Gagandeep Singh -Soldier of the Revolution

Contact information, map and directions, contact form, opening hours, services, ratings, photos, videos and announcements from Gagandeep Singh -Soldier of the Revolution, Political Party, Gopal nagar, Bathinda.

14/02/2023

No caption only salute....................

16/11/2022
26/06/2022

ਸੰਗਰੂਰ ਦੇ ਅੱਜ ਰਿਜਲਟ

ਅੱਜ ਦੇ ਨਤੀਜੇ ਤੋਂ ਇਹ ਗੱਲ ਜੱਗ ਜਾਹਰ ਹੋ ਗਈ ਹੈ ਕਿ ਕੀਤੇ ਨਾ ਕੀਤੇ ਆਪ ਦੇ ਵਿਧਾਇਕਾਂ ਨੇ ਆਪਣੇ ਵੋਟਰ ਅਤੇ ਸਪੋਟਰ ਨੂੰ ਨਿਰਾਸ਼ ਕੀਤਾ ਹੈ । ਮਜੋਦਾ ਵਿਧਾਇਕ ਇਸ ਗੱਲ ਦੀ ਗਲਤਫਹਿਮੀ ਪਾਲ ਕੇ ਬੈਠੇ ਹਨ ਕਿ ਇਹ ਵੋਟਾਂ ਓਹਨਾ ਨੂ ਪਾਇਆ ਹਨ । ਜਦਕਿ ਸੱਚ ਇਹ ਹੈ ਕਿ ਵਿਧਾਨ ਸਭਾ ਵਿੱਚ ਵੋਟਾਂ ਤੀਜੀ ਧਿਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਾਇਆ ਸੀ । ਨਾ ਕਿ ਓਹਨੇ ਨੂੰ।
ਵਿਧਾਇਕ ਆਪਣੇ ਵਾਲਾਨੀਟਾਰ ਦੀ ਮੇਹਨਤ ਨੂੰ ਨਜਰ ਅਦਾਂਜ ਕਰ ਅਪਨੀ ਨਿੱਜੀ ਜਾਣਕਾਰ ਅਤੇ ਨਿੱਜੀ ਰਿਸਤੇਦਾਰ ਨੂੰ ਤਬਜੋ ਦੇਣ ਲਗੇ ਅਤੇ ਪਹਿਲ ਦੇ ਅਧਾਰ ਤੇ ਕੰਮ ਕਰਨ ਲਗੇ । ਜਿੱਥੇ ਆਪ ਦੇ ਵਲੀਅੰਟਾਰ ਵਿਧਾਇਕ ਨੂੰ ਮਿਲਣ ਲਈ ਆਪਣੀ ਵਾਰੀ ਦਾ ਇਤੰਜ਼ਾਰ ਕਰਦੇ ਹਨ ਉੱਥੇ ਓਹਨਾ ਦੇ ਨਿੱਜੀ ਜਾਣਕਾਰ ਸਿੱਧਾ vip ਵਾਂਗ ਜਾਂਦੇ ਹਨ । ਵੋਟਾਂ ਤੋਂ ਪਹਿਲਾ ਜਿੱਥੇ ਨਿੱਜੀ ਖੇਤਰ ਵਿਚ ਕੰਮ ਕਰਨ ਵਾਲੇ ਲੋਕ ਵੱਧ ਚੜ ਕੇ ਕੈਂਪੈਨਿੰਗ ਕਰਦੇ ਸੀ ਅਤੇ ਆਪਣੀਆਂ ਦਿਹਾੜੀਆਂ ਛੱਡ ਕੇ ਸਿਰਫ ਆਪ ਦੇ ਨਾਮ ਤੇ ਅਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਮੂੰਹ ਨੂੰ ਛੁੱਟੀ ਲੈਕੇ ਪੋਲਿੰਗ aggaint ਦਾ ਰੋਲ ਅਧਾ ਕੀਤਾ ਉੱਥੇ ਹੀ ਕੁੱਝ ਵੀ ਵਲੀਅੰਟਾਰ ਆਪਣੇ ਪਾਲਿਓ ਲੱਡੂ ਵੰਡ ਖੁੱਸੀ ਜਾਹਰ ਕੀਤੀ ਸੀ । ਜਿਸ ਜੋਸ ਅਤੇ ਉੱਮੀਦ ਨਾਲ ਆਪ ਦੇ ਗਰਾਊਂਡ ਲੈਵੇਲ ਦੇ ਵਲੀਅੰਟਾਰ ਨੇ ਕੈਂਪੇਨਿੰਗ ਕੀਤੀ ਸੀ ਉਸਦੇ ਮੁਕਲਾਵੇ 1 ਪਰਿਸਤ ਵੀ ਨਹੀ ਕੀਤਾ ਕੰਮ ਮਜੂਦਾ ਵਿਧਾਇਕ ਨੇ । ਨਿੱਜੀ ਖੇਤਰ ਵਿਚ ਕੰਮ ਕਰਨ ਵਾਲੇ ਜਦੋਂ ਆਪਣੀਆ ਮੁਸਕਿਲਾਂ ਦਸਦੇ ਹਨ ਓਦੋਂ ਕਹਿੰਦੇ ਹਨ ਕਿ ਨਿੱਜੀ ਖੇਤਰ ਵਿਚ ਅਸੀਂ ਕੁਝ ਨਹੀ ਕਰ ਸਕਦੇ । ਕਿਉਂਕਿ ਨਿੱਜੀ ਖ਼ੇਤਰ ਤੇ ਬੀ ਇਕ ਸਰਕਾਰੀ ਕਾਨੂੰਨ ਲਾਗੂ ਹੁੰਦਾ । ਇਹ ਬੀ ਸੁਨੁਨ ਨੂੰ ਮਿਲਿਆ ਹੈ ਕਿ ਤੂੰ ਇਕਲੈ ਨੇ ਸਪੋਟ ਨਹੀ ਕੀਤੀ ।
ਅਤੇ ਇਹ ਸੁਣਨ ਲਈ ਬੀ ਸੀਪਰਿਸ਼ਾ ਲਗਨੀਆ ਪਿਆ । ਆਗੂ ਭੁੱਲ ਗਏ ਸੀ ਕਿ ਵੋਟਾਂ ਦੋਬਾਰਾ ਬੀ ਅਨੀਆ। ਓਹ ਇਸ ਸੋਚ ਵਿਚ ਸੀ ਕਿ 1.5 ਸਾਲ ਬਾਦ ਵੋਟਾਂ ਵੇਲੇ ਵਲੀਅੰਟਾਰ ਨੂੰ ਪਰਮਲਾ ਗਏ। ਅਤੇ ਸੰਗਰੂਰ ਇਲੈਕਸਨ ਤੇ ਓਵਰ confidence ਨੇ ਇਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅਤੇ ਇਹ ਮੁਡਲ ਮੋਕੇ ਵਲੀਅੰਟਾਰ ਨੂੰ ਦੇਣ ਦੀ ਥਾਂ ਆਪਣੇ ਰਿਸਤੇਦਾਰ ਨੂੰ ਦੇ ਰਹੇ ਹਨ । ਕੀਤੇ ਨਾ ਕੀਤੇ ਇਹ ਬੀ ਕਾਰਨ ਹੈ । ਹੁਣ ਦੇਖਣਾ ਇਹ ਹੈ ਕਿ ਅਰਜਨ ਨਗਰ ਦੇ ਇਲੈਕਸਨ ਦਾ ਮੌਕਾ ਕਿੰਨੀ ਮਿਲਦਾ ਕਿਸੇ ਆਗੂ ਦੇ ਖਾਸੇ ਨੂੰ ਜਾ ਵਲੀਅੰਟਾਰ ਨੂੰ ।
ਜਾ ਫਿਰ ਇਥੇ ਬੀ ਮਨਮਾਨੀ ਕਰਦੇ ਹਨ। ਬਠਿੰਡੇ city ਦੀ ਗਰਾਊਂਡ ਲੇਵੇਲ ਦੀ ਵਿਧਾਇਕ ਦੀ ਰੀਪੋਰਟ ਅਗਲੇ ਐਂਤਵਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਭੈਣ ਗੁਰਪ੍ਰੀਤ ਕੌਰ ਨੂੰ ਅਗਲੇ ਐਂਤਵਾਰ ਪੈੱਸ ਕਰਨ ਜਾ ਰਿਹਾ । ਜੈ ਇਹੀ ਹਾਲ ਅਤੇ ਇਹੋ ਹੈ ਜਵਾਵ ਸੁਣੁਣੇ ਪੈਣ ਗੇ ਤਾਂ ਸਾਇਦ ਅਸੀਂ ਆਪਣੀ ਨੌਕਰੀ ਖਤਰੇ ਚ ਨਾ ਪਾਂਧੇ । ਬਾਕੀ ਜੈ ਆਪਣੇ ਰਿਸਤੇਦਾਰ ਅਤੇ ਆਪਣੇ ਜਾਣਕਾਰ ਨੂੰ ਹੀ ਚੌਧਰ ਦੇਣੀ ਹੈ ਤਾਂ ਲੋਗੋ ਹੀ change ਹੋਇਆ ਹੋਰ ਕੁਝ ਨੀ

