ਫੌਜੀ Dhaliwal
Nearby public figures
V. P. O Balluana
Ramuwala
St No 17 Sas Nagar Bathinda
151005
Balianwali Grid Road
151001
ਨਰਮ ਨਿਮਰਤਾ ਤੇ ਨਿਮਾਣੇ
Miss bai
ਸਬਰ ਨਾਲ ਸਮਾਂ ਆਪੇ ਹੀ ਜਵਾਬ ਦੇ ਦਿੰਦਾ 🖕🖕 #
ਕਹਾਣੀ ਲੇਖਕ-ਫੌਜੀ ਧਾਲੀਵਾਲ 7006834445
ਇੱਕ ਵਾਰ ਇੱਕ ਫੌਜੀ ਕਰਨਲ ਰਿਟਾਇਰ ਆਇਆ ਸੀ ਜਿਸ ਦੇ ਤਿੰਨ ਪੁੱਤਰ ਸਨ ਤਿੰਨੇ ਹੀ ਅੈਸ਼ ਪ੍ਰਸਤੀ ਵਿੱਚ ਜੀਵਨ ਬਤੀਤ ਕਰਦੇ ਸਨ ਪੈਸਾ ਵਾਧੂ ਹੋਣ ਕਰਕੇ ਉਚ ਪੱਧਰੀ ਸਿੱਖਿਆ ਤੋਂ ਵਾਂਝੇ ਰਹਿ ਗਏ ਸਨ ਅਤੇ ਕਿਸੇ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਸਨ ਅਤੇ ਬਹੁਤ ਘੱਟ ਤਨਖਾਹ ਤੇ ਕੰਮ ਕਰਦੇ ਸਨ ਇੱਕ ਦਿਨ ਅਚਾਨਕ ਉਸ ਦੀ ਪਤਨੀ ਦੀ ਮੌਤ ਹੋ ਗਈ ਅਤੇ ਉਹ ਇਕੱਲਾ ਜਾ ਮਹਿਸੂਸ ਕਰਨ ਲੱਗਾ ਤਾਂ ਉਸ ਨੇ ਸੋਚਿਆ ਕਿ ਤਿੰਨੇ ਪੁੱਤਰਾਂ ਦਾ ਵਿਆਹ ਕਰ ਲੈਨਾ ਮੇਰੀ ਵੀ ਜਿੰਦਗੀ ਸੁਖਾਲ਼ੀ ਲੰਘ ਜਾਵੇਗੀ ਉਸ ਨੇ ਤਿੰਨੇ ਪੁੱਤਰ ਵਿਆਉਣ ਤੋਂ ਪਹਿਲਾਂ ਇੱਕ ਬਹੁਤ ਹੀ ਵਧੀਆ ਆਲੀਸ਼ਾਨ ਘਰ ਖਰੀਦਿਆ ਜਿਸ ਵਿੱਚ ਸਾਰੀਆਂ ਸੁੱਖ ਸਹੂਲਤਾਂ ਸੀ ਪੁੱਤਰਾਂ ਦੇ ਵਿਆਹ ਹੋਣ ਤੋਂ ਬਾਅਦ ਘਰ ਵਿੱਚ ਰੌਣਕ ਜੀ ਹੋ ਗਈ ਵਧੀਆ ਢੰਗ ਨਾਲ ਘਰ ਵਿੱਚ ਰੋਟੀ ਪਾਣੀ ਪੱਕਣ ਲੱਗ ਪਿਆ ਕੁਝ ਦਿਨਾਂ ਬਾਅਦ ਘਰ ਵਿੱਚ ਖਾਣਾ ਬਣਾਉਣ ਕਰਕੇ ਘੁਸਰ ਮੁਸਰ ਹੋਣ ਲੱਗ ਪਈ ਨੌਬਤ ਅਲੱਗ-ਅਲੱਗ ਹੋਣ ਦੀ ਆ ਗੲੀ ਉਸਨੇ ਉਸੇ ਘਰ ਵਿੱਚ ਅਲਗ ਅਲਗ ਕਮਰੇ ਅਤੇ ਸਾਰਾ ਕੁਝ ਵੰਡ ਕੇ ਦੇ ਦਿੱਤਾ ਤੇ ਹੁਣ ਗੱਲ ਫੌਜੀ ਤੇ ਆ ਗੲੀ ਕਿ ਕਰਨਲ ਸਾਹਬ ਕੀਹਦੇ ਨਾਲ ਰਹਿਣ ਗੇ ਫੈਸਲਾ ਕੀਤਾ ਕਿ ਇੱਕ ਇੱਕ ਦਿਨ ਕਰਕੇ ਅਲੱਗ ਅਲੱਗ ਨੂੰਹ ਕੋਲੋਂ ਰੋਟੀ ਖਾਣ ਗੇ ਬਜ਼ੁਰਗ ਬੰਦਾ ਘੱਟ ਯਾਦਾਸ਼ਤ ਹੋਣ ਕਰਕੇ ਉਹ ਭੁੱਲ ਗਿਆ ਕਿ ਅੱਜ ਰੋਟੀ ਕੀਹਦੇ ਵੱਲ ਖਾਣੀ ਆ ਜਿਸ ਨੂੰਹ ਨੇ ਇੱਕ ਦਿਨ ਪਹਿਲਾਂ ਰੋਟੀ ਖੁਆਈ ਸੀ ਉਸਦੇ ਕੋਲ ਚਲਾ ਜਾਂਦਾ ਰੋਟੀ ਖਾਣ ਲਈ ਜਦੋਂ ਬੈਠਦਾ ਤਾਂ ਨੂਹ ਕਹਿੰਦੀ ਕਿ ਅੱਜ ਤੁਹਾਡੀ ਰੋਟੀ ਦੂਜੇ ਪਾਸੇ ਆ ਫੌਜੀ ਦੁਖੀ ਹੋ ਕੇ ਚਲਾ ਜਾਂਦਾ ਅਤੇ ਰੋਟੀ ਨਹੀਂ ਖਾਂਦਾ ਅਤੇ ਸੋਚਦਾ ਕਿ ਸਾਰਾ ਕੁਝ ਮੈਂ ਬਣਾਇਆ ਤੇ ਅੱਜ ਮੈਨੂੰ ਰੋਟੀ ਲਈ ਦਰ ਦਰ ਠੋਕਰਾਂ ਖਾਣੀਆਂ ਪੈ ਰਹੀਆਂ ਉਹ ਬਹੁਤ ਦੁਖੀ ਹੋ ਕੇ ਸਕੀਮ ਲਾਉਂਦਾ ਤੇ ਅਤੇ ਤਿੰਨੇਂ ਪੁੱਤਰਾਂ ਤੇ ਨੂਹਾਂ ਨੂੰ ਆਪਣੇ ਕੋਲ ਬੁਲਾ ਕੇ ਕਹਿੰਦਾ ਕਿ ਮੈਂ ਤੁਹਾਡੀਆਂ ਟਿਕਟਾਂ ਬੁੱਕ ਕਰਵਾ ਦਿੱਤੀਆਂ ਤੇ ਤੁਸੀਂ ਪਹਾੜਾਂ ਦੀ ਸੈਰ ਕਰਕੇ ਘੁੰਮ ਕੇ ਆਜੋ ਸਾਰੇ ਬਹੁਤ ਖੁਸ਼ੀ ਖੁਸ਼ੀ ਟੂਰ ਤੇ ਨਿਕਲ ਗੲੇ ਜਦੋਂ 10 12 ਦਿਨ ਵਾਪਿਸ ਆਏ ਤਾਂ ਕੀ ਨਜ਼ਾਰਾ ਦੇਖਦੇ ਆ ਕਿ ਉਸ ਘਰ ਵਿਚ ਕੋਈ ਅਜਨਬੀ ਬੰਦਾ ਤੇ ਉਸ ਦੀ ਫੈਮਿਲੀ ਰਹਿ ਰਹੇ ਸਨ ਇਹਨਾਂ ਨੇ ਪੁੱਛਿਆ ਕਿ ਤੁਸੀਂ ਕੌਣ ਇਹ ਤਾਂ ਸਾਡਾ ਘਰ ਹੈ ਉਹਨਾਂ ਦੱਸਿਆ ਕਿ ਇਹ ਘਰ ਦਾ ਮਾਲਿਕ ਸਾਨੂੰ ਇਹ ਘਰ ਵੇਚ ਕੇ ਕਿਸੇ ਆਸ਼ਰਮ ਵਿੱਚ ਚਲਾ ਗਿਆ ਉਹ ਆਸ਼ਰਮ ਵਿਚ ਗੲੇ ਤਾਂ ਪਤਾ ਲੱਗਾ ਕਿ ਉਹ ਇੱਕ ਬੱਚੀ ਨੂੰ ਗੋਦ ਲੈ ਕੇ ਸਾਰਾ ਪੈਸਾ ਉਹਦੇ ਨਾਮ ਕਰਾ ਕੇ ਲੈ ਗਿਆ ਉਹਨਾਂ ਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ।
