Anamika Sandhu ਅਨਾਮਿਕਾ ਸੰਧੂ
Nearby media companies
Sss
151001
Jcttcct Gffyyf Yc
151001
151001
151001
Mohali
ਹਰਰਾਏਪੁਰ
151001
bathinda
India Punjab Bathinda
151101
Positive Person & Motivational Speaker
Founder- Ek Soch
ਬੇਟੀ ਬਚਾਓ ਬੇਟੀ ਪੜਾਓ ਬੇਟੀ ਨੂੰ ਸ਼ੋਸ਼ਣ ਤੋਂ ਬਚਾਓ
Child s*x Abuse Awareness
Truth ☹️
ਕ਼ਈ ਵਾਰ ਚੁੱਪ ਹੋ ਜਾਣਾ ਅਤੇ ਆਪਣੇ ਆਪ ਨੂੰ ਬਦਲ ਲੈਣਾ ਹੀ ਠੀਕ ਹੈ....
ਬਾਰ ਬਾਰ ਆਪਣੇ ਬਾਰੇ ਸਫਾਈਆਂ ਨਹੀਂ ਦੇਣੀਆਂ ਚਾਹੀਦੀਆਂ ਕਿਉਂ ਕਿ ਜੋ ਇਨਸਾਨ ਤੁਹਾਡੇ ਬਾਰੇ ਸੋਚ ਰੱਖ ਲੈਂਦਾ ਤੁਸੀਂ ਨਹੀਂ ਉਸ ਸੋਚ ਨੂੰ ਨਹੀਂ ਬਦਲ ਸਕਦੇ ਕਿਉਂ ਕਿ ਹਰ ਚੀਜ਼ ਤੁਹਾਡੇ ਹੱਥ ਵਿਚ ਨਹੀਂ ਹੁੰਦੀ ਸਮੇਂ ਦੇ ਉੱਪਰ ਵੀ ਛੱਡਣਾ ਪੈਂਦਾ......
Each day brings its own set of hurdles, but it also presents chances for growth, learning, and success.
"Success is no accident. It is hard work, perseverance, learning, studying, sacrifice and most of all, love of what you are doing or learning to do." - Pele.
ਦਿਲੋਂ ਧੰਨਵਾਦ ਗੁਰੀ ਘਰਾਂਗਣਾ Guri Gharangna ਵੀਰ ਜੀ 🙏
ਕੋਈ ਵੀ ਤੁਹਾਨੂੰ ਤੁਹਾਡੇ ਨਾਲੋਂ ਵੱਧ ਕੇ ਮੁਹੱਬਤ ਨਹੀਂ ਕਰ ਸਕਦਾ
ਆਪਣੇ ਆਪ ਨੂੰ ਸਮਾਂ ਦੇਣਾ ਉਨਾ ਹੀ ਜਰੂਰੀ ਹੈ ਜਿੰਨਾ ਕਿ ਅਸੀਂ ਦੂਜਾ ਨਾਲ ਸਮਾਂ ਬਿਤਾਉਣਾ ਜਰੂਰੀ ਸਮਝਦੇ ਹਾਂ। ਸਾਰੇ ਦਿਨ ਦੇ ਵਿੱਚੋਂ ਇੱਕ ਘੰਟਾ ਆਪਣੇ ਆਪ ਲਈ ਕੱਢਣਾ ਬਹੁਤ ਜਰੂਰੀ ਹੈ।
ਮੈਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਆ ਕਿ ਇਨਸਾਨ ਨੇ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਜਾਣਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ, ਸੋ ਜਿੰਨਾ ਹੋ ਸਕਦਾ ਨਿਮਰਤਾ ਦੇ ਨਾਲ ਰਹੋ ਕਿਸੇ ਦਾ ਵੀ ਦਿਲ ਨਾ ਦੁਖਾਊ ਅਤੇ ਆਪਣੇ ਆਪ ਨੂੰ ਮੁਹੱਬਤ ਕਰੋ। 😇🙏
ਇਕਲੇ ਹੋ ਗਏ ਓ?