ਗਗਨਦੀਪ ਸਿੰਘ
ਵਾਰਡ ਨੂੰ 36
ਗੋਪਾਲ ਨਗਰ
ਬਠਿੰਡਾ

13/05/2022

ਸ਼੍ਰੀ ਲੰਕਾ ਨੂੰ ਪੂਰੀ ਤਰਾਂ ਬਰਬਾਦ ਕੰਗਾਲ ਤੇ ਖਤਮ ਕਰਨ ਤੋਂ ਬਾਅਦ ਪ੍ਰਧਾਨਮੰਤਰੀ ਸ਼੍ਰੀ ਸ਼੍ਰੀ 108 ਮਹਿੰਦਰਾ ਰਾਜਪਕਸ਼ੇ ਆਖਿਰ ਨੂੰ ਝੋਲਾ ਚੁੱਕ ਕੇ ਓਥੋਂ ਨੀਵਾਂ ਨੀਵਾਂ ਹੋਕੇ ਨਿਕਲ ਗਏ ਨੇ।
ਪਰਮ ਪੂਜਨੀਅ ਅੰਧਭਗਤਾਂ ਦੀ ਭੀੜ ਜੋ ਕੱਲ ਤੱਕ ਮਹਿੰਦਰਾ ਜੀ ਦੇ ਨਾਂ ਤੇ ਜੈਕਾਰੇ ਲਾ ਰਹੀ ਸੀ ਤੇ ਹੂਟਿੰਗ ਕਰਦੀ ਸੀ ਅੱਜ ਓਹੀ PMO ਚ ਅਗਾਂ ਲਾ ਰਹੀ ਐ।
ਨਫ਼ਰਤੀ ਦੱਲਿਆਂ ਨੇ ਜਨਤਾ ਚ ਫੁੱਟ ਪਾ ਪਾ ਕੇ ਰਾਜ ਤਾਂ ਕਰ ਲਿਆ ਪਰ
70 ਸਾਲਾਂ ਤੋਂ ਹੌਲੀ ਹੌਲੀ ਕਾਮਯਾਬੀ ਦੀ ਰਾਹ ਤੇ ਚਲਣ ਦੀ ਕੋਸ਼ਿਸ਼ ਕਰ ਰਹੇ ਦੇਸ ਅਤੇ ਓਹਦੀ ਜਨਤਾ ਨੂੰ ਭਿਖਾਰੀ ਤੇ ਅਨਾਥ ਬਣਕੇ ਅੱਜ ਸੜਕਾਂ ਤੇ ਲਿਆ ਖੜਾ ਕੀਤਾ।
ਜਦੋਂ ਦੇਸ ਕੰਗਾਲ ਹੁੰਦਾ ਓਦੋਂ ਸੱਭ ਤੋਂ ਜਿਆਦਾ ਮਾਰ ਓਥੋਂ ਦੀਆਂ ਔਰਤਾਂ ਨੂੰ ਪੈਂਦੀ ਐ। ਇਕ ਔਰਤ ਹੀ ਹੁੰਦੀ ਐ ਜੋ ਧੀ ਪੁੱਤ ਭਰਾ ਤੇ ਸਿਰ ਦੇ ਸਾਈਂ ਨੂੰ ਭੁੱਖਾ ਨਹੀਂ ਵੇਖ ਸਕਦੀ।
ਫੇਰ ਉਸ ਰਾਹ ਤੇ ਤੁਰਨ ਨੂੰ ਮਜਬੂਰ ਹੋ ਜਾਂਦੀ ਹੈ ਜਿਧਰ ਜਾਣ ਦੀ ਕਦੇ ਓਹਨੇ ਕਲਪਨਾ ਤੱਕ ਨੀ ਕੀਤੀ ਹੁੰਦੀ।
ਫਿਰ ਏਹੀ ਪੂੰਜੀਵਾਦੀ ਕਦੇ ਰਾਸ਼ਟਰਵਾਦ ਕਦੇ ਨਕਸਲਵਾਦ ਦਾ ਰੂਪ ਧਾਰਕੇ ਜਿਸਮਾਂ ਦੇ ਸੌਦੇ ਕਰਦੇ ਨੇ।