ਇਸ ਲਈ ਮਾਂ ਬਾਪ ਬਹੁਤ ਹੀ ਕੀਮਤੀ ਹੀਰੇ ਹੁੰਦੇ ਨੇ ਗਵਾਚੇ ਕਦੇ ਨੀ ਲੱਭਦੇ ਜਦੋਂ ਤੱਕ ਤੁਹਾਡੇ ਕੋਲ ਹੈ ਸੇਵਾ ਕਰ ਲਿਆ ਕਰੋ 🙏🙏
ਔਕੜਾਂ ਤਾਂ ਆਉਣੀਆ ਨੇ ਜੇ ਮੰਜ਼ਿਲ ਵੱਲ ਤੂੰ ਜਾਣਾਂ ਏ,
ਤਾਹਨੇ ਮਿਹਣੇ ਬਹੁਤ ਨੇ ਸਹਿਣੇ ਜੇ ਟੀਚਾ ਮਿੱਥਿਆ ਪਾਣਾ ਏ,
ਲੋਕੀ ਕੀ ਕਹਿਣ ਗੇ ਤੈਨੂੰ ਏਹ ਬੋਝ ਤੂੰ ਸਿਰ ਤੋਂ ਲਾਣਾ ਏ,
ਵਿੱਚ ਸਮਾਜ ਦੇ ਰਲ ਜਾਵੇ ਜੋ ਅੈਸਾ ਰੱਖਣਾ ਬਾਣਾ ਏ,
ਚੰਗਾ ਮਾੜਾ ਆਉਣਾਂ ਜਾਣਾਂ ਇਹ ਮਾਲਕ ਦਾ ਭਾਣਾ ਏ,
ਖਾਨਾ ਜੋ ਖਰਾਬ ਐ ਕਰਦਾ ਐਸਾ ਨਹੀਓਂ ਖਾਣਾ ਏ,
ਫੌਜੀ Dhaliwal ਤੂੰ ਸੱਚ ਲਿਖਣਾ ਏ ਤੂੰ ਕਿਹੜਾ ਕਿਸੇ ਦਾ ਕਾਣਾ ਏ,
fauji_dhaliwal
Live darshan
60 ਸਾਲ ਨੌਕਰੀ ਕਰਨ ਤੋਂ ਬਾਅਦ ਖਾਣ ਪੀਣ ਦੇ ਮਜ਼ੇ ਨਹੀਂ ਲੈ ਸਕਦੇ 😂😀😀🍎🍎🍎🍒🍊🍉🍎🍓🍑🍊🍍🍌🍋🍅🥝🍐🍏🍈
Click here to claim your Sponsored Listing.
Videos (show all)
Category
Website
Address
N Enclave
Bathinda
Bathinda, SUKH12
sukh Sidhu daliy shayri update follow to my Facebook account
Amalpura Basti Street No 3
Bathinda, 141402
please follow my Page and you watch unlimited cartoon and TV shows video 2 video upload a day