿੱਖਿਆ ਕ੍ਰਾਂਤੀ ਦੇ ਨਾਮ 'ਤੇ ਡਰਾਮੇ ਕਰਨ ਵਾਲਾ ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਅਸਤੀਫ਼ਾ ਦੇਵੇ ਜਿਸਦੇ ਵਿਭਾਗ ਨੇ ਜਾਣਬੁੱਝ ਕੇ ਮਾੜਾ ਖਾਣਾ ਬੱਚਿਆਂ ਨੂੰ ਦਿੱਤਾ। ਵਾਹਿਗੁਰੂ ਜੀ ਇਹਨਾਂ ਬੱਚਿਆਂ ਨੂੰ ਜਲਦ ਤੰਦਰੁਸਤ ਕਰਨ।