ਤਮਿਲਾਂ ਦੇ ਨਾਲ ਇਸ ਗੰਦੀ ਨਫ਼ਰਤੀ ਰਾਜਨੀਤੀ, ਮੁਫ਼ਤਖੋਰੀ ਅਤੇ ਨਿੱਜੀਕਰਨ ਦੇ ਚਸਕੇ ਨੇ ਜੋਂ ਅੱਜਕਲ੍ਹ ਸਾਡੇ ਆਲਿਆਂ ਨੂੰ ਵੀ ਬਹੁਤ ਲਗਿਆ ਹੋਇਆ ਨੇ ਅੱਜ ਲੰਕਾ ਨੂੰ ਕਿੱਥੋਂ ਕਿੱਥੇ ਲਿਆ ਸੁੱਟਿਆ।

ਹਾਲ ਸਾਡਾ ਵੀ ਏਹੀ ਹੋਣ ਵਾਲਾ ਕਿਉਂਕਿ ਓਹੀ ਲੱਛਣ ਸਾਡੇ ਵਾਲੇ ਫਕੀਰ ਨੇ ਫੜੇ ਹੋਏ ਨੇ, ਇਹਨੇ ਵੀ ਇਕ ਦਿਨ ਏਸੇ ਤਰਾਂ "ਓਮ ਸ਼ਾਂਤੀ" ਕਹਿ ਕੇ ਤੁਰਦਾ ਬਣਨਾ।।

