Social Sciences Department, PUGKC, Talwandi Sabo
ਗੁਰੂ ਕਾਸ਼ੀ ਸੋਸ਼ਲ ਸਾਇੰਸਿਜ਼ ਵਿਭਾਗ, ਦਮਦਮਾ ਸਾਹਿਬ (ਤਲਵੰਡੀ ਸਾਬੋ)
04/04/2024 ਨੂੰ ਡੀ ਏ ਵੀ ਕਾਲਜ ਬਠਿੰਡਾ ਵਿਖੇ, ਜਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ ਦੇ ਸਹਿਯੋਗ ਨਾਲ " ਮੋਬਾਈਲ ਹੈ ਤਾਂ ਜੀਵਨ ਹੈ" ਵਿਸ਼ੇ ਤੇ ਕਰਵਾਏ ਗਏ ਵਾਦ-ਵਿਵਾਦ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਵਿਦਿਆਰਥੀਆਂ #ਗੁਰਪ੍ਰੀਤ_ਸਿੰਘ (ਬੀ. ਏ ਭਾਗ 3) ਅਤੇ #ਨਵਪ੍ਰੀਤ_ਕੌਰ (ਬੀ. ਏ ਭਾਗ 3) ਨੇ #ਤੀਜਾ_ਸਥਾਨ ਹਾਸਿਲ ਕੀਤਾ।
ਬਾਬਾ ਫ਼ਰੀਦ ਕਾਲਜ, ਬਠਿੰਡਾ ਵਿਖੇ 28 ਮਾਰਚ 2024 ਨੂੰ ਹੋਈ #ਬਠਿੰਡਾ_ਜ਼ੋਨਲ_ਭੂਗੋਲ_ਕੁਇਜ਼_ਪ੍ਰਤੀਯੋਗਿਤਾ ਵਿਚ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਦੇ ਵਿਦਿਆਰਥੀਆਂ ਵਲੋਂ #ਦੂਜਾ_ਸਥਾਨ ਹਾਸਲ ਕੀਤਾ ਗਿਆ।
#ਜੇਤੂ_ਟੀਮ
ਨਵਪ੍ਰੀਤ ਕੌਰ (B.A. 3rd)
ਬਾਦਲ ਸਿੰਘ ( B.A. 3rd)
ਮਨੀਸ਼ਾ ਰਾਣੀ (B.A. 3rd)
ਸ਼੍ਰੀ ਬਲਵਿੰਦਰ ਸਿੰਘ ( ਸਹਾਇਕ ਪ੍ਰੋਫ਼ੈਸਰ, ਭੂਗੋਲ)
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿੱਚ ਐਨ ਐਸ ਐਸ ਕੈਂਪ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ਼ ਵੱਲੋਂ ਕੈਂਪਸ ਦੇ ਵਿੱਚ ਫਲਦਾਰ ਪੌਦੇ ਲਗਾਏ ਗਏ।
ਕੈਂਪ ਦੇ ਅੰਤਿਮ ਦਿਨ ਦੀਆਂ ਕੁਝ ਝਲਕਾਂ
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿਖੇ ਸੱਤ ਰੋਜ਼ਾ ਐਨ ਐਸ ਐਸ ਕੈਂਪ ਸਫ਼ਲਤਾਪੂਰਵਕ ਸੰਪੰਨ ਹੋਇਆ, ਜਿਸ ਵਿੱਚ ਡਾ.ਸੁਨੀਤਾ ਰਾਣੀ (ਪ੍ਰੋਗਰਾਮ ਅਫ਼ਸਰ) ਨੇ ਸੱਤ ਰੋਜ਼ਾ ਐਨ ਐਸ ਐਸ ਕੈਂਪ ਦੀ ਰਿਪੋਰਟ ਪੇਸ਼ ਕੀਤੀ। ਇਸ ਉਪਰੰਤ ਕੈਂਪ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ ਨੂੰ ਇਨਾਮ ਦੇ ਕੇ ਉਤਸਾਹਿਤ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਸੋਸ਼ਲ ਸਾਇੰਸਜ਼ ਅਤੇ ਭਾਸ਼ਾਵਾਂ ਵਿਭਾਗ ਵੱਲੋਂ ਕਰਵਾਏ ਜਾ ਰਹੇ ਗੈਸਟ ਲੈਕਚਰ ਦੀ ਸੀਰੀਜ਼ ਦੇ #ਪਹਿਲੇ_ਦਿਨ ਮੁੱਖ ਬੁਲਾਰੇ ਡਾ. ਕ੍ਰਿਸਟੀਨ ਮੌਲੀਨਰ, ਐਸੋਸੀਏਟ ਪ੍ਰੋਫੈਸਰ, ਓ. ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਸੋਨੀਪਤ (ਹਰਿਆਣਾ) ਨੇ ਪੰਜਾਬੀ ਸਮਾਜ ਵਿਚਲੇ ਪ੍ਰਵਾਸ ਦੇ ਰੁਝਾਨ ਅਤੇ ਇਸਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।