ਘਬਰਾਓ ਨਾ
ਸਗੋਂ ਮਜਬੂਤ ਬਣੋ ਅਤੇ ਤੁਰਦੇ ਰਹੋ
ਜੋ ਇਨਸਾਨ ਆਪਣੇ ਰਾਹ ਆਪ ਚੁਣਦਾ ਉਹ ਇੱਕਲਾ ਨਹੀਂ ਹੁੰਦਾ, ਲੋਕ ਭਾਂਵੇ ਸਾਥ ਛੱਡ ਦੇਣ ਪਰ ਪਰਮਾਤਮਾ ਹਮੇਸ਼ਾ ਉਸ ਇਨਸਾਨ ਦੇ ਨਾਲ ਹੁੰਦਾ।
ਹਿੰਮਤ, ਮਿਹਨਤ ਅਤੇ ਜਨੂੰਨ
ਬਸ ਇਹਨਾਂ ਤਿੰਨ ਚੀਜ਼ਾਂ ਉੱਤੇ ਅਮਲ ਕਰੋ ਅਤੇ ਤੁਰਦੇ ਰਹੋ.....
ਸਭ ਤੋਂ ਖੂਬਸੂਰਤ ਅਹਿਸਾਸ ਹੁੰਦਾ ਆਪਣੇ ਆਪ ਨਾਲ ਮੁਹੱਬਤ ਹੋ ਜਾਣਾ....
ਸਭ ਦਾ ਨਜ਼ਰੀਆ ਅਲੱਗ ਪਰ ਆਪਣੇ ਆਪ ਦੇ ਪ੍ਰਤੀ ਚੰਗੀ ਸੋਚ ਰੱਖੋ। ਆਪਣੇ ਆਪ ਨੂੰ ਸਮਾਂ ਦੇਣਾ ਅਤੇ ਆਪਣੇ ਆਪ ਨਾਲ ਬੈਠਣਾ ਬਹੁਤ ਜਰੂਰੀ।
ਹਰ ਸਮੇਂ ਆਪਣੇ ਆਪ ਦਾ ਸ਼ੁਕਰੀਆ ਕਰੋ, ਪਰਮਾਤਮਾ ਦਾ ਸ਼ੁਕਰੀਆ ਕਰੋ।
Coming soon.......
Good times will come after bad times😇
😊
ਅੱਜ ਇੱਕ ਵੀਡੀਓ ਦੇਖ ਰਹਿ ਸੀ ਜਿਸ ਵਿਚ ਇੱਕ ਛੋਟੇ ਬੱਚੇ ਨਾਲ ਸ਼ਰੀਰਿਕ ਸ਼ੋਸਣ ਹੋਇਆ ਅਤੇ ਬੱਚੇ ਦੀ ਮਾਂ ਨੇ ਆਵਾਜ਼ ਉਠਾਈ
ਮੈਂ ਦਿਲੋਂ ਸਲਾਮ ਕਰਦੀ ਹਾਂ ਉਸ ਮਾਂ ਨੂੰ ਜਿਸ ਨੇ ਜ਼ੁਲਮ ਦੇ ਖਿਲਾਫ਼ ਆਵਾਜ ਉਠਾਈ, ਪਰ ਨਾਲ ਹੀ ਅਫਸੋਸ ਵੀ ਹੋ ਰਿਹਾ ਲੋਕਾਂ ਦੀ ਮਾਨਸਿਕਤਾ ਉੱਤੇ ਜਦੋਂ ਪੱਤਰਕਾਰ ਨੇ ਪੁਲਿਸ ਨੂੰ ਪੁੱਛਿਆ ਕਿ ਬੱਚੇ ਦੇ ਨਾਲ (R**e ) ਹੋਇਆ ਤਾਂ ਅੱਗੋਂ ਜਵਾਬ ਸੀ ਕਿ (R**e) ਤਾਂ (Girl Child) ਦੇ ਨਾਲ ਹੁੰਦਾ (Boy Child) ਦੇ ਨਾਲ ਨਹੀਂ
ਕਿਉਂ?? ( Male Child) ਦੇ ਅੰਦਰ ਭਾਵਨਾਵਾਂ ਨਹੀਂ ਹੁੰਦੀਆਂ??
ਉਸ ਨੂੰ ਦਰਦ ਨਹੀਂ ਹੁੰਦਾ??
ਉਹ ਇਨਸਾਨ ਨਹੀਂ??