21/04/2022

ਪਾਰਸ ਰਾਮ ਨਗਰ ਬਠਿੰਡਾ ਦੇ ਓਵਰ ਬ੍ਰਿਜ ਦੀ ਮੁਰੰਮਤ ਲਈ ਵਿਧਾਇਕ ਬਠਿੰਡਾ ਸ਼ਹਿਰੀ ਸਰਦਾਰ ਜਗਰੂਪ ਸਿੰਘ ਗਿੱਲ ਜੀ ਨੂੰ ਗੋਪਾਲ ਨਗਰ ਦੇ ਕੁੱਝ ਉੱਘੇ ਸੱਜਣਾਂ ਨੇ ਸਰਦਾਰ ਹਰਿੰਦਰ ਸਿੰਘ ਸਰਦਾਰ ਹਰਜਿੰਦਰ ਸਿੰਘ ਸਰਦਾਰ ਸਤਵਿੰਦਰ ਸਿੰਘ ਸਰਦਾਰ ਜਗਤਾਰ ਸਿੰਘ ਤਾਰਾ ਸਰਦਾਰ ਅਮਰਦੀਪ ਸਿੰਘ ਸ਼੍ਰੀ ਰਾਜੇਸ਼ ਕੁਮਾਰ ਅਤੇ ਸਰਦਾਰ ਗਗਨਦੀਪ ਸਿੰਘ ਕੈਂਥ ਮੰਨੀ ਨੇ ਮੰਗ ਪੱਤਰ ਦਿੱਤਾ ਅਤੇ ਉਸ ਮੰਗ ਪੱਤਰ ਦਾ ਮਾਣ ਰੱਖਦੇ ਹੋਏ ਸਰਦਾਰ ਜਗਰੂਪ ਸਿੰਘ ਗਿੱਲ ਜੀ ਨੇ ਸਬੰਧਤ ਅਧਿਕਾਰੀ ਨੂੰ ਤੁਰੰਤ ਕਾਰਵਾਈ ਕਰਨ ਨੂੰ ਕਿਹਾ
ਲੋਕ ਹਿਤ ਲਈ ਸੱਦਾ ਉਚੇਚੇ ਕਦਮ ਚੁੱਕਣ ਲਈ ਵਚਨਬੱਧ ਹਾਂ ਅਤੇ ਰਹਾਂਗਾ।
ਗਗਨਦੀਪ ਸਿੰਘ
ਵਾਰਡ ਨੰਬਰ 36
ਗੋਪਾਲ ਨਗਰ ਬਠਿੰਡਾ

21/04/2022

ਪਾਰਸ ਰਾਮ ਨਗਰ ਬਠਿੰਡਾ ਦੇ ਓਵਰ ਬ੍ਰਿਜ ਦੀ ਮੁਰੰਮਤ ਲਈ ਸਰਦਾਰ ਜਗਰੂਪ ਸਿੰਘ ਜੀ ਗਿੱਲ (ਵਿਧਾਇਕ ਬਠਿੰਡਾ ਸ਼ਹਿਰੀ) ਜੀ ਨੂ ਗੋਪਾਲ ਨਗਰ ਦੇ ਕੁਝ ਸੂਝਵਾਨ ਸੱਜਣ ਸਰਦਾਰ ਹਰਜਿੰਦਰ ਸਿੰਘ ਸਰਦਾਰ ਸਤਵਿੰਦਰ ਸਿੰਘ ਸਰਦਾਰ ਜਗਤਾਰ ਸਿੰਘ ਤਾਰਾ ਸਰਦਾਰ ਅਮਰਦੀਪ ਸਿੰਘ ਸ਼੍ਰੀ ਰਾਜੇਸ਼ ਬਾਂਸਲ ਸਰਦਾਰ ਹਰਿੰਦਰ ਸਿੰਘ ਅਤੇ ਸਰਦਾਰ ਗਗਨਦੀਪ ਸਿੰਘ ਕੈਂਥ ਮੰਨੀ ਨੇ ਮੰਗ ਪੱਤਰ ਦਿੱਤਾ ਅਤੇ ਉਸ ਮੰਗ ਪੱਤਰ ਦਾ ਮਾਣ ਰੱਖਦੇ ਹੋਏ ਸਰਦਾਰ ਜਗਰੂਪ ਸਿੰਘ ਗਿੱਲ ਜੀ ਨੇ ਸਬੰਧਤ ਅਧਿਕਾਰੀ ਨੂੰ ਤੁਰੰਤ ਕਾਰਵਾਈ ਕਰਨ ਨੂੰ ਕਿਹਾ
ਸ਼ਹਿਰ ਦੇ ਵਿਕਾਸ ਕਾਰਜਾਂ ਲਈ ਹਮੇਸ਼ਾ ਉਚੇਚੇ ਕਦਮ ਚੱਕ ਦੇ ਰਹੇ ਹਾਂ ਅਤੇ ਰਹਾਂ ਗੇ

