Kirssan Honey
wholesaler and retailer
Honey is available at bathinda, Mukatsar and other nearby regions.
To book call now 94631-46515
ਸ਼ਹਿਦ ਕਿਥੋ ਅਤੇ ਕਿੳੁ ਲਿਅਾ ਜਾਵੇ.?
ਸ਼ਹਿਦ ਹਮੇਸ਼ਾ ਅਾਪਣੇ ੲਿਲਾਕੇ ਦੇ ਮਖੀ ਪਾਲਕ ਕੋਲੋ ਹੀ ਲਿਅਾ ਜਾਵੇ...ਪੰਜਾਬ ਵਿਚ ਹਰ ਦੂਜੇ ਜਾਂ ਤੀਜੇ ਪਿੰਡ ਵਿਚ ਘਟੋ-ਘਟ ੲਿਕ ਮਖੀ ਪਾਲਕ ਤਾ ਜਰੂਰ ਹੈ...ੳੁਸ ਨਾਲ ਜਾਣ ਪਹਿਚਾਨ ਵੀ ਹੋ ਸਕਦੀ ਹੈ...ਪਹਿਚਾਨ ਹੋਣ ਕਰਕੇ ਮਖੀ ਪਾਲਕ ਵੀ ਸ਼ਹਿਦ ਚੰਗੀ ਕੁਅਾਲਟੀ ਜਾਂ ਚੰਗੇ ਫਲੇਵਰ ਦਾ ਦੇਵੇਗਾ....| ਅਗਰ ਕੋੲੀ ਕਮੀ ਅਾ ਵੀ ਗੲੀ ਤਾਂ ੳੁਸਨੂੰ ੳੁਲਾਹਬਾ ਵੀ ਦਿਤਾ ਜਾ ਸਕਦਾ...ਮਤਲਵ ਜਿਨੀ ਸ਼ੁਧਤਾ ਕਿਸੇ ੳੁਤਪਾਦਨ ਕਰਤਾ ਕੋਲੋ ਮਿਲ ਸਕਦੀ ਹੈ ਹੋਰ ਕਿਤੋ ਨਹੀ ਮਿਲ ਸਕਦੀ.|
ਹੁਣ ਦੂਜੇ ਪਾਸੇ ਨਾਮੀ ਕੰਪਨੀਅਾਂ ਦੇ ਸ਼ਹਿਦ ਦੀ ਗਲ ਕਰੀੲੇ ਤਾਂ ਕਿਸੇ ਵੀ ਵਡੀ ਤੋ ਵਡੀ ਕੰਪਨੀ ਕੋਲ ਅਾਪਣੀ ਅੈਨੀ ਮਖੀ ਨਹੀ ਜੋ ਸਾਰੇ ਲੋਕਾ ਦੀ ਜਰੂਰਤ ਪੂਰੀ ਕਰ ਸਕੇ. ਭਾਵ ਓਹ ਵੀ ਸ਼ਹਿਦ ਮਖੀ ਪਾਲਕਾਂ ਕੋਲੋ ਹੀ ਖਰੀਦਦੇ ਨੇ....ਫਿਰ ੳੁਹਨਾਂ ਕੰਪਨੀਅਾਂ ਨੇ ਮੁਨਾਫਾ ਵੀ ਕਢਣਾ ਹੁੰਦਾ....ਮੁਨਾਫੇ ਲੲੀ ਸ਼ਹਿਦ ਵਿਚ ਬਹੁਤ ਸਾਰੀਅਾਂ ਮਿਲਾਵਟਾਂ ਵੀ ਕਰਦੇ ਨੇ ਜਿਵੇ ਚੀਨ ਦਾ ਘਟੀਅਾ ਸ਼ਹਿਦ ਖਰੀਦ ਕੇ ਰਲਾ ਦਿਤਾ ਜਾਦਾ.ਜਾਂ ਕੈਮੀਕਲ ਨਾਲ ਤਿਅਾਰ ਸਿਰਪ ਵਿਚ ਮਿਲਾੲੇ ਜਾਦੇ ਨੇ.
ਜਿਸ ਨਾਲ ਸ਼ਹਿਦ ਅੰਮਰਿਤ ਦੀ ਥਾਂ ੲਿਕ ਜਹਿਰ ਬਣ ਜਾਦਾ ਹੈ....ੲਿਹ ਖੁਲਾਸੇ ਨਿੳੂਜ ਚੈਨਲਾਂ ਤੇ ਤੁਸੀ ਖੁਦ ਵੀ ਦੇਖੇ ਹੋਣਗੇ...
ੲਿਸ ਲੲੀ ਅਾਪਣੇ ਨੇੜੇ ਦੇ ਮਖੀ ਪਾਲਕ ਨਾਲ ਸੰਪਰਕ ਬਣਾਓ...ਬਰਾਂਡਾਂ ਤੋ ਬਚੋ ..ਕੋੲੀ ਵੀ ਕੈਮੀਕਲ ਹੋਵੇ ੳੁਸਦਾ ਕੋੲੀ ਨਾ ਕੋੲੀ ਗਲਤ ਪਰਭਾਵ ਜਰੂਰ ਹੁੰਦਾ ਹੈ....|
बहुत से शहद के दीवानों को शायद ये नहीं मालूम की शहद भी कई प्रकार का होता है। स्वाद,खुश्बू व रंग भी अलग अलग होता है और जो शहद ठण्ड में जम जाता है वो उच्त्तम् क्वालिटी का होता है जिसकी विदेशों मे जबर्दस्त मांग है।
cough remedy
Click here to claim your Sponsored Listing.
Category
Website
Address
Bathinda
151001
Bhagu Road, Opp. SBI Bank, Model Town Phase 2, Model Town
Bathinda, 151001
Arora Dairy and Sweets 🥛🍬: Indulge in our delectable specialties, from Sponge Rasgulla to Namkeen, crafted with love and tradition. 🇮🇳🍴
#4540/1, Dhobi Bazar
Bathinda, 151001
We are the chosen sweet shop of the people of the city of Bathinda and its vicinity for their specia