ਕਿਉਂ ਅਸੀਂ ਸਿਰਫ ਕੁੜੀਆਂ ਨੂੰ ਹੀ ( Unsafe) ਸਮਝਦੇ ਹਾਂ
ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਜਿਸ ਇਨਸਾਨ ਦੀ ਮਾਨਸਿਕਤਾ ਖਰਾਬ ਹੋ ਜੀ ਉਸ ਨੇ ਕੁੜੀ ਜਾਂ ਮੁੰਡੇ ਦਾ ਸ਼ਰੀਰ ਨਹੀਂ ਦੇਖਣਾ
ਪਲੀਜ ਆਪਣੇ ਬਚਿਆਂ ਨੂੰ ਚੰਗੇ ਅਤੇ ਮਾੜੇ ਸਪਰਸ਼ ਦੀ ਜਾਣਕਾਰੀ ਜਰੂਰ ਦਿਓ 🙏
Morning vibes 🥰
"Beauty is the illumination of your soul"
ਹਰ ਜਨਮ ਦੇ ਵਿੱਚ ਬਣੇ ਮਾਂ ਮੇਰੀ ਤੇ ਹਰ ਜਨਮ ਦੇ ਵਿਚ ਮੈਂ ਤੇਰੀ ਧੀ ਹੋਵਾਂ.....
ਜਨਮਦਿਨ ਮੁਬਾਰਕ ਮਾਂ 🎂💐🧿
ਉਮੀਦ ਹੈ ਇੱਕ ਨਵੀਂ ਇੰਟਰਵਿਊ ਜੀ ਨਾਲ ਤੁਹਾਨੂੰ ਪਸੰਦ ਆਏਗੀ ਜਿਹਦੇ ਵਿੱਚ ਅਸੀਂ ਬਚਿਆਂ ਅਤੇ ਮਾਪਿਆਂ ਬਾਰੇ ਕੁਝ ਗੱਲਾਂ ਕਰਾਂਗੇ।
Love your work 😇
ਜਦੋਂ ਇਨਸਾਨ ਨੂੰ ਕੰਮ ਨਾਲ ਪਿਆਰ ਹੋਵੇ ਫੇਰ ਕੰਮ ਨਹੀਂ ਜਿੰਮੇਦਾਰੀ ਦਿਖਦੀ....
ਜਿੰਦਗੀ ਵਿਚ ਹੁਣ ਤੱਕ ਜੋ ਕੁਝ ਵੀ ਹਾਸਿਲ ਕੀਤਾ ਆਪਣੇ ਹੋਂਸਲੇ ਤੇ ਹਿੰਮਤ ਦੇ ਸਦਕਾ, ਮਾਂ ਦੀ ਦੁਆਵਾਂ ਅਤੇ ਪਰਮਾਤਮਾ ਦੇ ਸਾਥ ਨਾਲ ਹੀ ਹਾਸਿਲ ਕੀਤਾ।
ਕਹਿੰਦੇ ਨੇ ਨਜ਼ਰੀਆ ਬਦਲ ਲਵੋ ਨਜਾਰੇ ਬਦਲ ਜਾਣਗੇ , ਕੌਣ ਤੁਹਾਡੇ ਬਾਰੇ ਕੀ ਬੋਲ ਰਿਹਾ ਤੇ ਕੌਣ ਕੀ ਸੋਚਦਾ ਬਸ ਪਰਵਾਹ ਨਾ ਕਰੋ, ਹਮੇਸ਼ਾ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣੋ...
ਕੁਝ ਵੀ ਨਾਮੁਮਕਿਨ ਨਹੀਂ ਹੁੰਦਾ ਬਸ ਆਪਣੀ ਸੋਚ ਨੂੰ ਉੱਚਾ ਰੱਖੋ, ਤੁਸੀਂ ਹਰ ਓ ਚੀਜ਼ ਹਾਸਿਲ ਕਰ ਸਕਦੇ ਓ ਜਿਸਦਾ ਕਦੇ ਸੁਪਨਾ ਦੇਖਿਆ ਸੀ ਬਸ ਸ਼ਰਤ ਇਹ ਹੈ ਪੋਜਿਟਿਵ ਰਹੋ 🙏
Click here to claim your Sponsored Listing.
Videos (show all)
Category
Address
Bathinda
151101
GONIANA MANDI
Bathinda, 151201
Welcome to Employment express, the ultimate destination for job seeker