ਗਗਨਦੀਪ ਸਿੰਘ
ਵਲੰਟੀਅਰ ਆਪ
ਵਾਰਡ ਨੰਬਰ 36
ਗੋਪਾਲ ਨਗਰ ਬਠਿੰਡਾ

Photos from Gagandeep Singh -Soldier of the Revolution's post 23/03/2022
16/03/2022

ਪੰਜਾਬ ਦੇ ਇਤਿਹਾਸ ਵਿਚ ਪਹੇਲੀ ਵਾਰ ਇੱਕ ਅਜਿਹਾ ਮੁੱਖ ਮੰਤਰੀ ਮਿਲੀਆ ਜਿਸਨੇ ਜੀਤ ਤੋ ਬਾਅਦ ਬੀ ਸਰਦਾਰ ਭਗਤ ਸਿੰਘ ( ਸ਼ਹੀਦ ਏ ਆਜਮ) ਦੇ ਸੁਪਨਿਆਂ ਦੀ ਗੱਲ ਕੀਤੀ ਐ
ਸਾਰੇ ਪੰਜਾਬ ਨੂ ਮਾਨ ਸਾਹਿਬ ਤੋਂ ਬਹੁਤ ਉਮੀਦਾਂ ਹਨ ਸਾਨੂੰ ਪੂਰਾ ਵਿਸਵਾਸ ਹੈ ਕੀ ਤੁਸੀਂ ਪੰਜਾਬ ਨੂ ਮੁੜ ਉਸਾਰੂ ਗੇ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ ਸਾਡੀ ਉਮਰ ਬੀ ਤੁਹਾਨੂੰ ਲੱਗ ਜਾਵੇ
ਮੁਬਾਰਕਾਂ ਮਾਨ ਸਾਬ
ਮੁਬਾਰਕਾਂ ਪੰਜਾਬ

16/02/2022

ਏਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਜਜ਼ਬਾਤਾਂ ਨਾਲ
ਮੈਂ ਇਸ਼ਕ ਲਿਖਦਾ ਹਾਂ ਉਹ ਇਨਕਲਾਬ ਲਿੱਖ ਦਿੰਦੀ ਹੈ

14/02/2022

ਸ਼ਹੀਦੋ ਕੀ ਚਿੱਤਾਓ ਪਰ ਲੱਗੇ ਗੇ ਹਰ ਵਰਸ਼ ਮੇਲੇ
ਵਤਨ ਪੇ ਮਿਟਣੇ ਵਾਲੋ ਕਾ ਯੇ ਹੀ ਨਿਸਾਨ ਹੋਗਾ

02/02/2022

ਕਿਸੇ ਦਾ ਸਾਥ ਦੇਣਾ ਤਾਂ ਨੰਗੇ ਚਿੱਟੇ ਹੋਕੇ ਦਿਉ
ਵਿਰੋਧੀ ਅਖਵਾਲੋ , ਪਰ ਦੋਗਲੇ ਨਹੀਂ

30/01/2022

ਆਪਣੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਖਿਲਾਫ ਨਹੀਂ,ਸਗੋਂ 74 ਸਾਲਾਂ ਤੋਂ ਸਿਸਟਮ ਚ ਨਿਘਾਰ ਲਿਆ ਕੇ ਰੰਗਲੇ ਪੰਜਾਬ ਦੇ ਹਾਸੇ ਖੋਹਣ ਵਾਲੀਆਂ ਰਵਾਇਤੀ ਪਾਰਟੀਆਂ ਨਾਲ ਹੈ, ਸੋ ਇਹ ਲੜਾਈ ਤੁਹਾਡੇ ਸਾਥ ਸਦਕਾ ਜ਼ਰੂਰ ਜਿੱਤਾਂ ਗੇ।