#ਪੰਜਾਬੀ_ਯੂਨੀਵਰਸਿਟੀ_ਗੁਰੂ_ਕਾਸ਼ੀ_ਕੈਂਪਸ_ਦਮਦਮਾ_ਸਾਹਿਬ ਦੇ #ਸੋਸ਼ਲ_ਸਾਇੰਸਜ਼_ਵਿਭਾਗ ਅਤੇ #ਭਾਸ਼ਾਵਾਂ_ਵਿਭਾਗ ਵੱਲੋਂ ਆਯੋਜਿਤ ਸੱਤ ਰੋਜ਼ਾ ਕੈਂਪ ਦੇ #ਛੇਵੇਂ ਦਿਨ ਦੀਆਂ ਕੁਝ ਝਲਕਾਂ
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਸੋਸ਼ਲ ਸਾਇੰਸਜ਼ ਅਤੇ ਭਾਸ਼ਾਵਾਂ ਵਿਭਾਗ ਵੱਲੋਂ ਕੱਲ੍ਹ ਤੋਂ ਕਰਵਾਏ ਜਾ ਰਹੇ ਗੈਸਟ ਲੈਕਚਰ ਦੀ ਸੀਰੀਜ਼ ਦੇ ਵੇਰਵੇ:
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ #ਗੁਰੂ_ਕਾਸ਼ੀ_ਸੋਸ਼ਲ_ਸਾਇੰਸਜ਼_ਵਿਭਾਗ ਅਤੇ #ਭਾਸ਼ਾਵਾਂ_ਵਿਭਾਗ ਵੱਲੋਂ ਸੱਤ ਰੋਜ਼ਾ ਕੈਂਪ ਦੇ ਅੱਜ #ਪੰਜਵੇ ਦਿਨ ਵਿਦਿਆਰਥੀਆਂ ਦੁਆਰਾ ਕੈਂਪਸ ਦੁਆਰਾ ਗੋਦ ਲਏ ਗਏ ਪਿੰਡ #ਗੁਰੂਸਰ ਦਾ ਦੌਰਾ ਕੀਤਾ ਗਿਆ ਤੇ ਪਿੰਡ ਦੇ ਸਕੂਲ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਰਾਜਿੰਦਰ ਚੌਧਰੀ ਜੀ ਨੇ ਕੁਦਰਤੀ ਖੇਤੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ।
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ ਗੁਰੂ ਕਾਸ਼ੀ ਸੋਸ਼ਲ ਸਾਇੰਸਜ਼ ਵਿਭਾਗ ਅਤੇ ਭਾਸ਼ਾਵਾਂ ਵਿਭਾਗ ਵੱਲੋਂ ਇਕ ਸੱਤ ਰੋਜ਼ਾ ਐਨ. ਐਸ. ਐਸ ਕੈਂਪ 22 ਤੋਂ 28 ਮਾਰਚ ਦੀ ਹੋਈ ਸ਼ੁਰੂਆਤ
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ ਗੁਰੂ ਕਾਸ਼ੀ ਸੋਸ਼ਲ ਸਾਇੰਸਜ਼ ਵਿਭਾਗ ਅਤੇ ਭਾਸ਼ਾਵਾਂ ਵਿਭਾਗ ਵੱਲੋਂ ਇਕ ਸੱਤ ਰੋਜ਼ਾ ਐਨ. ਐਸ. ਐਸ ਕੈਂਪ 22 ਤੋਂ 28 ਮਾਰਚ ਦੀ ਸ਼ੁਰੂਆਤ ਹੋਈ। ਜਿਸ ਵਿਚ 100 ਵਿਦਿਆਰਥੀ ਭਾਗ ਲੈ ਰਹੇ ਹਨ। ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਸ਼ੁਰੂਆਤੀ ਦਿਨਾਂ ਵਿੱਚ ਕੀਤੀਆਂ ਲੈਕਚਰ, ਸਫ਼ਾਈ ਅਭਿਆਨ ਤੇ ਖੇਡਾਂ ਆਦਿ ਗਤੀਵਿਧੀਆਂ ਕੀਤੀਆਂ ਗਈਆਂ।