28/01/2022

मेरे तकदीर से कातिब मेरी पहचान लिख देना, मेरे जिस्म के जर्रे जर्रे पर ¨इंक़लाब लिख देना

27/01/2022

MUNDA apni Ex-Girlfriend nu:ਤੇਰੇ ਸੁਪਨਿਆਂ ਦੇ ਵਿਚ ਆਉਂਦਾ ਏ, ਤੇਰੇ ਹਾਸਿਆਂ ਦੇ ਵਿਚ ਹਸਦਾ ਏ,
ਸਾਬਤ ਕਰਦੇ ਨਾਰੇ ਨੀ, ਅਜੇ ਵੀ ਦਿਲ ਵਿਚ ਵਸਦਾ ਏ,
ਤੋੜਕੇ ਤੇਰੇ ਲਈ ਲਿਆਉਂਦਾ ਸੀ, ਚੇਤੇ ਕਰਕੇ ਕੱਲੇ ਕੱਲੇ ਆੜੂ ਨੂੰ,
ਮਾਣ ਰਖਲੀਂ ਐਤਕੀ , ਤੂੰ ਵੋਟ ਪਾ ਦਈ ਝਾੜੂ ਨੂੰ..

Ex-Girlfriend: ਤੇਰਾ ਕਿਹਾ ਨਾ ਮੋੜਾਂ ਵੇ,ਸੌਂਹ ਵੇ ਤੇਰੇ ਛੱਲੇ ਦੀ,
ਨਿੱਤ ਵੇ ਚਰਚਾ ਹੁੰਦੀ ਆ,ਤੇਰੀ ਬੱਲੇ ਬੱਲੇ ਦੀ,
ਚੇਤੇ ਆ ਮੈਨੂੰ ਆੜੂਆਂ ਪਿੱਛੇ, ਕੁੱਟਿਆ ਸੀ ਤੈਨੂੰ ਮਾਲੀ ਨੇ,
ਮੈਂ ਵੋਟ ਪਾਊਂਗੀ ਝਾੜੂ ਨੂੰ,ਭਾਵੇਂ ਸਹੁਰੇ ਮੇਰੇ ਅਕਾਲੀ ਨੇ..😂😂
😂😂😂😂😂😂
😂😂😂

Want your organization to be the top-listed Government Service in Bathinda?
Click here to claim your Sponsored Listing.

Website

Address

Gopal Nagar
Bathinda

Other Political Parties in Bathinda (show all)
Gurdev kaur shinda Gurdev kaur shinda
Mig Model Town Bathinda
Bathinda

MODEL TOWN -1 BATHINDA CITY

K.deeppb80 K.deeppb80
Bathinda, 151001

K_deep_pb03

Jasvir Jassi AAP Jasvir Jassi AAP
Bathinda, 151103

ਸਮਾਜ਼ ਸੇਵੀ (AAP) Soldier (Indian Army)

Harpreet  singh gill Harpreet singh gill
Bathinda

Harpreet singh gill,

Sunder Lal Madhra Kangar Sunder Lal Madhra Kangar
Kangar Rampura Phul
Bathinda, 151108

india Janshakti party punjab india Janshakti party punjab
Vpo Maluka Dist. Bathinda.
Bathinda, 151206

incharge Punjab & Jammu kashmir

Aap Trade & Industry Wing - Punjab Aap Trade & Industry Wing - Punjab
Ganesh Nagar Bathinda
Bathinda, 151001

Aam Aadmi Party Trade & Industry Wing Punjab

IJP Youth Bathinda Punjab IJP Youth Bathinda Punjab
Bathinda

Ijp youth bathinda political action commetie

Binder Jodhpur Binder Jodhpur
Bathinda

aam adami party