ਪੰਜਾਬੀ ਯੂਨਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਯੂਨੀਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਅੱਜ ਇੱਕ ਨਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ
ਰਿਸਰਚ ਸੈਂਟਰ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਵਲੋਂ ਗੁਰੂ ਕਾਸ਼ੀ ਸੋਸ਼ਲ ਸਾਇੰਸਜ਼ ਵਿਭਾਗ ਅਤੇ ਭਾਸ਼ਾਵਾਂ ਵਿਭਾਗ ਵਿਖੇ ਮਿਤੀ 21 ਮਾਰਚ 2024 ਨੂੰ 'ਕੇਸ ਸਟੱਡੀ ਰਿਸਰਚ' ਵਿਸ਼ੇ 'ਤੇ ਇਕ ਐਕਸਪਰਟ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਖੋਜਾਰਥਣ ਮਿਸ ਹਰਪਿੰਦਰ ਕੌਰ ਅਤੇ ਓ. ਪੀ. ਜਿੰਦਲ ਗਲੋਬਲ ਯੂਨੀਵਰਸਿਟੀ, ਸੋਨੀਪਤ ਤੋਂ ਡਾ. ਕ੍ਰਿਸਟੀਨ ਮੌਲੀਨਰ ਨੇ ਬਤੌਰ ਮੁੱਖ ਬੁਲਾਰੇ ਸ਼ਿਰਕਤ ਕੀਤੀ। ਇਸ ਲੈਕਚਰ ਵਿਚ ਓਹਨਾਂ ਵਲੋਂ ਐਮ. ਏ. ਪੰਜਾਬੀ, ਐਮ. ਏ. ਅੰਗਰੇਜ਼ੀ, ਐੱਮ. ਏ. ਰਾਜਨੀਤੀ ਸ਼ਾਸਤਰ ਅਤੇ ਐਮ. ਏ. ਇਤਿਹਾਸ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ।
ਲੈਕਚਰ ਦੀ ਸ਼ੁਰੂਆਤ ਡਾ ਬਲਦੇਵ ਸਿੰਘ, ਮੁਖੀ ਸ਼ੋਸ਼ਲ ਸਾਇੰਸਜ਼ ਵਿਭਾਗ ਵਲੋਂ ਰਸਮੀ ਸਵਾਗਤ ਨਾਲ ਕੀਤੀ ਗਈ। ਮਿਸ ਹਰਪਿੰਦਰ ਕੌਰ ਦੁਆਰਾ ਕੇਸ ਸਟੱਡੀ ਦੀ ਪ੍ਰੀਭਾਸ਼ਾ, ਇਸਦੀਆਂ ਕਿਸਮਾਂ ਅਤੇ ਰਿਸਰਚ ਵਿੱਚ ਇਸਦੇ ਮੰਤਵ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਸੰਬੰਧ ਵਿਚ ਓਹਨਾਂ ਨੇ ਆਪਣਾ ਅਨੁਭਵ ਸਾਂਝਾਂ ਕਰਦੇ ਹੋਏ ਆਪਣੀ ਇਕ ਕੇਸ ਸਟੱਡੀ ਨੂੰ ਵਿਦਿਆਰਥੀਆਂ ਸਾਹਮਣੇ ਬਰੀਕੀ ਨਾਲ ਪੇਸ਼ ਕੀਤਾ। ਡਾ ਕ੍ਰਿਸਟੀਨ ਮੌਲੀਨਰ ਨੇ ਰਿਸਰਚ ਸਬੰਧੀ ਆਪਣਾ ਤਜਰਬਾ ਸਾਂਝਾ ਕਰਦੇ ਪੰਜਾਬ ਦੀਆਂ ਲੜਕੀਆਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ, ਕਾਰਨ ਤੇ ਇਸਦੇ ਪੰਜਾਬੀ ਸਮਾਜ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਦੱਸਿਆ। ਲੈਕਚਰ ਦੇ ਅੰਤ ਵਿੱਚ ਵਿਦਿਆਰਥੀਆਂ ਵਲੋਂ ਬੁਲਾਰਿਆਂ ਨਾਲ ਸਵਾਲ ਜਵਾਬ ਕੀਤੇ ਗਏ।
ਦੂਜਾ ਦਮਦਮਾ ਸਾਹਿਬ ਸਾਹਿਤਕ ਮੇਲਾ
ਪਹਿਲਾ ਦਿਨ
ਹਾਰਦਿਕ ਸੱਦਾ
6,7 ਅਤੇ 8 ਮਾਰਚ ਸਾਹਿਤਕ ਮੇਲਾ
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈੰਪਸ ਤਲਵੰਡੀ ਸਾਬੋ..
ਸੋਸ਼ਲ ਸਾਇੰਸਜ਼ ਅਤੇ ਭਾਸ਼ਾਵਾਂ ਵਿਭਾਗ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਐਨ.ਐਸ.ਐਸ ਯੂਨਿਟ ਵੱਲੋਂ ਰਾਸ਼ਟਰੀ ਸਦਭਾਵਨਾ ਵਿਸ਼ੇ ਤੇ ਕਰਵਾਏ ਸੈਮੀਨਾਰ ਦੌਰਾਨ ਡਾ. ਵਿਕਾਸ ਰਾਠੀ, ਸਹਾਇਕ ਪ੍ਰੋਫ਼ੈਸਰ ਇਤਿਹਾਸ, ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਦੂਜਾ ਦਮਦਮਾ ਸਾਹਿਬ ਸਾਹਿਤਕ ਮੇਲਾ
ਸਾਹਿਤ ਅਕਾਦਮੀ ਦਿੱਲੀ ਵੱਲੋਂ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਵਿਖੇ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਅਤੇ ਗੁਰੂ ਕਾਸ਼ੀ ਸੋਸ਼ਲ ਸਾਇੰਸਜ਼ ਵਿਭਾਗ ਦੇ ਸਹਿਯੋਗ ਨਾਲ਼ ਮਰਹੂਮ ਪ੍ਰੋ. ਅਜਮੇਰ ਔਲਖ ਬਾਰੇ ਕਰਵਾਏ ਜਾ ਰਹੇ ਇੱਕ ਰੋਜ਼ਾ ਸੈਮੀਨਾਰ ਸੰਬੰਧੀ ਵੇਰਵੇ:
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਰਿਸਰਚ ਸੈਂਟਰ ਵਲੋਂ UGC NET ਨਾਲ ਸਬੰਧਤ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ।
#ਪੰਜਾਬੀ_ਯੂਨੀਵਰਸਿਟੀ_ਗੁਰੂ_ਕਾਸ਼ੀ_ਕੈਂਪਸ_ਤਲਵੰਡੀ_ਸਾਬੋ
#ਖੇਤਰੀ_ਯੁਵਕ_ਅਤੇ_ਲੋਕ_ਮੇਲਾ
#ਬਲਰਾਜ_ਸਿੰਘ_ਭੂੰਦੜ_ਮੈਮੋਰੀਅਲ_ਯੂਨੀਵਰਸਿਟੀ_ਕਾਲਜ_ਸਰਦੂਲਗੜ੍ਹ।
#ਭੰਗੜਾ
#ਦੂਜਾ_ਸਥਾਨ🏆
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਵਿਦਿਆਰਥੀਆਂ ਨੇ ਵੱਖ - ਵੱਖ ਖੇਡਾਂ ਵਿੱਚ ਪ੍ਰਾਪਤ ਕੀਤੇ 7 ਤੋਂ ਵੱਧ ਮੈਡਲ।
ਬਾਕਸਿੰਗ ਚ #ਮਨਮੀਤ_ਕੌਰ ਤੇ #ਅਰਸ਼ਪ੍ਰੀਤ_ਸਿੰਘ ਦੇ ਹਿੱਸੇ ਆਏ ਗੋਲਡ ਮੈਡਲ ।
पंजाबी यूनिवर्सिटी गुरु काशी कैंपस दमदमा साहिब की लड़कियों ने बठिण्डा जिला कबड्डी चैंपियनशिप🏆 में फहराया परचम।
Click here to claim your Sponsored Listing.
Videos (show all)
Category
Contact the university
Website
Address
Bathinda
151302
Bathinda
The department of English is a diverse and supportive teaching and research department. We offer MA and PhD programmes. Admission is through Central Universities Common Entrance Te...
Amity Information Centre 2739-AB 2nd Floor, Grover Complex Near Hanuman Chowk
Bathinda, 151001
Admissions Open 2022-23 Amity University Punjab Mohali Campus
Badal Road
Bathinda
Maharaja Ranjit Singh Punjab Technical University, Bathinda is a State Technical University
Raman Road, Talwandi Sabo
Bathinda, 151302
The department has been established to produce globally competent graduates having creative skills a
Dabwali Road
Bathinda, 151001
MRSPTU Bathinda Is A State Technical University Established By Govt. of Punjab. Physics Dept. offers
Talwandi Sabo
Bathinda, 151302
Distance Education NAAC A++ University
Bathinda, 151001
Giani Zail Singh Campus, Bathinda was the first technical institute established by Government of Pun